ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਲਾਸੀਫਾਈਡਕੰਨਿਆ ਦੀ ਲੋੜ

ਸਿੱਖ ਖੱਤਰੀ ਮਾਤਾ-ਪਿਤਾ ਵੱਲੋਂ ਆਪਣੇ ਨਸ਼ਾ ਨਾ ਕਰਨ ਵਾਲੇ ਯੂ ਐਸ ਨਾਗਰਿਕ ਪੁੱਤਰ, 29/5′-4”, ਲੰਮੇ, ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਅਤੇ ਨਿਊਯਾਰਕ ਏਰੀਆ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਨੌਕਰੀਸ਼ੁਦਾ ਲਈ ਰਿਸ਼ਤਾ ਮੰਗਿਆ ਜਾਂਦਾ ਹੈ। ਲੜਕੀ ਪਰਿਵਾਰ ਮੁਖੀ, ਪੜ੍ਹੀ-ਲਿਖੀ ਅਤੇ ਸੁੰਦਰ, ਤਰਜੀਹ ਤੌਰ ‘ਤੇ ਯੂ ਐਸ ਏ/ਕੈਨੇਡਾ ਵਿਖੇ ਰਹਿ ਰਹੀ ਹੋਵੇ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਦਾ ਵੀ ਸੁਆਗਤ ਹੈ। ਜਾਤ ਦਾ ਬੰਧਨ ਨਹੀਂ। ਕਿਰਪਾ ਕਰਕੇ ਹਾਲੀਆ ਤਸਵੀਰਾਂ ਅਤੇ ਸਵੈ-ਵੇਰਵੇ ਸਹਿਤ ਸੰਪਰਕ ਕਰੋ: chhabra.harjitsingh59@gmail.com ਜਾਂ ਸੰਪਰਕ ਕਰੋ: 0013479211453 (ਯੂ ਐਸ ਏ)
ਸੀ6-100527ਬੀ

ਜੱਟ ਸਿੱਖ, ਕੈਨੇਡੀਅਨ ਰੈਜ਼ੀਡੈਂਟ, ਪਗੜੀਧਾਰੀ ਗੈਰ-ਟ੍ਰਿਮਰ, ਸ਼ਾਕਾਹਾਰੀ, ਐਮ.ਟੈੱਕ., 28 ਸਾਲ, 5′-11”ਲੜਕਾ। ਮੁਹਾਲੀ ਆਧਾਰਤ ਪਰਿਵਾਰ। ਭਰਾ ਕਲਾਸ-I ਅਫਸਰ ਪੰਜਾਬ ਸਰਕਾਰ, ਰੂਰਲ ਅਤੇ ਅਰਬਨ ਪ੍ਰਾਪਰਟੀ ਪ੍ਰਾਪਤ। ਮਾਤਾ-ਪਿਤਾ ਸਰਕਾਰੀ ਨੌਕਰੀਸ਼ੁਦਾ। ਸੰਪਰਕ ਕਰੋ: ਵਟਸਐਪ: 81467-88221
ਸੀ6-105007ਬੀ

ਜੱਟ ਸਿੱਖ, ਨਵੰਬਰ 81/5′-8”, ਅਣਵਿਆਹੇ ਯੂ.ਐਸ. ਤੋਂ ਮਾਸਟਰਜ਼, ਵਧੀਆ ਸਥਾਪਤ ਨੌਕਰੀਸ਼ੁਦਾ ਆਈ.ਟੀ. ਕੰਪਨੀ ਯੂ.ਐਸ. ਵਿੱਚ, ਯੂ.ਐਸ. ਗਰੀਨ ਕਾਰਡ ਪ੍ਰਾਸੈੱਸ ਵਿੱਚ, ਕੈਨੇਡਾ ਪੀ.ਆਰ., ਮੁਹਾਲੀ ਆਧਾਰਤ ਪਰਿਵਾਰ ਦਾ ਲੜਕਾ। ਈਮੇਲ: matchsingh10@gmail.com ਸਿਰਫ ਵਟਸਐਪ ‘ਤੇ ਵੇਰਵਾ ਭੇਜੋ: 89686-35264
ਸੀ6-106035ਬੀ

ਨਾਈ ਸਿੱਖ (ਗ਼ੈਰ-ਪ੍ਰੋਫੈਸ਼ਨਲ) ਪਗੜੀਧਾਰੀ ਦਸੰਬਰ 1980 ਜਨਮ, 5′-8”, ਬੀ.ਐਸਸੀ.,ਐਮ.ਬੀ.ਏ., ਆਪਣਾ ਸਥਾਪਤ ਕਾਰੋਬਾਰ, ਬਹੁਤ ਹੀ ਵਧੀਆ ਆਮਦਨ ਲੜਕੇ ਲਈ ਯੋਗ ਲੜਕੀ ਦੀ ਲੋੜ ਹੈ। ਛੇਤੀ ਵਿਆਹ। ਜਾਤ ਦਾ ਬੰਧਨ ਨਹੀਂ। ਮੋਬਾਈਲ: 85579-78172
ਸੀ6-105703ਬੀ

ਵਰ ਦੀ ਲੋੜ

ਯੂ ਕੇ ਜਨਮ (1984), ਟਾਪ ਯੂ.ਕੇ. ਯੂਨੀਵਰਸਿਟੀਜ਼ ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ। ਇਸ ਸਮੇਂ ਵੱਡੀ ਮਲਟੀਨੈਸ਼ਨਲ ਵਿੱਚ ਬਤੌਰ ਐਚ ਆਰ ਮੈਨੇਜਰ ਕੰਮ ਕਰ ਰਹੀ, ਪਤਲੀ, ਗੋਰੀ, ਲੰਬੀ,ਪ੍ਰਤਿਭਾਸ਼ਾਲੀ ਅਤੇ ਆਕਰਸ਼ਕ ਲੜਕੀ ਲਈ ਜੱਟ ਸਿੱਖ ਵਰ ਚਾਹੀਦਾ ਹੈ। ਸਵੈ-ਵੇਰਵਾ ਭੇਜੋ whatsapp +447906837936 ਰਾਹੀਂ। ਪਰਿਵਾਰ  ਮਾਰਚ, 2017 ਜਲੰਧਰ ਆ ਰਿਹਾ।
ਸੀ6-103329ਬੀ

ਸਿੱਧੂ ਜੱਟ ਸਿੱਖ, 1988/5′-4”, ਕੈਨੇਡਾ ਪੀ.ਆਰ., ਬੀ.ਟੈੱਕ. ਭਾਰਤ, ਪੀ.ਜੀ.ਡੀ. ਕੈਨੇਡਾ, ਸਾਫਟਵੇਅਰ ਪ੍ਰੋਫੈਸ਼ਨਲ ਨੌਕਰੀਸ਼ੁਦਾ ਵੈਂਕੂਵਰ  ਵਿੱਚ ਮੰਨੀ-ਪ੍ਰਮੰਨੀ ਆਈ.ਟੀ. ਕੰਪਨੀ ਵਿੱਚ, ਲੜਕੀ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਵਰ ਚਾਹੀਦਾ ਹੈ। ਸੰਪਰਕ ਕਰੋ: 98729-05231, ਈਮੇਲ: paljas2826@gmail.com
ਸੀ6-106032ਬੀ


Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.