ਨੈੱਟ ਵਰਤਣ ਵਾਲਿਆਂ ’ਤੇ ਸਰਕਾਰ ਵੱਲੋਂ ਨਜ਼ਰ ਰੱਖਣ ਦੀ ਤਿਆਰੀ !    ਹਰ ਵਰਗ 'ਚ ਪ੍ਰਵਾਨ 'ਦੇਬੀ ਲਾਈਵ-5' !    ਗੁਰੂ ਦੇ ਲੜ ਲੱਗਿਆ ਕੁਲਦੀਪ ਸਿੰਘ ਮੱਖਣ !    ‘ਬਰਫ਼ੀ’ ਦਾ ਸੁਪਨਾ ਹੋਇਆ ਸਾਕਾਰ !    ਸਵੈਰੱਖਿਆ ਵੱਲ ਵਧਣ ਧੀਆਂ ਦੇ ਕਦਮ !    ਫ਼ਿਲਮੀ ਗਪਸ਼ਪ !    ਜੀਜਾ ਵਾਰ ਨੱਤੀਆਂ ਦਾ ਜੋੜਾ !    ਨੂੰਹ-ਸੱਸ ਦੇ ਝਗੜੇ ਵਿੱਚ ਪਿਸ ਰਿਹਾ ਆਦਮੀ !    ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ !    ਫਿਲਮ ਅਤੇ ਫੈਸ਼ਨ ਜਗਤ ਦਾ ਪ੍ਰਸਿੱਧ ਫੋਟੋਗ੍ਰਾਫਰ ਸੀ ਜਗਦੀਸ਼ ਮਾਲੀ !    

ਟੀਮ ਦੇ ਐਲਾਨ ’ਚ ਦੇਰੀ ਘਾਤਕ: ਅਫਰੀਦੀ

Posted On June - 17 - 2012

ਲਾਹੌਰ, 17 ਜੂਨ
ਪਾਕਿਸਤਾਨ ਦੇ ਹਰਫਨਮੌਲਾ ਸ਼ਾਹਿਦ ਅਫਰੀਦੀ ਦਾ ਕਹਿਣਾ ਹੈ ਕਿ ਟੀਮ ਦੀ ਚੋਣ ’ਚ ਕੀਤੀ ਜਾ ਰਹੀ ਦੇਰੀ ਘਾਤਕ ਹੋ ਸਕਦੀ ਹੈ। ਅਫਰੀਦੀ ਚਾਹੁੰਦਾ ਹੈ ਕਿ ਕੌਮੀ ਚੋਣਕਰਤਾ ਟੀ-ਟਵੰਟੀ ਵਿਸ਼ਵ ਕੱਪ ਲਈ ਜਲਦ ਤੋਂ ਜਲਦ ਟੀਮ ਦਾ ਐਲਾਨ ਕਰਨ ਕਿਉਂਕਿ ਇਸ ’ਚ ਦੇਰੀ ਵਿਸ਼ਵ ਕੱਪ ’ਚ ਟੀਮ ’ਤੇ ਬੁਰਾ ਅਸਰ ਪਾਵੇਗੀ।
ਪਹਿਲਾਂ ਟਵੰਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਣ ਤੋਂ ਬਾਅਦ 2009 ’ਚ ਚੈਂਪੀਅਨ ਬਣੇ ਪਾਕਿਸਤਾਨ ਨੇ ਹਾਲ ’ਚ ਮਿਸਬਾਹ ਉਲ ਹੱਕ ਦੀ ਥਾਂ ਮੁਹੰਮਦ ਹਫੀਜ਼ ਨੂੰ ਇਸ ਸ਼੍ਰੇਣੀ ’ਚ ਆਪਣਾ ਨਵਾਂ ਕਪਤਾਨ ਬਣਾਇਆ ਹੈ। ਅਫਰੀਦੀ ਨੇ ਕੋਲੰਬੋ ’ਚ ਜਿਓ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਵਿਸ਼ਵ ਕੱਪ ਟੀਮਾਂ ਨੂੰ ਆਖਰੀ ਰੂਪ ਦੇਣ ਦਾ ਸਹੀ ਮੌਕਾ ਹੈ। ਉਸ ਦਾ ਕਹਿਣਾ ਸੀ ਕਿ ਸਹੀ ਸਮੇਂ ’ਤੇ ਟੀਮ ਦੇ ਐਲਾਨ ਲਈ ਖਿਡਾਰੀ ਆਪਣੇ ਆਪ ਨੂੰ ਮਾਨਸਿਕ ਰੁਪ ’ਚ ਤਿਆਰ ਕਰ ਸਕਣਗੇ।                        -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 37 °CClear
    Ludhiana,India 37 °CClear
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.