ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਅਫ਼ਗਾਨ ਧਮਾਕਿਆਂ ਵਿੱਚ 46 ਹਲਾਕ

Posted On January - 11 - 2017

ਕਾਬੁਲ, 10 ਜਨਵਰੀ
ਅਫ਼ਗਾਨਿਸਤਾਨ ਦੇ ਤਿੰਨ ਵੱਖ ਵੱਖ ਸ਼ਹਿਰਾਂ ਵਿੱਚ ਹੋਏ ਬੰਬ ਧਮਾਕਿਆਂ ਵਿੱਚ 46 ਜਣੇ ਮਾਰੇ ਗਏ। ਕਾਬੁਲ ਵਿੱਚ 30, ਕੰਧਾਰ ਵਿੱਚ 9 ਅਤੇ ਲਸ਼ਕਰ ਗਾਹ ਵਿੱਚ 7 ਜਣੇ ਮਰਨ ਦੀਆਂ ਖਬਰਾਂ ਹਨ। ਕਾਬੁਲ ਵਾਲੇ ਧਮਾਕੇ ਵਿੱਚ 80 ਜਣੇ ਫੱਟੜ ਹੋਏ ਹਨ। ਕਾਬੁਲ ਵਿੱਚ ਪਾਰਲੀਮੈਂਟ ਅਨੈਕਸੀ ਜਿਥੇ ਕਾਨੂੰਨ ਘਾੜਿਆਂ ਦੇ ਦਫਤਰ ਹਨ, ਵਾਲਾ ਧਮਾਕਾ ਸਭ ਤੋਂ ਘਾਤਕ ਸੀ।
-ਪੀਟੀਆਈ


Comments Off on ਅਫ਼ਗਾਨ ਧਮਾਕਿਆਂ ਵਿੱਚ 46 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.