ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਉਦਯੋਗ ਮੰਤਰੀ ਅੱਜ ਕਰਨਗੇ ਵਿਕਾਸ ਕਾਰਜਾਂ ਦਾ ਉਦਘਾਟਨ

Posted On January - 12 - 2017

ਪੱਤਰ ਪ੍ਰੇਰਕ
ਊਨਾ , 11 ਜਨਵਰੀ
ਉਦਯੋਗ ਮੰਤਰੀ ਮੁਕੇਸ਼ ਅਗਨੀਹੋਤਰੀ 12 ਜਨਵਰੀ ਨੂੰ ਹਰੋਲੀ ਵਿਧਾਨ ਸਭਾ ਖੇਤਰ ਵਿਚ ਜਨਤਾ ਨੂੰ ਕਰੀਬ 12 ਕਰੋੜ ਲਾਗਤ ਦੀ ਵਿਕਾਸ ਕਾਰਜਲੋਕਾਂ ਨੂੰਸਮਰਪਿਤ ਕਰਨਗੋ। ਇਨ੍ਹਾਂ ’ਚ ਗੋਂਦਪੁਰ ’ਚ 2 ਕਰੋੜ ਦੀ ਲਾਗਤ ਨਾਲ ਬਣੇ ਮਹਾਤਮਾ ਗਾਂਧੀ ਪਾਰਕ ਵੀ ਸ਼ਾਮਿਲ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਦਯੋਗ ਮੰਤਰੀ ਮੁਕੇਸ਼ ਅਗਨੀਹੋਤਰੀ 12 ਜਨਵਰੀ ਨੂੰ ਸਵੇਰੇ ਸਾਢੇ ਦਸ ਵਜੇ 1 ਕਰੋੜ 32 ਲੱਖ ਦੀ ਲਾਗਤ ਨਾਲ ਅਮਰਾਲੀ – ਸਨੇਹਰੀ ਸੜਕ ਦੇ ਉਸਾਰੀ ਕਾਰਜ , ਤੇ 11 ਵਜੇ 6 ਕਰੋੜ ਦੀ ਲਾਗਤ ਨਾਲ ਬਣਨ ਵਾਲੀ  ਲਾਲੂਵਾਲ – ਗੋਂਦਪੁਰ ਸੜਕ ਦੇ ਉਸਾਰੀ ਕਾਰਜ ਦਾ ਭੂਮੀ ਪੂਜਨ ਕਰਕੇ ਉਦਘਾਟਨ ਕਰਣਗੇ।


Comments Off on ਉਦਯੋਗ ਮੰਤਰੀ ਅੱਜ ਕਰਨਗੇ ਵਿਕਾਸ ਕਾਰਜਾਂ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.