ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਕੇਜਰੀਵਾਲ ਅੱਜ ਪਟਿਆਲਾ ਵਿੱਚ ਕਰਨਗੇ ਰੈਲੀਆਂ

Posted On January - 11 - 2017

ਪਟਿਆਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 12 ਜਨਵਰੀ ਨੂੰ ਸਾਰਾ ਦਿਨ ਪਟਿਆਲਾ ਵਿਚ ਰਹਿਣਗੇ, ਉਹ ਇਥੇ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ ਅਤੇ ਸਨੌਰ ਹਲਕੇ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸ੍ਰੀ ਕੇਜਰੀਵਾਲ ਸਵੇਰੇ ਵੇਲੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਦੇ ਪੱਖ ਵਿੱਚ ਤ੍ਰਿਪੜੀ ਵਿਚ ਦੁਪਹਿਰ 12 ਵਜੇ ਅਤੇ ਗੁਰਬਖ਼ਸ਼ ਕਾਲੋਨੀ ਵਿਚ ਬਾਅਦ ਦੁਪਹਿਰ 1 ਵਜੇ ਰੈਲੀ ਕਰਨਗੇ। ਸਨੌਰ ਹਲਕੇ ਦੇ ਉਮੀਦਵਾਰ ਕੁਲਦੀਪ ਕੌਰ ਟੌਹੜਾ ਦੇ ਪੱਖ ਵਿਚ ਸਨੌਰ ਵਿਚ ਬਾਅਦ ਦੁਪਹਿਰ ਢਾਈ ਵਜੇ ਅਤੇ ਦੇਵੀਗੜ੍ਹ 4 ਵਜੇ ਰੈਲੀਆਂ ਵਿਚ ਬੋਲਣਗੇ। ਸ਼ਾਮ ਵੇਲੇ ਪਟਿਆਲਾ ਸ਼ਹਿਰੀ ਹਲਕੇ ਵਿਚ ਧੀਰੂ ਕੀ ਮਾਜਰੀ ਵਿਚ ਸ਼ਾਮ ਛੇ ਵਜੇ ਅਤੇ ਕਿਲ੍ਹਾ ਚੌਕ ਵਿਚ 7 ਵਜੇ ਰੈਲੀਆਂ ਕਰਨਗੇ।


Comments Off on ਕੇਜਰੀਵਾਲ ਅੱਜ ਪਟਿਆਲਾ ਵਿੱਚ ਕਰਨਗੇ ਰੈਲੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.