ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਚਾਰ ਆਈਏਐੱਸ ਤੇ ਸੱਤ ਪੀਸੀਐੱਸ ਅਫਸਰ ਬਦਲੇ

Posted On January - 10 - 2017

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਚਾਰ ਆਈਏਐੱਸ ਅਤੇ ਸੱਤ ਪੀਸੀਐੱਸ ਅਫਸਰਾਂ ਦੀਆਂ ਐੱਸਡੀਐੱਮ ਅਤੇ ਏਡੀਸੀ ਵਜੋਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਸੋਨਾਲੀ ਗਿਰੀ ਨੂੰ ਏਡੀਸੀ ਅੰਮ੍ਰਿਤਸਰ, ਸੰਦੀਪ ਹਾਂਸ ਨੂੰ ਏਡੀਸੀ ਪਟਿਆਲਾ, ਚਰਨਜੀਤ ਸਿੰਘ ਮਾਨ ਨੂੰ ਏਡੀਸੀ ਮੁਹਾਲੀ, ਪੀਪੀਐੱਸ ਫੂਲਕਾ ਨੂੰ ਏਡੀਸੀ ਤਰਨ ਤਾਰਨ ਤੇ ਬਖ਼ਤਾਵਰ ਸਿੰਘ ਨੂੰ ਏਡੀਸੀ ਨਵਾਂ ਸ਼ਹਿਰ, ਸੰਜੀਵ ਕੁਮਾਰ ਨੂੰ ਐੱਸਡੀਐੱਮ ਲੁਧਿਆਣਾ, ਅਨੁਪ੍ਰਿਤਾ ਜੌਹਲ ਨੂੰ ਐੱਸਡੀਐੱਮ ਮੁਹਾਲੀ, ਰੂਹੀ ਡੁਗ ਨੂੰ ਐੱਸਡੀਐੱਮ ਡੇਰਾਬੱਸੀ, ਸ਼ਿਵ ਕੁਮਾਰ ਸ਼ਰਮਾ ਨੂੰ ਐੱਸਡੀਐੱਮ ਜੈਤੋ ਤੇ ਕੋਮਲ ਮਿੱਤਲ ਨੂੰ ਐੱਸਡੀਐੱਮ ਪਾਇਲ ਅਤੇ ਗਗਨਦੀਪ ਸਿੰਘ ਵਿਰਕ ਨੂੰ ਡੀਡੀਪੀਓ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।


Comments Off on ਚਾਰ ਆਈਏਐੱਸ ਤੇ ਸੱਤ ਪੀਸੀਐੱਸ ਅਫਸਰ ਬਦਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.