ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

..ਤੇ ਡੀਸੀ ਪਤੰਗ ਉਡਾਉਣੋਂ ਨਾ ਰਹਿ ਸਕੇ

Posted On January - 12 - 2017
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪਠਾਨਕੋਟ ਵਿੱਚ ਪਤੰਗਬਾਜ਼ੀ ਦਾ ਲੁਤਫ ਉਠਾਉਂਦੇ ਹੋਏ। -ਫੋਟੋ: ਧਵਨ

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪਠਾਨਕੋਟ ਵਿੱਚ ਪਤੰਗਬਾਜ਼ੀ ਦਾ ਲੁਤਫ ਉਠਾਉਂਦੇ ਹੋਏ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 11 ਜਨਵਰੀ
ਵੋਟਰ ਜਾਗਰੂਕਤਾ ਮੁਹਿੰਮ ਦੇ ਤਹਿਤ ਸਵੀਪ ਕਮੇਟੀ ਦੇ ਨੋਡਲ ਅਫਸਰ ਨਰੇਸ਼ ਮਹਾਜਨ ਨਿਰਗੁਨ ਦੀ ਅਗਵਾਈ ਵਿੱਚ ਅੱਜ ਇੱਥੇ ਬੱਚਿਆਂ ਦਾ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਇਸ ਮੁਕਾਬਲੇ ਦੀ ਸ਼ਾਨ ਬਣੇ ਅਤੇ ਉਹ ਵੀ ਪਤੰਗ ਉਡਾਉਣ ਤੋਂ ਬਿਨਾ ਨਾ ਰਹਿ ਸਕੇ। ਜੋਸ਼ ’ਚ ਆਏ ਅਮਿਤ ਕੁਮਾਰ ਨੇ ਵੀ ਪਤੰਬਬਾਜ਼ੀ ਕੀਤੀ। ਨੋਡਲ ਅਫਸਰ ਨਰੇਸ਼ ਮਹਾਜਨ ਦੱਸਿਆ ਕਿ ਇਹ ਮੁਕਾਬਲਾ ਨੌਜਵਾਨ ਵੋਟਰਾਂ ਨੂੰ ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕਤਾ ਮੁਹਿੰਮ ਦੇ ਤਹਿਤ ਕਰਵਾਇਆ ਗਿਆ ਅਤੇ ‘ ਉੱਚੀ ਪਤੰਗ ਦੀ ਉਡਾਣ ਹੈ, ਮੇਰਾ ਇਹ ਵੋਟ ਮੇਰੀ ਸ਼ਾਨ ਹੈ’ ਦਾ ਸੰਦੇਸ਼ ਦਿੱਤਾ ਗਿਆ।


Comments Off on ..ਤੇ ਡੀਸੀ ਪਤੰਗ ਉਡਾਉਣੋਂ ਨਾ ਰਹਿ ਸਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.