ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪੰਜ ਹੌਲਦਾਰਾਂ ਨੂੰ ਏਐਸਆਈ ਬਣਾਇਆ

Posted On January - 11 - 2017
ਡੀਐਸਪੀ ਨਾਹਰ ਸਿੰਘ ਦੇ ਨਾਲ ਨਵੇਂ ਬਣੇ ਏਐਸਆਈ। -ਫੋਟੋ: ਭੰਗੂ

ਡੀਐਸਪੀ ਨਾਹਰ ਸਿੰਘ ਦੇ ਨਾਲ ਨਵੇਂ ਬਣੇ ਏਐਸਆਈ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ 11 ਜਨਵਰੀ
ਪੰਜਾਬ ਪੁਲੀਸ ਵਿੱਚ ਸੀਆਈਡੀ ਯੂਨਿਟ ਪਟਿਆਲਾ ਦੇ ਪੰਜ ਹੌਲਦਾਰਾਂ ਨੂੰ ਤਰੱਕੀਆਂ ਦੇ ਕੇ ਏਐਸਆਈ ਬਣਾ ਦਿੱਤਾ ਗਿਆ ਹੈ। ਅੱਜ ਇਥੇ ਸੀਆਈਡੀ ਯੂਨਿਟ  ਪਟਿਆਲਾ ਦੇ ਡੀਐਸਪੀ ਨਾਹਰ ਸਿੰਘ ਵੱਲੋਂ ਉਨ੍ਹਾਂ ਨੂੰ ਸਟਾਰ ਲਾਏ  ਗਏ|
ਤਰੱਕੀ ਪਾਉਣ ਵਾਲ਼ੇ ਮੁਲਾਜਮਾ ਵਿਚ  ਏਐਸਆਈ ਕੁਲਬੀਰ ਸਿੰਘ ਸਰਾਓ,  ਯਾਦਵਿੰਦਰ ਸਿੰਘ, ਗੁਰਹਰਿੰਦਰ ਸਿੰਘ,  ਹਸਨਦੀਪ ਸਿੰਘ ਅਤੇ ਹਰਚਰਨ ਸਿੰਘ ਦੇ ਸ਼ਾਮਲ ਹਨ| ਕੁਲਬੀਰ ਸਿੰਘ ਸਰਾਓ ਦਾ ਕਹਿਣਾ ਸੀ ਕਿ ਇਨ੍ਹਾਂ ਵਿਚੋਂ ਉਹ ਤਿੰਨ ਜਣੇ 22 ਸਾਲ ਪਹਿਲਾਂ ਸਿਪਾਹੀ ਭਰਤੀ ਹੋਏ ਸਨ , ਜਦਕਿ ਦੋ 15 ਸਾਲ ਪਹਿਲਾਂ ਭਰਤੀ ਹੋਏ ਸਨ|ਇਸ ਮੌਕੇ ਇੰਸਪੈਕਟਰ ਨਾਥ ਰਾਮ ਸ਼ਰਮਾ, ਭਿੰਦਰ ਰਾਏ, ਸਬ ਇੰਸਪੈਕਟਰ ਮੇਵਾ ਸਿੰਘ ਬਾਗੜੀਆਂ  ਅਤੇ ਏਐਸਆਈ ਹਰਦੇਵ ਸਿੰਘ ਲੇਹਲਕਲਾਂ ਤੇ ਆਤਮਾ ਸਿੰਘ ਢੀਂਡਸਾ ਵੀ ਮੌਜੂਦ ਸਨ|


Comments Off on ਪੰਜ ਹੌਲਦਾਰਾਂ ਨੂੰ ਏਐਸਆਈ ਬਣਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.