ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਭਾਰਤ ਅਤੇ ਸ੍ਰੀਲੰਕਾ ਵੱਲੋਂ ਮਛੇਰੇ ਰਿਹਾਅ

Posted On January - 10 - 2017

ਰਾਮੇਸਵਰਮ(ਤਾਮਿਲ ਨਾਡੂ), 10 ਜਨਵਰੀ
ਇਕਵੰਜਾ ਭਾਰਤੀ ਤੇ ਤਿੰਨ ਸ੍ਰੀਲੰਕਾਈ ਮਛੇਰਿਆਂ ਨੂੰ ਅੱਜ ਰਿਹਾਅ ਕਰਕੇ ਉਨ੍ਹਾਂ ਦੇ ਮੁਲਕ ਵਾਪਸ ਭੇਜ ਦਿੱਤਾ ਗਿਆ। ਫਿਸ਼ਰੀਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਫ਼ੈਸਲਾ ਕੋਲੰਬੋ ਵਿੱਚ ਦੋਵਾਂ ਮੁਲਕਾਂ ਵਿੱਚ ਹੋਈ ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਲਿਆ ਗਿਆ ਸੀ। ਸ੍ਰੀਲੰਕਾ ਦੀ ਜਲਸੈਨਾ  ਨੇ ਤਾਮਿਲ ਨਾਡੂ ਦੇ 51 ਮਛੇਰਿਆਂ, ਜਿਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਸ੍ਰੀਲੰਕਾਈ ਪਾਣੀਆਂ ਵਿੱਚੋਂ ਕਾਬੂ ਕੀਤਾ ਗਿਆ ਸੀ, ਪਾਲਕ ਬੇਅ ਸਥਿਤ ਕੌਮਾਂਤਰੀ ਸਾਗਰੀ ਸਰਹੱਦ ’ਤੇ ਭਾਰਤੀ ਕੋਸਟ ਗਾਰਡ ਦੇ ਅਧਿਕਾਰੀਆਂ ਹਵਾਲੇ ਕੀਤਾ ਗਿਆ। ਇਸੇ ਤਰ੍ਹਾਂ ਭਾਰਤ ਨੇ ਚੇਨੱਈ ਦੀ ਪੁਜ਼ਹਾਲ  ਜੇਲ੍ਹ ਵਿੱਚ ਬੰਦ ਤਿੰਨ ਸ੍ਰੀਲੰਕਾਈ ਮਛੇਰਿਆਂ ਨੂੰ ਰਿਹਾਅ ਕੀਤਾ ਹੈ।    -ਪੀਟੀਆਈ


Comments Off on ਭਾਰਤ ਅਤੇ ਸ੍ਰੀਲੰਕਾ ਵੱਲੋਂ ਮਛੇਰੇ ਰਿਹਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.