ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਰੈਸਲਿੰਗ ਲੀਗ: ਹਰਿਆਣਾ ਸੈਮੀ ਫਾਈਨਲ ’ਚ ਦਾਖ਼ਲ

Posted On January - 11 - 2017

ਨਵੀਂ ਦਿੱਲੀ, 11 ਜਨਵਰੀ
ਸਾਕਸ਼ੀ ਮਲਿਕ ਦੇ ਭਾਗ ਨਾ ਲੈਣ ਕਾਰਨ ਕਮਜ਼ੋਰ ਪਈ ਦਿੱਲੀ ਸੁਲਤਾਨਜ਼ ਦੀ ਟੀਮ ਅੱਜ ਇੱਥੇ ਹਰਿਆਣਾ ਹੈਮਰਜ਼ ਹੱਥੋਂ 2-5 ਨਾਲ ਹਾਰ ਕੇ ਪੇਸ਼ੇਵਰ ਕੁਸ਼ਤੀ ਲੀਗ (ਪੀਡਬਲਿਊ ਲੀਗ) ’ਚੋਂ ਬਾਹਰ ਹੋ ਗਈ। ਇਸ ਜਿੱਤ ਨਾਲ ਹਰਿਆਣਾ ਦੀ ਟੀਮ ਸੈਮੀ ਫਾਈਨਲ ’ਚ ਥਾਂ ਬਣਾਉਣ ’ਚ ਸਫ਼ਲ ਰਹੀ ਹੈ। ਦਿੱਲੀ ਸੁਲਤਾਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੀ ਕਪਤਾਨ ਸਾਕਸ਼ੀ ਨੇ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਜਿਸ ਨਾਲ ਦਰਸ਼ਕਾਂ ਨੂੰ ਨਿਰਾਸ਼ਾ ਹੋਈ। ਇਸ ਮੁਕਾਬਲੇ ’ਚ ਸਾਕਸ਼ੀ ਨੂੰ ਮਹਿਲਾਵਾਂ ਦੇ 58 ਕਿਲੋਗਰਾਮ ਭਾਰ ਵਰਗ ’ਚ ਸਟਾਰ ਪਹਿਲਵਾਨ ਮਾਰਵਾ ਅਮਰੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਸੀ। ਸਾਕਸ਼ੀ ਦੇ ਬਾਹਰ ਹੋਣ ਦਾ ਕਾਰਨ ਉਸ ਦੀ ਸਿਹਤ ਦਾ ਠੀਕ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪੁਰਸ਼ਾਂ ਦੇ ਮੁਕਾਬਲੇ ’ਚ ਕਾਦੀਆਨ ਸਾਬਕਾ ਵਿਸ਼ਵ ਚੈਂਪੀਅਨ ਅਬਦੁਸਲਾਮ ਗਲਾਦਿਸੋਵ ਤੋਂ ਹਾਰ ਗਿਆ।    -ਪੀਟੀਆਈ


Comments Off on ਰੈਸਲਿੰਗ ਲੀਗ: ਹਰਿਆਣਾ ਸੈਮੀ ਫਾਈਨਲ ’ਚ ਦਾਖ਼ਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.