ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਸ਼ਾਹਰੁਖ ਵੱਲੋਂ ‘ਰਈਸ’ ਦਾ ਪੋਸਟਰ ਜਾਰੀ

Posted On January - 2 - 2017
ਫਿਲਮ ‘ਰਈਸ’ ਦਾ ਪੋਸਟਰ

ਫਿਲਮ ‘ਰਈਸ’ ਦਾ ਪੋਸਟਰ

ਮੁੰਬਈ, 2 ਜਨਵਰੀ
ਸੁਪਰ ਸਟਾਰ ਸ਼ਾਹਰੁਖ ਖ਼ਾਨ (ਐਸਆਰਕੇ) ਨੇ ਆਪਣੀ ਨਵੀਂ ਫਿਲਮ ‘ਰਈਸ’ ਦੇ ਦੋ ਪੋਸਟਰ ਜਾਰੀ ਕੀਤੇ ਹਨ ਜਿਸ ’ਚ ਪਾਕਿਸਤਾਨੀ ਅਦਾਕਾਰਾ ਮਹੀਰਾ ਖ਼ਾਨ (32) ਵੀ ਦਿਖਾਈ ਦੇ ਰਹੀ ਹੈ ਅਤੇ ਉਹ ਬਾਲੀਵੁੱਡ ’ਚ ਇਸ ਫਿਲਮ ਨਾਲ ਪ੍ਰਵੇਸ਼ ਕਰ ਰਹੀ ਹੈ। ਐਸਆਰਕੇ ਨੇ ਟਵਿਟਰ ’ਤੇ ਪੋਸਟਰ ਜਾਰੀ ਕਰਦਿਆਂ ਲਿਖਿਆ ਹੈ,‘‘ਤੂੰ ਸ਼ਮਾ ਹੈ ਤੋ ਯਾਦ ਰੱਖਨਾ…ਮੈਂ ਭੀ ਹੂੰ ਪਰਵਾਨਾ…।’’
ਫਿਲਮ ’ਚ ਨਵਾਜ਼ੂਦੀਨ ਸਿੱਦੀਕੀ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਹਨ। ‘ਐ ਦਿਲ ਹੈ ਮੁਸ਼ਕਿਲ’ ’ਚ ਪਾਕਿਸਤਾਨੀ ਕਲਾਕਾਰ ਹੋਣ ਕਰ ਕੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਹੁਣ ਇਹ ਦੂਜੀ ਫਿਲਮ ਆਈ ਹੈ ਜਿਸ ’ਚ ਪਾਕਿਸਤਾਨੀ ਕਲਾਕਾਰ ਕੰਮ ਕਰ  ਰਹੀ ਹੈ।    -ਪੀਟੀਆਈ


Comments Off on ਸ਼ਾਹਰੁਖ ਵੱਲੋਂ ‘ਰਈਸ’ ਦਾ ਪੋਸਟਰ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.