ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਸੀਕਰੇਟ ਡਰੈਸਰ ਵੱਲੋਂ ਚੰਡੀਗੜ੍ਹ ਵਿੱਚ ਸੇਵਾ ਸ਼ੁਰੂ

Posted On January - 2 - 2017

ਵਪਾਰ ਪ੍ਰਤੀਨਿਧ
ਚੰਡੀਗੜ੍ਹ, 2 ਜਨਵਰੀ
ਆਨਲਾਈਨ ਲਗਜ਼ਰੀ ਫੈਸ਼ਨ ਪੋਰਟਲ, ਸੀਕਰੇਟ ਡਰੈਸਰ ਨੇ ਆਪਣੀਆਂ ਸੇਵਾਵਾਂ ਚੰਡੀਗੜ੍ਹ ਵਿੱਚ ਵੀ ਸ਼ੁਰੂ ਕੀਤੀਆਂ ਹਨ। ਚੰਡੀਗੜ੍ਹ ਵਾਸੀ ਹੁਣ ਘਰ ਬੈਠੇ ਆਪਣੇ ਮਨਪਸੰਦ ਇੰਟਰਨੈਸ਼ਨਲ ਬਰਾਂਡਜ਼ ਅਤੇ ਡਿਜ਼ਾਈਨਰ ਵੀਅਰ ਆਦਿ ਅੱਧੇ ਤੋਂ ਵੀ ਘੱਟ ਮੁੱਲ ਵਿੱਚ ਇਸ ਪੋਰਟਲ ‘ਤੇ ਜਾ ਕੇ ਖਰੀਦ ਸਕਣਗੇ| ਇਹ ਬਰਾਂਡ ਉਨ੍ਹਾਂ ਦੇ ਘਰ ਵਿੱਚ ਹੀ  ਡਿਲੀਵਰ ਹੋ ਜਾਣਗੇ। ਸੰਸਥਾਪਕ ਡਿੰਪਲ ਮੀਰਚੰਦਾਨੀ ਅਨੁਸਾਰ ਪੋਰਟਲ ਨੂੰ ਇਕ-ਦੋ ਵਾਰ ਵਰਤੇ ਬਰਾਂਡਿਡ ਉਤਪਾਦ ਵੇਚਣ ਲਈ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਖੂਬਸੂਰਤ ਘੜੀਆਂ, ਬੈਗ, ਜੁੱਤੇ, ਵਸਤਰ  ਅਤੇ ਜੈਕੇਟਸ ਸਸਤੀਆਂ ਦਰਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।


Comments Off on ਸੀਕਰੇਟ ਡਰੈਸਰ ਵੱਲੋਂ ਚੰਡੀਗੜ੍ਹ ਵਿੱਚ ਸੇਵਾ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.