ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜੈਸ਼ੰਕਰ ਦਾ ਤਿੰਨ ਮੁਲਕੀ ਦੌਰਾ ਭਲਕ ਤੋਂ

Posted On February - 16 - 2017

ਨਵੀਂ ਦਿੱਲੀ, 16 ਫ਼ਰਵਰੀ
ਵਿਦੇਸ਼ ਸਕੱਤਰ ਐਸ. ਜੈਸ਼ੰਕਰ ਸ਼ਨਿੱਚਰਵਾਰ ਤੋਂ ਤਿੰਨ ਮੁਲਕਾਂ ਚੀਨ, ਸ੍ਰੀਲੰਕਾ ਤੇ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ। ਉਹ 18 ਤੋਂ 20 ਫ਼ਰਵਰੀ ਤਕ ਸ੍ਰੀਲੰਕਾ ਵਿੱਚ ਹੋਣਗੇ ਜਦਕਿ 22 ਫਰਵਰੀ ਨੂੰ ਚੀਨ ਵਿੱਚ ਪਹਿਲੇ ਦੌਰ ਦੇ ਭਾਰਤ-ਚੀਨ ਰਣਨੀਤਕ ਸੰਵਾਦ ਵਿੱਚ ਹਿੱਸਾ ਲੈਣਗੇ। 23 ਤੇ 24 ਫਰਵਰੀ ਨੂੰ ਢਾਕਾ ਵਿੱਚ ਆਪਣੇ ਹਮਰੁਤਬਾ ਸ਼ਾਹੀਦੁਲ ਹੱਕ ਨਾਲ ਗੱਲਬਾਤ ਕਰਨਗੇ।
-ਪੀਟੀਆਈ


Comments Off on ਜੈਸ਼ੰਕਰ ਦਾ ਤਿੰਨ ਮੁਲਕੀ ਦੌਰਾ ਭਲਕ ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.