ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕਸਟਮਰ ਸੇਵਾ ਲਈ ‘ਈਵਾ ਚੈਟਬੋਟ’ ਲਾਂਚ

Posted On March - 20 - 2017

ਵਪਾਰ ਪ੍ਰਤੀਨਿਧ
ਚੰਡੀਗੜ੍ਹ, 20 ਮਾਰਚ
ਐਚਡੀਐਫਸੀ  ਬੈਂਕ ਨੇ ਕਸਟਮਰ ਸੇਵਾ ਲਈ ਇਲੈਕਟ੍ਰਾਨਿਕ ਵਰਚੁਅਲ ਅਸਸਿਟੈਂਟ ‘ਈਵਾ ਚੈਟਬੋਟ’ ਲਾਂਚ ਕੀਤਾ ਹੈ| ਬੈਂਕ ਅਧਿਕਾਰੀ ਨਿਤਿਨ ਚੁੱਘ ਨੇ ਕਿਹਾ ਕਿ ਇਹ ਐਪ ਗਾਹਕਾਂ ਦਾ ਤਜਰਬਾ ਬਿਹਤਰ ਬਣਾਉਣ ਲਈ ਸਾਡੇ ਵਰਤਮਾਨ ਡਿਜੀਟਲ ਪਲੇਟਫਾਰਮ ਨੂੰ ਮਜ਼ਬੂਤ ਬਣਾਏਗਾ। ਈਵਾ ਭਾਰਤ ਦਾ ਪਹਿਲਾ ਬੈਂਕਿੰਗ ਚੈਟਬੋਟ ਹੈ| ਇਹ ਗਾਹਕਾਂ  ਦੇ ਲੱਖਾਂ ਪ੍ਰਸ਼ਨਾਂ ਦਾ ਜਵਾਬ ਫੌਰੀ ਦੇ ਸਕਦਾ ਹੈ। ਇਸ ਰਾਹੀਂ ਬੈਂਕ ਦੇ ਗਾਹਕ ਹੁਣ ਸਾਰੇ  ਉਤਪਾਦਾਂ ਅਤੇ ਸੇਵਾਵਾਂ ਬਾਰੇ ਫੌਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਤੇ ਉਨ੍ਹਾਂ ਨੂੰ ਸਬੰਧਤ ਜਾਣਕਾਰੀ ਲਈ ਬਰਾਊਜ਼ ਅਤੇ ਕਾਲ ਕਰਨ  ਦੀ ਜ਼ਰੂਰਤ ਵੀ ਨਹੀਂ ਪਵੇਗੀ।


Comments Off on ਕਸਟਮਰ ਸੇਵਾ ਲਈ ‘ਈਵਾ ਚੈਟਬੋਟ’ ਲਾਂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.