ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਭਾਰਤੀ ਰੇਲ ਦੇ ਵਿਕਾਸ ਲਈ ਆਸਟਰੇਲੀਆ ਦੀ ਯੂਨੀਵਰਸਿਟੀ ਨਾਲ ਸਮਝੌਤਾ

Posted On March - 18 - 2017

ਹਰਜੀਤ ਲਸਾੜਾ
ਬ੍ਰਿਸਬਨ, 18 ਮਾਰਚ
ਭਾਰਤੀ ਰੇਲਵੇ ਵਿੱਚ ਤਕਨੀਕੀ ਵਿਕਾਸ ਅਤੇ ਖੋਜ ਕਾਰਜਾਂ ਲਈ ਆਸਟਰੇਲੀਆ ਦੀ ਮੋਨਾਸ਼ ’ਵਰਸਿਟੀ ਆਫ਼ ਰੇਲਵੇ ਤਕਨਾਲੋਜੀ ਅਤੇ ਭਾਰਤੀ ਰੇਲ ਮੰਤਰਾਲੇ ਦੀ ਕੰਪਨੀ ਡੈਡੀਕੇਟਿਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਨੇ ਹੱਥ ਮਿਲਾਇਆ ਹੈ। ਭਾਰਤ ਵਿੱਚ ਡੀ.ਐੱਫ.ਸੀ.ਸੀ.ਆਈ.ਐੱਲ ਮਾਲ ਗੱਡੀਆਂ ਲਈ ਵਿਸ਼ੇਸ਼ ਲਾਈਨਾਂ ਬਣਾਉਂਦੀ ਹੈ। ਇੱਕ ਟੈਂਡਰ ਦੇ ਆਧਾਰ ’ਤੇ ਆਈ.ਆਰ.ਟੀ. ਨੂੰ ਭਾਰਤੀ ਰੇਲ ਸਬੰਧੀ ਤਕਨੀਕੀ ਵਿਕਾਸ ਲਈ ਚੁਣਿਆ ਗਿਆ ਹੈ। ਇਸ  ਭਾਈਵਾਲੀ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ ਮੁੰਬਈ, ਬਾਲਾਜੀ ਸਿਸਟਮਜ਼ ਲਿਮਟਿਡ ਅਤੇ ਪੀ.ਡਬਲਿਊ.ਯੂ.ਸੀ. ਵੀ ਸ਼ਾਮਲ ਹਨ।


Comments Off on ਭਾਰਤੀ ਰੇਲ ਦੇ ਵਿਕਾਸ ਲਈ ਆਸਟਰੇਲੀਆ ਦੀ ਯੂਨੀਵਰਸਿਟੀ ਨਾਲ ਸਮਝੌਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.