ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

‘ਮਨੁੱਖੀ ਬੇਰੁਖ਼ੀ ਕਾਰਨ ਲੋਪ ਹੋ ਰਹੀਆਂ ਨੇ ਚਿੜੀਆਂ’

Posted On March - 19 - 2017

ਨਵੀਂ ਦਿੱਲੀ, 19 ਮਾਰਚ
‘‘ਲੋਕਾਂ ਵਿੱਚ ਪੰਛੀਆਂ ਪ੍ਰਤੀ ਭਾਵੁਕਤਾ ਘਟਣ ਕਾਰਨ ਸਾਲ 2012 ’ਚ ਦਿੱਲੀ ਦਾ ਰਾਜ ਪੰਛੀ ਐਲਾਨੀਆਂ ਘਰੇਲੂ ਚਿੜੀਆਂ ਲੋਪ ਹੋ ਰਹੀਆਂ ਹਨ।’’ ਇਹ ਗੱਲ ਪੰਛੀਆਂ ਦੇ ਰਾਖੇ ਮੁਹੰਮਦ ਦਿਲਾਵਰ ਨੇ ਕਹੀ ਹੈ। ਦਿਲਾਵਰ ਨੇ 20 ਮਾਰਚ 2010  ਨੂੰ ਕੌਮਾਂਤਰੀ ਚਿੜੀ ਦਿਵਸ ਵੇਲੇ ਤੋਂ ਚਿੜੀਆਂ ਪ੍ਰਤੀ ਅਧਿਐਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰੀਕਰਨ ਦੀ ਹੋੜ ਕਾਰਨ ਪੰਛੀਆਂ ਦਾ ਖਾਤਮਾ ਹੁੰਦਾ ਜਾ ਰਿਹਾ ਹੈ। ਤਕਨਾਲੋਜੀ ਦੇ ਵਿਕਾਸ ਦੇ ਚਾਅ ’ਚ ਮਨੁੱਖ ਦਾ ਪੰਛੀਆਂ ਪ੍ਰਤੀ ਸਨੇਹ ਅਤੇ ਭਾਵੁਕਤਾ ਖਤਮ ਹੁੰਦੀ ਜਾ ਰਹੀ ਹੈ।

-ਪੀਟੀਆਈ


Comments Off on ‘ਮਨੁੱਖੀ ਬੇਰੁਖ਼ੀ ਕਾਰਨ ਲੋਪ ਹੋ ਰਹੀਆਂ ਨੇ ਚਿੜੀਆਂ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.