ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰਮੇਸ਼ ਸਿੱਪੀ ਵੱਲੋਂ ਸਿਨੇਮਾ ਅਕਾਦਮੀ ਦੀ ਸ਼ੁਰੂਆਤ

Posted On March - 19 - 2017

ਵਪਾਰ ਪ੍ਰਤੀਨਿਧ
ਚੰਡੀਗੜ੍ਹ, 19 ਮਾਰਚ
ਫਿਲਮਸਾਜ਼ ਰਮੇਸ਼ ਸਿੱਪੀ ਵੱਲੋਂ ‘ਅਕਾਦਮੀ ਆਫ ਸਿਨੇਮਾ ਐਂਡ ਐਂਟਰਟੇਨਮੈਂਟ’ ਸ਼ੁਰੂ ਕੀਤੀ ਗਈ ਹੈ। ਮੁੰਬਈ ਵਿਚਲੀ ਇਸ ਅਕਾਦਮੀ ਦਾ ਉਦਘਾਟਨ ਸੁਪਰ ਸਟਾਰ            ਅਮਿਤਾਭ ਬੱਚਨ, ਸੰਜੇ ਦੇਸ਼ਮੁਖ        ਸਣੇ ਕਈ ਹੋਰ ਹਸਤੀਆਂ ਨੇ        ਕੀਤਾ| ਮੁੰਬਈ ਯੂਨੀਵਰਸਿਟੀ ਨਾਲ ਸਬੰਧਤ ਇਸ ਅਕਾਦਮੀ ਰਾਹੀਂ ਮੀਡੀਆ ਐਂਡ ਐਂਟਰਟੇਨਮੈਂਟ      ਉਦਯੋਗ ਨਾਲ ਜੁੜੇ ਫਿਲਮ       ਆਰਟ, ਫਿਲਮ ਨਿਰਮਾਣ, ਪਟਕਥਾ ਲੇਖਣ, ਐਨੀਮੇਸ਼ਨ ਤੇ ਵਿਜ਼ੂਅਲ ਆਰਟ ਵਰਗੇ ਡਿਗਰੀ ਕੋਰਸ ਕਰਵਾਏ ਜਾਣਗੇ|


Comments Off on ਰਮੇਸ਼ ਸਿੱਪੀ ਵੱਲੋਂ ਸਿਨੇਮਾ ਅਕਾਦਮੀ ਦੀ ਸ਼ੁਰੂਆਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.