ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸੂਬਾ ਐਸੋਸੀਏਸ਼ਨਾਂ ਤੋਂ ਆਡਿਟ ਰਿਪੋਰਟ ਦਾ ਜਵਾਬ ਮੰਗਿਆ

Posted On March - 20 - 2017

ਨਵੀਂ ਦਿੱਲੀ, 20 ਮਾਰਚ
ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਡੇਲੌਇਟ ਵੱਲੋਂ ਤਿਆਰ ਕੀਤੀ ਗਈ ਆਡਿਟ ਰਿਪੋਰਟਾਂ ਨਾਲ ਸਬੰਧਤ ਸੂਬਾਈ ਐਸੋਸੀਏਸ਼ਨਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਗਲੇ 10 ਦਿਨ ਅੰਦਰ ਇਸ ਦਾ ਜਵਾਬ ਦੇਣਾ ਹੋਵੇਗਾ। ਡੇਲੋਇਨ ਨੂੰ ਵੱਖ ਵੱਖ ਸੂਬਾ ਐਸੋਸੀਏਸ਼ਨਾਂ ਦੀ ਆਡਿਟ ਰਿਪੋਰਟ ਤਿਆਰ ਕਰਨ ਲਈ ਰੱਖਿਆ ਗਿਆ ਸੀ। ਹੈਦਰਾਬਾਦ, ਅਸਾਮ, ਗੋਆ, ਬੜੌਦਾ ਅਤੇ ਜੰਮੂ ਕਸ਼ਮੀਰ ਅਜਿਹੇ ਕੁਝ ਸੂਬੇ ਹਨ ਜਿਨ੍ਹਾਂ ਦੀ ਆਡਿਟ ਰਿਪੋਰਟ ’ਚ ਕਾਫੀ ਬੇਨਿਯਮੀਆਂ ਪਾਈਆਂ ਗਈਆਂ ਹਨ। ਹੁਣ ਤੱਕ ਡੇਲੌਇਟ ਨੇ ਆਪਣੀ ਰਿਪੋਰਟ ਸਿੱਧੀ ਬੀਸੀਸੀਆਈ ਨੂੰ ਹੀ ਸੌਂਪੀ ਹੈ ਅਤੇ ਕਿਸੇ ਵੀ ਸੂਬਾਈ ਇਕਾਈ ਦੀ ਇਨ੍ਹਾਂ ਰਿਪੋਰਟਾਂ ’ਚ ਪ੍ਰਤੱਖ ਤੌਰ ’ਤੇ ਪਹੁੰਚ ਨਹੀਂ ਹੈ।

 -ਪੀਟੀਆਈ


Comments Off on ਸੂਬਾ ਐਸੋਸੀਏਸ਼ਨਾਂ ਤੋਂ ਆਡਿਟ ਰਿਪੋਰਟ ਦਾ ਜਵਾਬ ਮੰਗਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.