ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਕਾਰੋਬਾਰ › ›

Featured Posts
ਜਦੋਂ ਰਾਜ ਕਪੂਰ ਨੇ ਜ਼ੀਨਤ ਨੂੰ ਸੋਨੇ ਦੇ ਸਿੱਕੇ ਦਿੱਤੇ

ਜਦੋਂ ਰਾਜ ਕਪੂਰ ਨੇ ਜ਼ੀਨਤ ਨੂੰ ਸੋਨੇ ਦੇ ਸਿੱਕੇ ਦਿੱਤੇ

ਮੁੰਬਈ, 23 ਫਰਵਰੀ ਬੌਲੀਵੁੱਡ ਦੀਆਂ ਪੁਰਾਣੀਆਂ ਨਾਇਕਾਵਾਂ ’ਚੋਂ ਇਕ ਜ਼ੀਨਤ ਅਮਾਨ ਨੇ ਖੁਲਾਸਾ ਕੀਤਾ ਹੈ ਕਿ ਪ੍ਰਸਿੱਧ ਫ਼ਿਲਮਸਾਜ਼ ਰਾਜ ਕਪੂਰ ਨੇ ਫ਼ਿਲਮ ‘ਸਤਿਅਮ ਸ਼ਿਵਮ ਸੁੰਦਰਮ’ ਲਈ ਸਾਈਨ ਕਰਨ ਮਗਰੋਂ ਉਸ ਨੂੰ ਸੋਨੇ ਦੇ ਸਿੱਕੇ ਦਿੱਤੇ ਸਨ। ਟੈਲੀਵਿਜ਼ਨ ਸ਼ੋਅ ‘ਮਾਈ ਲਾਈਫ, ਮਾਈ ਸਟੋਰੀ’ ਦੇ ਆਗਾਮੀ ਐਪੀਸੋਡ ਵਿੱਚ ਜ਼ੀਨਤ ਨੇ ਦੱਸਿਆ ਕਿ ਕਿਵੇਂ ...

Read More

‘ਧਰਤ ਦੀ ਬਹਿਸ਼ਤ’ ਦੀ ਦਿੱਖ ਸੁਧਾਰਨ ਲਈ 2400 ਕਰੋੜ ਦਾ ਨਿਵੇਸ਼

‘ਧਰਤ ਦੀ ਬਹਿਸ਼ਤ’ ਦੀ ਦਿੱਖ ਸੁਧਾਰਨ ਲਈ 2400 ਕਰੋੜ ਦਾ ਨਿਵੇਸ਼

ਮੁੰਬਈ, 23 ਫਰਵਰੀ ਜੰਮੂ ਕਸ਼ਮੀਰ ਸਰਕਾਰ ਨਾਲ ਮਿਲ ਕੇ ਕੇਂਦਰ ਸਰਕਾਰ ਇਸ ਮਨਮੋਹਕ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਅਗਲੇ ਪੰਜ ਸਾਲਾਂ ਵਿੱਚ 2400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਤਹਿਤ ਕਾਰਗਿਲ ਵਰਗੇ ਨਵੇਂ ਖਿੱਤਿਆਂ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਤਲਾਸ਼ਣ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਜੰਮੂ ਕਸ਼ਮੀਰ ਦੇ ਸੈਰ-ਸਪਾਟਾ ਸਕੱਤਰ ...

Read More

ਜੈੱਟ ਏਅਰਵੇਜ਼ ਤੇ ਹਾਂਗਕਾਂਗ ਏਅਰਲਾਈਨਜ਼ ਵਿਚਾਲੇ ਕੋਡਸ਼ੇਅਰਿੰਗ ਭਾਈਵਾਲੀ

ਜੈੱਟ ਏਅਰਵੇਜ਼ ਤੇ ਹਾਂਗਕਾਂਗ ਏਅਰਲਾਈਨਜ਼ ਵਿਚਾਲੇ ਕੋਡਸ਼ੇਅਰਿੰਗ ਭਾਈਵਾਲੀ

ਮੁੰਬਈ, 23 ਫਰਵਰੀ ਪ੍ਰਾਈਵੇਟ ਏਅਰਲਾਈਨਜ਼ ਜੈੱਟ ਏਅਰਵੇਜ਼ ਨੇ ਅੱਜ ਹਾਂਗਕਾਂਗ ਏਅਰਲਾਈਨਜ਼ ਨਾਲ ‘ਕੋਡਸ਼ੇਅਰਿੰਗ ਭਾਈਵਾਲੀ’ ਦਾ ਐਲਾਨ ਕੀਤਾ ਹੈ। ਇਸ ਤਹਿਤ ਭਾਰਤੀ ਯਾਤਰੀ ਆਸਾਨੀ ਨਾਲ ਨਿਊਜ਼ੀਲੈਂਡ, ਜਾਪਾਨ, ਇੰਡੋਨੇਸ਼ੀਆ, ਵੀਅਤਨਾਮ ਅਤੇ ਥਾਈਲੈਂਡ ਦੀ ਯਾਤਰਾ ਕਰ ਸਕਣਗੇ। ਇਸ ਸਮਝੌਤੇ ਤਹਿਤ ਜੈੱਟ ਏਅਰਵੇਜ਼ ਹੁਣ ਹਾਂਗਕਾਂਗ ਅਤੇ ਜਾਪਾਨ ਦੇ ਟੋਕੀਓ ਤੇ ਓਕੀਨਾਵਾ, ਵੀਅਤਨਾਮ ਦੇ ਹੈਨੋਈ, ਥਾਈਲੈਂਡ ਦੇ ...

Read More

ਪੰਜਾਬ ਵਿੱਚੋਂ ਕਣਕ ਦਾ ਸਾਰਾ ਪੁਰਾਣਾ ਸਟਾਕ ਚੁੱਕਿਆ

ਪੰਜਾਬ ਵਿੱਚੋਂ ਕਣਕ ਦਾ ਸਾਰਾ ਪੁਰਾਣਾ ਸਟਾਕ ਚੁੱਕਿਆ

ਚਰਨਜੀਤ ਭੁੱਲਰ ਬਠਿੰਡਾ, 23 ਫਰਵਰੀ ਪੰਜਾਬ ਵਿੱਚ ਐਤਕੀਂ ਕਣਕ ਦੇ ਭੰਡਾਰ ਖਾਲੀ ਹੋ ਗਏ ਹਨ, ਜਿਸ ਕਰ ਕੇ ਕਿਸਾਨਾਂ ਦੀ ਕਣਕ ਦੀ ਫਸਲ ਹੱਥੋਂ ਹੱਥ ਵਿਕੇਗੀ। ਪਹਿਲੀ ਦਫ਼ਾ ਹੋਇਆ ਹੈ ਕਿ ਪੰਜਾਬ ਵਿੱਚੋਂ ਕਣਕ ਦਾ ਪੁਰਾਣਾ ਸਾਰਾ ਸਟਾਕ ਚੁੱਕਿਆ ਗਿਆ ਹੈ। ਆਮ ਤੌਰ ’ਤੇ ਦੋ ਵਰ੍ਹਿਆਂ ਦੀ ਕਣਕ ਹੀ ਭੰਡਾਰ ਰਹਿੰਦੀ ਹੈ। ...

Read More

ਸਟੈਂਟਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਹੁਕਮ

ਸਟੈਂਟਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਹੁਕਮ

ਨਵੀਂ ਦਿੱਲੀ, 22 ਫਰਵਰੀ ਦਵਾਈਆਂ ਦੀਆਂ ਕੀਮਤਾਂ ’ਤੇ ਕੰਟਰੋਲ ਰੱਖਣ ਵਾਲੀ ਕੌਮੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐਨਪੀਏਏ) ਨੇ ਸਟੈਂਟ ਨਿਰਮਾਤਾਵਾਂ ਤੇ ਦਰਾਮਦਕਾਰਾਂ ਨੂੰ ਕਿਹਾ ਕਿ ਉਹ ਸਟੈਂਟਾਂ ਦੀ ਨਿਰਵਿਘਨ ਉਪਲੱਬਧਤਾ ਯਕੀਨੀ ਬਣਾਉਣ ਲਈ ਇਸ ਦਾ ਉਤਪਾਦਨ ਤੇ ਸਪਲਾਈ ਦਾ ਪੱਧਰ ਉਹੀ ਰੱਖਣ, ਜੋ ਪਿੱਛੇ ਜਿਹੇ ਇਸ ਦੀਆਂ ਕੀਮਤਾਂ ਫਿਕਸ ਕਰਨ ਮੌਕੇ ਸੀ। ...

Read More

‘ਦਿ ਵਾਇਸਰੌਇ’ਜ਼ ਹਾਊਸ’ ਨੂੰ ਮਿਲ ਰਹੇ ਹੁੰਗਾਰੇ ਤੋਂ ਹੁਮਾ ਬਾਗ਼ੋਬਾਗ਼

‘ਦਿ ਵਾਇਸਰੌਇ’ਜ਼ ਹਾਊਸ’ ਨੂੰ ਮਿਲ ਰਹੇ ਹੁੰਗਾਰੇ ਤੋਂ ਹੁਮਾ ਬਾਗ਼ੋਬਾਗ਼

ਮੁੰਬਈ, 22 ਫਰਵਰੀ ਗੁਰਿੰਦਰ ਚੱਢਾ ਦੀ ਫ਼ਿਲਮ ‘ਦਿ ਵਾਇਸਰੌਇ’ਜ਼ ਹਾਊਸ’ ਨਾਲ ਕੌਮਾਂਤਰੀ ਫ਼ਿਲਮਾਂ ’ਚ ਆਪਣੇ ਕਰੀਅਰ ਦਾ ਆਗਾਜ਼ ਕਰ ਰਹੀ ਅਦਾਕਾਰਾ ਹੁਮਾ ਕੁਰੈਸ਼ੀ ਇਸ ਫ਼ਿਲਮ ਪ੍ਰਾਜੈਕਟ ਨੂੰ ਲੰਡਨ ਵਿੱਚ ਮਿਲ ਰਹੇ ਹੁੰਗਾਰੇ ਤੋਂ ਚੜ੍ਹਦੀ ਕਲਾ ਵਿੱਚ ਹੈ। ਪ੍ਰੈਸ ਰਿਲੀਜ਼ ਮੁਤਾਬਕ ਹੁਮਾ ਅੱਜਕੱਲ੍ਹ ਲੰਡਨ ਵਿੱਚ ਹੈ ਤੇ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਨਾਲ ...

Read More

ਸੁਸ਼ਾਂਤ ਨੇ ‘ਚੰਦਾ ਮਾਮਾ ਦੂਰ ਕੇ’ ਲਈ ਤਿਆਰੀਆਂ ਵਿੱਢੀਆਂ

ਸੁਸ਼ਾਂਤ ਨੇ ‘ਚੰਦਾ ਮਾਮਾ ਦੂਰ ਕੇ’ ਲਈ ਤਿਆਰੀਆਂ ਵਿੱਢੀਆਂ

ਮੁੰਬਈ, 22 ਫਰਵਰੀ ਸੁਸ਼ਾਂਤ ਸਿੰਘ ਰਾਜਪੂਤ ਨੇ ਪੁਲਾੜੀ ਸਾਹਸ ’ਤੇ ਅਧਾਰਿਤ ਅਗਾਮੀ ਫ਼ਿਲਮ ‘ਚੰਦਾ ਮਾਮਾ ਦੂਰ ਕੇ’ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਈ ਤਿਆਰੀਆਂ ਦੌਰਾਨ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ‘ਅਪੋਲੋ 11’ ਵਿੱਚ ਸਵਾਰ ਪੁਲਾੜ ਯਾਤਰੀਆਂ ਲਈ ਇਹ ਅਨੁਭਵ ...

Read More


‘ਦਿ ਜੈਪਨੀਜ਼ ਵਾਈਫ਼’ ਲਈ ਕੋਂਕਣਾ ਢੁਕਵੀਂ ਨਹੀਂ ਸੀ: ਅਪਰਣਾ ਸੇਨ

Posted On April - 6 - 2010 Comments Off on ‘ਦਿ ਜੈਪਨੀਜ਼ ਵਾਈਫ਼’ ਲਈ ਕੋਂਕਣਾ ਢੁਕਵੀਂ ਨਹੀਂ ਸੀ: ਅਪਰਣਾ ਸੇਨ
ਨਵੀਂ ਦਿੱਲੀ, 5 ਅਪਰੈਲ ਭਾਵੇਂ ਅਪਰਣਾ ਸੇਨ ਤੇ ਉਸ ਦੀ ਧੀ ਕੋਂਕਣਾ ਸੇਨ ਦੋਹਾਂ ਨੇ ਇਕੱਲਿਆਂ ਵੱਡੀ ਸਕਰੀਨ ’ਤੇ ਕਮਾਲ ਦੀ ਸਿਰਜਣਾਤਮਕ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਸੀ, ਪਰ ਅਪਰਣਾ ਨੇ ਆਪਣੀ ਆ ਰਹੀ ਫਿਲਮ ‘‘ਦਿ ਜੈਪਨੀਜ਼ ਵਾਈਫ’’ ਵਿਚ ਆਪਣੀ ਧੀ ਕੋਂਕਣਾ ਨੂੰ ਨਹੀਂ ਲਿਆ ਕਿਉਂਕਿ ਉਹ ਉਹਨੂੰ ਉਸ ਭੂਮਿਕਾ ਲਈ ਢੁਕਵੀਂ ਨਹੀਂ ਮੰਨਦੀ। ਅੰਤ ਨੂੰ ਇਹ ਭੂਮਿਕਾ ਰਾਇਮਾ ਸੇਨ ਨੂੰ ਮਿਲੀ, ਜਿਸ ਨੇ 9 ਅਪਰੈਲ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ’ਚ ਵਿਧਵਾ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਅੰਗਰੇਜ਼ੀ, ਬੰਗਾਲੀ 

ਕੇਵਲ ਆਮਿਰ ਹੀ ਕਰ ਸਕਦਾ ਹੈ ਗੁਰੂਦੱਤ ਦੇ ਕਿਰਦਾਰ ਨਾਲ ਇਨਸਾਫ: ਮੂਰਤੀ

Posted On April - 6 - 2010 Comments Off on ਕੇਵਲ ਆਮਿਰ ਹੀ ਕਰ ਸਕਦਾ ਹੈ ਗੁਰੂਦੱਤ ਦੇ ਕਿਰਦਾਰ ਨਾਲ ਇਨਸਾਫ: ਮੂਰਤੀ
ਨਵੀਂ ਦਿੱਲੀ, 5 ਅਪਰੈਲ ‘ਕਾਗਜ਼ ਕੇ ਫੂਲ’, ‘ਪਿਆਸਾ’ ਅਤੇ ‘ਸਾਹਿਬ ਬੀਬੀ ਔਰ ਗੁਲਾਮ’ ਸਮੇਤ ਗੁਰੂਦੱਤ ਦੀ ਹਰ ਫਿਲਮ ਵਿਚ ਆਪਣੀ ਫੋਟੋਗਰਾਫੀ ਦਾ ਜਾਦੂ ਬਿਖੇਰਨ ਵਾਲੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਫੋਟੋਗਰਾਫਰ ਵੀ.ਕੇ. ਮੂਰਤੀ ਦਾ ਕਹਿਣਾ ਹੈ ਕਿ ਸਿਰਫ ਆਮਿਰ ਖਾਨ ਹੀ ਗੁਰੂਦੱਤ ਦੇ ਕਿਰਦਾਰ ਨਾਲ ਇਨਸਾਫ ਕਰ ਸਕਦਾ ਹੈ। ਗੁਰੂਦੱਤ ਦੇ ਬੇਹੱਦ ਕਰੀਬੀ ਰਹੇ ਸ੍ਰੀ ਮੂਰਤੀ ਨੇ ਬੰਗਲੌਰ ਤੋਂ ਪੀ.ਟੀ.ਆਈ. ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ, ‘‘ਮੈਨੂੰ ਛੇਤੀ-ਛੇਤੀ ਕਦੇ ਕੋਈ ਕਲਾਕਾਰ ਪ੍ਰਭਾਵਿਤ 

ਸਾਈਕਲ ਸਨਅਤ ਮੁਸ਼ਕਲਾਂ ’ਚ ਘਿਰੀ

Posted On April - 6 - 2010 Comments Off on ਸਾਈਕਲ ਸਨਅਤ ਮੁਸ਼ਕਲਾਂ ’ਚ ਘਿਰੀ
ਧਾਤਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਨਿਰਯਾਤ ਸੌਦੇ ਪੂਰੇ ਕਰਨੇ ਔਖੇ ਹੋਏ ਹਰਜੋਤ ਸਿੰਘ ਅਰੋੜਾ ਲੁਧਿਆਣਾ, 5  ਅਪਰੈਲ ਲੁਧਿਆਣਾ ਦੀ ਬਾਈਸਾਈਕਲ ਸਨਅਤ ’ਚ ਕੱਚੇ ਮਾਲ ਵਜੋਂ ਵੱਡੀ ਪੱਧਰ ’ਤੇ ਵਰਤੋਂ ’ਚ ਆਉਣ ਵਾਲੀਆਂ ਧਾਤਾਂ ਐਮ.ਐਸ. ਰਾਊਂਡ, ਐਚ.ਆਰ. ਕੁਆਇਲਸ ਅਤੇ ਵਾਇਰ ਰਾਡ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣ ਕਾਰਨ ਸਾਈਕਲ ਸਨਅਤ ਸਕਤੇ ’ਚ ਹੈ। ਕੀਮਤਾਂ ’ਚ ਹੋਏ ਭਾਰੀ ਵਾਧੇ ਕਾਰਨ ਸਾਈਕਲ ਸਨਅਤ ਭਾਰੀ ਆਰਥਿਕ ਸੰਕਟ ’ਚ ਫਸ ਗਈ ਹੈ। ਅੱਜ ਤੋਂ ਕਰੀਬ ਦੋ ਮਹੀਨੇ ਪਹਿਲਾਂ ਸਾਈਕਲ ਸਨਅਤ 

ਗੈਰਲਡੀਨ ਲੈਂਗਲੇਇਸ

Posted On April - 6 - 2010 Comments Off on ਗੈਰਲਡੀਨ ਲੈਂਗਲੇਇਸ
ਬੈਲਜੀਅਮ ਦੀ ਲੇਖਕ ਤੇ ਫੋਟੋਗ੍ਰਾਫਰ ਗੈਰਲਡੀਨ ਲੈਂਗਲੇਇਸ ਦੀ ਕਿਤਾਬ ‘ਦਿ ਈਸੈਂਸ ਆਫ ਇੰਡੀਅਨ ਸਿਨੇਮਾ’ ਅਤੇ ਤਸਵੀਰਾਂ ’ਤੇ  ਮੁੰਬਈ ’ਚ ਲੱਗੀ ਪ੍ਰਦਰਸ਼ਨੀ ’ਚ ਅਦਾਕਾਰ ਅਨਿਲ ਕਪੂਰ ਤਸਵੀਰਾਂ ਦੇਖਦੇ ਹੋਏ              (ਫੋਟੋ: ਪੀ.ਟੀ.ਆਈ.)  

ਮਲਿਕ-ਸਾਨੀਆ ਦੇ ਪੋਰਟ੍ਰੇਟ ਵਾਲੇ ਟੀ-ਸ਼ਰਟਾਂ ਦੇ ਆਰਡਰ ਰੱਦ

Posted On April - 5 - 2010 Comments Off on ਮਲਿਕ-ਸਾਨੀਆ ਦੇ ਪੋਰਟ੍ਰੇਟ ਵਾਲੇ ਟੀ-ਸ਼ਰਟਾਂ ਦੇ ਆਰਡਰ ਰੱਦ
ਇਸਲਾਮਾਬਾਦ, 4 ਅਪਰੈਲ ਪਾਕਿਸਤਾਨੀ ਵਪਾਰੀਆਂ ਦੇ ਪੰਜ ਲੱਖ ਦੀ ਸ਼ਰਟਾਂ ਜਿਨ੍ਹਾਂ ’ਤੇ ਬੱਲਬਾਜ਼ ਸ਼ੋਇਬ ਮਲਿਕ ਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਪੋਸਟਰ ਛਪੇ ਹੋਏ ਸਨ, ਦੇ ਆਡਰ ਰੱਦ ਕਰ ਦਿੱਤੇ ਹਨ। ਕਿਉਂਕਿ ਉਦਯੋਗਪਤੀਆਂ ਨੂੰ ਡਰ ਹੈ ਕਿ ਕਿਤੇ ਇਨ੍ਹਾਂ ਦੇ ਵਿਆਹ ’ਚ ਦੇਰੀ ਨਾ ਹੋ ਜਾਵੇ। ਕਰਾਚੀ ਵਪਾਰਕ ਐਕਸ਼ਨ ਕਮੇਟੀ ਸਿਦਕੀ ਮੇਮਨ ਨੇ ਦੱਸਿਆ ਕਿ ਟੀ- ਸ਼ਰਟਾਂ ਦੇ ਆਰਡਰ ਚੀਨ ਤੇ ਥਾਈਲੈਂਡ ਦੇ ਉਤਪਾਦਕਾਂ ਨੇ ਰੱਦ ਕਰ ਦਿੱਤੇ ਹਨ। ਉਨ੍ਹਾਂ ਨੂੰ ਡਰ ਹੈ ਕਿ ਮਲਿਕ ਤੇ ਸਾਨੀਆ ਦੇ ਵਿਆਹ ’ਚ 

ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ

Posted On April - 5 - 2010 Comments Off on ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ
ਲੰਡਨ, 4 ਅਪਰੈਲ ਆਪਣੇ ਅਜੀਬੋ-ਗਰੀਬ ਫੈਸ਼ਨ ਲਈ ਪ੍ਰਸਿੱਧ ਪੌਪ ਸਟਾਰ ਲੇਡੀ ਗਾਗਾ ਮੰਨਦੀ ਹੈ ਕਿ ਪ੍ਰਸ਼ੰਸਕਾਂ ਦੀ ਚਾਹਤ ਅਨੁਸਾਰ ਸਿਤਾਰਿਆਂ ਨੂੰ ਖਾਸ ਮੌਕਿਆਂ ’ਤੇ ਅਲੱਗ-ਅਲੱਗ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਗਾਗਾ ਨੇ ਇਕ ਮੈਗਜ਼ੀਨ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਉਹ ਸਿਤਾਰਿਆਂ ਨੂੰ ਆਮ ਜਿਹੇ ਲਿਬਾਸਾਂ ’ਚ ਦੇਖਦੀ ਹੈ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ। ਜਦੋਂ ਪ੍ਰਸ਼ੰਸਕ ਉਸ ਦੇ ਕਾਰ ਵਿਚੋਂ ਉਤਰਨ ਦੀ ਉਡੀਕ ਕਰ ਰਹੇ ਹੁੰਦੇ ਹਨ ਤਾਂ ਉਸ ਨੇ ਉਸੇ ਤਰ੍ਹਾਂ ਦਾ ਲਿਬਾਸ 

ਈਵਾ ਲੌਂਗੋਰੀਆ ਨੂੰ ਝਟਕਾ

Posted On April - 5 - 2010 Comments Off on ਈਵਾ ਲੌਂਗੋਰੀਆ ਨੂੰ ਝਟਕਾ
ਲੰਡਨ, 4 ਅਪਰੈਲ ‘ਡੈਸਪਰੇਟ ਹਾਊੁਸਵਾਈਵਜ਼’ ਦੀ ਸਟਾਰ ਈਵਾ ਲੌਂਗੋਰੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਡੀ.ਐਨ.ਏ. ਟੈਸਟ ਦੀ ਰਿਪੋਰਟ ਅਨੁਸਾਰ ਉਹ ਸਪੇਨੀ ਮੂਲ ਦੀ ਸਾਬਤ ਹੋਈ ਜਦੋਂ ਕਿ ਉਹ ਆਪਣੇ ਆਪ ਨੂੰ ਮੂਲ ਰੂਪ ’ਚ ਅਮਰੀਕਨ ਮੰਨਦੀ ਰਹੀ ਹੈ। ਕੰਟੈਕਟ ਮਿਊਜ਼ਿਕ ਦੀ ਰਿਪੋਰਟ ਮੁਤਾਬਕ ਅਦਾਕਾਰਾ ਅਮਰੀਕੀ ਟੈਲੀਵੀਜ਼ਨ ਡਾਕੂਮੈਂਟਰੀ ‘ਅਮੈਰਿਕਨ ਲਾਈਵਜ਼’ ਦਾ ਹਿੱਸਾ ਬਣਨ ਲਈ ਤਿਆਰ ਹੋ ਗਈ ਅਤੇ ਡੀ.ਐਨ.ਏ. ਰਿਪੋਰਟ ਅਨੁਸਾਰ ਆਪਣੇ ਸਪੇਨੀ ਹੋਣ ’ਤੇ ਉਸ ਨੂੰ ਝਟਕਾ ਲੱਗਾ। ਉਸ ਨੇ ਕਿਹਾ ਕਿ ਉਸ 

‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ

Posted On April - 5 - 2010 Comments Off on ‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ
ਗੁੜਗਾਉਂ, 4 ਅਪਰੈਲ ਯਥਾਰਥਵਾਦੀ ਸਿਨੇਮਾ ਲਈ ਜਾਣੇ ਜਾਂਦੇ ਫ਼ਿਲਮਸਾਜ਼ ਪ੍ਰਕਾਸ਼ ਝਾਅ ਨੇ ਕਿਹਾ ਕਿ ਉਸ ਦੀ ਆਉਣ ਵਾਲੀ ਫ਼ਿਲਮ ‘ਰਾਜਨੀਤੀ’, ਜਿਸ ’ਤੇ ਉਹ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਹੇ ਸਨ, ਉਸ ਦੀ ਸਭ ਤੋਂ ਮੁਕੰਮਲ ਫ਼ਿਲਮ ਹੈ। ਸ੍ਰੀ ਝਾਅ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਰਾਜਨੀਤੀ’ ਇਕ ਲੰਮਾ ਸਫ਼ਰ ਰਹੀ ਹੈ। ਰਾਜਨੀਤੀ ਬਾਰੇ ਬਣਾਈ ਇਸ ਫ਼ਿਲਮ ਵਿਚ ਰਾਜਨੀਤੀ ਨਾਲ ਜੁੜੇ ਵੱਧ ਤੋਂ ਵੱਧ ਪੱਖਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੀ ਇਸ ਸਭ ਤੋਂ ਮੁਕੰਮਲ ਫ਼ਿਲਮ ’ਚ ਉਹੀ ਕੁਝ ਦਿਖਾਉਣ 

ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ

Posted On April - 5 - 2010 Comments Off on ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ
ਲੰਡਨ, 4 ਅਪਰੈਲ ਆਰਸਲਰ ਮਿੱਤਲ ਦੇ ਮੁਖੀ ਐਲ. ਐਨ. ਮਿੱਤਲ ਨੇ ਭਾਰਤ ਨੂੰ ‘ਸਭ ਤੋਂ ਦਿਲਚਸਪ ਥਾਂ’ ਕਰਾਰ ਦਿੰਦਿਆਂ ਕਿਹਾ ਕਿ ਉਹ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਹੇ ਮੁਲਕਾਂ ਖਾਸ ਤੌਰ ’ਤੇ ਭਾਰਤ ਵਿੱਚ ਆਪਣੇ ਨਵੇਂ ਪਲਾਂਟ ਲਾਉਣ ਦੀ ਯੋਜਨਾ ਬਣਾ ਰਹੇ ਹਨ। ਬਰਤਾਨਵੀ ਅਖ਼ਬਾਰ ‘ਦਿ ਟੈਲੀਗ੍ਰਾਫ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਆਪਣਾ ਕਾਰੋਬਾਰ ਵਿਕਾਸਸ਼ੀਲ ਮੁਲਕਾਂ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਸਾਡੇ ਲਈ ਸਭ ਤੋਂ ਅਹਿਮ ਭਾਰਤ ਤੇ ਬਰਾਜ਼ੀਲ ਹਨ।’’ ਯੂਰਪ ਵਿੱਚ ਆਰਥਿਕ 

ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ

Posted On April - 5 - 2010 Comments Off on ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ
ਨਵੀਂ ਦਿੱਲੀ, 4 ਅਪਰੈਲ ਫਿਲਮ ‘ਕਾਈਟਸ’ ਦੇ ਕੋਰੀਓਗਰਾਫਰ ਸੰਦੀਪ ਸੋਪਾਰਕਰ ਨੇ ਦਾਅਵਾ ਕੀਤਾ ਹੈ ਕਿ ਇਸ ਫਿਲਮ ਵਿੱਚ ਕੰਗਨਾ ਰਨੌਤ ਆਪਣੀ ਕਲਾ ਨਾਲ ਸਭ ਦਾ ਦਿਲ ਜਿੱਤ ਲਵੇਗੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਰਿਤਿਕ ਰੌਸ਼ਨ ਤੇ ਮੈਕਸੀਕੋ ਦੀ ਬਾਰਬਰਾ ਮੋਰੀ ਨੇ ਨਿਭਾਈ ਹੈ। ਹਾਲ ਹੀ ਦੌਰਾਨ ਕੌਮੀ ਪੁਰਸਕਾਰ ਜਿੱਤ ਚੁੱਕੀ ਕੰਗਨਾ ਫ਼ਿਲਮ ਦੇ ਪ੍ਰਚਾਰ ਮੌਕੇ ਗਾਇਬ ਰਹੀ। ਉਹ ਨਾ ਤਾਂ ਕਾਨ ਫਿਲਮ ਮੇਲੇ (ਫਰਾਂਸ) ਵਿੱਚ ਨਜ਼ਰ ਆਈ ਤੇ ਨਾ ਹੀ ਹੋਰ ਪ੍ਰਚਾਰ ਮੰਚਾਂ ਉਪਰ। ਸੰਦੀਪ ਨੇ ਕਿਹਾ, ‘‘ਕੰਗਨਾ ਆਪਣੀ 

ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ

Posted On April - 5 - 2010 Comments Off on ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ
ਲੰਡਨ, 4 ਅਪਰੈਲ ਹੈਰੀ ਪੌਟਰ ਕੜੀ ਦੀ ਆਖਰੀ ਫਿਲਮ ‘ਹੈਰੀ ਪੌਟਰ ਐਂਡ ਦਾ ਡੈਥਲੀ ਹੈਲੋਅਜ਼’ ਦੀ ਸਕ੍ਰਿਪਟ ਇੰਗਲੈਂਡ ਦੇ ਇਕ ਪੱਬ ਵਿੱਚੋਂ ਮਿਲੀ। ਫਿਲਮ ਯੂਨਿਟ ਦੇ ਕੁਝ ਮੈਂਬਰ ਉੱਥੇ ਸ਼ਰਾਬ ਪੀਣ ਗਏ ਸਨ ਅਤੇ ਸਕਰੀਨ ਪਲੇਅ ਸਕ੍ਰਿਪਟ ਉੱਥੇ ਹੀ ਭੁੱਲ ਗਏ। ‘ਨਿੱਜੀ ਅਤੇ ਗੁਪਤ’ ਦੀ ਮੋਹਰ ਲੱਗੀ ਹੋਈ ਇਹ ਸਕ੍ਰਿਪਟ ਅਖ਼ਬਾਰ ‘ਦ ਸਨ’ ਦੇ ਰਿਪੋਰਟਰ ਨੂੰ ਦਿੱਤੀ ਗਈ, ਜਿਸ ਨੂੰ ਉਨ੍ਹਾਂ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਵਿਖੇ ਪਹੁੰਚਾ ਦਿੱਤਾ। ਅਖ਼ਬਾਰ ਦੀ ਰਿਪੋਰਟ ਮੁਤਾਬਕ ਸਟੂਡੀਓ ਦੇ ਅਧਿਕਾਰੀ ਇਹ ਜਾਂਚ 

‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ

Posted On April - 5 - 2010 Comments Off on ‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ
ਨਵੀਂ ਦਿੱਲੀ, 4 ਅਪਰੈਲ ਤੁਸੀਂ ਇਕੋ ਸਮੇਂ ਦੇਵੀ ਵਾਂਗ ਵੀ ਅਤੇ ਕਈ ਸਿਰਾਂ ਵਾਲੇ ਦੈਂਤ ਵਾਂਗ ਨਹੀਂ ਦਿੱਖ ਸਕਦੇ ਪਰ ਬਾਂਡ ਫਿਲਮਾਂ ਵਿਚ ਕੰਮ ਕਰ ਚੁੱਕੀ ਜੇਮਾ ਅਰਟਰਟਨ ਨੇ ਕਿਹਾ ‘ਕਲੈਸ਼ ਆਫ ਦਿ ਟਾਈਟਨਜ਼’ ਵਿਚ ਇਨ੍ਹਾਂ ਦੋਹਾਂ ਵਿਰੋਧੀ ਕਿਰਦਾਰਾਂ ਨੂੰ ਉਸ ਨੇ ਪੁਖਤਗੀ ਨਾਲ ਨਿਭਾਇਆ ਹੈ। ਇੰਗਲੈਂਡ ਦੀ ਇਸ 24 ਸਾਲਾ ਸੁੰਦਰੀ, ਜੋ ਬਾਂਡ ਲੜੀ ਦੀ ਫਿਲਮ ‘ਕੁਆਂਟਮ ਆਫ ਸੋਲੇਸ’ ਨਾਲ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ, ਨੇ ਇਸ ਮਿਥਿਹਾਸਕ ਲੜਾਈ ਵਾਲੀ ਫਿਲਮ ਵਿਚ ਕਈ ਚੁਣੌਤੀਪੂਰਨ ਸਟੰਟ ਕੀਤੇ 

ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ

Posted On April - 5 - 2010 Comments Off on ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ
ਮੁੰਬਈ, 4 ਅਪਰੈਲ ਨੱਬੇਵਿਆਂ ਵਿਚ ਕ੍ਰਿਸ਼ਮਾ ਕਪੂਰ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਤੋਂ ਲੈ ਕੇ ਮੌਜੂਦਾ ਸੁੰਦਰੀਆਂ ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਸਮੇਤ ਕਈ ਅਦਾਕਾਰਾਵਾਂ ਲਈ ਅਕਸ਼ੈ ਕੁਮਾਰ ਕਿਸਮਤ ਵਾਲੇ ਸਾਬਤ ਹੋਏ ਹਨ ਅਤੇ ਇਨ੍ਹਾਂ ਅਦਾਕਾਰਾਵਾਂ ਨਾਲ ਉਨ੍ਹਾਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸੇ ਕਾਰਨ ਬਾਲੀਵੁੱਡ ਵਿਚ ਨਵੀਂ ਦਾਖਲ ਹੋਈ ਜ਼ੀਆ ਖਾਨ ਨੂੰ ਅਕਸ਼ੈ ਨਾਲ ਫਿਲਮ ਤੋਂ ਕਾਫੀ ਉਮੀਦਾਂ ਹਨ ਅਤੇ ਉਸ ਨੂੰ ਆਸ ਹੈ ਕਿ ਉਸ ਦੀ ਫਿਲਮ ਹਿੱਟ ਹੋਵੇਗੀ। ਜ਼ੀਆ ਨੇ ਪੀ.ਟੀ.ਆਈ. ਨਾਲ ਗੱਲਬਾਤ 

ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ

Posted On April - 5 - 2010 Comments Off on ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ
ਗੁੜਗਾਉਂ ਵਿਚਲੇ ਇਕ ਹੋਟਲ ’ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ          (ਫੋਟੋ:ਪੀ.ਟੀ. ਆਈ.)  

ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ

Posted On April - 4 - 2010 Comments Off on ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ
ਪ੍ਰਭਜੋਤ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਰਾਜ ਵਿੱਚ ਬਾਇਓਮਾਸ ਪਾਵਰ ਪਲਾਂਟ ਸਥਾਪਤ ਕਰਨ ਮਗਰੋਂ ਹਰ ਰੋਜ਼ ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨਾਲ ਸਮਝੌਤਾ ਕਰਨ ਦੇ ਰੌਂਅ ’ਚ ਹੈ। ਅਮਰੀਕੀ ਕੰਪਨੀਆਂ ਸਨ ਪਾਵਰ ਕਾਰਪੋਰੇਸ਼ਨ ਅਤੇ ਇੰਟਰਪ੍ਰਾਈਜ਼ ਬਿਜ਼ਨਸ ਸਲਿਊਸ਼ਨਜ਼ ਨਾਲ ਕੀਤੇ ਸਮਝੌਤੇ ਅਨੁਸਾਰ ਰਾਜ ਵਿੱਚ ਮੌਜੂਦਾ ਉਤਪਾਦਨ ਤੋਂ 1 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਵੱਧ ਹੋਵੇਗਾ। 

ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ

Posted On April - 4 - 2010 Comments Off on ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ
ਲੰਡਨ, 3 ਅਪਰੈਲ ‘ਸੈਕਸ ਐਂਡ ਦਿ ਸਿਟੀ’ ਸਟਾਰ ਜੈਸਿਕਾ ਪਾਰਕਰ ਨੇ ਇਕ ਮਾਂ ਦੀ ਤੁਲਨਾ ਫੌਜੀ ਮੁਹਿੰਮ ਨਾਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਤਿੰਨ ਬੱਚਿਆਂ ਦੀ ਮਾਂ ਹੋਣ ਕਾਰਨ ਉਸ ਨੂੰ ਹਰ ਸਮੇਂ ਸਰਗਰਮ ਰਹਿਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 45 ਸਾਲਾ ਅਭਿਨੇਤਰੀ ਦਾ ਮੰਨਣਾ ਹੈ ਕਿ ਉਸ ਦੀ ਸਵੇਰ ਬੜੀ ਰੁਝੇਵਿਆਂ ਭਰਪੂਰ ਰਹਿੰਦੀ ਹੈ। ਪਾਰਕਰ ਨੇ ਕਿਹਾ ਕਿ ਇਕ ਬੱਚੇ ਦੀ ਮਾਂ ਹੋਣ ਨਾਲੋਂ ਤਿੰਨ ਬੱਚਿਆਂ ਦੀ ਮਾਂ ਹੋਣਾ ਬੜਾ ਦਿਲਚਸਪ ਹੈ ਤੇ ਇਸ ਕਾਰਨ ਉਸ ਦੀ ਜ਼ਿੰਦਗੀ ਵਿੱਚ ਨਾਟਕੀ ਬਦਲਾਅ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.