ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕਾਰੋਬਾਰ › ›

Featured Posts
ਜੀਐਸਟੀ ਨਾਲ ਬਰਾਮਦਾਂ ’ਚ ਵਧੇਗਾ ਮੁਕਾਬਲਾ

ਜੀਐਸਟੀ ਨਾਲ ਬਰਾਮਦਾਂ ’ਚ ਵਧੇਗਾ ਮੁਕਾਬਲਾ

ਨਵੀਂ ਦਿੱਲੀ, 23 ਮਾਰਚ ਵਣਜ ਤੇ ਸਨਅਤਾਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਵੱਖੋ ਵੱਖਰੇ ਅਸਿੱਧੇ ਕਰਾਂ ਦੀ ਥਾਂ ਨਵਾਂ ਟੈਕਸ ਪ੍ਰਬੰਧ ਜੀਐਸਟੀ (ਵਸਤਾਂ ਤੇ ਸੇਵਾਵਾਂ ਕਰ) ਲਾਗੂ ਹੋਣ ਨਾਲ ਰਾਜਾਂ ਵਿਚਾਲੇ ਲੱਗੀਆਂ ਰੋਕਾਂ ਖ਼ਤਮ ਹੋਣਗੀਆਂ ਤੇ ਬਰਾਮਦਾਂ ਵਿੱਚ ਮੁਕਾਬਲੇਬਾਜ਼ੀ ਵਧੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ...

Read More

ਭੂਮਿਕਾ ਵਿੱਚ ਫਿਟ ਬੈਠਣ ’ਤੇ ਵੱਡੇ ਕਲਾਕਾਰਾਂ ਨਾਲ ਕਰਦੀ ਹਾਂ ਕੰਮ: ਦੀਪਾ

ਭੂਮਿਕਾ ਵਿੱਚ ਫਿਟ ਬੈਠਣ ’ਤੇ ਵੱਡੇ ਕਲਾਕਾਰਾਂ ਨਾਲ ਕਰਦੀ ਹਾਂ ਕੰਮ: ਦੀਪਾ

ਮੁੰਬਈ, 23 ਮਾਰਚ ਭਾਰਤ- ਕੈਨੇਡਿਆਈ ਫਿਲਮ ਨਿਰਮਾਤਾ ਦੀਪਾ ਮਹਿਤਾ ਨੇ ਕਿਹਾ ਕਿ ਉਹ ਸਿਰਫ ਲੋਕਾਂ ਦਾ ਧਿਆਨ ਖਿੱਚਣ ਲਈ ਹੀ ਵੱਡੇ ਕਲਾਕਾਰਾਂ ਨਾਲ ਫਿਲਮਾਂ ਨਹੀਂ ਬਣਾਉਂਦੀ। ਬਾਲੀਵੁੱਡ ਦੇ ਸੁਪਰ ਸਟਾਰ ਆਮਿਰ ਖਾਨ (ਅਰਥ), ਪ੍ਰੀਤੀ ਜ਼ਿੰਟਾ(ਹੈਵਨ ਆਫ ਅਰਥ) ਅਤੇ ਰਣਦੀਪ ਹੁੱਡਾ ਨਾਲ (ਬੀਬਾ ਬੁਆਇਜ਼) ਫਿਲਮਾਂ ਬਣਾ ਰਹੀ ਦੀਪਾ ਨੇ ਕਿਹਾ ਕਿ ਉਹ ਭੁੂਮਿਕਾ ...

Read More

ਫਿਲਮਾਂ ਦਾ ਨਿਰਮਾਣ ਜਾਰੀ ਰੱਖਾਂਗੀ: ਅਨੁਸ਼ਕਾ ਸ਼ਰਮਾ

ਫਿਲਮਾਂ ਦਾ ਨਿਰਮਾਣ ਜਾਰੀ ਰੱਖਾਂਗੀ: ਅਨੁਸ਼ਕਾ ਸ਼ਰਮਾ

ਨਵੀਂ ਦਿੱਲੀ, 23 ਮਾਰਚ ਫਿਲਮ ‘ਐਨਐਚ-10’ ਅਤੇ ‘ਫਿਲੌਰੀ’ ਦਾ ਨਿਰਮਾਣ ਕਰ ਰਹੀ ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਸਿਰਜਣਾਤਕ ਪੱਖੋਂ ਇਹ ਸੰਤੋਸ਼ਜਨਕ ਤਜਰਬਾ ਰਿਹਾ। ਉਸ ਨੇ ਕਿਹਾ ਕਿ ਉਹ ਫਿਲਮ ਦਾ ਨਿਰਮਾਣ ਜਾਰੀ ਰੱਖੇਗੀ। ਇਹ ਸਮਾਂ ਬਹੁਤ ਉਤਸੁਕਤਾ ਵਾਲਾ ਸੀ। ਉਸ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਉਸ ਨੂੰ ਇਕ ਲੰਮੇ ...

Read More

ਕਪਿਲ ਸ਼ਰਮਾ ਵਿਰੁੱਧ ਐਫਆਈਆਰ ’ਤੇ ਹਾਈ ਕੋਰਟ ਨੇ ਲਾਈ ਰੋਕ

ਕਪਿਲ ਸ਼ਰਮਾ ਵਿਰੁੱਧ ਐਫਆਈਆਰ ’ਤੇ ਹਾਈ ਕੋਰਟ ਨੇ ਲਾਈ ਰੋਕ

ਮੁੰਬਈ, 23 ਮਾਰਚ ਮੁੰਬਈ ਹਾਈ ਕੋਰਟ ਨੇ ਕਾਮੇਡੀਅਨ ਕਪਿਲ ਸ਼ਰਮਾ ਵਿਰੁੱਧ ਦਰਜ ਐਫਆਈਆਰ ਉਤੇ ਅੱਜ ਰੋਕ ਲਾ ਦਿੱਤੀ। ਇਹ ਐਫਆਈਆਰ ਉਸ ਵਿਰੁੱਧ ਇੱਥੇ ਗੋਰੇਗਾਓਂ ਵਿੱਚ ਆਪਣੇ ਫਲੈਟ ਵਿੱਚ ਕਥਿਤ ਤੌਰ ’ਤੇ ਅਣਅਧਿਕਾਰਤ ਨਿਰਮਾਣ ਕਰਵਾਉਣ ਉਤੇ ਦਰਜ ਕੀਤੀ ਗਈ। ਅਦਾਲਤ ਨੇ ਬੀਐਮਸੀ ਨੂੰ ਪੰਜ ਹਫ਼ਤਿਆਂ ਵਿਚਕਾਰ ਵਿਵਾਦ ਹੱਲ ਕਰਨ ਦਾ ਆਦੇਸ਼ ਦਿੱਤਾ। ਜਸਟਿਸ ...

Read More

ਸਲਮਾਨ ਤੋਂ ਵਿਆਹ ਸਬੰਧੀ ਸਵਾਲ ਪੁੱਛਣਾ ਚਾਹੁੰਦੀ ਹੈ ਸੋਨਾਕਸ਼ੀ

ਸਲਮਾਨ ਤੋਂ ਵਿਆਹ ਸਬੰਧੀ ਸਵਾਲ ਪੁੱਛਣਾ ਚਾਹੁੰਦੀ ਹੈ ਸੋਨਾਕਸ਼ੀ

ਮੁੰਬਈ, 23 ਮਾਰਚ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਜੇ ਉਹ ਪੱਤਰਕਾਰ ਹੁੰਦੀ ਤਾਂ ਉਹ ਵੀ ਸੁਪਰ ਸਟਾਰ ਸਲਮਾਨ ਖਾਨ ਨੂੰ ਉਸਦੇ ਵਿਆਹ ਸਬੰਧੀ ਸਵਾਲ ਪੁੱਛਦੀ। ਉਹ ਆਪਣੀ ਅਗਾਮੀ ਫਿਲਮ ‘ਨੂਰ’ ਵਿੱਚ ਇਕ ਪੱਤਰਕਾਰ ਦੀ ਭੂਮਿਕਾ ਨਿਭਾ ਰਹੀ ਹੈ। ਉਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਬਤੌਰ ਪੱਤਰਕਾਰ ਉਹ ਆਪਣੇ ਪਿਤਾ ਸ਼ਤਰੂਘਨ ਸਿਨਹਾ ...

Read More

ਸੋਨਮ ਮੇਰੀ ਸਭ ਤੋਂ ਚੰਗੀ ਮਿੱਤਰ: ਸਵਰਾ ਭਾਸਕਰ

ਸੋਨਮ ਮੇਰੀ ਸਭ ਤੋਂ ਚੰਗੀ ਮਿੱਤਰ: ਸਵਰਾ ਭਾਸਕਰ

ਨਵੀਂ ਦਿੱਲੀ, 23 ਮਾਰਚ ਫਿਲਮ ‘ਰਾਂਝਣਾ’ ਦੇ ਸੈੱਟ ’ਤੇ ਮੁਲਾਕਾਤ ਤੋਂ ਬਾਅਦ ਸੋਨਤ ਦੀ ਦੋਸਤ ਬਣੀ ਫਿਲਮ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ਕਿ ਉਹ ਸੋਨਮ ਨਾਲ ਮਿਲਣ ਤੋ ਪਹਿਲਾਂ ਫਿਲਮੀ ਸਨਅਤਕਾਰਾਂ ਦੇ ਬੱਚਿਆਂ ਬਾਰੇ ਵੱਖਰੀ ਧਾਰਨਾ ਰੱਖਦੀ ਸੀ। ਸੋਨਮ ਦਾ ਪਿਛੋਕੜ ਸਿਨੇਮਾ ਦਾ ਹੈ ਜਦੋਂ ਕਿ 28 ਸਾਲਾ ਸਵਰਾ ਫਿਲਮੀ ਦੁਨੀਆਂ ...

Read More

ਸੰਸਦੀ ਪੈਨਲ ਵੱਲੋਂ ਆਰਬੀਆਈ ਗਵਰਨਰ ਮੁੜ ਤਲਬ

ਸੰਸਦੀ ਪੈਨਲ ਵੱਲੋਂ ਆਰਬੀਆਈ ਗਵਰਨਰ ਮੁੜ ਤਲਬ

ਨਵੀਂ ਦਿੱਲੀ, 23 ਮਾਰਚ ਵਿੱਤ ਬਾਰੇ ਸੰਸਦੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਨੂੰ ਮੁੜ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਸੰਸਦੀ ਕਮੇਟੀ ਵੱਲੋਂ ਸ੍ਰੀ ਪਟੇਲ ਤੋਂ ਨੋਟਬੰਦੀ ਮਗਰੋਂ ਬੈਂਕਾਂ ਵਿੱਚ ਜਮ੍ਹਾਂ ਪੁਰਾਣੀ ਕਰੰਸੀ ਤੇ ਵਿਮੁਦਰੀਕਰਨ ਭਾਵ ਨਵੀਂ ਕਰੰਸੀ ਦੇ ਪ੍ਰਸਾਰ ਬਾਰੇ ਜਾਣਕਾਰੀ ਲਈ ਜਾਏਗੀ। ਸੂਤਰਾਂ ਮੁਤਾਬਕ ਸਾਬਕਾ ...

Read More


ਭਾਰਤੀਆਂ ਨੂੰ ਸਮਝਣ ਦਾ ਵਧੀਆ ਜ਼ਰੀਆ ਹਨ ਹਿੰਦੀ ਫ਼ਿਲਮਾਂ: ਰਾਣੀ ਮੁਖਰਜੀ

Posted On March - 21 - 2010 Comments Off on ਭਾਰਤੀਆਂ ਨੂੰ ਸਮਝਣ ਦਾ ਵਧੀਆ ਜ਼ਰੀਆ ਹਨ ਹਿੰਦੀ ਫ਼ਿਲਮਾਂ: ਰਾਣੀ ਮੁਖਰਜੀ
ਸਿਡਨੀ, 20 ਮਾਰਚ ‘‘ਆਸਟਰੇਲੀਆ ਤੇ ਭਾਰਤ ਵਿਚਾਲੇ ਦੁਵੱਲੇ ਹਾਂਦਰੂ ਸਬੰਧ ਵਧਾਉਣ ’ਚ ਸਿਨੇਮਾ ਵੱਡੀ ਭੂਮਿਕਾ ਨਿਭਾਅ ਸਕਦਾ ਹੈ, ਖਾਸ ਕਰ ਬਾਲੀਵੁੱਡ ਫ਼ਿਲਮਾਂ ਇਸ ਦਿਸ਼ਾ ’ਚ ਅਹਿਮ ਕਾਰਜ ਕਰ ਸਕਦੀਆਂ ਹਨ ਕਿਉਂਕਿ ਇਹ ਤਾਂ ਬਾਤ ਹੀ ਦਿਲ ਦੀ ਪਾਉਂਦੀਆਂ ਹਨ’’, ਇਹ ਕਹਿਣਾ ਹੈ ਰਾਣੀ ਮੁਖਰਜੀ ਦਾ, ਜੋ 2010-ਭਾਰਤੀ ਫ਼ਿਲਮ ਮੇਲੇ ‘‘ਬਾਲੀਵੁੱਡ ਐਂਡ ਬਿਔਂਡ’’ ’ਚ ਮੁੱਖ ਮਹਿਮਾਨ ਬਣ ਕੇ ਇੱਥੇ ਆਈ ਸੀ। ਰਾਣੀ ਅਨੁਸਾਰ ਸਿਨੇਮਾ ਵੱਖ-ਵੱਖ ਸਭਿਆਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ ਤੇ ਭਾਰਤੀ ਫ਼ਿਲਮਾਂ ਤਾਂ ਆਪਣੇ 

ਬਾਲੀਵੁੱਡ ’ਚ ਮੇਰੀਆਂ ਲੱਤਾਂ ਖਿੱਚਣ ਵਾਲੇ ਬਹੁਤ ਹਨ: ਸਾਜਿਦ ਖ਼ਾਨ

Posted On March - 21 - 2010 Comments Off on ਬਾਲੀਵੁੱਡ ’ਚ ਮੇਰੀਆਂ ਲੱਤਾਂ ਖਿੱਚਣ ਵਾਲੇ ਬਹੁਤ ਹਨ: ਸਾਜਿਦ ਖ਼ਾਨ
ਨਵੀਂ ਦਿੱਲੀ, 20 ਮਾਰਚ ਆਪਣੀ ਦੂਜੀ ਫਿਲਮ ‘ਹਾਊਸ ਫੁੱਲ’ ਲੈ ਕੇ ਆਏ ਸਾਜਿਦ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਫ਼ਿਲਮ ’ਤੇ ਬਹੁਤ ਮਿਹਨਤ ਕੀਤੀ ਹੈ ਤੇ ਇਹ ਫਿਲਮ ਸਫਲਤਾ ਦੇ ਝੰਡੇ ਗੱਡੇਗੀ ਜਦਕਿ ਉਨ੍ਹਾਂ ਦੇ ਦੁਸ਼ਮਣ ਤੇ ਲੱਤਾਂ ਖਿੱਚਣ ਵਾਲੇ ਭਾਵੇਂ ਜੋ ਮਰਜ਼ੀ ਕਹੀ ਜਾਣ। ਸਾਜਿਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਹੇ ਬੇਬੀ’ ਨਾਲੋਂ ‘ਹਾਊਸ ਫੁੱਲ’ ’ਤੇ ਉਨ੍ਹਾਂ ਪੰਜ ਗੁਣਾ ਵੱਧ ਮਿਹਨਤ ਕੀਤੀ ਹੈ। ਉਸ ਸਮੇਂ ਤਾਂ ਉਨ੍ਹਾਂ ਸੋਚਿਆ ਸੀ ਕਿ ਚੱਲੋ ਨਿਰਦੇਸ਼ਨਾ ’ਚ ਹੱਥ ਅਜ਼ਮਾਉਂਦੇ ਹਾਂ  ਤੇ ਜੇਕਰ 

ਫਿਲਮ ਤੇ ਟੀ.ਵੀ. ਸਨਅਤ ਦਾ ਕਾਰੋਬਾਰ 60 ਹਜ਼ਾਰ ਕਰੋੜ ਤਕ ਪੁੱਜਣ ਦੀ ਆਸ

Posted On March - 21 - 2010 Comments Off on ਫਿਲਮ ਤੇ ਟੀ.ਵੀ. ਸਨਅਤ ਦਾ ਕਾਰੋਬਾਰ 60 ਹਜ਼ਾਰ ਕਰੋੜ ਤਕ ਪੁੱਜਣ ਦੀ ਆਸ
ਨਵੀਂ ਦਿੱਲੀ, 20 ਮਾਰਚ ਭਾਰਤੀ ਫਿਲਮ ਅਤੇ ਟੀ.ਵੀ. ਸਨਅਤ ਦਾ ਕਾਰੋਬਾਰ ਅਗਲੇ ਪੰਜ ਸਾਲਾਂ ਵਿਚ 60 ਹਜ਼ਾਰ ਕਰੋੜ ਰੁਪਏ ਤਕ ਪੁੱਜਣ ਦੀ ਸੰਭਾਵਨਾ ਹੈ। ਇਕ ਸਰਵੇ ਮੁਤਾਬਕ ਇਸ ਸਨਅਤ ਨੇ 2008-09 ਦੌਰਾਨ 35000 ਕਰੋੜ ਦਾ ਕਾਰੋਬਾਰ ਕੀਤਾ ਤੇ 18 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ। ਟੀ.ਵੀ. ਤੇ ਫਿਲਮ ਸਨਅਤ ਨੇ ਭਾਰਤੀ ਆਰਥਿਕਤਾ ਵਿਚ 28,305 ਕਰੋੜ ਰੁਪਏ ਦਾ ਯੋਗਦਾਨ ਪਾਇਆ। ਰਿਪੋਰਟ ਮੁਤਾਬਕ ਸਰਵੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਫਿਲਮ ਤੇ ਟੀ.ਵੀ. ਸਨਅਤ ਦਾ ਭਾਰਤੀ ਆਰਥਿਕਤਾ ਵਿਚ ਅਹਿਮ ਸਥਾਨ ਹੈ।                    

ਚਕਰਾ ਦੇਣ ਵਾਲੀ ਫਿਲਮ ਹੈ ਐਲ.ਐਸ.ਡੀ.: ਏਕਤਾ ਕਪੂਰ

Posted On March - 21 - 2010 Comments Off on ਚਕਰਾ ਦੇਣ ਵਾਲੀ ਫਿਲਮ ਹੈ ਐਲ.ਐਸ.ਡੀ.: ਏਕਤਾ ਕਪੂਰ
ਨਵੀਂ ਦਿੱਲੀ, 19 ਮਾਰਚ ਨਿਰਮਾਤਾ ਏਕਤਾ ਕਪੂਰ ਦਾ ਕਹਿਣਾ ਹੈ ਕਿ ਉਹ ਫਿਲਮ ‘ਲਵ, ਸੈਕਸ ਔਰ ਧੋਖਾ’ (ਐਲ.ਐਸ.ਡੀ.) ਦਾ ਬੇਹੱਦ ਚਕਰਾ ਦੇਣ ਵਾਲਾ ਤੇ ਅਸਥਿਰ ਕਿਸਮ ਦਾ ਵਿਸ਼ਾ-ਵਸਤੂ ਦੇਖ ਕੇ ਹੀ ਇਹਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਨਾਲ ਟੀਮ ਬਣਾਉਣ ਦਾ ਫੈਸਲਾ ਕੀਤਾ ਸੀ। ਏਕਤਾ ਅਨੁਸਾਰ ਇਹ ਫਿਲਮ ਭਾਰਤ ’ਚ ਨੰਗੇਜ਼ ਦੇਖ ਕੇ ਕਾਮ ਤ੍ਰਿਪਤੀ ਕਰਨ ਦੇ ਵਰਤਾਰੇ ਨੂੰ ਉਘਾੜਦੀ ਹੈ। ਏਕਤਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਇਸ ਫਿਲਮ ਦੀ ਦਿੱਖ ਤੇ ਅਹਿਸਾਸ ਆਮ ਭਾਰਤੀ ਫਿਲਮਾਂ ਤੋਂ ਬਿਲਕੁਲ ਵੱਖਰਾ ਹੈ। ਇਹ ਐਨੇ ਡਾਵਾਂਡੋਲ 

ਨੈਕਲਸ ਪਹਿਨਣਾ ਪਸੰਦ ਨਹੀਂ ਕਰੂਜ਼ ਨੂੰ

Posted On March - 21 - 2010 Comments Off on ਨੈਕਲਸ ਪਹਿਨਣਾ ਪਸੰਦ ਨਹੀਂ ਕਰੂਜ਼ ਨੂੰ
ਲੰਡਨ, 20 ਮਾਰਚ ਸਪੇਨ ਦੀ ਸੁੰਦਰੀ ਪੈਨੇਲੋਪ ਕਰੂਜ਼ ਨੂੰ ਰੈੱਡ ਕਾਰਪੈਟ ’ਤੇ ਤੁਰਨ ਸਮੇਂ ਨੈਕਲਸ ਪਾਉਣਾ ਚੰਗਾ ਨਹੀਂ ਲਗਦਾ। ਉਹ ਇਸ ਤੋਂ ਇਲਾਵਾ ਦੂਜੇ ਗਹਿਣੇ ਪਾਉਣਾ ਪਸੰਦ ਕਰਦੀ ਹੈ। ਇਕ ਰਸਾਲੇ ਮੁਤਾਬਕ 35 ਸਾਲ ਦੀ ਅਦਾਕਾਰਾ ਜਦੋਂ ਰੈੱਡ ਕਾਰਪੈਟ ਉਪਰ ਉਤਰਦੀ ਹੈ ਤਾਂ ਉਸ ਨੂੰ ਆਪਣੇ ਕੰਨਾਂ ਤੇ ਹੱਥਾਂ ’ਚ ਗਹਿਣੇ ਪਹਿਨਣਾ ਚੰਗਾ ਲਗਦਾ ਹੈ। ਇਸ ਵਾਰ ਦੇ ਆਸਕਰ ਸਮਾਗਮ ਵਿਚ ਵੀ ਉਸ ਨੇ ਅਜਿਹਾ ਹੀ ਸ਼ਿੰਗਾਰ ਕੀਤਾ ਸੀ। -ਪੀ.ਟੀ.ਆਈ.  

ਕਸਰਤ ਦਾ ਸਹੀ ਲਾਭ ਲੈਣ ਲਈ ਢੁਕਵੇਂ ਕੱਪੜੇ ਪਹਿਨਣੇ ਜ਼ਰੂਰੀ

Posted On March - 21 - 2010 Comments Off on ਕਸਰਤ ਦਾ ਸਹੀ ਲਾਭ ਲੈਣ ਲਈ ਢੁਕਵੇਂ ਕੱਪੜੇ ਪਹਿਨਣੇ ਜ਼ਰੂਰੀ
ਫਿਟਨੈੱਸ ਮਾਹਰਾਂ ਦੀ ਰਾਇ ਨਵੀਂ ਦਿੱਲੀ, 19 ਮਾਰਚ ਸਿਹਤ ਲਈ ਜਿੰਨਾ ਜ਼ਰੂਰੀ ਵਰਜਿਸ਼ ਕਰਨਾ ਹੈ ਓਨਾ ਹੀ ਵਰਜਿਸ਼ ਵੇਲੇ ਪਹਿਨੇ ਜਾਣ ਵਾਲੇ ਕੱਪੜਿਆਂ ਦਾ ਧਿਆਨ ਰੱਖਣਾ ਵੀ ਹੈ। ਫਿਟਨੈੱਸ ਸਬੰਧੀ ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਯੋਗ ਕਰ ਰਹੇ ਹੋ ਤਾਂ ਢਿੱਲੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ, ਪਰ ਜੇ ਜਿਮ ਵਿੱਚ ਜਾ ਕੇ ਆਧੁਨਿਕ ਕਸਰਤ ਕਰਦੇ ਹੋ ਤਾਂ ਕੱਪੜੇ ਫਿੱਟ ਅਤੇ ਚੁਸਤ ਹੋਣੇ ਚਾਹੀਦੇ ਹਨ। ਇਸ ਨਾਲ ਨਾ ਤੁਸੀਂ ਵਧੀਆ ਢੰਗ ਨਾਲ ਕਸਰਤ ਕਰ ਸਕਦੇ ਹੋ, ਸਗੋਂ ਤੁਹਾਨੂੰ ਥਕਾਵਟ ਵੀ ਮਹਿਸੂਸ 

ਸ਼ਾਹਰੁੱਖ ਨੂੰ ਗਲੋਬਲ ਐਂਟਰਟੇਨਮੈਂਟ ਪੁਰਸਕਾਰ

Posted On March - 20 - 2010 Comments Off on ਸ਼ਾਹਰੁੱਖ ਨੂੰ ਗਲੋਬਲ ਐਂਟਰਟੇਨਮੈਂਟ ਪੁਰਸਕਾਰ
ਮੁੰਬਈ, 19 ਮਾਰਚ ਐਫ.ਆਈ.ਸੀ.ਸੀ.ਆਈ. (ਫਿੱਕੀ) ਫਰੇਮਜ਼ 2010 ਐਗਜ਼ੀਲੈਂਸ ਐਵਾਰਡਜ਼ ਸਮਾਰੋਹ ਦੌਰਾਨ ਸ਼ਾਹਰੁੱਖ ਖ਼ਾਨ ਨੂੰ ‘‘ਗਲੋਬਲ ਐਂਟਰਟੇਨਮੈਂਟ ਤੇ ਮੀਡੀਆ ਪ੍ਰਸੈਨਲਿਟੀ’’ ਵਜੋਂ ਨਿਵਾਜਿਆ ਗਿਆ ਹੈ।  ਸ਼ਾਹਰੁੱਖ ਖ਼ਾਨ ਨੇ ਇਹ ਪੁਰਸਕਾਰ ਲੈਂਦਿਆਂ ਕਿਹਾ ਕਿ ਉਹ ਫਿੱਕੀ ਦਾ ਇਸ ਮਾਣ-ਸਤਿਕਾਰ ਲਈ ਬਹੁਤ ਧੰਨਵਾਦੀ ਹੈ। ਉਹਨੇ ਫਿੱਕੀ ਮੈਂਬਰਾਂ ਨੂੰ ਕਿਹਾ ਕਿ ਉਹ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ। ‘‘ਦ ਗਲੋਬਲ ਆਈਕਨ ਆਫ ਦ ਈਅਰ’’ ਪੁਰਸਕਾਰ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਦਿੱਤਾ ਗਿਆ। ਰਹਿਮਾਨ 

ਭਾਰਤ ’ਚ ਸਿੱਖਿਆ ਸੁਧਾਰਾਂ ਲਈ ਵਿਸ਼ਵ ਬੈਂਕ ਵੱਲੋਂ 1.05 ਅਰਬ ਡਾਲਰ ਦੀ ਮਨਜ਼ੂਰੀ

Posted On March - 20 - 2010 Comments Off on ਭਾਰਤ ’ਚ ਸਿੱਖਿਆ ਸੁਧਾਰਾਂ ਲਈ ਵਿਸ਼ਵ ਬੈਂਕ ਵੱਲੋਂ 1.05 ਅਰਬ ਡਾਲਰ ਦੀ ਮਨਜ਼ੂਰੀ
ਵਾਸ਼ਿੰਗਟਨ, 19 ਮਾਰਚ ਐਲੀਮੈਂਟਰੀ ਸਕੂਲਾਂ ’ਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਤੇ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਾਉਣ ਲਈ ਤੇ ਭਾਰਤ ਭਰ ’ਚ ਇੰਜੀਅਰਿੰਗ ਦੀ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਵਿਸ਼ਵ ਬੈਂਕ ਨੇ 1.05 ਅਰਬ ਡਾਲਰ ਦੇ ਦੋ ਸਿੱਖਿਆ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਵਿਸ਼ਵ ਬੈਂਕ ਨੇ ਸਰਬ ਸਿੱਖਿਆ ਅਭਿਆਨ (ਐਸ.ਐਸ.ਏ.) ਨੂੰ ਮਦਦ ਦਿੱਤੀ ਹੈ, ਜੋ ਦੇਸ਼ ਭਰ ਦੇ ਸਾਰੇ ਬੱਚਿਆਂ  ਨੂੰ ਗੁਣਵੱਤਾ ਭਰਪੂਰ ਐਲੀਮੈਂਟਰੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ। ਵਿਸ਼ਵ 

‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ

Posted On March - 20 - 2010 Comments Off on ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ
ਮੁੰਬਈ, 19 ਮਾਰਚ ਫਰਹਾ ਖਾਨ ਦੀ ਫ਼ਿਲਮ ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਕੈਫ ਬੇਹੋਸ਼ ਹੋ ਗਈ। ਉਹ ਇੱਥੋਂ 100 ਕਿਲੋਮੀਟਰ ਦੂਰ ਮਲਸ਼ੇਜ ਘਾਟ ਵਿਖੇ ਸ਼ੂਟਿੰਗ ਕਰ ਰਹੀ ਸੀ। ਅਦਾਕਾਰ ਅਕਸ਼ੈ ਕੁਮਾਰ ਆਪਣੇ ਛੋਟੇ ਜਹਾਜ਼ ਰਾਹੀਂ ਬਰੀਚ ਕੈਂਡੀ ਹਸਪਤਾਲ ਤੋਂ ਫੌਰੀ ਡਾਕਟਰ ਲੈ ਕੇ ਗਿਆ, ਕਿਉਂਕਿ ਮਾਲਸ਼ੇਜ ’ਚ ਡਾਕਟਰੀ ਸਹੂਲਤਾਂ ਨਾਂ-ਬਰਾਬਰ ਹਨ। ਡਾਕਟਰ ਅਨੁਸਾਰ ਵਿੱਤੋਂ ਵੱਧ ਸਮਾਂ  ਕੰਮ ਕਰਨਾ ਨੀਂਦ ਦੀ ਕਮੀ ਤੇ ਲਗਾਤਾਰ ਖੂਨ ਦਾ ਦਬਾਅ ਘੱਟ ਰਹਿਣ ਕਾਰਨ ਅਜਿਹਾ ਹੋਇਆ ਹੈ। ਉਹਦੇ ਤਰਜਮਾਨ ਨੇ ਉਹਦੇ 

ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ

Posted On March - 20 - 2010 Comments Off on ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ
ਨਵੀਂ ਦਿੱਲੀ, 19 ਮਾਰਚ ਦੇਸ਼ ਦੀ ਕੁੱਲ ਖ਼ਤਰਨਾਕ ਰਹਿੰਦ-ਖੂੰਹਦ (ਕੂੜਾ-ਕਰਕਟ) ਪੈਦਾ ਕਰਨ ਵਿਚ ਦੇਸ਼ ਦੇ ਅੱਠ ਰਾਜਾਂ ਦਾ ਯੋਗਦਾਨ 80 ਫੀਸਦੀ ਹੈ ਜਿਨ੍ਹਾਂ ਵਿਚੋਂ ਚੋਟੀ ਉੱਤੇ ਗੁਜਰਾਤ ਹੈ। ਇਸ ਫਹਿਰਿਸਤ ਵਿਚ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੂਜੀ ਤੇ ਤੀਜੀ ਥਾਂ ਉੱਤੇ ਹਨ। ਸਰਕਾਰੀ ਰਿਪੋਰਟ ਮੁਤਾਬਕ ਦੇਸ਼ ਵਿਚ ਕੁੱਲ 62 ਲੱਖ ਟਨ ਖ਼ਤਰਨਾਕ ਕੂੜੇ ਵਿਚੋਂ ਗੁਜਰਾਤ ਨੇ 29 ਫੀਸਦੀ ਅਜਿਹਾ ਕੂੜਾ ਪੈਦਾ ਕੀਤਾ ਜਦੋਂ ਕਿ ਮਹਾਰਾਸ਼ਟਰ ਨੇ 25 ਫੀਸਦੀ ਹਿੱਸਾ ਪਾਇਆ। ਭਾਰਤ ਦੇ ਇਸ ਖ਼ਤਰਨਾਕ ਰਹਿੰਦ-ਖੂੰਹਦ ਵਾਲੇ ਕੂੜਾਦਾਨ 

ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ

Posted On March - 20 - 2010 Comments Off on ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਮਾਰਚ ਮਨੋਰੰਜਨ ਟੀ.ਵੀ. ਚੈਨਲ ‘ਸਹਾਰਾ ਵੰਨ’ ਦੇ ਚਰਚਿਤ ਲੜੀਵਾਰ ‘ਵੋਹ ਰਹਿਨੇਵਾਲੀ ਮਹਿਲੋਂ ਕੀ’ ਦੀ ਅਦਾਕਾਰਾ ਰੀਨਾ ਰਾਣੀ ਕਪੂਰ ਜਿਸ ਨੂੰ ਇਸ ਲੜੀਵਾਰ ਵਿਚਲੇ ਆਪਣੇ ਕਿਰਦਾਰ ਦੇ ਨਾਂ ਉਤੇ ‘ਪਰੀ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਆਪਣਾ ਲਗਾਤਾਰ ਪੰਜਵਾਂ ਜਨਮ ਦਿਨ ਲੜੀਵਾਰ ਦੇ ਸੈੱਟ ਉਤੇ ਹੀ ਮਨਾਇਆ। ਸੈੱਟ ਉਤੇ ਲੜੀਵਾਰ ਦੀ ਯੂਨਿਟ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਆਪਣਾ ਜਨਮ ਦਿਨ ਮਨਾਉਣ ਦਾ ਪੂਰਾ ਮਜ਼ਾ ਆਵੇ ਅਤੇ ਯੂਨਿਟ ਮੈਂਬਰਾਂ 

ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ

Posted On March - 20 - 2010 Comments Off on ਹੁਣ ਲਿਖ ਕੇ ਆਪਣੀ ਕਹਾਣੀ ਸੁਣਾਵੇਗੀ ਪੌਪ ਗਾਇਕਾ ਮਿਨਾਗ
ਲੰਡਨ, 19 ਮਾਰਚ ਆਸਟਰੇਲੀਅਨ ਪੌਪ ਗਾਇਕਾ ਡੈਨੀ ਮਿਨਾਗ ਉਂਜ ਤਾਂ ਆਪਣੀਆਂ ਗੱਲਾਂ ਗਾ ਕੇ ਸੁਣਾਉਂਦੀ ਹੈ ਪਰ ਹੁਣ ਉਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਕਲਮ ਦੀ ਮਦਦ ਨਾਲ ਕਾਗਜ਼ ਉੱਤੇ ਲਿਖ ਕੇ ਸੁਣਾਉਣ ਦਾ ਫੈਸਲਾ ਕੀਤਾ ਹੈ। ਅੱਠਵੇਂ ਦਹਾਕੇ ਦੌਰਾਨ ਟੀ.ਵੀ. ਸ਼ੋਆਂ ਦੀ ਰੌਣਕ ਵਧਾਉਣ ਵਾਲੀ 38 ਸਾਲਾ ਮਿਨਾਗ ਨੇ ਬਾਅਦ ਦੇ ਦੋ ਦਹਾਕਿਆਂ ਦੌਰਾਨ ਵੀ ਸੰਗੀਤ ਦੀ ਦੁਨੀਆਂ ’ਚ ਕਾਫੀ ਸ਼ੋਹਰਤ ਤੇ ਦੌਲਤ ਕਮਾਈ ਹੈ। – ਪੀ.ਟੀ.ਆਈ.  

ਸ਼੍ਰਧਾ ਦਾਸ

Posted On March - 20 - 2010 Comments Off on ਸ਼੍ਰਧਾ ਦਾਸ
ਬਾਲੀਵੁੱਡ ਅਦਾਕਾਰ ਸ਼੍ਰਧਾ ਦਾਸ ਫਿਲਮ ‘ਲਾਹੌਰ’ ਦੇ ਪ੍ਰਚਾਰ ਲਈ ਗੁੜਗਾਉਂ ਦੀ ਐਂਬੀਐਂਸ ਮਾਲ ’ਚ ਪੁੱਜਦੀ ਹੋਈ     (ਫੋਟੋ: ਪੰਜਾਬੀ ਟ੍ਰਿਬਿਊਨ)  

ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ

Posted On March - 19 - 2010 Comments Off on ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ
ਮੁੰਬਈ, 18 ਮਾਰਚ ਬਾਲੀਵੁੱਡ ਅਦਾਕਾਰਾ ਦੀਪਲ ਸ਼ਾਹ ਨੇ ਕਿਹਾ ਹੈ ਕਿ ਫਿਲਮ ਨਿਰਮਾਤਾ ਮਹੇਸ਼ ਭੱਟ ਤੇ ਅਦਾਕਾਰ ਇਰਫਾਨ ਖਾਨ ਨਾਲ ਕੰਮ ਕਰਨ ਤੋਂ ਬਾਅਦ ਕਿਸੇ ਅਦਾਕਾਰੀ ਸਕੂਲ ’ਚ ਜਾਣ ਦੀ ਲੋੜ ਨਹੀਂ ਰਹਿੰਦੀ। ਦੀਪਲ ਨੇ ਇਥੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ਮੈਂ ਇਰਫਾਨ ਖਾਾਨ ਤੇ ਮਹੇਸ਼ ਭੱਟ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਇਹ ਦੋਵੇਂ ਮੇਰੇ ਲਈ ਅਦਾਕਾਰੀ ਦੇ ਸਕੂਲ ਹਨ।’’ ਦੀਪਲ ਨੇ ਕਿਹਾ ਕਿ, ‘‘ਸ਼ੂਟਿੰਗ ਦੌਰਾਨ ਉਹ ਮੈਨੂੰ ਵਧੀਆ ਤੋਂ ਵਧੀਆ ਕਰਨ ਲਈ ਪ੍ਰੇਰਦੇ ਰਹਿੰਦੇ ਹਨ 

ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ

Posted On March - 19 - 2010 Comments Off on ਗਲੋਬੈੱਟ ਬੈਟਰੀਆਂ ਦੀ ਰੇਂਜ ਬਾਜ਼ਾਰ ਵਿਚ ਆਈ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਾਰਚ ਆਟੋਮੋਟਿਵ ਅਤੇ ਲੀਡ ਐਸਿਡ ਬੈਟਰੀਆਂ ਦੀ ਦੁਨੀਆਂ ਵਿਚ ਦੱਖਣੀ ਏਸ਼ੀਆ ਦੀ ਮੋਹਰੀ ਕੰਪਨੀ ਆਰ.ਬੀ.ਐਲ. (ਰਹੀਮਾਰਫਰੂਜ ਬੈਟਰੀ ਲਿਮਟਿਡ) ਨੇ ਗਲੋਬੈੱਟ ਬੈਟਰੀ ਦੀ ਨਵੀਂ ਰੇਂਜ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤੀ ਹੈ ਜੋ ਜਰਮਨ ਟੈਕਨਾਲੋਜੀ ’ਤੇ ਆਧਾਰਤ ਹੈ। ਕੰਪਨੀ ਦੇ ਭਾਰਤੀ ਅਪਰੇਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਸ਼ਾਂਤ ਪਾਰਿਦਾ ਅਨੁਸਾਰ ਇਸ ਨਵੀਂ ਰੇਂਜ ਵਿਚ ਗਲੋਬੈੱਟ ਜੋਸ਼, ਗਲੋਬੈੱਟ ਰੇਸ ਅਤੇ ਗਲੋਬੈੱਟ ਐਸ ਨਾਮੀ ਤਿੰਨ ਮਾਡਲ ਸ਼ਾਮਲ ਹਨ, ਜਿਨ੍ਹਾਂ 

‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ

Posted On March - 19 - 2010 Comments Off on ‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ
ਨਵੀਂ ਦਿੱਲੀ, 18 ਮਾਰਚ ਅਦਾਕਾਰ ਪ੍ਰਵੀਨ ਦਾਬਸ ‘‘ਟਵਿੱਟਰ’’ ਵੈੱਬਸਾਈਟ ਦੀ ਦੱਬ ਕੇ ਵਰਤੋਂ ਕਰ ਰਿਹਾ ਹੈ। ਉਹਨੂੰ ਆਪਣੀ ਨਿਰਦੇਸ਼ਨਾ ’ਚ ਬਣ ਰਹੀ ਪਹਿਲੀ ਫਿਲਮ ਦਾ ਨਾਮ ਵੀ ਇਸੇ ਰਾਹੀਂ ਮਿਲਿਆ ਹੈ। ਪਰਵੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ’ਚ ਅਨੁਪਮ ਖੇਰ ਨੇ ਉਹਨੂੰ ਇਹ ਮਾਮਲਾ ‘ਟਵਿੱਟਰ’ ’ਤੇ ਲਿਜਾਣ ਦੀ ਸਲਾਹ ਦਿੱਤੀ ਸੀ। ਉਸ ਨੇ ਫਿਲਮ ਦਾ ਨਾਮ ਸੁਝਾਉਣ ਵਾਲੇ ਨੂੰ 15000 ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਹਨੇ ਦੱਸਿਆ ਕਿ ਇਹ ਐਲਾਨ ਉਹਨੇ ਆਪਣੀ ਕਾਸਟ ਤੇ ਫਿਲਮ ਦੇ ਸਾਰੇ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.