ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਕਾਰੋਬਾਰ › ›

Featured Posts
ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ

ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ

ਨਵੀਂ ਦਿੱਲੀ, 3 ਜਨਵਰੀ ਨੋਟਬੰਦੀ ਕਾਰਨ ਦੋ ਮਹੀਨਿਆਂ ਤੋਂ ਦੋ-ਪਹੀਆ ਵਾਹਨਾਂ ਦੀ ਵਿਕਰੀ ਘਟੀ ਹੋਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਵਿਕਰੀ ਵਧਣ ਵਿੱਚ ਅਜੇ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਜਾਵੇਗਾ। ਦੋ-ਪਹੀਆ ਵਾਹਨਾਂ ਦੀਆਂ ਮੁੱਖ ਕੰਪਨੀਆਂ ਹੀਰੋ ਮੋਟਰ ਕਾਰਪੋਰੇਸ਼ਨ ਲਿਮਟਿਡ, ਬਜਾਜ ਆਟੋ ਤੇ ਟੀਵੀਐਸ ਮੋਟਰ ਕਾਰਪੋਰਰੇਸ਼ਨ ...

Read More

‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ

‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ

ਮੁੰਬਈ, 3 ਜਨਵਰੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਹੋਮ ਪ੍ਰੋਡਕਸ਼ਨ ਦੀ ਅਗਾਮੀ ਫ਼ਿਲਮ ‘ਸਰਵਣ’ ਵਿੱਚ ਦਰਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇਕ ਸ਼ਬਦ ਵੀ ਸੁਣਾਈ ਦੇਵੇਗਾ, ਜਿਸ ਨੂੰ ਪ੍ਰਿਅੰਕਾ ਦੇ ਮਰਹੂਮ ਪਿਤਾ ਡਾ. ਅਸ਼ੋਕ ਚੋਪੜਾ ਨੇ ਗਾਇਆ ਹੈ। ਡਾ. ਚੋਪੜਾ ਦੀ ਜੂਨ 2010 ਵਿੱਚ ਮੌਤ ਹੋ ਗਈ ਸੀ। 34 ਸਾਲਾ ਅਦਾਕਾਰਾ ਨੇ ...

Read More

ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ

ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 3 ਜਨਵਰੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੱਜ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੀ ਅਗਵਾਈ ਵਿਚ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੀ। ਇਸ ਮੌਕੇ ਜੈਕੀ ਸ਼ਰਾਫ ਨੇ ਕਿਹਾ ਕਿ ਉਨ੍ਹਾਂ ਦੋ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਹੈ, ਪਰ ਪੰਜਾਬੀ ’ਚ ਉਨ੍ਹਾਂ ਦੀ ...

Read More

ਬੈਂਕਾਂ ਨੂੰ 40 ਫ਼ੀਸਦੀ ਨੋਟ ਪੇਂਡੂ ਇਲਾਕਿਆਂ ’ਚ ਭੇਜਣ ਦੇ ਨਿਰਦੇਸ਼

ਮੁੰਬਈ, 3 ਜਨਵਰੀ ਨੋਟਬੰਦੀ ਬਾਅਦ ਗ਼ਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਘੱਟ ਕਰਨ ਲਈ ਰਿਜ਼ਰਵ ਬੈਂਕ ਨੇ ਅੱਜ ਬੈਂਕਾਂ ਨੂੰ 40 ਫ਼ੀਸਦ ਕਰੰਸੀ ਨੋਟ ਪੇਂਡੂ ਖੇਤਰਾਂ ਵਿੱਚ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ 50 ਦਿਨਾਂ ਮੁਹਿੰਮ 30 ਦਸੰਬਰ ਨੂੰ ਸਮਾਪਤ ਹੋ ਗਈ ਹੈ ਪਰ ਹਾਲੇ ਵੀ ...

Read More

ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ

ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ

ਲੰਡਨ, 3 ਜਨਵਰੀ ਬੁਕਰ ਪੁਰਸਕਾਰ ਜੇਤੂ ਅੰਗਰੇਜ਼ੀ ਨਾਵਲਕਾਰ ਜੌਹਨ ਬਰਜਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਟੈਲੀਗ੍ਰਾਫ਼ ਦੀ ਖ਼ਬਰ ਮੁਤਾਬਕ ਇਸ ਮਾਰਕਸਵਾਦੀ ਬੁੱਧੀਜੀਵੀ ਨੇ ਪੈਰਿਸ ਦੇ ਉਪ ਨਗਰ ਐਂਟੋਨੀ ਵਿੱਚ ਆਖ਼ਰੀ ਸਾਹ ਲਏ। ਜੌਹਨ ਬਰਜਰ ਨੂੰ ਨਾਵਲ ‘ਜੀ’ ਲਈ 1972 ਵਿੱਚ ਬੁਕਰ ਪੁਰਸਕਾਰ ਹਾਸਲ ਹੋਇਆ ਸੀ। ਬਰਜਰ ...

Read More

ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ

ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ

ਮੁੰਬਈ, 2 ਜਨਵਰੀ ਆਪਣੀਆਂ ਫਿਲਮਾਂ ਵਿੱਚ ਅਦਾਕਾਰਾਂ ਵੱਲੋਂ ਖ਼ੁਦ ਗਾਉਣ ਦੇ ਵਧੇ ਰੁਝਾਨ ਬਾਰੇ ਗਾਇਕਾ ਨੇਹਾ ਭਸੀਨ ਦਾ ਮੰਨਣਾ ਹੈ ਕਿ ਸਾਰੇ ਅਦਾਕਾਰ ਗਾਇਕੀ ਨਾਲ ਇਨਸਾਫ਼ ਕਰਨ ਦੇ ਯੋਗ ਨਹੀਂ। ਨੇਹਾ ਨੇ ਕਿਹਾ ਕਿ ਅੱਜ ਫਰਹਾਨ ਅਖ਼ਤਰ, ਸ਼ਰਧਾ ਕਪੂਰ, ਆਲੀਆ ਭੱਟ, ਪ੍ਰਨੀਤੀ ਚੋਪੜਾ, ਆਯੂਸ਼ਮਨ ਖੁਰਾਨਾ ਅਤੇ ਹੋਰ ਅਦਾਕਾਰ ਆਪਣੀਆਂ ਫਿਲਮਾਂ ਵਿੱਚ ...

Read More

ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ

ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ

ਨਵੀਂ ਦਿੱਲੀ, 2 ਜਨਵਰੀ ਐਨਆਰਆਈਜ਼ ਅਤੇ ਦੂਜੇ ਮੁਲਕਾਂ ’ਚ ਰਹਿਣ ਵਾਲੇ ਭਾਰਤੀ ਤਿੰਨ ਤੋਂ ਛੇ ਮਹੀਨਿਆਂ ਦੀ ਮੋਹਲਤ ਵਾਲੇ ਸਮੇਂ ਦੌਰਾਨ 25 ਹਜ਼ਾਰ ਰੁਪਏ ਤਕ ਦੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਕਰਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਹਵਾਈ ਅੱਡੇ ਉਤੇ ਕਸਟਮ ਅਧਿਕਾਰੀਆਂ ਨੂੰ ਇਹ ਨੋਟ ਦਿਖਾਉਣੇ ...

Read More


ਪੀਏਯੂ ਤੇ ਚੰਡੀ ਬੀਜ ਫਾਰਮ ਵਿਚਾਲੇ ਸਮਝੌਤਾ

Posted On December - 27 - 2016 Comments Off on ਪੀਏਯੂ ਤੇ ਚੰਡੀ ਬੀਜ ਫਾਰਮ ਵਿਚਾਲੇ ਸਮਝੌਤਾ
ਖੇਤਰੀ ਪ੍ਰਤੀਨਿਧ ਲੁਧਿਆਣਾ, 27 ਦਸੰਬਰ ਭਾਰਤ ਵਿੱਚ ਬੀਜ ਸੀਐਚ 27 ਦੇ ਉਤਪਾਦਨ ਅਤੇ ਵਿਕਰੀ ਸਬੰਧੀ ਪੀਏਯੂ ਅਤੇ ਚੰਡੀ ਬੀਜ ਫਾਰਮ, ਕਪੂਰਥਲਾ ਵਿਚਾਲੇ ਸਮਝੌਤਾ ਹੋਇਆ ਹੈ। ਪੀਏਯੂ ਦੇ ਨਿਰਦੇਸ਼ਕ (ਖੋਜ) ਡਾ. ਐਮ.ਐਸ. ਗਿੱਲ ਅਤੇ ਪ੍ਰਸਿੱਧ ਸਬਜ਼ੀ ਬੀਜ ਉਤਪਾਦਕ ਡਾ. ਪਰਮਜੀਤ ਸਿੰਘ ਚੰਡੀ ਨੇ ਪ੍ਰਮੁੱਖ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਮਝੌਤੇ ’ਤੇ ਸਹੀ ਪਾਈ। ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਬੀਜ ਉਤਪਾਦਕਾਂ ਅਤੇ ਬੀਜ ਉਤਪਾਦਨ ਵਿੱਚ ਦਿਲਚਸਪੀ ਲੈਣ ਵਾਲੇ 

ਮਹਿੰਦਰਾ ਲਿਆਵੇਗਾ ਨਿਵੇਸ਼ ਯੋਜਨਾ

Posted On December - 27 - 2016 Comments Off on ਮਹਿੰਦਰਾ ਲਿਆਵੇਗਾ ਨਿਵੇਸ਼ ਯੋਜਨਾ
ਵਪਾਰ ਪ੍ਰਤੀਨਿਧ ਚੰਡੀਗੜ੍ਹ, 27 ਦਸੰਬਰ ਮਹਿੰਦਰਾ ਐਸੇਟ ਮੈਨੇਜਮੈਂਟ ਕੰਪਨੀ ਨੇ ‘ਮਹਿੰਦਰਾ ਮਿਊਚਲ ਫੰਡ ਯੋਜਨਾ’ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ਕਾਂ ਲਈ ਇਹ ਸਕੀਮ, ਲੰਮੇਂ ਸਮੇਂ ਤੱਕ ਪੂੰਜੀ ’ਚ ਵਾਧਾ ਕਰਨ ਅਤੇ ਆਮਦਨ ਲਈ ਤਿਆਰ ਕੀਤੀ ਇਹ ਯੋਜਨਾ 10 ਜਨਵਰੀ ਤੋਂ ਖੁੱਲ੍ਹੇਗੀ ਅਤੇ 24 ਜਨਵਰੀ ਨੂੰ ਬੰਦ ਹੋਵੇਗੀ। ਇਸ ਤੋਂ ਬਾਅਦ ਇਹ ਸਕੀਮ 8 ਫਰਵਰੀ ਨੂੰ ਇਹ ਲਗਾਤਾਰ ਵਿਕਰੀ ਅਤੇ ਖ਼ਰੀਦ ਲਈ ਫਿਰ ਖੁੱਲ੍ਹੇਗੀ।  

13 ਸਾਲਾ ਪਰਥ ਨੇ ਲਿਖਿਆ ਨਾਵਲ ‘ਦਿ ਵਰਲਡ’ਜ਼ ਮੋਸਟ ਪਾਵਰਫੁੱਲ ਮੈਨ’

Posted On December - 27 - 2016 Comments Off on 13 ਸਾਲਾ ਪਰਥ ਨੇ ਲਿਖਿਆ ਨਾਵਲ ‘ਦਿ ਵਰਲਡ’ਜ਼ ਮੋਸਟ ਪਾਵਰਫੁੱਲ ਮੈਨ’
ਖੇਤਰੀ ਪ੍ਰਤੀਨਿਧ ਲੁਧਿਆਣਾ, 26 ਦਸੰਬਰ ਸਨਅਤੀ ਸ਼ਹਿਰ ਲੁਧਿਆਣਾ ਦੇ ਸੇਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀ ਪਰਥ ਅਰੋੜਾ ਨੇ 13 ਸਾਲ ਦੀ ਉਮਰ ਵਿੱਚ ਨਾਵਲ ‘ਦਿ ਵਰਲਡ’ਜ਼ ਮੋਸਟ ਪਾਵਰਫੁੱਲ ਮੈਨ’ ਲਿਖਿਆ ਹੈ। ਡਾ. ਨੀਰਜ ਅਰੋੜਾ ਅਤੇ ਡਾ. ਗੀਤੀਪੁਰੀ ਅਰੋੜਾ ਦੇ ਬੇਟੇ ਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਦੀ ਨਿਸ਼ਠਾ ਅਰੋੜਾ ਦੇ ਛੋਟੇ ਭਰਾ ਪਰਥ ਨੂੰ ਸਮਾਜਿਕ ਸੰਦੇਸ਼ ਵਾਲੀਆਂ   ਕਹਾਣੀਆਂ ਲਿਖਣਾ ਪਸੰਦ ਹੈ। ਉਸ ਦਾ ਯਕੀਨ ਹੈ ਕਿ ਦ੍ਰਿੜ੍ਹ ਸੰਕਲਪ ਅਤੇ ਸਖ਼ਤ ਮਿਹਨਤ ਨਾਲ ਹੀ ਇਨਸਾਨ 

ਹੈਦਰਾਬਾਦ ਦੀ ਯੂਨੀਵਰਸਿਟੀ ਵੱਲੋਂ ਸ਼ਾਹਰੁਖ਼ ਨੂੰ ਡਾਕਟਰੇਟ ਦੀ ਡਿਗਰੀ

Posted On December - 27 - 2016 Comments Off on ਹੈਦਰਾਬਾਦ ਦੀ ਯੂਨੀਵਰਸਿਟੀ ਵੱਲੋਂ ਸ਼ਾਹਰੁਖ਼ ਨੂੰ ਡਾਕਟਰੇਟ ਦੀ ਡਿਗਰੀ
ਹੈਦਰਾਬਾਦ, 26 ਦਸੰਬਰ ਬੌਲੀਵੁੱਡ ਅਭਿਨੇਤਾ ਸ਼ਾਹਰੁਖ਼ ਖ਼ਾਨ ਨੂੰ ਉਰਦੂ ਨੂੰ ਪ੍ਰਫੁੱਲਿਤ ਕਰਨ ਵਿੱਚ ਪਾਏ ਯੋਗਦਾਨ ਬਦਲੇ ਅੱਜ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਦਿੱਤੀ ਗਈ। ਯੂਨੀਵਰਸਿਟੀ ਚਾਂਲਸਰ ਜ਼ਫ਼ਰ ਸਰੇਸ਼ਵਾਲਾ ਨੇ ਸ਼ਾਹਰੁਖ ਤੇ ਰੇਖ਼ਤਾ ਫਾਊਂਡੇਸ਼ਨ ਦੇ ਨਿਰਮਾਤਾ ਸੰਜੀਵ ਸਰਾਫ਼ ਨੂੰ ਯੂਨੀਵਰਸਿਟੀ ਦੇ ਛੇਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਉਰਦੂ ਵਿੱਚ ਪਾਏ ਯੋਗਦਾਨ ਕਰਕੇ ਇਹ ਡਿਗਰੀਆਂ ਦਿੱਤੀਆਂ। ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਇਜ਼ਹਾਰ 

‘ਭਾਰਤ-ਅਮਰੀਕਾ ਦੁਵੱਲੇ ਨਿਵੇਸ਼ ਮਸਲਿਆਂ ਦੇ ਹੱਲ ਨੂੰ ਤਰਜੀਹ ਦੇਣ’

Posted On December - 27 - 2016 Comments Off on ‘ਭਾਰਤ-ਅਮਰੀਕਾ ਦੁਵੱਲੇ ਨਿਵੇਸ਼ ਮਸਲਿਆਂ ਦੇ ਹੱਲ ਨੂੰ ਤਰਜੀਹ ਦੇਣ’
ਨਵੀਂ ਦਿੱਲੀ, 26 ਦਸੰਬਰ ਡੋਨਲਡ ਟਰੰਪ ਦੇ ਅਗਲੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦੀ ਤਿਆਰੀ ਦੇ ਨਾਲ ਹੀ ਭਾਰਤੀ ਅਮਰੀਕੀ ਚੈਂਬਰ ਆਫ ਕਾਮਰਸ ਨੇ ਅੱਜ ਸੁਝਾਅ ਦਿੱਤਾ ਕਿ ਭਾਰਤ ਤੇ ਅਮਰੀਕਾ ਨੂੰ ਦੁਵੱਲੇ ਮਸਲਿਆਂ ਦੇ ਛੇਤੀ ਹੱਲ ਸਬੰਧੀ ਤਰਜੀਹੀ ਸੂਚੀਆਂ ਦਾ ਵਟਾਂਦਰਾ ਕਰਨਾ ਚਾਹੀਦਾ ਹੈ, ਜਿਸ ਨਾਲ ਨਿਵੇਸ਼ ਵਿੱਚ ਤੇਜ਼ੀ ਆਏਗੀ। ਇਨ੍ਹਾਂ ਤਰਜੀਹੀ ਸੂਚੀਆਂ ਦੀ ਰੂਪ ਰੇਖਾ ਵਿੱਚ ਆਈਪੀਆਰ ਮਸਲਿਆਂ ਦਾ ਦੋਸਤਾਨਾ ਹੱਲ ਸ਼ਾਮਲ ਹੋਣਾ ਚਾਹੀਦਾ ਹੈ। ਇਸ ਵਿੱਚ ਵੀਜ਼ਾ ਦਿੱਕਤਾਂ ਨੂੰ 

ਪੌਪ ਸਟਾਰ ਜਾਰਜ ਮਾਈਕਲ ਦਾ ਦੇਹਾਂਤ

Posted On December - 27 - 2016 Comments Off on ਪੌਪ ਸਟਾਰ ਜਾਰਜ ਮਾਈਕਲ ਦਾ ਦੇਹਾਂਤ
ਲੰਡਨ, 26 ਦਸੰਬਰ 1980ਵਿਆਂ ਵਿੱਚ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਪੌਪ ਸੁਪਰ ਸਟਾਰ ਜਾਰਜ ਮਾਈਕਲ ਦਾ ਦਿਲ ਦਾ ਦੌਰਾ ਪੈਣ ਕਾਰਨ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਨੇ ‘ਇਫ ਯੂ ਵਰ ਦੇਅਰ’, ‘ਆਇ ਐਮ ਯੂਅਰ ਮੈਨ’, ‘ਐਵਰੀਥਿੰਗ ਸ਼ੀ ਵਾਂਟਸ’ ਵਰਗੇ ਹਿੱਟ ਗੀਤ ਗਾਏ। ਜਾਰਜ ਦੇ ਲੰਮਾ ਸਮਾਂ ਮੈਨੇਜਰ ਰਹੇ ਮਾਈਕਲ ਲਿੱਪਮੈਨ ਨੇ ਦੱਸਿਆ ਕਿ ਜਾਰਜ ਨੇ ਆਪਣੇ ਘਰ ਵਿੱਚ ਹੀ ਆਖ਼ਰੀ ਸਾਹ ਲਿਆ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਜਾਰਜ ਦੇ ਪ੍ਰਚਾਰਕ ਨੇ 

‘ਨੋ ਫਿਲਟਰ’ ਦਾ ਦੂਜਾ ਸੀਜ਼ਨ ਆਵੇਗਾ: ਨੇਹਾ ਧੂਪੀਆ

Posted On December - 27 - 2016 Comments Off on ‘ਨੋ ਫਿਲਟਰ’ ਦਾ ਦੂਜਾ ਸੀਜ਼ਨ ਆਵੇਗਾ: ਨੇਹਾ ਧੂਪੀਆ
ਮੁਬੰਈ, 26 ਦਸੰਬਰ ਅਦਾਕਾਰਾ ਨੇਹਾ ਧੂਪੀਆ ਨੇ ਕਿਹਾ ਕਿ ਉਨ੍ਹਾਂ ਦੇ ਸ਼ੋਅ ‘ਨੋ ਫਿਲਟਰ’ ਦੀ ਦੂਜੀ ਲੜੀ ਜ਼ਰੂੁਰ ਆਵੇਗੀ। ਇਹ ਇੱਕ ਆਡੀਓ ਚੈਟ ਸ਼ੋਅ ਹੈ, ਜਿਸ ਵਿੱਚ ਬਾਲੀਵੁੱਡ ਸਿਤਾਰੇ ਆਪਣੇ ਦਿਲ ਦੀ ਗੱਲ ਖੋਲ੍ਹਦੇ ਹਨ। ਇਸ ਸ਼ੋਅ ਨੂੰ ਨੇਹਾ ਹੀ ਹੋਸਟ ਕਰਦੀ ਹੈ। ਜਦੋਂ ਨੇਹਾ ਨੂੰ ਪੁੱਛਿਆ ਗਿਆ ਕਿ ਕੀ ਇਸ ਸ਼ੋਅ ਦਾ ਦੂਜਾ ਸੀਜ਼ਨ ਅਆਵੇਗਾ ਤਾਂ ਉਸ ਨੇ ਕਿਹਾ,‘‘ਹਾਂ, ਜੇ ਸਾਰਾ ਕੁਝ ਯੋਜਨਾ ਦੇ ਅਨੁਸਾਰ ਹੋਇਆ ਤਾਂ ਦੂਜੀ ਲੜੀ ਜ਼ਰੂੁਰ ਪੇਸ਼ ਕੀਤੀ ਜਾਵੇਗੀ। ਇਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ 

‘ਬਾਕਸਿੰਗ ਡੇਅ’ ਉਤੇ ਆਸਟਰੇਲੀਅਨਾਂ ਵੱਲੋਂ ਵੱਡੇ ਪੱਧਰ ’ਤੇ ਖਰੀਦਦਾਰੀ

Posted On December - 27 - 2016 Comments Off on ‘ਬਾਕਸਿੰਗ ਡੇਅ’ ਉਤੇ ਆਸਟਰੇਲੀਅਨਾਂ ਵੱਲੋਂ ਵੱਡੇ ਪੱਧਰ ’ਤੇ ਖਰੀਦਦਾਰੀ
ਐਡੀਲੇਡ‚ 26 ਦਸੰਬਰ ‘ਬਾਕਸਿੰਗ ਡੇਅ’ ਉਤੇ ਆਸਟਰੇਲੀਆ ਵਿੱਚ 2.8 ਅਰਬ ਡਾਲਰ ਦੀ ਖ਼ਰੀਦਦਾਰੀ ਹੋਈ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਪਿੰਗ ਮਾਲਜ਼ ’ਚ ਖ਼ਰੀਦਦਾਰੀ ਕਰਨ ਪਹੁੰਚੇ। ਇਸ ਦਿਨ ਕਾਰੋਬਾਰੀਆਂ ਵੱਲੋਂ ਕੱਪੜਿਆਂ ਤੇ ਬਿਜਲੀ ਉਪਕਰਨਾਂ ਤੋਂ ਇਲਾਵਾ ਹੋਰ ਪਰਚੂਨ ਦੇ ਸਾਮਾਨ ’ਤੇ ਵੱਡੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਦਿਨ ਕਾਰੋਬਾਰੀਆਂ ਵੱਲੋਂ ਨਿਰਧਾਰਤ ਕੀਮਤ ਨਾਲੋਂ 70 ਫ਼ੀਸਦ ਤਕ ਸਸਤਾ ਵੇਚਿਆ ਜਾਂਦਾ ਹੈ। ਆਸਟਰੇਲੀਆ ਦੇ ਇਕ ਨਿਊਜ਼ 

‘ਥਮਜ਼ ਅੱਪ’ ਦੀ ਪ੍ਰਚਾਰ ਮੁਿਹੰਮ ’ਚ ਹੁਣ ਰਣਬੀਰ

Posted On December - 27 - 2016 Comments Off on ‘ਥਮਜ਼ ਅੱਪ’ ਦੀ ਪ੍ਰਚਾਰ ਮੁਿਹੰਮ ’ਚ ਹੁਣ ਰਣਬੀਰ
ਨਵੀਂ ਦਿੱਲੀ, 26 ਦਸੰਬਰ ਕੋਕਾ ਕੋਲਾ ਇੰਡੀਆ ਨੇ ਹਿੰਦੀ ਫਿਲਮ ਅਦਾਕਾਰ ਰਣਬੀਰ ਸਿੰਘ ਨੂੰ ਥਮਜ਼ ਅੱਪ ਮਾਅਰਕੇ ਲਈ ਬਰਾਂਡ ਅੰਬੈਸਡਰ ਵਜੋਂ ਲਿਆ ਹੈ। ਕੰਪਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਰਣਬੀਰ ਸਿੰਘ ਦੀ ਸ਼ਮੂਲੀਅਤ ਵਾਲੀ ਆਪਣੀ ‘ਤੂਫ਼ਾਨੀ’ ਸੀਰੀਜ਼ ਦੀ ਨਵੀਂ ਪ੍ਰਚਾਰ ਮੁਹਿੰਮ ਅੱਜ ਸ਼ੁਰੂ ਕੀਤੀ ਗਈ ਹੈ। ਤਕਰੀਬਨ ਚਾਰ ਮਹੀਨੇ ਪਹਿਲਾਂ ਹਿੰਦੀ ਫਿਲਮ ਅਦਾਕਾਰ ਸਲਮਾਨ ਖ਼ਾਨ ਨੇ ਕੰਪਨੀ ਨਾਲੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਕੋਕਾ-ਕੋਲਾ ਇੰਡੀਆ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵੀਪੀ ਮਾਰਕੀਟਿੰਗ 

ਸੂਚਕ ਅੰਕ ਨੇ ਲਾਈ ਡੁਬਕੀ

Posted On December - 27 - 2016 Comments Off on ਸੂਚਕ ਅੰਕ ਨੇ ਲਾਈ ਡੁਬਕੀ
ਮੁੰਬਈ, 26 ਦਸੰਬਰ ਪ੍ਰਧਾਨ ਮੰਤਰੀ ਵੱਲੋਂ ਕਰਾਂ ਬਾਰੇ ਦਾਗੇ ਬਿਆਨ ਤੋਂ ਬਾਅਦ ਸੂਚਕ ਅੰਕ ਨੇ ਅੱਜ ਚੋਖਾ ਗੋਤਾ ਮਾਰਿਆ ਅਤੇ ਇਹ 26000 ਦੇ ਅੰਕੜੇ ਤੋਂ ਹੇਠਾਂ ਚਲਾ ਗਿਆ। ਜਾਣਕਾਰੀ ਮੁਤਾਬਕ, ਸੂਚਕ ਅੰਕ ਵਿੱਚ 233.60 ਅੰਕਾਂ ਦੀ ਕਟੌਤੀ ਹੋਈ ਹੈ ਅਤੇ ਇਹ ਅੱਜ 25807.25 ਉਤੇ ਬੰਦ ਹੋਇਆ। ਇਹ ਪਿਛਲੇ ਇਕ ਮਹੀਨੇ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਯਾਦ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕਾਰੋਬਾਰੀਆਂ ਨੂੰ ਮੁਲਕ ਦੇ ਵਿਕਾਸ ਵਿੱਚ ਵਧੇਰੇ ਯੋਗਦਾਨ ਪਾਉਣਾ ਚਾਹੀਦਾ 

ਟਰੇਡ ਫੇਅਰ ਖ਼ਤਮ; ਨੋਟਬੰਦੀ ਨੇ ਕੱਢਿਆ ਵਪਾਰਕ ਮੇਲਿਆਂ ਦਾ ਧੂੰਆਂ

Posted On December - 27 - 2016 Comments Off on ਟਰੇਡ ਫੇਅਰ ਖ਼ਤਮ; ਨੋਟਬੰਦੀ ਨੇ ਕੱਢਿਆ ਵਪਾਰਕ ਮੇਲਿਆਂ ਦਾ ਧੂੰਆਂ
ਨੋਟਬੰਦੀ ਨੇ ਵਪਾਰਕ ਮੇਲਿਆਂ ਦਾ ਧੂੰਆਂ ਕੱਢ ਕੇ ਰੱਖ ਦਿੱਤਾ ਹੈ। 8 ਨਵੰਬਰ ਤੋਂ 500 ਅਤੇ 100 ਦੇ ਨੋਟ ਬੰਦ ਹੋਣ ਤੋਂ ਬਾਅਦ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਤਿੰਨ ਵਪਾਰਕ ਮੇਲੇ ਲੱਗ ਚੁੱਕੇ ਹਨ ਤੇ ਤਿੰਨਾਂ ਮੇਲਿਆਂ ਵਿੱਚ ਦੁਕਾਨਦਾਰ ਗਾਹਕਾਂ ਨੂੰ ਤਰਸਦੇ ਨਜ਼ਰ ਆਏ। ....

‘ਦੰਗਲ’ ਸੌ ਕਰੋੜੀ ਕਲੱਬ ਵਿੱਚ ਸ਼ਾਮਲ

Posted On December - 27 - 2016 Comments Off on ‘ਦੰਗਲ’ ਸੌ ਕਰੋੜੀ ਕਲੱਬ ਵਿੱਚ ਸ਼ਾਮਲ
ਮੁੰਬਈ, 26 ਦਸੰਬਰ ਆਮਿਰ ਖ਼ਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਕੁਸ਼ਤੀ ਆਧਾਰਿਤ ਫਿਲਮ ‘ਦੰਗਲ’ ਭਾਵੇਂ ਸੌ ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ ਪਰ ਕਮਾਈ ਪੱਖੋਂ ਇਹ ਸਲਮਾਨ ਖ਼ਾਨ ਦੀ ‘ਸੁਲਤਾਨ’ ਨੂੰ ਪਛਾੜ ਨਹੀਂ ਸਕੀ। ‘ਦੰਗਲ‘ ਨੇ ਪਹਿਲੇ ਦਿਨ 29.78 ਕਰੋੜ ਰੁਪਏ ਦੀ ਕਮਾਈ, ਜਦੋਂ ਕਿ ‘ਸੁਲਤਾਨ’ ਨੇ ਪਹਿਲੇ ਦਿਨ 36.54 ਕਰੋੜ ਰੁਪਏ ਕਮਾਏ ਸਨ। ‘ਦੰਗਲ’ ਦੀ ਪਹਿਲੇ ਹਫ਼ਤੇ ਦੀ ਕਮਾਈ 106.95 ਕਰੋੜ ਰੁਪਏ ਰਹੀ। ‘ਸੁਲਤਾਨ ਦੀ’ ਇੱਕ ਪਹਿਲੇ ਹਫ਼ਤੇ ਦੀ ਕਮਾਈ 180 ਕਰੋੜ ਰਹੀ ਸੀ। ਇਸ ਫਿਲਮ ਵਿੱਚ ਆਮਿਰ 

ਟਰਾਈ ਨੇ ਜੀਓ ਕੋਲੋਂ ਮੰਗਿਆ ਸਪੱਸ਼ਟੀਕਰਣ

Posted On December - 27 - 2016 Comments Off on ਟਰਾਈ ਨੇ ਜੀਓ ਕੋਲੋਂ ਮੰਗਿਆ ਸਪੱਸ਼ਟੀਕਰਣ
ਨਵੀਂ ਦਿੱਲੀ, 26 ਦਸੰਬਰ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਰਿਲਾਇੰਸ ਜੀਓ ਕੋਲੋਂ ਸਪੱਸ਼ਟੀਕਰਣ ਮੰਗਿਆ ਹੈ ਕਿ ਉਸ ਵੱਲੋਂ ਆਪਣੇ ਡਾਟਾ ਪਲਾਨਜ਼ ਵਿੱਚ ਕੀਤੇ ਗਏ ਵਾਧੇ ਨੂੰ ਨਿਯਮਾਂ ਦੀ ਉਲੰਘਣਾ ਕਿਉਂ ਨਾ ਮੰਨਿਆ ਜਾਵੇ। ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਵੱਲੋਂ ਆਪਣੇ ਪੁਰਾਣੇ ਤੇ ਨਵੇਂ ਗਾਹਕਾਂ ਲਈ ‘ਹੈਪੀ ਨਿਊ ਯੀਅਰ ਆਫ਼ਰ’ ਦੇ ਨਾਂ ’ਤੇ ਮੁਫ਼ਤ ਡਾਟਾ ਪਲਾਨ ਤੇ ਵਾਇਸ ਕਾਲਜ਼ ਵਿੱਚ ਵਾਧੇ ਦੇ ਐਲਾਨ ਤੋਂ ਬਾਅਦ ਟਰਾਈ ਵੱਲੋਂ ਇਹ ਸਪੱਸ਼ਟੀਕਰਣ ਮੰਗਿਆ ਗਿਆ ਹੈ। ਟਰਾਈ 

ਨੋਟਬੰਦੀ: 30 ਤੋਂ ਬਾਅਦ ਵੀ ਰਹੇਗੀ ਸਮੱਸਿਆ

Posted On December - 25 - 2016 Comments Off on ਨੋਟਬੰਦੀ: 30 ਤੋਂ ਬਾਅਦ ਵੀ ਰਹੇਗੀ ਸਮੱਸਿਆ
ਬੈਂਕਾਂ ਅਤੇ ਏਟੀਐਮਜ਼ ਤੋਂ ਨਕਦੀ ਕਢਾਉਣ ਦੀ ਪਾਬੰਦੀ 30 ਦਸੰਬਰ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ। ਨੋਟ ਛਾਪਣ ਵਾਲੀਆਂ ਪ੍ਰਿੰਟਿੰਗ ਪ੍ਰੈਸਾਂ ਅਤੇ ਭਾਰਤੀ ਰਿਜ਼ਰਵ ਬੈਂਕ ਨਵੀਂ ਕਰੰਸੀ ਦੀ ਮੰਗ ਨੂੰ ਅਜੇ ਪੂਰਾ ਨਾ ਕਰ ਸਕਣ ਕਰ ਕੇ ਲੋਕਾਂ ਨੂੰ ਅਜੇ ਨਕਦੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ....

ਭਾਰਤ ਦੀ ਵਿਕਾਸ ਦਰ 6.6 ਫ਼ੀਸਦੀ ਰਹਿਣ ਦੇ ਆਸਾਰ

Posted On December - 25 - 2016 Comments Off on ਭਾਰਤ ਦੀ ਵਿਕਾਸ ਦਰ 6.6 ਫ਼ੀਸਦੀ ਰਹਿਣ ਦੇ ਆਸਾਰ
‘ਮੁੰਬਈ, 25 ਦਸੰਬਰ ਭਾਰਤ ਦੇ ਘਰੇਲੂ ਦਰਜਾਬੰਦੀ ਅਦਾਰੇ ਆਈਸੀਆਰਏ ਨੇ ਕਿਹਾ ਹੈ ਕਿ ਦੇਸ਼ ਦੀ ਗਰੌਸ ਵੈਲਿਊ ਐਡਿਡ (ਜੀਵੀਏ) ਵਿਕਾਸ ਦਰ ਸਾਲ 2016-17 ਦੌਰਾਨ 6.6 ਫ਼ੀਸਦੀ ਰਹਿਣ ਦੇ ਆਸਾਰ ਹਨ। ਅਦਾਰੇ ਮੁਤਾਬਕ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਪਟੜੀ ਤੋਂ ਉਤਰੇ ਅਰਥਚਾਰੇ ਨੂੰ ਮੁੜ ਲੀਹ ’ਤੇ ਆਉਣ ਲਈ ਕਾਫ਼ੀ ਸਮਾਂ ਲੱਗ ਜਾਵੇਗਾ। ਅਦਾਰੇ ਮੁਤਾਬਕ, ‘‘ਭਾਵੇਂ ਜਨਵਰੀ 2017 ਦੇ ਅਖ਼ੀਰ ਤੱਕ ਕਰੰਸੀ ਦੀ ਕਾਫ਼ੀ ਹੱਦ ਤੱਕ ਸੁਧਰ ਜਾਣ ਦੇ ਆਸਾਰ ਹਨ, ਤਾਂ ਵੀ ਆਰਥਿਕ ਸਰਗਰਮੀਆਂ ਨੂੰ ਥਾਂ ਸਿਰ 

ਨਰਮਾ ਉਤਪਾਦਕਾਂ ਨੂੰ ਵੀ ਪਈ ਨੋਟਬੰਦੀ ਦੀ ਮਾਰ

Posted On December - 25 - 2016 Comments Off on ਨਰਮਾ ਉਤਪਾਦਕਾਂ ਨੂੰ ਵੀ ਪਈ ਨੋਟਬੰਦੀ ਦੀ ਮਾਰ
ਰਮੇਸ਼ ਭਾਰਦਵਾਜ ਲਹਿਰਾਗਾਗਾ, 25 ਦਸੰਬਰ ਘਰੇਲੂ ਲੋੜਾਂ ਲਈ ਨਕਦ ਪੈਸੇ ਦੀ ਝਾਕ ਵਿੱਚ ਘਰ ਰੱਖਿਆ ਨਰਮਾ ਇੱਥੋਂ ਦੀ ਅਨਾਜ ਮੰਡੀ ਵਿੱਚ ਲਿਆਉਣ ਵਾਲੇ ਕਿਸਾਨਾਂ ਨੂੰ ਹੁਣ ਨੋਟਬੰਦੀ ਦੀ ਮਾਰ ਪੈ ਰਹੀ ਹੈ। ਨਰਮਾ ਕਾਰਖ਼ਾਨੇਦਾਰ ਅਤੇ ਆੜ੍ਹਤੀ, ਕਿਸਾਨਾਂ ਨੂੰ ਨਕਦ ਪੈਸੇ ਦੇਣ ਦੀ ਥਾਂ ਚੈੱਕ ਕੱਟ ਕੇ ਦੇ ਦਿੰਦੇ ਹਨ, ਜਿਹੜੇ ਮਹੀਨਾ ਭਰ ਬੈਂਕਾਂ ਵਿੱਚੋਂ ਨਹੀਂ ਮਿਲਦੇ ਤੇ ਕਿਸਾਨ ਕਤਾਰਾਂ ਵਿੱਚ ਲੱਗਣ ਲਈ ਮਜਬੂਰ ਹਨ। ਕਿਸਾਨ ਸੁਖਦੇਵ ਸਿੰਘ ਤੇ ਕੇਵਲ ਸਿੰਘ ਨੇ ਦੱਸਿਆ ਕਿ ਫ਼ਸਲ ਦੀ 
Page 5 of 1,34312345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.