ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਾਰੋਬਾਰ › ›

Featured Posts
‘ਪਦਮਾਵਤੀ’ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗੀ: ਸ਼ਾਹਿਦ

‘ਪਦਮਾਵਤੀ’ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗੀ: ਸ਼ਾਹਿਦ

ਮੁੰਬਈ, 26 ਮਾਰਚ ਅਭਿਨੇਤਾ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ਦਾ ਨਿਰਮਾਣ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਉਸ ਨੇ ਇਹ ਗੱਲ ਫਿਲਮ ਦੇ ਸੈੱਟ ਦੀ ਦੋ ਵਾਰ ਹੋਈ ਭੰਨਤੋਡ਼ ਮਗਰੋਂ ਆਖੀ ਹੈ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ...

Read More

ਸੁਨੀਲ ਵੱਲੋਂ ਨਵੇਂ ਪ੍ਰੋਗਰਾਮ ਦਾ ਪੋਸਟਰ ਜਾਰੀ

ਸੁਨੀਲ ਵੱਲੋਂ ਨਵੇਂ ਪ੍ਰੋਗਰਾਮ ਦਾ ਪੋਸਟਰ ਜਾਰੀ

ਮੁੰਬਈ, 26 ਮਾਰਚ ਕਾਮੇਡੀਅਨ ਕਪਿਲ ਸ਼ਰਮਾ ਨਾਲ ਚੱਲ ਰਹੇ ਵਿਵਾਦ ਦਰਮਿਆਨ ਡਾਕਟਰ ਮਸ਼ਹੂਰ ਗੁਲਾਟੀ ਵਜੋਂ ਪ੍ਰਸਿੱਧ ਕਾਮੇਡੀਅਨ ਸੁਨੀਲ ਗਰੋਵਰ ਨੇ ਕੀਕੂ ਸ਼ਾਰਧਾ ਨਾਲ ਆਪਣੇ ਅਗਲੇ ਪ੍ਰੋਗਰਾਮ ਸਬੰਧੀ ਇੱਕ ਪੋਸਟਰ ਜਾਰੀ ਕੀਤਾ ਹੈ। ਸੁਨੀਲ ਨੇ 1 ਅਪਰੈਲ ਨੂੰ ਦਿੱਲੀ ਵਿੱਚ ਹੋਣ ਜਾ ਰਹੇ ਆਪਣੇ ਪ੍ਰੋਗਰਾਮ ਸਬੰਧੀ ਫੇਸਬੁੱਕ ’ਤੇ ਇਹ ਪੋਸਟਰ ਜਾਰੀ ਕੀਤਾ ...

Read More

ਸ਼ੋਹਰਤ ਸਾਂਭਣਾ ਵੀ ਇੱਕ ਕਲਾ: ਅਨੁਸ਼ਕਾ

ਸ਼ੋਹਰਤ ਸਾਂਭਣਾ ਵੀ ਇੱਕ ਕਲਾ: ਅਨੁਸ਼ਕਾ

ਮੁੰਬਈ, 26 ਮਾਰਚ ਬੌਲੀਵੁੱਡ ਦੇ ਸਫ਼ਲ ਨੌਜਵਾਨ ਸਿਤਾਰਿਆਂ ਵਿੱਚ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸ਼ੁਮਾਰ ਹੈ। ਭਾਵੇਂ ਉਹ ਫ਼ਿਲਮ ਜਗਤ ਵਿੱਚ ਚੰਗਾ ਨਾਮ ਕਮਾ ਚੁੱਕੀ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਉਸ ਤਰ੍ਹਾਂ ਆਪਣੀ ਸ਼ੋਹਰਤ ਨਹੀਂ ਸੰਭਾਲ ਸਕਦੀ, ਜਿਸ ਤਰੀਕੇ ਨਾਲ ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਨੇ ਇਸ ਨੂੰ ...

Read More

ਸੰਸਦੀ ਕਮੇਟੀ ਡਿਫਾਲਟਰਾਂ ਦੇ ਨਾਂ ਨਸ਼ਰ ਕਰਨ ਦੇ ਹੱਕ ’ਚ

ਸੰਸਦੀ ਕਮੇਟੀ ਡਿਫਾਲਟਰਾਂ ਦੇ ਨਾਂ ਨਸ਼ਰ ਕਰਨ ਦੇ ਹੱਕ ’ਚ

ਨਵੀਂ ਦਿੱਲੀ, 26 ਮਾਰਚ ਡੁੱਬੇ ਕਰਜ਼ਿਆਂ (ਅੈਨਪੀਏ) ਦੀ ਸਮੱਸਿਆ ਨਾਲ ਸਿੱਝਣ ਲਈ ਇਕ ਸੰਸਦੀ ਕਮੇਟੀ ਨੇ ਵਿੱਤ ਮੰਤਰਾਲੇ ਨੂੰ ਅੈਸਬੀਆਈ ਕਾਨੂੰਨ ਸਮੇਤ ਬੈਂਕਿੰਗ ਕਾਨੂੰਨਾਂ ਵਿੱਚ ਸੋਧ ਲਈ ਕਿਹਾ ਹੈ ਤਾਂ ਜੋ ਕਰਜ਼ਾ ਨਾ ਮੋਡ਼ਨ ਵਾਲਿਆਂ ਦੇ ਨਾਂ ਬੈਂਕਾਂ ਵੱਲੋਂ ਨਸ਼ਰ ਕੀਤੇ ਜਾ ਸਕਣ। ਸਟੇਟ ਬੈਂਕ ਆਫ ਇੰਡੀਆ ਅੈਕਟ, 1955 ਦੀ ਧਾਰਾ ...

Read More

ਕਾਨ ਫਿਲਮ ਮੇਲੇ ਵਿੱਚ ਹਿੱਸਾ ਨਹੀਂ ਲਵੇਗੀ ਦੀਪਿਕਾ

ਕਾਨ ਫਿਲਮ ਮੇਲੇ ਵਿੱਚ ਹਿੱਸਾ ਨਹੀਂ ਲਵੇਗੀ ਦੀਪਿਕਾ

ਮੁੰਬਈ, 25 ਮਾਰਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਕਿਹਾ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਪਦਮਾਵਤੀ’ ਵਿੱਚ ਰੁੱਝੀ ਹੋਣ ਕਾਰਨ ‘ਕਾਨ ਫਿਲਮ ਮੇਲੇ 2017’ ਵਿੱਚ ਹਿੱਸਾ ਨਹੀਂ ਲਵੇਗੀ। ਦੀਪਿਕਾ ਨੇ ਹਾਲ ਹੀ ਵਿੱਚ ਕਾਸਮੈਟਿਕ ਕੰਪਨੀ ਲੌ’ਰੀਅਲ ਨਾਲ ਇੱਕ ਸਮਝੌਤਾ ਕੀਤਾ ਹੈ ਤੇ ਉਹ ਭਾਰਤ ਵਿੱਚ ਇਸ ਬਰਾਂਡ ਦਾ ਕੌਮੀ ਚਿਹਰਾ ਹੈ। ਉਸ ...

Read More

ਗੁਰਿੰਦਰ ਚੱਢਾ ਨੂੰ ਮਿਲਿਆ ਸਿੱਖ ਜਿਊਲ ਐਵਾਰਡ

ਗੁਰਿੰਦਰ ਚੱਢਾ ਨੂੰ ਮਿਲਿਆ ਸਿੱਖ ਜਿਊਲ ਐਵਾਰਡ

ਜਸਮਿੰਦਰ ਸਿੰਘ ਤੇ ਜਗਜੀਤ ਸਿੰਘ ਸੋਹਲ ਨੂੰ ਵੀ ਮਿਲਿਆ ਇਨਾਮ ਲੰਡਨ, 25 ਮਾਰਚ ਬਰਤਾਨਵੀ ਸਿਨੇਮਾ ਵਿੱਚ ਪਾਏ ਯੋਗਦਾਨ ਕਰਕੇ ਭਾਰਤੀ ਮੂਲ ਦੀ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਨੂੰ 2017 ਦੇ ਸਿੱਖ ਜਿਊਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੁਰਿੰਦਰ ਚੱਢਾ ਜੋ ਹੁਣ ਤੱਕ ‘ਭਾਜੀ ਔਨ ਦਿ ਬੀਚ’, ‘ਬੈਂੱਡ ਇਟ ਲਾਈਕ ਬੈਕਹਮ’ ਤੇ ‘ਬਰਾਈਡ ਐਂਡ ...

Read More

ਯੋਗੀ ਬਾਰੇ ਟਿੱਪਣੀ ਲਈ ਸ਼ਿਰੀਸ਼ ਨੇ ਮੰਗੀ ਮੁਆਫ਼ੀ

ਯੋਗੀ ਬਾਰੇ ਟਿੱਪਣੀ ਲਈ ਸ਼ਿਰੀਸ਼ ਨੇ ਮੰਗੀ ਮੁਆਫ਼ੀ

ਮੁੰਬਈ, 25 ਮਾਰਚ ਫਿਲਮ ਨਿਰਮਾਤਾ ਸ਼ਿਰੀਸ਼ ਕੁੰਦਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਖ਼ਿਲਾਫ਼ ਕੀਤੀ ਕਥਿਤ ਅਪਮਾਨਜਨਕ ਟਿੱਪਣੀ ਕਰ ਕੇ ਉਸ ਖ਼ਿਲਾਫ਼ ਦਰਜ ਹੋਏ ਕੇਸ ਮਗਰੋਂ ਹੁਣ ਸੋਸ਼ਲ ਮੀਡੀਆ ’ਤੇ ਮੁਆਫ਼ੀ ਮੰਗ ਲਈ ਹੈ। ਕੁੰਦਰ ਨੇ ਟਵੀਟ ਕੀਤਾ, ‘‘ਮੈਂ ਬਿਨਾਂ ਕਿਸੇ ਸ਼ਰਤ ਤੋਂ ਮੁਆਫ਼ੀ ਮੰਗਦਾ ਹਾਂ। ਮੇਰਾ ਮਕਸਦ ...

Read More


ਪ੍ਰਿਯੰਕਾ ਚੋਪੜਾ ਨੇ ਟੀਵੀ ਸ਼ੋਅ ’ਤੇ ਖੇਡੀ ਹੋਲੀ

Posted On March - 14 - 2017 Comments Off on ਪ੍ਰਿਯੰਕਾ ਚੋਪੜਾ ਨੇ ਟੀਵੀ ਸ਼ੋਅ ’ਤੇ ਖੇਡੀ ਹੋਲੀ
ਲਾਸ ਏਂਜਲਜ਼, 14 ਮਾਰਚ ਇਸ ਸਮੇਂ ਘਰ ਤੋਂ ਦੂਰ ਹਿੰਦੀ ਫਿਲਮਾਂ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਮਸ਼ਹੂਰ ਟੀਵੀ ਸ਼ੋਅ ਦੇ ਮੇਜ਼ਬਾਨ ਜਿੰਮੀ ਫੈਲਨ ਨਾਲ ਹੋਲੀ ਖੇਡੀ। 34 ਸਾਲਾ ਅਭਿਨੇਤਰੀ ਜੋ ਕਿ ਇਸ ਸਮੇਂ ਟੀਵੀ ਲੜੀਵਾਰ ‘ਕੁਆਂਟਿਕੋ’ ਦੀ ਸ਼ੂਟਿੰਗ ’ਚ ਮਸਰੂਫ਼ ਹੈ, ਨੇ ਟਵਿਟਰ ’ਤੇ ‘ਜਿੰਮੀ ਫੈਲਨ ਦੀ ਮੇਜ਼ਬਾਨੀ ਵਾਲੇ ਟੂਨਾਈਟ ਸ਼ੋਅ’ ’ਤੇ ਖੇਡੀ ਹੋਲੀ ਦਾ ਆਪਣਾ ਤਜਰਬਾ ਸਾਂਝਾ ਕੀਤਾ। ਪ੍ਰਿਯੰਕਾ ਨੇ ਲਿਖਿਆ, ‘ਜਿੰਮੀ ਫੈਲਨ ਦੇ ਸ਼ੋਅ ’ਤੇ ਹੋਲੀ ਖੇਡ ਕੇ ਬਹੁਤ ਮਜ਼ਾ ਆਇਆ।’ ਪ੍ਰਿਯੰਕਾ 

ਬੀਐਸਐਨਐਲ ਸਥਾਪਤ ਕਰੇਗਾ 28 ਹਜ਼ਾਰ ਮੋਬਾਈਲ ਬੇਸ ਸਟੇਸ਼ਨ

Posted On March - 12 - 2017 Comments Off on ਬੀਐਸਐਨਐਲ ਸਥਾਪਤ ਕਰੇਗਾ 28 ਹਜ਼ਾਰ ਮੋਬਾਈਲ ਬੇਸ ਸਟੇਸ਼ਨ
ਨਵੀਂ ਦਿੱਲੀ, 12 ਮਾਰਚ ਬੀਐਸਐਨਐਲ ਵੱਲੋਂ ਸਾਲ 2017-18 ਦੇ ਅੰਤ ਤੱਕ ਦੇਸ਼ ਭਰ ਵਿੱਚ 2ਜੀ ਸਥਾਨਾਂ ਨੂੰ 3ਜੀ ਵਿੱਚ ਤਬਦੀਲ ਕਰਨ ਅਤੇ ਚੋਣਵੇਂ ਥਾਵਾਂ ’ਤੇ 4ਜੀ ਸੇਵਾਵਾਂ ਸ਼ੁਰੂ ਕਰਨ ਲਈ ਤਕਰੀਬਨ 28 ਹਜ਼ਾਰ ਨਵੇਂ ਮੋਬਾਈਲ ਬੇਸ ਸਟੇਸ਼ਨ ਸਥਾਪਤ ਕੀਤੇ ਜਾਣਗੇ। ਬੀਐਸਐਨਐਲ ਚੇਅਰਮੈਨ ਅਤੇ ਐਮਡੀ ਅਨੂਪਮ ਸ੍ਰੀਵਾਸਤਵ ਨੇ ਦੱਸਿਆ, ‘ਵਿਸਥਾਰ ਦੇ ਅੱਠਵੇਂ ਗੇੜ ਤਹਿਤ ਅਸੀਂ ਸਾਡੇ 2ਜੀ ਬੇਸ ਸਟੇਸ਼ਨ ਤੇ ਪੁਰਾਣੇ ਸਾਜੋ-ਸਾਮਾਨ ਨੂੰ ਆਧੁਨਿਕ ਬੇਸ ਸਟੇਸ਼ਨਾਂ ਵਿੱਚ ਤਬਦੀਲ ਕਰ ਰਹੇ ਹਾਂ, ਜੋ 3ਜੀ ਤੇ 4ਜੀ ਸੇਵਾਵਾਂ ਮੁਹੱਈਆ 

ਪੰਜਾਬੀ ਫ਼ਿਲਮ ਵਿੱਚ ਮੁੜ ਨਜ਼ਰ ਆਉਣਗੇ ਸਤੀਸ਼ ਕੌਲ

Posted On March - 12 - 2017 Comments Off on ਪੰਜਾਬੀ ਫ਼ਿਲਮ ਵਿੱਚ ਮੁੜ ਨਜ਼ਰ ਆਉਣਗੇ ਸਤੀਸ਼ ਕੌਲ
ਸੁੱਚਾ ਪਸਨਾਵਾਲ ਧਾਰੀਵਾਲ, 12 ਮਾਰਚ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਜੋ ਪਿੱਛਲੇ ਲੰਮੇ ਅਰਸੇ ਤੋਂ ਬਿਮਾਰ ਚੱਲ ਰਹੇ ਹਨ। ਹੁਣ ਸਿਹਤ ਵਿੱਚ ਕੁਝ ਸੁਧਾਰ ਹੋਣ ਮਗਰੋਂ ਮੁੜ ਪਰਦੇ ’ਤੇ ਦਿਖਾਈ ਦੇਣਗੇ। ਜ਼ਿਕਰਯੋਗ ਹੈ  ਕਿ ਅਦਾਕਾਰ ਸਤੀਸ਼ ਕੌਲ 300 ਤੋਂ ਵੱਧ ਪੰਜਾਬੀ ਅਤੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਅਦਾਕਾਰੀ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਤੇ ਉਹ ਕਾਫ਼ੀ ਸਮੇਂ ਤੋਂ ਬਿਮਾਰ ਹਨ। ਉਹ ਡਾਇਰੈਕਟਰ ਲਾਘੂ ਐਸ. ਕੁਮਾਰ ਅਤੇ ਨਿਰਮਾਤਾ ਮਨੋਹਰ ਧਾਰੀਵਾਲ ਵੱਲੋਂ 

ਨੋਟਬੰਦੀ ਕਾਰਨ ਸੋਨੇ ਦੀ ਦਰਾਮਦ ਘਟੀ

Posted On March - 12 - 2017 Comments Off on ਨੋਟਬੰਦੀ ਕਾਰਨ ਸੋਨੇ ਦੀ ਦਰਾਮਦ ਘਟੀ
ਨਵੀਂ ਦਿੱਲੀ, 12 ਮਾਰਚ ਨੋਟਬੰਦੀ ਕਾਰਨ ਦੇਸ਼ ਵਿੱਚ ਸੋਨੇ ਦੀ ਮੰਗ ਪ੍ਰਭਾਵਿਤ ਹੋਈ। ਦਸੰਬਰ ਅਤੇ ਜਨਵਰੀ ਵਿੱਚ ਦੇਸ਼ ਵਿੱਚ ਸੋਨੇ ਦੀ ਦਰਾਮਦ ਘਟੀ ਹੈ। ਦਸੰਬਰ ਵਿੱਚ ਸੋਨੇ ਦੀ ਦਰਾਮਦ ਘਟ ਕੇ 54.1 ਅਤੇ ਜਨਵਰੀ ਵਿੱਚ 53.2 ਟਨ ਰਹਿ ਗਈ ਸੀ। ਨਵੰਬਰ ਵਿੱਚ ਇਹ 119.2 ਟਨ ਦੇ ਉੱਚ ਪੱਧਰ ’ਤੇ ਸੀ। ਇਸੇ ਮਹੀਨੇ ਸਰਕਾਰ ਨੇ 500 ਅਤੇ 1000 ਦੇ ਨੋਟ ਬੰਦ ਕੀਤੇ ਸੀ। ਜਨਵਰੀ ਵਿੱਚ ਸੋਨੇ ਦੀ ਦਰਾਮਦ ਜਨਵਰੀ 2016 ਦੀ ਤੁਲਨਾ ਵਿੱਚ 43 ਫੀਸਦੀ ਘਟੀ ਹੈ। ਵੱਡੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਦੇਸ਼ ਵਿੱਚ ਨਕਦੀ ਦਾ ਸੰਕਟ ਪੈਦਾ ਹੋ ਗਿਆ 

ਚੰਡੀਗੜ੍ਹ ਵਿੱਚ ਬਰਤਾਨਵੀ ਕਰੀ ਮੇਲਾ 17 ਤੋਂ

Posted On March - 12 - 2017 Comments Off on ਚੰਡੀਗੜ੍ਹ ਵਿੱਚ ਬਰਤਾਨਵੀ ਕਰੀ ਮੇਲਾ 17 ਤੋਂ
ਲੰਡਨ, 12 ਮਾਰਚ ਚੰਡੀਗੜ੍ਹ ਵਿੱਚ ਅਗਲੇ ਹਫ਼ਤੇ ਫੂਡ ਮੇਲਾ ਲਾਇਆ ਜਾ ਰਿਹਾ ਹੈ, ਜਿਸ ਵਿੱਚ ਬਰਤਾਨੀਆ ਦੇ ਸ਼ੈੱਫ ਹਿੱਸਾ ਲੈਣਗੇ। ਇਥੇ ਭਾਰਤੀ ਲੋਕ ਬਰਤਾਨੀਆ ਦੇ ਸ਼ੈੱਫਾਂ ਵੱਲੋਂ ਤਿਆਰ ਖਾਣਿਆਂ ਦਾ ਆਨੰਦ ਲੈ ਸਕਣਗੇ। ਬਰਤਾਨਵੀ ਕਰੀ ਮੇਲਾ 17 ਤੋਂ 26 ਮਾਰਚ ਤੱਕ ਇਥੋਂ ਦੇ ਹੋਟਲ ਹਯਾਤ ਰਿਜੈਂਸੀ ਵਿੱਚ ਲਾਇਆ ਜਾ ਰਿਹਾ ਹੈ। ਇਸ ਦੌਰਾਨ ਬਰਤਾਨੀ ਸ਼ੈੱਫ ਆਪਣੇ ਜੌਹਰ ਦਿਖਾਉਣਗੇ।  ਬਰਤਾਨੀਆਂ ਦੇ ਸ਼ੈੱਫ ਮੇਲੇ ਵਿੱਚ 40 ਤਰ੍ਹਾਂ ਦੇ ਪਕਵਾਨ ਪ੍ਰਦਰਸ਼ਿਤ  ਕਰਨਗੇ ਜਿਨ੍ਹਾਂ ਦਾ ਰਾਤ ਦੇ ਖਾਣੇ ਵਿੱਚ ਲੁਤਫ਼ 

ਅਮਿਤਾਭ ਅਤੇ ਆਲੀਆ ਨੂੰ ਮਿਲਿਆ ਜ਼ੀ ਸਿਨੇ ਐਵਾਰਡ

Posted On March - 12 - 2017 Comments Off on ਅਮਿਤਾਭ ਅਤੇ ਆਲੀਆ ਨੂੰ ਮਿਲਿਆ ਜ਼ੀ ਸਿਨੇ ਐਵਾਰਡ
ਮੁੰਬਈ, 12 ਮਾਰਚ ਸੁਪਰ ਸਟਾਰ ਅਮਿਤਾਭ ਬੱਚਨ ਅਤੇ ਅਦਾਕਾਰਾ ਆਲੀਆ ਭੱਟ ਨੂੰ ਜ਼ੀ ਸਿਨੇ ਐਵਾਰਡ 2017 ਦੌਰਾਨ ਉੱਚ ਸਨਮਾਨਾਂ ਨਾਲ ਨਵਾਜ਼ਿਆ ਗਿਆ ਹੈ। ਅਮਿਤਾਭ ਬੱਚਨ ਨੂੰ ਉਨ੍ਹਾਂ ਦੀ ਕੋਰਟ ਰੂਮ ਡਰਾਮਾ ਫਿਲਮ ‘ਪਿੰਕ’ ਵਿਚਲੇ ਵਕੀਲ ਦੇ ਕਿਰਦਾਰ ਲਈ ਬੀਤੀ ਰਾਤ ਹੋਏ ਸਮਾਗਮ ਵਿੱਚ ਬਿਹਤਰੀਨ ਅਦਾਕਾਰ ਦਾ ਖ਼ਿਤਾਬ ਦਿੱਤਾ ਗਿਆ, ਜਦੋਂ ਕਿ ਆਲੀਆ ਭੱਟ ਨੂੰ ‘ਉੜਤਾ ਪੰਜਾਬ’ ਵਿੱਚ ਬਿਹਾਰ ਦੀ ਪਰਵਾਸੀ ਲੜਕੀ ਦੀ ਭੂਮਿਕਾ ਲਈ ਬਿਹਤਰੀਨ ਅਦਾਕਾਰਾ ਦੀ ਟਰਾਫ਼ੀ ਦਿੱਤੀ ਗਈ। ਹੋਰਨਾਂ ਮੁੱਖ ਐਵਾਰਡਾਂ ਵਿੱਚ 

ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਏ…

Posted On March - 12 - 2017 Comments Off on ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਏ…
ਨਵੀਂ ਦਿੱਲੀ, 12 ਮਾਰਚ ਸੋਲ੍ਹਵੀਂ ਸਦੀ ਦੇ ਕਵੀ ਰਹੀਮ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਕਰਵਾਏ ਗਏ ਤਿੰਨ ਰੋਜ਼ਾ ਮੇਲੇ ਦੌਰਾਨ ਰਾਜਧਾਨੀ ਦੀ ਫ਼ਿਜ਼ਾ ਉਨ੍ਹਾਂ ਦੇ ਦੋਹਿਆਂ ਦੀ ਸੰਗੀਤਕ ਪੇਸ਼ਕਾਰੀ ਨਾਲ ਗੂੰਜ ਉੱਠੀ। ‘ਇੰਟਰ ਗਲੋਬਲ ਫਾਊਂਡੇਸ਼ਨ’ ਤੇ ‘ਆਗਾ ਖ਼ਾਨ ਟਰੱਸਟ ਫਾਰ ਕਲਚਰ’ ਵੱਲੋਂ ਕਰਵਾਏ ਆਪਣੀ ਤਰ੍ਹਾਂ ਦੇ ਪਹਿਲੇ ਸਮਾਰੋਹ ਦੌਰਾਨ ਰਹੀਮ ਬਾਰੇ ਸੰਗੀਤਕ ਪ੍ਰੋਗਰਾਮ ਅਤੇ ਕਾਨਫਰੰਸਾਂ ਕਰਵਾਈਆਂ ਗਈਆਂ। ਰਹੀਮ ਮੁਗ਼ਲ ਸ਼ਾਸਕ ਅਕਬਰ ਦੇ ਦਰਬਾਰ ਵਿੱਚ ਅਨੁਵਾਦਕ ਤੇ ਪ੍ਰਸ਼ਾਸਕ ਸੀ। ਰਾਜਸਥਾਨ 

ਸੁਜ਼ੂਕੀ ਵੱਲੋਂ 2020 ਤੱਕ ਤੀਜੀ ਵੱਡੀ ਕਾਰ ਮਾਰਕਿਟ ਬਣਨ ਦਾ ਦਾਅਵਾ

Posted On March - 12 - 2017 Comments Off on ਸੁਜ਼ੂਕੀ ਵੱਲੋਂ 2020 ਤੱਕ ਤੀਜੀ ਵੱਡੀ ਕਾਰ ਮਾਰਕਿਟ ਬਣਨ ਦਾ ਦਾਅਵਾ
ਜਨੇਵਾ, 12 ਮਾਰਚ ਸੁਜ਼ੂਕੀ ਮੋਟਰ ਕਾਰਪੋਰੇਸ਼ਨ (ਐਸਐਮਸੀ) ਨੇ ਉਮੀਦ ਜਤਾਈ ਹੈ ਕਿ ਭਾਰਤ 2020 ਤਕ ਦੁਨੀਆਂ ਵਿੱਚ ਤੀਜੀ ਵੱਡੀ ਕਾਰ ਮਾਰਕਿਟ ਬਣ ਜਾਵੇਗਾ ਅਤੇ ਇਸ ਵਿਕਾਸ ਵਿੱਚ ਉਹ ਅਹਿਮ ਭੂਮਿਕਾ ਨਿਭਾਉਣ ਲਈ ਦਿ੍ੜ੍ਹ ਸੰਕਲਪ ਹੈ। ਕੰਪਨੀ ਦੀ ਭਾਰਤੀ ਇਕਾਈ ਮਾਰੂਤੀ ਸੁਜ਼ੂਕੀ ਇੰਡੀਆ, ਜਿਸ ਦਾ ਦੇਸ਼ ਦੇ 50 ਫੀਸਦੀ ਮੋਟਰ ਵਾਹਨ ਮਾਰਕਿਟ ’ਤੇ ਕਬਜ਼ਾ ਹੈ, ਦੇ ਗੁਜਰਾਤ ਦੇ ਨਵੇਂ ਪਲਾਂਟ ’ਚ ਨਵੀਂ ਯੋਜਨਾ ਤਹਿਤ ਕੰਮ ਸ਼ੁਰੂ ਹੋ ਗਿਆ ਹੈ, ਜਿਸ ਅਨੁਸਾਰ ਸਾਲ 2020 ਤੱਕ ਕੁਲ ਉਤਪਾਦਨ 20 ਲੱਖ ਯੂਨਿਟ ਤੱਕ ਵਧਾਇਆ ਜਾਵੇਗਾ। 

ਗੂਗਲ ਵੱਲੋਂ ਚੀਨ ਵਿੱਚ ਵਾਪਸੀ ਲਈ ਗੱਲਬਾਤ

Posted On March - 12 - 2017 Comments Off on ਗੂਗਲ ਵੱਲੋਂ ਚੀਨ ਵਿੱਚ ਵਾਪਸੀ ਲਈ ਗੱਲਬਾਤ
ਪੇਈਚਿੰਗ, 12 ਮਾਰਚ ਚੀਨ ਦੀ ਧਰਤੀ ’ਤੇ ਗੂਗਲ ਦੀ ਵਾਪਸੀ ਲਈ ਚੀਨ ਅਤੇ ਗੂਗਲ ਵਿਚਾਲੇ ਮੁੜ ਗੱਲਬਾਤ ਸ਼ੁਰੂ ਹੋ ਗਈ ਹੈ। ਸੈਂਸਰਸ਼ਿਪ ਨੇਮਾਂ ਕਾਰਨ ਪੇਈਚਿੰਗ ਨਾਲ ਵਿਵਾਦ ਕਾਰਨ ਸੱਤ ਵਰ੍ਹੇ ਪਹਿਲਾਂ ਗੂਗਲ ਨੇ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਵੱਖ ਵੱਖ ਪੱਧਰਾਂ ’ਤੇ ਚੀਨ ਨੇ ਗੂਗਲ ਨਾਲ ਰਾਬਤਾ ਕਾਇਮ ਕੀਤਾ ਹੈ। ਚੀਨੀ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਤੇ ਪ੍ਰੈੱਸ ਅਤੇ ਪਬਲੀਕੇਸ਼ਨ ਦੇ ਜਨਰਲ ਪ੍ਰਸ਼ਾਸਨ ਦੇ ਸਾਬਕਾ ਮੁਖੀ ਲੀਓ ਬਿੰਜੇ ਨੇ ਕਿਹਾ ਕਿ ਚੀਨ ਨੇ ਵੱਖ ਵੱਖ ਮਾਧਿਅਮਾਂ ਰਾਹੀਂ ਗੂਗਲ ਨਾਲ 

ਨੋਟਬੰਦੀ ਨੇ ਬਿਸਕੁਟ ਸਨਅਤ ਭੋਰੀ

Posted On March - 12 - 2017 Comments Off on ਨੋਟਬੰਦੀ ਨੇ ਬਿਸਕੁਟ ਸਨਅਤ ਭੋਰੀ
ਨਵੀਂ ਦਿੱਲੀ, 12 ਮਾਰਚ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ 500 ਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਬਾਅਦ ਦੇਸ਼ ਵਿੱਚ ਬਿਸਕੁਟ ਸਨਅਤ ਨੂੰ 700 ਕਰੋੜ ਰੁਪਏ ਦਾ ਝਟਕਾ ਲੱਗਾ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਵਿਕਰੀ ਹਾਲੇ ਤੱਕ ਪੈਰਾਂ ਸਿਰ ਨਹੀਂ ਹੋਈ ਹੈ। ਬਿਸਕੁਟ ਮੈਨੂਫੈਕਚਰਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਾਯੰਕ ਸ਼ਾਹ ਨੇ ਦੱਸਿਆ, ‘ਕੈਸ਼ ਦੀ ਘਾਟ ਕਾਰਨ ਬਿਸਕੁਟ ਸਨਅਤ ਉਤੇ ਵੱਡਾ ਅਸਰ ਪਿਆ ਸੀ। ਨੋਟਬੰਦੀ ਕਾਰਨ ਇਸ ਸਨਅਤ ਨੂੰ ਵਿਕਰੀ ਵਿੱਚ 500-700 ਕਰੋੜ ਰੁਪਏ ਦੀ ਸੱਟ ਵੱਜੀ ਹੈ।’ ਸ੍ਰੀ 

ਨੋਟਬੰਦੀ ਦਾ ਅਸਰ ਘਟਿਆ; ਵਾਹਨ ਸਨਅਤ ਲੀਹੇ ਪਈ

Posted On March - 10 - 2017 Comments Off on ਨੋਟਬੰਦੀ ਦਾ ਅਸਰ ਘਟਿਆ; ਵਾਹਨ ਸਨਅਤ ਲੀਹੇ ਪਈ
ਨਵੀਂ ਦਿੱਲੀ, 10 ਮਾਰਚ ਭਾਰਤ ’ਚ ਫਰਵਰੀ ਮਹੀਨੇ ਵਿੱਚ ਵਾਹਨਾਂ ਦੀ ਓਵਰਆਲ ਵਿਕਰੀ ਵਿੱਚ ਮਾਮੂਲੀ ਵਾਧੇ ਨਾਲ ਆਟੋਮੋਬਾਈਲ ਸਨਅਤ ਦੇ ਨਵੰਬਰ 2016 ਦੇ ਨੋਟਬੰਦੀ ਵਾਲੇ ਫ਼ੈਸਲੇ ਤੋਂ ਉਭਰਨ ਦਾ ਸੰਕੇਤ ਮਿਲਿਆ ਹੈ। ਨੋਟਬੰਦੀ ਦਾ ਹੌਲੀ ਹੌਲੀ ਅਸਰ ਘਟਣ ਨਾਲ ਫਰਵਰੀ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਓਵਰਆਲ ਵਾਹਨਾਂ ਦੀ ਵਿਕਰੀ ਵਿੱਚ 0.94 ਫ਼ੀਸਦ ਵਾਧਾ ਹੋਇਆ ਹੈ। ਇਸ ਵਾਰ 1719699 ਵਾਹਨ ਵਿਕੇ ਹਨ, ਜੋ ਪਿਛਲੇ ਸਾਲ ਫਰਵਰੀ ਵਿੱਚ 1703736 ਵਾਹਨ      ਵਿਕੇ ਸਨ। ਜ਼ਿਕਰਯੋਗ ਹੈ ਕਿ ਦਸੰਬਰ 2016 ਵਿੱਚ ਓਵਰਆਲ ਵਾਹਨਾਂ 

ਸੋਨੇ ਤੇ ਚਾਂਦੀ ਦੀ ਚਮਕ ਪਈ ਫਿੱਕੀ

Posted On March - 10 - 2017 Comments Off on ਸੋਨੇ ਤੇ ਚਾਂਦੀ ਦੀ ਚਮਕ ਪਈ ਫਿੱਕੀ
ਨਵੀਂ ਦਿੱਲੀ, 10 ਮਾਰਚ ਸੁਸਤ ਆਲਮੀ ਰੁਝਾਨ ਤੇ ਸਰਾਫ਼ਾ ਬਾਜ਼ਾਰ ਵਿੱਚ ਘਟਦੀ ਮੰਗ ਦੇ ਮੱਦੇਨਜ਼ਰ ਪੀਲੀ ਧਾਤ ਦੀਆਂ ਕੀਮਤਾਂ ਅੱਜ 400 ਰੁਪਏ ਦੇ ਨਿਘਾਰ ਨਾਲ 28,850 ਰੁਪਏ ਪ੍ਰਤੀ ਦਸ ਗ੍ਰਾਮ ਨੂੰ ਪੁੱਜ ਗਈਆਂ। ਪਿਛਲੇ ਦੋ ਮਹੀਨਿਆਂ ਵਿੱਚ ਸੋਨੇ ਦੀ ਇਹ ਸਭ ਤੋਂ ਹੇਠਲੀ ਕੀਮਤ ਹੈ। ਪਿਛਲੇ ਚਾਰ ਦਿਨਾਂ ਵਿੱਚ ਸੋਨੇ ਦਾ ਭਾਅ 850 ਰੁਪਏ ਘਟਿਆ ਹੈ। ਇਸ ਦੌਰਾਨ ਚਾਂਦੀ ਵੀ 525 ਰੁਪਏ ਦੇ ਨੁਕਸਾਨ ਨਾਲ 40,975 ਰੁਪਏ ਪ੍ਰਤੀ ਕਿਲੋ ਦੇ ਭਾਅ ਨੂੰ ਜਾ ਪੁੱਜੀ। ਚਾਂਦੀ ਦੇ ਭਾਅ ਡਿੱਗਣ ਦੀ ਮੁੱਖ ਵਜ੍ਹਾ ਸਨਅਤੀ ਯੂਨਿਟਾਂ 

ਪੇਅਟੀਐਮ ਨੇ ਦੋ ਫੀਸਦ ਫ਼ੀਸ ਦਾ ਫ਼ੈਸਲਾ ਵਾਪਸ ਲਿਆ

Posted On March - 10 - 2017 Comments Off on ਪੇਅਟੀਐਮ ਨੇ ਦੋ ਫੀਸਦ ਫ਼ੀਸ ਦਾ ਫ਼ੈਸਲਾ ਵਾਪਸ ਲਿਆ
ਨਵੀਂ ਦਿੱਲੀ, 10 ਮਾਰਚ ਕਰੈਡਿਟ ਕਾਰਡਾਂ ਦੀ ਮਦਦ ਨਾਲ ਆਪਣੇ ਮੋਬਾਈਲ ਵਾਲੇਟ ਵਿੱਚ ਪੈਸੇ ਪਾਉਣ ਵਾਲੇ ਪੇਅਟੀਐਮ ਵਰਤੋਕਾਰਾਂ ਨੂੰ 2 ਫੀਸਦ ਫੀਸ ਲਾਉਣ ਦਾ ਫ਼ੈਸਲਾ ਅੱਜ ਕੰਪਨੀ ਨੇ ਵਾਪਸ ਲੈ ਲਿਆ। ਅਲੀਬਾਬਾ ਦੀ ਹਮਾਇਤ ਪ੍ਰਾਪਤ ਇਸ ਕੰਪਨੀ ਨੇ ਵੱਡੀ ਗਿਣਤੀ ਵਰਤੋਂਕਾਰਾਂ ਵੱਲੋਂ ਪੇਅਟੀਐਮ ਮੰਚ ਦੀ ਦੁਰਵਰਤੋਂ ਕਰਨ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ 8 ਮਾਰਚ ਨੂੰ 2 ਫੀਸਦ ਫ਼ੀਸ ਲਾਉਣ ਦਾ ਫ਼ੈਸਲਾ ਕੀਤਾ ਸੀ। ਸ਼ਿਕਾਇਤ ਮੁਤਾਬਕ ਪੇਅਟੀਐਮ ਵਰਤੋਂਕਾਰ ਕਰੈਡਿਟ ਕਾਰਡ ਦੇ ਇਸਤੇਮਾਲ ਨਾਲ ਆਪਣੇ 

ਫ਼ਿਲਮ ‘ਫੁਕਰੇ-2’ ਦੀ ਸ਼ੂਟਿੰਗ ਖ਼ਤਮ

Posted On March - 10 - 2017 Comments Off on ਫ਼ਿਲਮ ‘ਫੁਕਰੇ-2’ ਦੀ ਸ਼ੂਟਿੰਗ ਖ਼ਤਮ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਮਾਰਚ ਫ਼ਿਲਮ ‘ਫੁਕਰੇ-2’ ਦੀ ਦਿੱਲੀ ਵਿੱਚ ਕੀਤੀ ਗਈ ਸ਼ੂਟਿੰਗ ਬੀਤੀ ਸ਼ਾਮ ਖ਼ਤਮ ਹੋ ਗਈ। ਇਸ ਫ਼ਿਲਮ ਦੇ ਕਲਾਕਾਰਾਂ ਨੇ ਇਸ ਸ਼ੂਟਿੰਗ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ। ਦਿੱਲੀ ਦੀਆਂ ਵੱਖ-ਵੱਖ ਥਾਵਾਂ ਉਪਰ ਇਸ ਫ਼ਿਲਮ ਦੇ ਦ੍ਰਿਸ਼ ਫ਼ਿਲਮਾਏ ਗਏ ਹਨ। ਇਹ ਫ਼ਿਲਮ ‘ਫੁਕਰੇ’ ਦੀ ਅਗਲੀ ਲੜੀ ਵਜੋਂ ਤਿਆਰ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਕਲਾਕਾਰਾਂ ਵਰੁਣ ਸ਼ਰਮਾ, ਮਨਜੋਤ ਸਿੰਘ, ਅਲੀ ਫ਼ਜ਼ਲ, ਮ੍ਰਿਗਪ੍ਰੀਤ ਸਿੰਘ ਲਾਂਬਾ ਤੇ ਨਿਰਮਾਤਾ ਰਿਤੇਸ਼ ਸਿੱਧਵਾਨੀ ਨੇ ਕਿਹਾ 

ਆਕਾਸ਼ਵਾਣੀ ’ਤੇ ‘ਅੰਬਰ’ ਅੱਜ

Posted On March - 10 - 2017 Comments Off on ਆਕਾਸ਼ਵਾਣੀ ’ਤੇ ‘ਅੰਬਰ’ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਪਟਿਆਲਾ, 10 ਮਾਰਚ ਆਕਾਸ਼ਵਾਣੀ ਪਟਿਆਲਾ ਉਤੇ 11 ਮਾਰਚ ਰਾਤ 8 ਵਜੇ ‘ਅੰਬਰ’ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਸੋਹਨ ਗੁਪਤਾ ਨਾਲ ਮੁਲਾਕਾਤ ਪੇਸ਼ ਕੀਤੀ ਜਾਵੇਗੀ। ਸੀਨੀਅਰ ਸਿਟੀਜ਼ਨਜ਼ ’ਤੇ ਆਧਾਰਤ ਇਸ ਪ੍ਰੋਗਰਾਮ ਨੂੰ ਪਰਮਜੀਤ ਸਿੰਘ ਪਰਵਾਨਾ ਪੇਸ਼ ਕਰਨਗੇ।  

‘ਅਨਾਰਕਲੀ’ ਵਰਗੀਆਂ ਔਰਤਾਂ ਅਹਿਮ: ਅਵਿਨਾਸ਼

Posted On March - 10 - 2017 Comments Off on ‘ਅਨਾਰਕਲੀ’ ਵਰਗੀਆਂ ਔਰਤਾਂ ਅਹਿਮ: ਅਵਿਨਾਸ਼
ਨਵੀਂ ਦਿੱਲੀ, 10 ਮਾਰਚ ਬਾਲੀਵੁੱਡ ਵਿੱਚ ਪੈਰ ਧਰਨ ਜਾ ਰਹੇ ਫਿਲਮਸਾਜ਼ ਅਵਿਨਾਸ਼ ਦਾਸ ਨੇ ਕਿਹਾ ਕਿ ਉਸ ਦੀ ਆਉਣ ਵਾਲੀ ਫਿਲਮ ‘ਅਨਾਰਕਲੀ ਆਫ ਆਰਾ’ ਦੀ ਨਾਇਕਾ ਵਰਗੀਆਂ ਔਰਤਾਂ ਬਾਰੇ ਛੋਟੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਪੇਸ਼ੇ ਨੂੰ ਦੇਖ ਕੇ ਰਾਇ ਬਣਾਈ ਜਾਂਦੀ ਹੈ। 41 ਸਾਲਾ ਡਾਇਰੈਕਟਰ ਨੇ ਕਿਹਾ ਕਿ ਮਹਿਲਾ ਗਾਇਕਾਵਾਂ, ਜੋ ਦੋ-ਅਰਥੀ ਗੀਤਾਂ ਲਈ ਜਾਣੀਆਂ ਜਾਂਦੀਆਂ ਹਨ, ਲਈ ਜ਼ਿੰਦਗੀ ਜਿਊਣੀ ਔਖੀ ਹੋ ਜਾਂਦੀ ਹੈ। ਇਸ ਕਿੱਤੇ ਨਾਲ ਜੁੜੀਆਂ ਔਰਤਾਂ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ। ਉਨ੍ਹਾਂ ਦਾ ਚਰਿੱਤਰ 
Page 7 of 1,367« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.