ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਕਾਰੋਬਾਰ › ›

Featured Posts
ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ

ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ

ਨਵੀਂ ਦਿੱਲੀ, 3 ਜਨਵਰੀ ਨੋਟਬੰਦੀ ਕਾਰਨ ਦੋ ਮਹੀਨਿਆਂ ਤੋਂ ਦੋ-ਪਹੀਆ ਵਾਹਨਾਂ ਦੀ ਵਿਕਰੀ ਘਟੀ ਹੋਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਵਿਕਰੀ ਵਧਣ ਵਿੱਚ ਅਜੇ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਜਾਵੇਗਾ। ਦੋ-ਪਹੀਆ ਵਾਹਨਾਂ ਦੀਆਂ ਮੁੱਖ ਕੰਪਨੀਆਂ ਹੀਰੋ ਮੋਟਰ ਕਾਰਪੋਰੇਸ਼ਨ ਲਿਮਟਿਡ, ਬਜਾਜ ਆਟੋ ਤੇ ਟੀਵੀਐਸ ਮੋਟਰ ਕਾਰਪੋਰਰੇਸ਼ਨ ...

Read More

‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ

‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ

ਮੁੰਬਈ, 3 ਜਨਵਰੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਹੋਮ ਪ੍ਰੋਡਕਸ਼ਨ ਦੀ ਅਗਾਮੀ ਫ਼ਿਲਮ ‘ਸਰਵਣ’ ਵਿੱਚ ਦਰਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇਕ ਸ਼ਬਦ ਵੀ ਸੁਣਾਈ ਦੇਵੇਗਾ, ਜਿਸ ਨੂੰ ਪ੍ਰਿਅੰਕਾ ਦੇ ਮਰਹੂਮ ਪਿਤਾ ਡਾ. ਅਸ਼ੋਕ ਚੋਪੜਾ ਨੇ ਗਾਇਆ ਹੈ। ਡਾ. ਚੋਪੜਾ ਦੀ ਜੂਨ 2010 ਵਿੱਚ ਮੌਤ ਹੋ ਗਈ ਸੀ। 34 ਸਾਲਾ ਅਦਾਕਾਰਾ ਨੇ ...

Read More

ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ

ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 3 ਜਨਵਰੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੱਜ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੀ ਅਗਵਾਈ ਵਿਚ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੀ। ਇਸ ਮੌਕੇ ਜੈਕੀ ਸ਼ਰਾਫ ਨੇ ਕਿਹਾ ਕਿ ਉਨ੍ਹਾਂ ਦੋ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਹੈ, ਪਰ ਪੰਜਾਬੀ ’ਚ ਉਨ੍ਹਾਂ ਦੀ ...

Read More

ਬੈਂਕਾਂ ਨੂੰ 40 ਫ਼ੀਸਦੀ ਨੋਟ ਪੇਂਡੂ ਇਲਾਕਿਆਂ ’ਚ ਭੇਜਣ ਦੇ ਨਿਰਦੇਸ਼

ਮੁੰਬਈ, 3 ਜਨਵਰੀ ਨੋਟਬੰਦੀ ਬਾਅਦ ਗ਼ਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਘੱਟ ਕਰਨ ਲਈ ਰਿਜ਼ਰਵ ਬੈਂਕ ਨੇ ਅੱਜ ਬੈਂਕਾਂ ਨੂੰ 40 ਫ਼ੀਸਦ ਕਰੰਸੀ ਨੋਟ ਪੇਂਡੂ ਖੇਤਰਾਂ ਵਿੱਚ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ 50 ਦਿਨਾਂ ਮੁਹਿੰਮ 30 ਦਸੰਬਰ ਨੂੰ ਸਮਾਪਤ ਹੋ ਗਈ ਹੈ ਪਰ ਹਾਲੇ ਵੀ ...

Read More

ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ

ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ

ਲੰਡਨ, 3 ਜਨਵਰੀ ਬੁਕਰ ਪੁਰਸਕਾਰ ਜੇਤੂ ਅੰਗਰੇਜ਼ੀ ਨਾਵਲਕਾਰ ਜੌਹਨ ਬਰਜਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਟੈਲੀਗ੍ਰਾਫ਼ ਦੀ ਖ਼ਬਰ ਮੁਤਾਬਕ ਇਸ ਮਾਰਕਸਵਾਦੀ ਬੁੱਧੀਜੀਵੀ ਨੇ ਪੈਰਿਸ ਦੇ ਉਪ ਨਗਰ ਐਂਟੋਨੀ ਵਿੱਚ ਆਖ਼ਰੀ ਸਾਹ ਲਏ। ਜੌਹਨ ਬਰਜਰ ਨੂੰ ਨਾਵਲ ‘ਜੀ’ ਲਈ 1972 ਵਿੱਚ ਬੁਕਰ ਪੁਰਸਕਾਰ ਹਾਸਲ ਹੋਇਆ ਸੀ। ਬਰਜਰ ...

Read More

ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ

ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ

ਮੁੰਬਈ, 2 ਜਨਵਰੀ ਆਪਣੀਆਂ ਫਿਲਮਾਂ ਵਿੱਚ ਅਦਾਕਾਰਾਂ ਵੱਲੋਂ ਖ਼ੁਦ ਗਾਉਣ ਦੇ ਵਧੇ ਰੁਝਾਨ ਬਾਰੇ ਗਾਇਕਾ ਨੇਹਾ ਭਸੀਨ ਦਾ ਮੰਨਣਾ ਹੈ ਕਿ ਸਾਰੇ ਅਦਾਕਾਰ ਗਾਇਕੀ ਨਾਲ ਇਨਸਾਫ਼ ਕਰਨ ਦੇ ਯੋਗ ਨਹੀਂ। ਨੇਹਾ ਨੇ ਕਿਹਾ ਕਿ ਅੱਜ ਫਰਹਾਨ ਅਖ਼ਤਰ, ਸ਼ਰਧਾ ਕਪੂਰ, ਆਲੀਆ ਭੱਟ, ਪ੍ਰਨੀਤੀ ਚੋਪੜਾ, ਆਯੂਸ਼ਮਨ ਖੁਰਾਨਾ ਅਤੇ ਹੋਰ ਅਦਾਕਾਰ ਆਪਣੀਆਂ ਫਿਲਮਾਂ ਵਿੱਚ ...

Read More

ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ

ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ

ਨਵੀਂ ਦਿੱਲੀ, 2 ਜਨਵਰੀ ਐਨਆਰਆਈਜ਼ ਅਤੇ ਦੂਜੇ ਮੁਲਕਾਂ ’ਚ ਰਹਿਣ ਵਾਲੇ ਭਾਰਤੀ ਤਿੰਨ ਤੋਂ ਛੇ ਮਹੀਨਿਆਂ ਦੀ ਮੋਹਲਤ ਵਾਲੇ ਸਮੇਂ ਦੌਰਾਨ 25 ਹਜ਼ਾਰ ਰੁਪਏ ਤਕ ਦੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਕਰਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਹਵਾਈ ਅੱਡੇ ਉਤੇ ਕਸਟਮ ਅਧਿਕਾਰੀਆਂ ਨੂੰ ਇਹ ਨੋਟ ਦਿਖਾਉਣੇ ...

Read More


ਧਰਮਿੰਦਰ ਦੀ ਸਿਹਤ ਵਿੱਚ ਸੁਧਾਰ

Posted On December - 21 - 2016 Comments Off on ਧਰਮਿੰਦਰ ਦੀ ਸਿਹਤ ਵਿੱਚ ਸੁਧਾਰ
ਮੁੰਬਈ, 21 ਦਸੰਬਰ ਅਦਾਕਾਰਾ ਤੇ ਸਿਆਸਤਦਾਨ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਅਦਾਕਾਰ ਅਤੇ ਉਸ ਦੇ ਪਤੀ ਧਰਮਿੰਦਰ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਅਤੇ ਉਹ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ। ਧਰਮਿੰਦਰ ਨੂੰ 19 ਦਸੰਬਰ ਨੂੰ ਪੇਟ ਵਿੱਚ ਇਨਫੈਕਸ਼ਨ ਤੇ ਬੁਖ਼ਾਰ ਮਗਰੋਂ ਇਥੋਂ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਜਲਦੀ ਨੂੰ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ। ਇਸ ਦੌਰਾਨ ਧਰਮਿੰਦਰ ਦੇ ਪੁੱਤਰ ਤੇ ਅਦਾਕਾਰ ਸੰਨੀ ਦਿਓਲ ਨੇ ਕਿਹਾ ਹੈ ਕਿ ਲੋਕ ਉਨ੍ਹਾਂ 

ਰੀਨੌ ਕਵਿੱਡ ਨੇ 1,10,000 ਕਾਰਾਂ ਵੇਚੀਆਂ

Posted On December - 21 - 2016 Comments Off on ਰੀਨੌ ਕਵਿੱਡ ਨੇ 1,10,000 ਕਾਰਾਂ ਵੇਚੀਆਂ
ਵਪਾਰ ਪ੍ਰਤੀਨਿਧ ਚੰਡੀਗੜ੍ਹ, 21 ਦਸੰਬਰ ਰੀਨੌ ਇੰਡੀਆ ਅਨੁਸਾਰ ਅਕਤੂਬਰ 2015 ਵਿੱਚ ਇਸ ਦੀ ਕਵਿੱਡ ਕਾਰ ਦੇ ਉਦਘਾਟਨ ਤੋਂ ਬਾਅਦ ਹੁਣ ਤਕ ਇਸ ਦੀਆਂ 1,10,000 ਇਕਾਈਆਂ ਦੀ ਵਿਕਰੀ ਹੋ  ਚੁੱਕੀ ਹੈ। ਰੀਨੌ ਇੰਡੀਆ ਦੇ ਕੰਪੈਕਟ ਹੈਚਬੈਕ ਵਰਗ ਦੀ ਆਕਰਸ਼ਕ, ਨਵੀਂ ਤੇ ਕਿਫ਼ਾਇਤੀ ਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਭਾਰਤੀ ਆਟੋਮੋਟਿਵ ਇੰਡਸਟਰੀ ਵੱਲੋਂ ਪੇਸ਼ ਕੀਤੀ ਸਫ਼ਲ ਕਾਰ ਹੈ। ਕੰਟਰੀ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਰੀਨੌ ਇੰਡੀਆ ਅਪਰੇਸ਼ਨਜ਼ ਸੁਮਿਤ ਸਾਹਨੀ ਨੇ ਦੱਸਿਆ ਕਿ ਰੀਨੌ ਕਵਿੱਡ ਏਐਮਟੀ ਵੱਲੋਂ 

ਦੀਆ ‘ਬੌਬੀ ਜਾਸੂਸ’ ਦਾ ਦੂਜਾ ਭਾਗ ਬਣਾਉਣ ਦੀ ਇਛੁੱਕ

Posted On December - 21 - 2016 Comments Off on ਦੀਆ ‘ਬੌਬੀ ਜਾਸੂਸ’ ਦਾ ਦੂਜਾ ਭਾਗ ਬਣਾਉਣ ਦੀ ਇਛੁੱਕ
ਮੁੰਬਈ, 21 ਦਸੰਬਰ ਅਦਾਕਾਰਾ ਨਿਰਮਾਤਾ ਦੀਆ ਮਿਰਜ਼ਾ ਨੇ ਕਿਹਾ ਹੈ ਕਿ ਵਿਦਿਆ ਬਾਲਨ ’ਤੇ ਆਧਾਰਿਤ ਫਿਲਮ ‘ਬੌਬੀ ਜਾਸੂਸ’ ਦਾ ਦੁਜਾ ਭਾਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੌਬੀ ਜਾਸੂਸ ਨੂੰ ਰਿਵੀਊ ਤਾਂ ਚੰਗੇ ਮਿਲੇ ਪਰ ਬੌਕਸ ਆਫ਼ਿਸ ’ਤੇ ਇਹ ਕਮਾਲ ਨਹੀਂ ਦਿਖਾ ਸਕੀ ਸੀ। ਉਨ੍ਹਾਂ ਕਿਹਾ ਕਿ ਉਹ ਚੰਗੀਆਂ ਫਿਲਮਾਂ ਬਣਾਉਣੀਆਂ ਚਾਹੁੰਦੇ ਹਨ ਪਰ ਉਨ੍ਹਾਂ ਤੋਂ ਮੁਨਾਫ਼ਾ ਵੀ ਮਿਲਣਾ ਚਾਹੀਦਾ ਹੈ। ‘ਬੌਬੀ ਜਾਸੂਸ’ (2014) ਕਾਮੇਡੀ-ਡਰਾਮਾ 

ਬਾਟਾ ਇੰਡੀਆ ਵੱਲੋਂ ਫਰੀਦਾਬਾਦ ਪਲਾਂਟ ’ਚ ਵੀਆਰਐਸ ਲਾਗੂ

Posted On December - 21 - 2016 Comments Off on ਬਾਟਾ ਇੰਡੀਆ ਵੱਲੋਂ ਫਰੀਦਾਬਾਦ ਪਲਾਂਟ ’ਚ ਵੀਆਰਐਸ ਲਾਗੂ
ਪੱਤਰ ਪ੍ਰੇਰਕ ਫਰੀਦਾਬਾਦ, 21 ਦਸੰਬਰ ਬਾਟਾ ਇੰਡੀਆ ਦੇ ਫਰੀਦਾਬਾਦ ਪਲਾਂਟ ਵਿੱਚ ਕੰਪਨੀ ਪ੍ਰਬੰਧਕਾਂ ਨੇ ਇੱਛਾ ਨਾਲ ਸਵੈ-ਮੁਕਤੀ ਯੋਜਨਾ (ਵੀਆਰਐਸ) ਲਾਗੂ ਕਰ ਦਿੱਤੀ ਹੈ। ਕੰਪਨੀ ਦੇ ਇਸ ਪਲਾਂਟ ਵਿੱਚ ਜੁੱਤੇ ਬਣਾਏ ਜਾਂਦੇ ਹਨ, ਪਰ ਹੁਣ ਇੱਥੇ ਉਤਪਾਦਨ ਘੱਟ ਗਿਆ ਹੈ। ਕੰਪਨੀ ਦੇ ਬੋਰਡ ਵੱਲੋਂ ਲਏ ਫ਼ੈਸਲੇ ਮੁਤਾਬਕ ਫਰੀਦਾਬਾਦ ਦੀ ਇਕਾਈ ਵਿੱਚ ਯੋਗ ਕਰਮਚਾਰੀਆਂ/ਮਜ਼ਦੂਰਾਂ ਨੂੰ ਇੱਛਾ ਨਾਲ ਸਵੈ-ਮੁਕਤੀ ਯੋਜਨਾ (ਵੀਆਰਐਸ) ਦਾ ਲਾਭ ਮਿਲੇਗਾ। ਬੋਰਡ ਦੀ ਦਿੱਲੀ ਵਿੱਚ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ 

‘ਠੱਗ ਲਾਈਫ਼’ ਵਿੱਚ ਨਜ਼ਰ ਆਏਗੀ ਇਹਾਨਾ

Posted On December - 21 - 2016 Comments Off on ‘ਠੱਗ ਲਾਈਫ਼’ ਵਿੱਚ ਨਜ਼ਰ ਆਏਗੀ ਇਹਾਨਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਦਸੰਬਰ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਇਹਾਨਾ ਢਿੱਲੋਂ ਫ਼ਿਲਮ ‘ਠੱਗ ਲਾਈਫ’ ਵਿੱਚ ਚੋਰ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਨੇੜਲੇ ਖੇਤਰਾਂ ਵਿੱਚ ਜਾਰੀ ਹੈ। ਇਹਾਨਾ ਦਾ ਕਹਿਣਾ ਹੈ ਕਿ ਉਸ ਨੂੰ ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ।  

ਸੰਗੀਤ ਵਿੱਚ ਬਦਲਾਅ ਜ਼ਰੂਰੀ: ਸੋਨੂ ਨਿਗਮ

Posted On December - 21 - 2016 Comments Off on ਸੰਗੀਤ ਵਿੱਚ ਬਦਲਾਅ ਜ਼ਰੂਰੀ: ਸੋਨੂ ਨਿਗਮ
ਮੁੰਬਈ, 21 ਦਸੰਬਰ ਗਾਇਕ ਸੋਨੂ ਨਿਗਮ ਦਾ ਕਹਿਣਾ ਹੈ ਕਿ ਹਰ ਚੀਜ਼ ਵਾਂਗ ਸੰਗੀਤ ਵਿੱਚ ਵੀ ਲਗਾਤਾਰ ਉਤਰਾਅ ਚੜ੍ਹਾਅ ਆਉਂਦੇ ਹਨ ਤੇ ਇਸ ਵਿੱਚ ਕੁਝ ਵੀ ਗ਼ਲਤ ਨਹੀਂ। ਇਹੀ ਵਜ੍ਹਾ ਹੈ ਕਿ 90 ਦੇ ਦਹਾਕੇ ਦੇ ਸੰਗੀਤ ਤੇ ਅੱਜ ਦੇ ਸੰਗੀਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਫ਼ਿਲਮ ‘ਕਲ ਹੋ ਨਾ ਹੋ’ ਦੇ ਗੀਤਾਂ ਨੂੰ ਸੁਰ ਦੇਣ ਵਾਲੇ ਗਾਇਕ ਦਾ ਮੰਨਣਾ ਹੈ ਕਿ ਹਰੇਕ ਪੀੜ੍ਹੀ ਆਪਣੀ ਪਿਛਲੀ ਪੀੜ੍ਹੀ ਤੋਂ ਕੁਝ ਸੇਧ ਲੈ ਕੇ ਸੰਗੀਤ ਵਿੱਚ ਨਵੀਂ ਜਾਨ ਪਾਉਂਦੀ ਹੈ। ਗਾਇਕ ਸੋਨੀ ਟੀਵੀ ’ਤੇ 24 ਦਸੰਬਰ ਤੋਂ ਪ੍ਰਸਾਰਿਤ 

‘ਹਮਾਰਾ ਬਜਾਜ’ ਜਨਵਰੀ ਤੋਂ ਹੋਵੇਗਾ ਮਹਿੰਗਾ

Posted On December - 21 - 2016 Comments Off on ‘ਹਮਾਰਾ ਬਜਾਜ’ ਜਨਵਰੀ ਤੋਂ ਹੋਵੇਗਾ ਮਹਿੰਗਾ
ਨਵੀਂ ਦਿੱਲੀ, 21 ਦਸੰਬਰ ਬਜਾਜ ਆਟੋ ਨੇ ਅੱਜ ਕਿਹਾ ਕਿ ਵਧੀਆਂ ਲਾਗਤਾਂ ਕਾਰਨ ਉਹ ਜਨਵਰੀ ਤੋਂ ਆਪਣੇ ਦੋਪਹੀਆ ਵਾਹਨਾਂ ਦੀ ਕੀਮਤ 1500 ਰੁਪਏ ਤੱਕ ਵਧਾਏਗੀ ਅਤੇ ਕੰਪਨੀ ਆਪਣੇ ਸਾਰੇ ਵਾਹਨਾਂ ਨੂੰ ਬੀਐਸ-4 ਦੇ ਨਿਕਾਸੀ ਪੱਧਰ ਦੇ ਹਾਣ ਦੇ ਬਣਾਏਗੀ। ਬਜਾਜ ਆਟੋ ਲਿਮਟਿਡ ਦੇ ਪ੍ਰਧਾਨ (ਮੋਟਰਸਾਈਕਲ) ਐਰਿਕ ਵਾਸ ਨੇ ਦੱਸਿਆ ਕਿ ਦੇਸ਼ ਵਿੱਚ ਦੋਪਹੀਆ ਵਾਹਨ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਅਗਲੇ ਸਾਲ ਅਪਰੈਲ ਤੋਂ ਬੀਐਸ-4 ਦੇ ਮਾਪਦੰਡ ਅਪਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਬਜਾਜ ਅਗਲੇ ਨਿਕਾਸੀ ਪੱਧਰ ਅਨੁਸਾਰ 

ਸੂਚਕ ਅੰਕ ਵਿੱਚ ਗਿਰਾਵਟ ਜਾਰੀ

Posted On December - 21 - 2016 Comments Off on ਸੂਚਕ ਅੰਕ ਵਿੱਚ ਗਿਰਾਵਟ ਜਾਰੀ
ਮੁੰਬਈ, 21 ਦਸੰਬਰ ਪਿਛਲੇ ਛੇ ਦਿਨ ਤੋਂ ਸੂਚਕ ਅੰਕ ਦਾ ਡਿਗਣਾ ਜਾਰੀ ਹੈ। ਅੱਜ ਮੁੰਬਈ ਸੂਚਕ ਅੰਕ 66 ਅੰਕ ਡਿਗ ਕੇ 26342 ਅੰਕਾਂ ਉੱਤੇ ਬੰਦ ਹੋਇਆ। ਇਸ ਪਿੱਛੇ ਮੁੱਖ ਕਾਰਨ ਆਈ ਟੀ ਕੰਪਨੀਆਂ ਇਨਫੋਸਿਸ ਅਤੇ ਟੀਸੀਐਮ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣਾ ਹੈ।     ਪੀਟੀਆਈ  

ਆਈਡੀਆ ਵੱਲੋਂ 4ਜੀ ਸੇਵਾ ਦਾ ਵਿਸਥਾਰ

Posted On December - 21 - 2016 Comments Off on ਆਈਡੀਆ ਵੱਲੋਂ 4ਜੀ ਸੇਵਾ ਦਾ ਵਿਸਥਾਰ
ਵਪਾਰ ਪ੍ਰਤੀਨਿਧ ਚੰਡੀਗੜ੍ਹ, 21 ਦਸੰਬਰ ਆਈਡੀਆ ਸੈਲੂਲਰ ਨੇ ਆਪਣੀ  4ਜੀ ਨੈੱਟਵਰਕ ਸੇਵਾ ਦਾ ਵਿਸਥਾਰ ਕੀਤਾ ਹੈ। ਇਹ ਹਾਈ ਸਪੀਡ ਵਾਇਰਲੈੱਸ ਬਰਾਡਬੈਂਡ ਸੇਵਾਵਾਂ ਨਾਲ  ਲਗਪਗ 51 ਫ਼ੀਸਦੀ ਆਬਾਦੀ ਤਕ ਪਹੁੰਚ ਚੁੱਕੀ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਇਸ ਸਾਲ 4ਜੀ ਸੇਵਾਵਾਂ ਪੇਸ਼ ਕਰਨ ਤੋਂ ਬਾਅਦ ਆਈਡੀਆ ਦਾ ਨੈੱਟਵਰਕ ਖੇਤਰ ਚੰਡੀਗੜ੍ਹ, ਟਰਾਈ ਸਿਟੀ ਅਤੇ ਪੰਜਾਬ ਦੇ 2500 ਤੋਂ ਵੱਧ ਸ਼ਹਿਰਾਂ ਅਤੇ ਪਿੰਡਾਂ ਤੱਕ ਪੁੱਜ ਚੁੱਕਾ ਹੈ| ਕੰਪਨੀ ਆਪਣੇ ਇਸ ਮੁੱਖ ਬਾਜ਼ਾਰ ਵਿੱਚ ਲਗਾਤਾਰ ਨਿਵੇਸ਼ ਕਰ ਰਹੀ ਹੈ ਅਤੇ 

ਕ੍ਰਿਸਮਸ ਮੌਕੇ ਲੋਕਾਂ ਨੂੰ ਮਿਲੇਗਾ ‘ਫੂਡ ਸਟਰੀਟ’ ਦਾ ਤੋਹਫ਼ਾ

Posted On December - 20 - 2016 Comments Off on ਕ੍ਰਿਸਮਸ ਮੌਕੇ ਲੋਕਾਂ ਨੂੰ ਮਿਲੇਗਾ ‘ਫੂਡ ਸਟਰੀਟ’ ਦਾ ਤੋਹਫ਼ਾ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 20 ਦਸੰਬਰ ਲਾਹੌਰ ਫੂਡ ਸਟਰੀਟ ਦੀ ਤਰਜ਼ ’ਤੇ ਗੁਰੂ ਨਗਰੀ ਵਿੱਚ ਬਣਾਈ ਗਈ ਅਰਬਨ ਹਾਟ ਨੂੰ ਸਰਕਾਰ ਵੱਲੋਂ 25 ਦਸੰਬਰ ਨੂੰ ਲੋਕਾਂ ਲਈ ਖੋਲ੍ਹਣ ਦਾ ਪ੍ਰੋਗਰਾਮ ਹੈ। ਇਹ ਕ੍ਰਿਸਮਸ ਮੌਕੇ ਲੋਕਾਂ ਲਈ ਸਰਕਾਰ ਦਾ ਤੋਹਫ਼ਾ ਸਾਬਤ ਹੋਵੇਗੀ। ਚਿਰੋਕਣੀ ਉਡੀਕ ਮਗਰੋਂ ਲੋਕਾਂ ਨੂੰ ਅਰਬਨ ਹਾਟ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਖਾਣ ਦਾ ਮੌਕਾ ਮਿਲੇਗਾ। ਇੱਥੇ ਦਸ ਪਕਵਾਨ ਬਣਾਉਣ ਵਾਲੇ ਅਦਾਰਿਆਂ ਨਾਲ ਪ੍ਰਸ਼ਾਸਨ ਵੱਲੋਂ ਗੱਲਬਾਤ ਤੈਅ ਕੀਤੀ ਗਈ ਹੈ, ਜਿਨ੍ਹਾਂ 

ਇਮਤਿਹਾਨ ਸੀ ਮੇਰੇ ਲਈ ਇਹ ਵਰ੍ਹਾ: ਕੰਗਨਾ

Posted On December - 20 - 2016 Comments Off on ਇਮਤਿਹਾਨ ਸੀ ਮੇਰੇ ਲਈ ਇਹ ਵਰ੍ਹਾ: ਕੰਗਨਾ
ਮੁੰਬਈ, 20 ਦਸੰਬਰ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਸਾਲ 2016 ਉਸ ਲਈ ਕਿਸੇ ‘ਇਮਤਿਹਾਨ’ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਨੇ ਇਸ ਸਾਲ ਕਈ ਉਤਰਾਅ ਚੜ੍ਹਾਅ ਵੇਖੇ ਹਨ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਸਾਲ ਮੁੱਕਣ ਕੰਢੇ ਹੈ। ਕੰਗਨਾ ਦੀ ਹਾਲਾਂਕਿ ਇਸ ਸਾਲ ਇਕ ਵੀ ਫ਼ਿਲਮ ਰਿਲੀਜ਼ ਨਹੀਂ ਹੋਈ, ਪਰ ਉਹ ਆਪਣੀ ਨਿੱਜੀ ਜ਼ਿੰਦਗੀ ਖਾਸ ਕਰਕੇ ‘ਕ੍ਰਿਸ਼ 3’ ਵਿੱਚ ਸਾਥੀ ਕਲਾਕਾਰ ਰਹੇ ਰਿਤਿਕ ਰੌਸ਼ਨ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ। ਦੋਵਾਂ ਕਲਾਕਾਰਾਂ 

ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਕੌਮੀ ਤਰਾਨੇ ਦੀ ਵਪਾਰਕ ਦੁਰਵਰਤੋਂ ਰੋਕਣ ਦੀ ਹਦਾਇਤ

Posted On December - 20 - 2016 Comments Off on ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਕੌਮੀ ਤਰਾਨੇ ਦੀ ਵਪਾਰਕ ਦੁਰਵਰਤੋਂ ਰੋਕਣ ਦੀ ਹਦਾਇਤ
ਨਵੀਂ ਦਿੱਲੀ, 20 ਦਸੰਬਰ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਸਿਨਮਾਘਰਾਂ ਵਿੱਚ ਫ਼ਿਲਮ ਦੀ ਸਕਰੀਨਿੰਗ ਤੋਂ ਪਹਿਲਾਂ ਕੌਮੀ ਤਰਾਨਾ ਵਜਾਏ ਜਾਣ ਮੌਕੇ ਇਸ ਦੀ ਵਪਾਰਕ ਦੁਰਵਰਤੋਂ ਨੂੰ ਰੋਕੇ ਅਤੇ ਸਕਰੀਨ ’ਤੇ ਕੌਮੀ ਝੰਡਾ ਵਿਖਾਏ ਜਾਣਾ ਯਕੀਨੀ ਬਣਾਏ। ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਪੱਤਰ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੌਮੀ ਤਰਾਨਾ ਵਜਾਏ ਜਾਣ ਦੀ ਆੜ ਵਿੱਚ ਕੋਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਦਾ ਵਿੱਤੀ 

ਟਰੀਬੋ ਹੋਟਲਜ਼ ਵੱਲੋਂ ਟਰਾਈ ਸਿਟੀ ਵਿੱਚ ਦਸਤਕ

Posted On December - 20 - 2016 Comments Off on ਟਰੀਬੋ ਹੋਟਲਜ਼ ਵੱਲੋਂ ਟਰਾਈ ਸਿਟੀ ਵਿੱਚ ਦਸਤਕ
ਵਪਾਰ ਪ੍ਰਤੀਨਿਧ ਚੰਡੀਗੜ੍ਹ, 20 ਦਸੰਬਰ ਹੋਟਲ ਚੇਨ ‘ਟਰੀਬੋ ਹੋਟਲਜ਼’ ਨੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਆਪਣਾ ਨੈੱਟਵਰਕ ਵਧਾ ਕੇ ਉੱਤਰੀ ਭਾਰਤ ਵਿੱਚ ਆਪਣੀ ਹਾਜ਼ਰੀ ਮਜ਼ਬੂਤ  ਕਰਨ ਲਈ ਵੈਸਟਰਨ ਕੋਰਟ ਹੋਟਲ ਨਾਲ ਭਿਆਲੀ ਪਾਈ ਹੈ। ਇਸ ਤਹਿਤ ਟਰੀਬੋ ਨੇ ਚੰਡੀਗੜ੍ਹ ਟਰੀਬੋ ਵੈਸਟਰਨ ਕੋਰਟ ਅਤੇ ਪੰਚਕੂਲਾ ਟਰੀਬੋ ਵੈਸਟਰਨ  ਕੋਰਟ ਦੇ ਨਾਮ  ਨਾਲ ਨਵੇਂ ਹੋਟਲ ਉਸਾਰਨ ਦਾ ਐਲਾਨ ਕੀਤਾ ਹੈ| ਇਹ ਹੋਟਲ ਚੇਨ ਭਾਰਤ  ਦੇ 40 ਸ਼ਹਿਰਾਂ ਵਿੱਚ ਗਾਹਕਾਂ ਨੂੰ ਕਿਫ਼ਾਇਤੀ ਸੇਵਾਵਾਂ 

ਸੰਜੇ ਦੱਤ ਦਾ ਕਿਰਦਾਰ ਨਿਭਾਉਣਾ ਮੁਸ਼ਕਿਲ: ਰਣਬੀਰ

Posted On December - 20 - 2016 Comments Off on ਸੰਜੇ ਦੱਤ ਦਾ ਕਿਰਦਾਰ ਨਿਭਾਉਣਾ ਮੁਸ਼ਕਿਲ: ਰਣਬੀਰ
ਮੁੰਬਈ, 20 ਦਸੰਬਰ ਬੌਲੀਵੁੱਡ ਅਦਾਕਾਰ ਸੰਜੇ ਦੱਤ ਦੀ ਜੀਵਨੀ ਉੱਤੇ ਆਧਾਰਿਤ ਫਿਲਮ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ, ਜਿਸ ਵਿੱਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਵੇਗਾ। ਜਿੱਥੇ ਰਣਬੀਰ ਕਪੂਰ ਇਸ ਪ੍ਰਾਜੈਕਟ ਲਈ ਉਤਸ਼ਾਹਿਤ ਹੈ, ਉੱਥੇ ਹੀ ਉਹ ਸਮਝਦਾ ਹੈ ਕਿ ਉਹ ਇਸ ਕਿਰਦਾਰ ਨੂੰ ਨਿਭਾਉਣ ਦੇ ਕਾਬਿਲ ਨਹੀਂ ਹੈ ਤੇ ਸੰਜੇ ਦੱਤ ਦੇ ਕਿਰਦਾਰ ਨੂੰ ਸਕਰੀਨ ਉੱਤੇ ਨਿਭਾਉਣਾ ਔਖਾ ਹੈ। ਇਸ ਫਿਲਮ ਦਾ ਡਾਇਰੈਕਟਰ ਰਾਜਕੁਮਾਰ ਹਿਰਾਨੀ ਹੈ। 34 ਸਾਲਾ ਅਭਿਨੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ 

ਪੱਛਮੀ ਬੰਗਾਲ ਦੇ ਕਿਸਾਨਾਂ ਨੇ ਮਾਲਵੇ ਦੇ ਕਿਸਾਨ ਤੋਂ ਸਿੱਖੇ ਗੁਰ

Posted On December - 20 - 2016 Comments Off on ਪੱਛਮੀ ਬੰਗਾਲ ਦੇ ਕਿਸਾਨਾਂ ਨੇ ਮਾਲਵੇ ਦੇ ਕਿਸਾਨ ਤੋਂ ਸਿੱਖੇ ਗੁਰ
ਗੁਰਜੀਤ ਭੁੱਲਰ ਰਾਮਪੁਰਾ ਫੂਲ, 20 ਦਸੰਬਰ ਐਸਕੋਰਟ ਕੰਪਨੀ ਨੇ ਆਲੂਆਂ ਦੀ ਖੇਤੀ  ਦੀ ਕਾਸ਼ਤਕਾਰੀ ਸਬੰਧੀ  ਕੈਂਪ ਲਾਇਆ, ਜਿਸ ਵਿੱਚ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਮਾਲਵੇ ਦੇ ਕਿਸਾਨਾਂ ਤੋਂ ਆਲੂਆਂ ਦੀ ਖੇਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਕੇਵਲ ਸਿੰਘ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਮਾਲਵਾ ਖੇਤਰ ਦੇ ਪਿੰਡ ਕਰਾੜਵਾਲਾ ਦੇ ਆਲੂ ਕਾਸ਼ਤਕਾਰ ਹਰਚਰਨ ਸਿੰਘ ਢਿੱਲੋਂ ਦੇ ਫਾਰਮ ’ਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਆਲੂਆਂ 

ਨੀਲ ਨੂੰ ਵਿਆਹ ਦਾ ਚਾਅ

Posted On December - 20 - 2016 Comments Off on ਨੀਲ ਨੂੰ ਵਿਆਹ ਦਾ ਚਾਅ
ਮੁੰਬਈ, 20 ਦਸੰਬਰ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦਾ ਵਿਆਹ ਅਗਲੇ ਸਾਲ ਫਰਵਰੀ ਮਹੀਨੇ ਹੋਣਾ ਹੈ। ਅਭਿਨੇਤਾ ਅਨੁਸਾਰ ਵਿਆਹ ਦੇ ਨਾਂ ਤੋਂ ਉਸ ਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਹੈ, ਸਗੋਂ ਉਹ ਇਸ ਨਵੇਂ ਤਜਰਬੇ ਲਈ ਉਤਸ਼ਾਹਿਤ ਹੈ। ਨੀਲ 9 ਫਰਵਰੀ ਨੂੰ ਆਪਣੀ ਮੰਗੇਤਰ ਰੁਕਮਣੀ ਸਹਾਇ ਨਾਲ ਉਦੈਪੁਰ ਵਿੱਚ ਵਿਆਹ ਰਚਾਏਗਾ। ਵਿਆਹ ਦਾ ਪ੍ਰੋਗਰਾਮ 7 ਫਰਵਰੀ ਨੂੰ ਸ਼ੁਰੂ ਹੋਵੇਗਾ ਤੇ 9 ਫਰਵਰੀ ਤਕ ਚੱਲੇਗਾ। ਇੱਕ ਸਵਾਲ ਦੇ ਜਵਾਬ ਵਿੱਚ ਨੀਲ ਨੇ ਕਿਹਾ ਕਿ ਉਸ ਨੂੰ ਵਿਆਹ ਤੋਂ ਕੋਈ ਘਬਰਾਹਟ ਨਹੀਂ ਹੈ।  
Page 8 of 1,343« First...45678910111213...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.