ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖੇਡਾਂ ਦੀ ਦੁਨੀਆ › ›

Featured Posts
ਕਬੱਡੀ: ਧਨੌਰੀ ਅਤੇ ਸੈਂਪਲੀ ਸਾਹਿਬ ਦੀਆਂ ਟੀਮਾਂ ਸਾਂਝੇ ਤੌਰ ’ਤੇ ਜੇਤੂ

ਕਬੱਡੀ: ਧਨੌਰੀ ਅਤੇ ਸੈਂਪਲੀ ਸਾਹਿਬ ਦੀਆਂ ਟੀਮਾਂ ਸਾਂਝੇ ਤੌਰ ’ਤੇ ਜੇਤੂ

ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਪਿੰਡ ਖਾਬੜਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਹਸਤ ਲਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋਇਆ| ਗਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਓਪਨ ਵਰਗ ਦਾ ਫਈਨਲ ਬੇਸਿੱਟਾ ਰਿਹਾ| ਟੂਰਨਾਮੈਂਟ ਦੇ ਅੰਤਿਮ ...

Read More

ਲਿਓਨ ਨੇ ਰੋਕੀ ਭਾਰਤੀ ਬੱਲੇਬਾਜ਼ਾਂ ਦੀ ਰਫ਼ਤਾਰ

ਲਿਓਨ ਨੇ ਰੋਕੀ ਭਾਰਤੀ ਬੱਲੇਬਾਜ਼ਾਂ ਦੀ ਰਫ਼ਤਾਰ

ਧਰਮਸ਼ਾਲਾ, 26 ਮਾਰਚ ਆਫ ਸਪਿੰਨਰ ਨਾਥਨ ਲਿਓਨ ਦੀ ਤੀਜੇ ਸੈਸ਼ਨ ਦੀ ਕ੍ਰਿਸ਼ਮਾਈ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਅੱਜ ਇੱਥੇ ਦੂਜਾ ਦਿਨ ਆਪਣੇ ਨਾਂ ਕਰਕੇ ਭਾਰਤ ਦੀ ਚੌਥੇ ਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ਵਿੱਚ ਬੜ੍ਹਤ ਬਣਾਉਣ ਦੀਆਂ ਆਸਾਂ ਨੂੰ ਕਰਾਰਾ ਝਟਕਾ ਦਿੱਤਾ। ਭਾਰਤ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ...

Read More

ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਦੀ ਪਹਿਲੀ ਪਾਰੀ ’ਚ ਬਣਾਈਆਂ 314 ਦੌੜਾਂ

ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਦੀ ਪਹਿਲੀ ਪਾਰੀ ’ਚ ਬਣਾਈਆਂ 314 ਦੌੜਾਂ

ਹੈਮਿਲਟਨ, 26 ਮਾਰਚ ਵਿਕਟ ਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਮੀਂਹ ਤੋਂ ਪ੍ਰਭਾਵਿਤ ਦੂਜੇ ਦਿਨ ਅੱਜ ਇੱਥੇ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਠੋਸ ਸ਼ੁਰੂਆਤ ਕਰਦੇ ਹੋਏ ਦਿਨ ਦਾ ਖੇਡ ਸਮਾਪਤ ਹੋਣ ...

Read More

ਮਿਆਮੀ ਓਪਨ: ਫੈਡਰਰ ਤੇ ਵਾਵਰਿੰਕਾ ਅਗਲੇ ਗੇੜ ’ਚ

ਮਿਆਮੀ ਓਪਨ: ਫੈਡਰਰ ਤੇ ਵਾਵਰਿੰਕਾ ਅਗਲੇ ਗੇੜ ’ਚ

ਮਿਆਮੀ, 26 ਮਾਰਚ ਰੌਜਰ ਫੈਡਰਰ ਨੇ ਕੁਝ ਮੁਸ਼ਕਿਲ ਭਰੇ ਪਲਾਂ ਵਿੱਚੋਂ ਲੰਘਣ ਬਾਅਦ ਅਮਰੀਕਾ ਦੇ ਕੁਆਲਫਾਇਰ ਫਰਾਂਸੈਸ ਟਿਆਫੋ ਨੂੰ 7-6, 6-3 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਵਿਸ਼ਵ ਵਿੱਚ 101ਵੇਂ ਨੰਬਰ ਦੇ ਟਿਆਫੋ ਨੂੰ ਫੈਡਰਰ ਦੀ ਸਰਵਿਸ ਸਾਹਮਣੇ ਜੂਝਣਾ ਪਿਆ ਪਰ ਉਸ ਦੀ ਖ਼ੁਦ ਦੀ ...

Read More

ਵਿਸ਼ਵ ਕੱਪ ’ਚ ਪਹੁੰਚਣ ਦੀ ਹਾਲੈਂਡ ਦੀ ਆਸ ਨੂੰ ਝਟਕਾ

ਵਿਸ਼ਵ ਕੱਪ ’ਚ ਪਹੁੰਚਣ ਦੀ ਹਾਲੈਂਡ ਦੀ ਆਸ ਨੂੰ ਝਟਕਾ

ਪੈਰਿਸ, 26 ਮਾਰਚ ਹਾਲੈਂਡ ਦੀ ਵਿਸ਼ਵ ਕੱਪ ਫੁਟਬਾਲ ਵਿੱਚ ਜਗ੍ਹਾ ਬਣਾਉਣ ਦੀਆਂ ਆਸਾਂ ਨੂੰ ਉਦੋਂ ਕਰਾਰਾ ਝਟਕਾ ਲੱਗਿਆ ਜਦੋਂ ਇਸ ਤਿੰਨ ਵਾਰ ਦੇ ਉਪ ਜੇਤੂ ਨੂੰ ਬੁਲਗਾਰੀਆ ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਹਾਲੈਂਡ ਦੀ ਟੀਮ ਗਰੁੱਪ ‘ਏ’ ਵਿੱਚ ਸਿਖ਼ਰ ’ਤੇ ਚੱਲ ਰਹੇ ਫਰਾਂਸ ਤੋਂ ਛੇ ...

Read More

ਵੈਟੇਲ ਨੇ ਜਿੱਤਿਆ ਆਸਟਰੇਲਿਆਈ ਗ੍ਰਾਂ ਪ੍ਰੀ ਦਾ ਖ਼ਿਤਾਬ

ਵੈਟੇਲ ਨੇ ਜਿੱਤਿਆ ਆਸਟਰੇਲਿਆਈ ਗ੍ਰਾਂ ਪ੍ਰੀ ਦਾ ਖ਼ਿਤਾਬ

ਮੈਲਬਰਨ, 26 ਮਾਰਚ ਫੈਰਾਰੀ ਦੇ ਸੈਬੇਸਟੀਅਨ ਵੈਟੇਲ ਨੇ ਅੱਜ ਇੱਥੇ ਲੂਈਸ ਹੈਮਿਲਟਨ ਨੂੰ ਪਿੱਛੇ ਛੱਡ ਕੇ ਸੈਸ਼ਨ ਦੀ ਪਹਿਲੀ ਆਸਟਰੇਲਿਆਈ ਗ੍ਰਾਂ ਪ੍ਰੀ ਫਾਰਮੂਲਾ-1 ਰੇਸ ਪੂਰੀ ਕੀਤੀ। ਵੈਟੇਲ ਨੇ ਹੈਮਿਲਟਨ ਤੋਂ ਦਸ ਸਕਿੰਟ ਪਹਿਲਾਂ ਰੇਸ ਪੂਰੀ ਕੀਤੀ। ਇਸ ਤਰ੍ਹਾਂ ਹੈਮਿਲਟਨ ਨੂੰ ਦੂਜੇ ਸਥਾਨ ਨਾਲ ਹੀ ਸਬਰ ਕਰਨਾ ਪਿਆ ਜਦੋਂਕਿ ਮਰਸੀਡਿਜ਼ ਦੇ ਉਸ ...

Read More

ਖਾਬੜਾ ਦਾ ਕਬੱਡੀ ਟੂਰਨਾਮੈਂਟ ਸਮਾਪਤ

ਖਾਬੜਾ ਦਾ ਕਬੱਡੀ ਟੂਰਨਾਮੈਂਟ ਸਮਾਪਤ

ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਪਿੰਡ ਖਾਬੜਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਹਸਤ ਲਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋਇਆ| ਗਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਓਪਨ ਵਰਗ ਦਾ ਫਈਨਲ ਬੇ ਸਿੱਟਾ ਰਿਹਾ| ਟੂਰਨਾਮੈਂਟ ਦੇ ...

Read More


ਰਾਜਸਥਾਨ ਵੱਲੋਂ ਕੋਲਕਤਾ ਨੂੰ ਹਰਾ ਕੇ ਪਹਿਲੀ ਜਿੱਤ ਦਰਜ

Posted On March - 21 - 2010 Comments Off on ਰਾਜਸਥਾਨ ਵੱਲੋਂ ਕੋਲਕਤਾ ਨੂੰ ਹਰਾ ਕੇ ਪਹਿਲੀ ਜਿੱਤ ਦਰਜ
ਅਹਿਮਦਾਬਾਦ, 20 ਮਾਰਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਅੱਜ ਇਥੇ ਕੋਲਕਤਾ ਨਾਈਟ ਰਾਈਡਰਜ਼ਸ ਨੂੰ 34 ਦੌੜਾਂ ਨਾਲ ਹਰਾ ਕੇ ਆਈ.ਪੀ.ਐਲ. ਦੇ ਤੀਜੇ ਗੇੜ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਈ.ਪੀ.ਐਲ. ਦੇ 2008 ਵਿਚ ਖੇਡੇ ਗਏ ਪਹਿਲੇ ਗੇੜ ਦੀ ਚੈਂਪੀਅਨ ਰਹੀ ਰਾਜਸਥਾਨ ਰਾਇਲਜ਼ ਦਾ ਇਸ ਗੇੜ ਦਾ ਇਹ ਚੌਥਾ ਮੈਚ ਸੀ ਜਦੋਂਕਿ ਇਸ ਤੋਂ ਪਹਿਲਾਂ ਤਿੰਨ ਮੈਚ ਇਹ ਟੀਮ ਹਾਰ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਮਾਲਕੀ ਵਾਲੀ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਿੱਥੇ 20 

ਉਮਰ ਸਬੰਧੀ ਹੇਰਾਫੇਰੀ ਰੋਕਣ ਲਈ ਖਿਡਾਰੀਆਂ ਦੇ ਮੈਡੀਕਲ ਟੈਸਟ ਹੋਣਗੇ

Posted On March - 21 - 2010 Comments Off on ਉਮਰ ਸਬੰਧੀ ਹੇਰਾਫੇਰੀ ਰੋਕਣ ਲਈ ਖਿਡਾਰੀਆਂ ਦੇ ਮੈਡੀਕਲ ਟੈਸਟ ਹੋਣਗੇ
ਨਵੀਂ ਦਿੱਲੀ, 20 ਮਾਰਚ ਖੇਡ ਮੁਕਾਬਲਿਆਂ ਵਿੱਚ ਉਮਰ ਸਬੰਧੀ ਹੇਰਾਫੇਰੀ ਖਤਮ ਕਰਨ ਲਈ ਖੇਡ ਮੰਤਰਾਲੇ ਨੇ ਸਾਰੇ ਨਵੇਂ ਤੇ ਪੁਰਾਣੇ ਖਿਡਾਰੀਆਂ ਦੀ ਉਮਰ ਪਤਾ ਲਾਉਣ ਲਈ ਮੈਡੀਕਲ ਟੈਸਟ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਇਸ ਮੁਤੱਲਕ ਇਕ ਨਵਾਂ ਕੌਮੀ ਜ਼ਾਬਤਾ ਜਾਰੀ ਕੀਤਾ ਹੈ, ਜਿਹੜਾ ਆਗਾਮੀ ਪਹਿਲੀ ਅਪਰੈਲ ਤੋਂ ਮੁਲਕ ਦੇ ਸਾਰੇ ਖਿਡਾਰੀਆਂ ਅਤੇ ਖੇਡ ਫੈਡਰੇਸ਼ਨ ਉਤੇ ਲਾਜ਼ਮੀ ਤੌਰ ’ਤੇ ਲਾਗੂ ਹੋਵੇਗਾ। ਖੇਡ ਮੰਤਰਾਲੇ ਮੁਤਾਬਕ ਖਿਡਾਰੀਆਂ ਨੂੰ ਮੈਡੀਕਲ ਟੈਸਟ ਦੇਣਾ ਪਵੇਗਾ, ਜਿਸ ਤੋਂ 

ਕਿੰਗਜ਼ ਇਲੈਵਨ ਪੰਜਾਬ ਦੀ ਟੱਕਰ ਅੱਜ ਚੇਨਈ ਨਾਲ

Posted On March - 21 - 2010 Comments Off on ਕਿੰਗਜ਼ ਇਲੈਵਨ ਪੰਜਾਬ ਦੀ ਟੱਕਰ ਅੱਜ ਚੇਨਈ ਨਾਲ
ਚੇਨਈ, 20 ਮਾਰਚ ਮਾੜੇ ਦੌਰ ’ਚ ਲੰਘ ਰਹੀ ਕਿੰਗਜ਼ ਇਲੈਵਨ ਪੰਜਾਬ ਨੇ ਜੇ ਐਤਵਾਰ ਨੂੰ ਇੱਥੇ ਹੋਣ ਵਾਲੇ ਆਪਣੇ ਮੈਚ ਵਿਚ ਖਾਤਾ ਖੋਲ੍ਹਣਾ ਹੈ ਤਾਂ ਉਸ ਨੂੰ ਵਧੀਆ ਪ੍ਰਦਰਸ਼ਨ ਕਰ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਥੇ ਉਸੇ ਦੇ ਘਰ ਵਿਚ ਮਾਤ ਦੇਣੀ ਪਵੇਗੀ। ਇਸ ਲਈ ਉਸ ਨੂੰ ਆਪਣੇ ਪਿਛਲੇ ਤਿੰਨ ਮੈਚਾਂ ਦੇ ਮੁਕਾਬਲੇ ਵਧੀਆ ਕਾਰਕਰਦਗੀ ਦਿਖਾਉਣੀ ਪਵੇਗੀ। ਆਈ.ਪੀ.ਐਲ. ਦੇ ਮੌਜੂਦਾ ਤੀਜੇ ਦੌਰ ਦੌਰਾਨ ਕਿੰਗਜ਼ ਇਲੈਵਨ ਦਾ ਪਹਿਲਾ ਹਫਤਾ ਖਰਾਬ ਹੀ ਰਿਹਾ ਹੈ। ਪੰਜਾਬ ਦੇ ਬੱਲੇਬਾਜ਼ ਤੇ ਗੇਂਦਬਾਜ਼ ਹੁਣ ਤਕ ਇਕ ਟੀਮ 

ਦਿੱਲੀ ਦੀ ਟੱਕਰ ਅੱਜ ਡੈਕਨ ਚਾਰਜਰਜ਼ ਨਾਲ

Posted On March - 21 - 2010 Comments Off on ਦਿੱਲੀ ਦੀ ਟੱਕਰ ਅੱਜ ਡੈਕਨ ਚਾਰਜਰਜ਼ ਨਾਲ
ਕਟਕ, 20 ਮਾਰਚ ਲਗਾਤਾਰ ਦੋ ਮੈਚ ਹਾਰਨ ਕਾਰਨ ਨਮੋਸ਼ੀ ਦੀ ਮਾਰ ਝੱਲ ਰਹੀ ਦਿੱਲੀ ਡੇਅਰ ਡੈਵਿਲਜ਼ ਦੀ ਟੀਮ ਐਤਵਾਰ ਨੂੰ ਇਥੇ ਪਿਛਲੇ ਚੈਂਪੀਅਨ ਡੈਕਨ ਚਾਰਜਰਜ਼ ਨੂੰ ਮਾਤ ਦੇ ਕੇ ਆਪਣੀ ਗੱਡੀ ਲੀਹ ਉਤੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਡੈਕਨ ਨੇ ਆਪਣੇ ਪਿਛਲੇ ਦੋ ਮੈਚ ਜਿੱਤੇ ਹਨ, ਜਦੋਂ ਕਿ ਦਿੱਲੀ ਵਾਲਾ ਪਹਿਲਾ ਮੈਚ ਜਿੱਤ ਕੇ ਵਧੀਆ ਸ਼ੁਰੂਆਤ ਕਰਨ ਦੇ ਬਾਵਜੂਦ ਬਾਅਦ ਵਿੱਚ ਉਹ ਲੀਹੋਂ ਲੱਥ ਗਏ ਸਨ।  ਜ਼ਖਮੀ ਕਪਤਾਨ ਗੌਤਮ ਗੰਭੀਰ ਦੀ ਗੈਰ-ਹਾਜ਼ਰੀ ਵਿੱਚ ਖੇਡ ਰਹੀ ਦਿੱਲੀ ਦੀ ਟੀਮ ਹਾਲੇ ਤੱਕ ਪਾਰੀ ਦੀ ਵਧੀਆ ਸ਼ੁਰੂਆਤ 

ਜੇ.ਸੀ.ਟੀ. ਨੇ ਮੁੰਬਈ ਨੂੰ 1-0 ਨਾਲ ਹਰਾਇਆ

Posted On March - 21 - 2010 Comments Off on ਜੇ.ਸੀ.ਟੀ. ਨੇ ਮੁੰਬਈ ਨੂੰ 1-0 ਨਾਲ ਹਰਾਇਆ
ਖੇਡ ਪ੍ਰਤੀਨਿਧ ਲੁਧਿਆਣਾ, 20 ਮਾਰਚ ਐਮਾਨੁਇਲ ਓਕੋਰੋ ਵੱਲੋਂ ਕੀਤੇ ਸ਼ਾਨਦਾਰ ਗੋਲ ਸਦਕਾ ਅੱਜ ਜੇ.ਸੀ.ਟੀ. ਨੇ ਮੁੰਬਈ ਫੁਟਬਾਲ ਕਲੱਬ ਨੂੰ 1-0 ਦੇ ਫਰਕ ਨਾਲ ਹਰਾ ਦਿੱਤਾ। ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿਚ ਕੌਮੀ ਫੁਟਬਾਲ ਲੀਗ ਦੇ ਤਹਿਤ ਖੇਡੇ ਗਏ ਇਸ ਮੈਚ ਦੇ ਪਹਿਲੇ ਅੱਧ ਦੇ ਖਤਮ ਹੋਣ ਤੱਕ ਦੋਵੇਂ ਟੀਮਾਂ ਗੋਲ ਰਹਿਤ ਬਰਾਬਰੀ ’ਤੇ ਖੇਡ ਰਹੀਆਂ ਸਨ। ਮੈਚ ਦੀ ਸ਼ੁਰੂਆਤ ਭਾਵੇਂ ਠੰਡੀ ਰਹੀ ਪਰ ਕੁਲ ਮਿਲਾ ਕੇ ਜੇ.ਸੀ.ਟੀ. ਦੀ ਟੀਮ ਪਹਿਲੇ ਅੱਧ ਦੌਰਾਨ ਪੂਰੀ ਤਰ੍ਹਾਂ ਹਾਵੀ ਰਹੀ। ਦੂਜੇ ਅੱਧ ਨੂੰ ਸ਼ੁਰੂ 

ਜੇ.ਸੀ.ਟੀ. ਅਕਾਦਮੀ ਦੇ ਟਰਾਇਲ 23 ਤੋਂ

Posted On March - 21 - 2010 Comments Off on ਜੇ.ਸੀ.ਟੀ. ਅਕਾਦਮੀ ਦੇ ਟਰਾਇਲ 23 ਤੋਂ
ਖੇਡ ਪ੍ਰਤੀਨਿਧ ਲੁਧਿਆਣਾ, 20 ਮਾਰਚ ਜੇ.ਸੀ.ਟੀ. ਫੁਟਬਾਲ ਅਕਾਦਮੀ ਦੇ ਚੋਣ ਟਰਾਇਲ 23 ਮਾਰਚ ਤੋਂ ਸ਼ੁਰੂ ਹੋ ਕੇ 6 ਅਪਰੈਲ ਤੱਕ ਚੱਲਣਗੇ। ਅਕਾਦਮੀ ਦੇ ਜਨਰਲ ਸਕੱਤਰ ਸੀਤਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਦੌਰਾਨ ਅੰਡਰ-19 ਉਮਰ ਵਰਗ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਟਰਾਇਲ ਦੇਣ ਦੇ ਚਾਹਵਾਨ ਖਿਡਾਰੀ ਫਗਵਾੜਾ ਦੇ ਗੁਰੂ ਨਾਨਕ ਕਾਲਜ ਵਿਚ 23 ਮਾਰਚ ਨੂੰ ਰਿਪੋਰਟ ਕਰ ਸਕਦੇ ਹਨ।  

ਹਾਕੀ ਵਿਚ ਗੁਰੂ ਗੋਬਿੰਦ ਸਿੰਘ ਸੈਂਟਰ ਜੇਤੂ

Posted On March - 20 - 2010 Comments Off on ਹਾਕੀ ਵਿਚ ਗੁਰੂ ਗੋਬਿੰਦ ਸਿੰਘ ਸੈਂਟਰ ਜੇਤੂ
ਪੱਤਰ ਪ੍ਰੇਰਕ ਸ਼ਾਹਕੋਟ, 19 ਮਾਰਚ ਚੈਰੀਟੇਬਲ ਟਰੱਸਟ ਸੀਚੇਵਾਲ ਵਲੋਂ ਕਰਵਾਏ ਜਾ ਰਹੇ ਤਿੰਨ ਦਿਨਾ ਖੇਡ ਮੇਲੇ ਦੇ ਪਹਿਲੇ ਦਿਨ ਹਾਕੀ ਮੁਕਾਬਲਿਆਂ ’ਚ ਸੀਨੀਅਰ ਵਰਗ ’ਚ ਗੁਰੂ ਗੋਬਿੰਦ ਸਿੰਘ ਹਾਕੀ ਸੈਂਟਰ ਕਮਾਲਪੁਰਾ ਦੀ ਟੀਮ ਜੇਤੂ ਰਹੀ ਜਦਕਿ ਜੂਨੀਅਰ ਵਰਗ ’ਚ ਨਿਰਮਲ ਕੁਟੀਆ ਸੀਚੇਵਾਲ ਤੇ ਡਾਲਾ ਹਾਕੀ ਅਕੈਡਮੀ ਦੀਆਂ ਟੀਮਾਂ ਬਰਾਬਰ ਰਹੀਆਂ। ਇਹ ਖੇਡ ਮੇਲਾ ਸੰਤ ਲਾਲ  ਸਿੰਘ ਦੀ ਬਰਸੀ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ 

ਪੰਜਾਬ ਵਿਚ ਹਾਕੀਆਂ ਦੀ ਵਿੱਕਰੀ ਘਟੀ

Posted On March - 20 - 2010 Comments Off on ਪੰਜਾਬ ਵਿਚ ਹਾਕੀਆਂ ਦੀ ਵਿੱਕਰੀ ਘਟੀ
ਪੱਤਰ ਪ੍ਰੇਰਕ ਜਲੰਧਰ, 19 ਮਾਰਚ ਰਾਸ਼ਟਰੀ ਖੇਡ ਹਾਕੀ ਦਾ ਗੜ੍ਹ ਸਮਝੇ ਜਾਂਦੇ ਪੰਜਾਬ ਵਿਚ ਹਾਕੀਆਂ ਦੀ ਵਿੱਕਰੀ ਵਿਚ ਪਿਛਲੇ ਸਮੇਂ ਦੌਰਾਨ 50 ਫੀਸਦੀ ਗਿਰਾਵਟ ਆਈ ਹੈ, ਜਦਕਿ ਇਸ ਦੇ ਉਲਟ ਝਾਰਖੰਡ, ਉੜੀਸਾ, ਛੱਤੀਸਗੜ੍ਹ ਤੇ ਕਰਨਾਟਕ ਆਦਿ ਵਿਚ ਹਾਕੀਆਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਇਨ੍ਹਾਂ ਸੂਬਿਆਂ ਵਿਚ ਹਾਕੀਆਂ ਦੀ ਵੱਧ ਵਿੱਕਰੀ ਦਾ ਕਾਰਨ ਉਥੋਂ ਦੇ ਆਦਿ-ਵਾਸੀ ਕਬੀਲਿਆਂ ਦੇ ਲੋਕਾਂ ਵਿਚ ਹਾਕੀ ਪ੍ਰਤੀ ਵਧ ਰਿਹਾ ਰੁਝਾਨ ਹੈ। ਹਾਕੀਆਂ ਦੀ ਵਿੱਕਰੀ ਬਾਰੇ ਸ਼ਹਿਰ ਦੀਆਂ ਹਾਕੀਆਂ ਬਣਾਉਣ ਵਾਲੀਆਂ 

ਵਿਦੇਸ਼ਾਂ ਵਿੱਚ ਨਹੀਂ ਖੇਡੇ ਜਾਣਗੇ ਆਈ.ਪੀ.ਐਲ. ਮੈਚ: ਰਮਨ

Posted On March - 20 - 2010 Comments Off on ਵਿਦੇਸ਼ਾਂ ਵਿੱਚ ਨਹੀਂ ਖੇਡੇ ਜਾਣਗੇ ਆਈ.ਪੀ.ਐਲ. ਮੈਚ: ਰਮਨ
ਨਵੀਂ ਦਿੱਲੀ, 19 ਮਾਰਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐਲ.) ਮੈਚ ਭਵਿੱਖ ਵਿੱਚ ਵਿਦੇਸ਼ਾਂ ਵਿੱਚ ਖੇਡੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਇਨ੍ਹਾਂ ਖੇਡਾਂ ਦੇ ਮੁੱਖ ਸੰਚਾਲਕ ਸੁੰਦਰ ਰਮਨ ਦਾ ਕਹਿਣਾ ਹੈ ਕਿ ਇਹ ਭਾਰਤ ਦਾ ਘਰੇਲੂ ਟੂਰਨਾਮੈਂਟ ਹੈ ਅਤੇ ਭਵਿੱਖ ਵਿੱਚ ਵੀ ਇਹ ਟੂਰਨਾਮੈਂਟ ਭਾਰਤੀ ਧਰਤੀ ’ਤੇ ਹੀ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਈ.ਪੀ.ਐਲ. ਦੀਆਂ ਫਰੈਂਚਾਇਜ਼ੀ ਟੀਮਾਂ ਵਿਦੇਸ਼ੀ ਕਲੱਬਾਂ ਨਾਲ ਖੇਡ ਸਕਦੀਆਂ ਹਨ। ਖੇਡ ਅਤੇ ਮਨੋਰੰਜਨ ਕਾਰਡ, ਸਟਿੱਕਰ ਤੇ ਐਲਬੰਮ ਬਣਾਉਣ ਵਾਲੀ 

ਪਹਿਲੀ ਏ.ਐਚ. ਐਫ. ਟਰਾਫ਼ੀ ਰੱਦ

Posted On March - 20 - 2010 Comments Off on ਪਹਿਲੀ ਏ.ਐਚ. ਐਫ. ਟਰਾਫ਼ੀ ਰੱਦ
ਨਵੀਂ ਦਿੱਲੀ, 19 ਮਾਰਚ ਦੱਖਣੀ ਕੋਰੀਆ ਤੇ ਪਾਕਿਸਤਾਨ ਤੋਂ ਬਾਅਦ ਭਾਰਤ ਦੇ ਵੀ ਪਿੱਛੇ ਹਟਣ ਕਰਕੇ ਮਲੇਸ਼ੀਆ ’ਚ ਅਗਲੇ ਮਹੀਨੇ ਹੋਣ ਵਾਲਾ ਏ.ਐਚ.ਐਫ. ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਅਨਿਸ਼ਚਿਤ ਸਮੇਂ ਲਈ ਟਾਲ ਦਿੱਤਾ ਹੈ। ਏਸ਼ੀਆਈ ਹਾਕੀ ਫੈਡਰੇਸ਼ਨ ਦਾ ਇਹ ਟੂਰਨਾਮੈਂਟ ਮਲੇਸ਼ੀਆ ਦੇ ਇਪੋਹ ’ਚ 13 ਤੋਂ 18 ਅਪਰੈਲ ਤੱਕ ਹੋਣਾ ਸੀ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ’ਚ ਦੱਖਣੀ ਕੋਰੀਆ, ਪਾਕਿਸਤਾਨ, ਮੇਜ਼ਬਾਨ ਮਲੇਸ਼ੀਆ ਤੋਂ ਇਲਾਵਾ ਚੀਨ ਚੌਥੀ ਟੀਮ ਸੀ। ਭਾਰਤ 5ਵੀਂ ਥਾਂ ’ਤੇ ਸੀ ਤੇ ਕੋਰੀਆ ਦੇ ਹਟਣ ਤੋਂ 

ਬੈਡਮਿੰਟਨ: ਸਵਿਸ ਸੁਪਰ ਸੀਰੀਜ਼ ’ਚ ਭਾਰਤੀ ਖਿਡਾਰੀ ਹਾਰੇ

Posted On March - 20 - 2010 Comments Off on ਬੈਡਮਿੰਟਨ: ਸਵਿਸ ਸੁਪਰ ਸੀਰੀਜ਼ ’ਚ ਭਾਰਤੀ ਖਿਡਾਰੀ ਹਾਰੇ
ਨਵੀਂ ਦਿੱਲੀ, 19 ਮਾਰਚ ਸਵਿਟਜ਼ਰਲੈਂਡ ’ਚ ਖੇਡੀ ਜਾ ਰਹੀ ਸਵਿਸ ਓਪਨ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਤੇ ਡਬਲਜ਼ ਵਰਗਾਂ ਦੇ ਪਹਿਲੇ ਹੀ ਗੇੜ ’ਚ ਭਾਰਤੀ ਚੁਣੌਤੀ ਦਮ ਤੋੜ ਗਈ। ਮਹਿਲਾ ਸਿੰਗਲਜ਼ ਡਰਾਅ ’ਚ ਕੋਈ ਵੀ ਭਾਰਤੀ ਖਿਡਾਰੀ ਸ਼ਾਮਲ ਨਹੀਂ ਸੀ ਤੇ ਪੁਰਸ਼ ਡਰਾਅ ’ਚ ਵੀ ਦੋ ਖਿਡਾਰੀ ਹੀ ਸ਼ਾਮਲ ਸਨ, ਜੋ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਜਿੱਤ ਦਰਜ ਨਹੀਂ ਕਰ ਸਕੇ। ਓਲੰਪੀਅਨ ਅਨੂਪ ਸ੍ਰੀਧਰ 55 ਮਿੰਟ ਤੱਕ ਚੱਲੇ ਮੁਕਾਬਲੇ ’ਚ ਕੋਰੀਆ ਦੇ ਵਾਨ ਹੋ ਸ਼ੋਨ ਤੋਂ 13-21, 21-15, 20-22 ਨਾਲ ਹਾਰ ਗਿਆ, ਜਦੋਂ ਕਿ ਉਸ 

‘ਸੁਰੱਖਿਆ ਕਾਰਨਾਂ ਕਰਕੇ ਲੀ ਆਸਟਰੇਲੀਆ ਪਰਤੇ’

Posted On March - 20 - 2010 Comments Off on ‘ਸੁਰੱਖਿਆ ਕਾਰਨਾਂ ਕਰਕੇ ਲੀ ਆਸਟਰੇਲੀਆ ਪਰਤੇ’
ਮੈਲਬਰਨ, 19 ਮਾਰਚ ਸੱਟ ਲੱਗਣ ਕਾਰਨ ਆਸਟੇਲੀਆ ਪਰਤੇ ਤੇਜ਼ ਗੇਂਦਬਾਜ ਬੈ੍ਰਟ ਲੀ ਦੇ ਮੈਨੇਜਰ ਨੇ ਦਾਅਵਾ ਕੀਤਾ ਹੈ ਕਿ ਲੀ ਸੁਰੱਖਿਆ ਕਾਰਨਾਂ ਕਰਕੇ ਆਸਟੇਲੀਆ ਵਾਪਸ ਆਏ ਹਨ। ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੈਂਬਰ ਬ੍ਰੈਟ ਲੀ ਸਿਡਨੀ ਵਿਚ ਇਲਾਜ ਕਰਵਾ ਰਿਹਾ ਹੈ। ਇਸੇ ਦੌਰਾਨ ਲੀ ਦੇ ਮੈਨੇਜਰ ਨੀਲ  ਮੈਕਸਵੈਲ ਨੇ ਕਿਹਾ ਹੈ ਕਿ ਇਸ ਗੇਂਦਬਾਜ਼ ਨੇ ਸੁਰੱਖਿਆ ਕਾਰਨਾਂ ਕਰਕੇ ਦੇਸ਼ ਵਾਪਸ ਆਉਣ ਦਾ ਫੈਸਲਾ ਕੀਤਾ। ਮੈਕਸਵੈਲ ਨੇ ‘ਦਿ ਏਜ਼’ ਅਖਬਾਰ ਨੂੰ ਦੱਸਿਆ ਕਿ ਸੁਰੱਖਿਆ ਕਾਰਨ 

ਆਈ.ਪੀ.ਐਲ.-III ਸੀਰੀਜ਼

Posted On March - 20 - 2010 Comments Off on ਆਈ.ਪੀ.ਐਲ.-III ਸੀਰੀਜ਼
ਚੇਨਈ ਸੁਪਰਕਿੰਗਜ਼ ਨੇ ਦਿੱਲੀ ਡੇਅਰਡੈਵਿਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਨਵੀਂ ਦਿੱਲੀ, 19 ਮਾਰਚ ਇੱਥੇ ਅੱਜ ਦਿੱਲੀ ਡੇਅਰਡੈਵਿਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਕਾਰ ਖੇਡੇ ਗਏ ਆਈ.ਪੀ.ਐਲ. ਮੈਚ ਦੌਰਾਨ ਚੇਨਈ ਸੁਪਰਕਿੰਗਜ਼ ਦੇ ਹਮਲਾਵਰ ਓਪਨਰ ਮੈਥੀਯੂ ਹੇਡਨ (93) ਅਤੇ ਕਾਰਜਕਾਰੀ ਕਪਤਾਨ ਸੁਰੇਸ਼ ਰੈਣਾ (49 ਨਾਟ-ਆਊਟ) ਦੀ ਆਤਸ਼ੀ ਪਾਰੀ ਦੇ ਅੱਗੇ ਦਿੱਲੀ ਡੇਅਰਡੈਵਿਲਜ਼ ਦਾ ਆਪਣੇ ਹੀ ਸ਼ਹਿਰ ਵਿਚ ਮੈਚ ਜਿੱਤਣ ਦਾ ਸੁਫਨਾ ਟੁੱਟ ਗਿਆ। ਹੇਡਨ ਦੀ ਧੂੰਆਧਾਰ ਪਾਰੀ ਸਦਕਾ ਚੇਨਈ ਸੁਪਰ ਕਿੰਗਜ਼ ਨੇ ਦਿੱਲੀ 

ਰਾਸ਼ਟਰਮੰਡਲ ਖੇਡਾਂ ਲਈ 687 ਕਰੋੜ ਰੁਪਏ ਹੋਰ ਮਨਜ਼ੂਰ

Posted On March - 20 - 2010 Comments Off on ਰਾਸ਼ਟਰਮੰਡਲ ਖੇਡਾਂ ਲਈ 687 ਕਰੋੜ ਰੁਪਏ ਹੋਰ ਮਨਜ਼ੂਰ
ਨਵੀਂ ਦਿੱਲੀ, 19 ਮਾਰਚ ਕੇਂਦਰ ਸਰਕਾਰ ਨੇ ਅੱਜ ਦਾਅਵਾ ਕੀਤਾ ਹੈ ਅਕਤੂਬਰ ਵਿਚ ਇੱਥੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਪੱਧਰ ਅੰਤਰਰਾਸ਼ਟਰੀ ਹੋਵੇਗਾ ਅਤੇ ਮੈਲਬਰਨ ਵਿਚ ਹੋਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਪਿਛਲੇ ਸਾਲ ਪੇਈਚਿੰਗ ਵਿਚ ਓਲੰਪਿਕ ਖੇਡਾਂ ਦੇ ਪੱਧਰ ’ਤੇ ਹੀ ਇਹ ਰਾਸ਼ਟਰਮੰਡਲ ਖੇਡਾਂ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਰਾਸ਼ਟਰਮੰਡਲ ਖੇਡਾਂ ਲਈ 687.06 ਕਰੋੜ ਦੀ ਵਾਧੂ ਰਾਸ਼ੀ ਨੂੰ 

ਹਿਟਲਰ ਨੇ ਵੀ ਖੇਡਿਆ ਸੀ ਕ੍ਰਿਕਟ…

Posted On March - 20 - 2010 Comments Off on ਹਿਟਲਰ ਨੇ ਵੀ ਖੇਡਿਆ ਸੀ ਕ੍ਰਿਕਟ…
ਨਵੀਂ ਦਿੱਲੀ, 19 ਮਾਰਚ ਸ਼ਾਇਦ ਹੀ ਕੁਝ ਲੋਕਾਂ ਨੂੰ ਪਤਾ ਹੋਵੇਗਾ ਕਿ ਜਰਮਨੀ ਦਾ ਤਾਨਾਸ਼ਾਹ ਪ੍ਰਸ਼ਾਸਕ ਏਡੋਲਫ ਹਿਟਲਰ ਵੀ ਕ੍ਰਿਕਟ ਖੇਡਦਾ ਸੀ। ਉਸ ਨੇ ਕ੍ਰਿਕਟ ਟੀਮ ਵੀ ਬਣਾਈ ਸੀ ਪਰ ਉਸ ਨੂੰ ਕ੍ਰਿਕਟ ਦੇ ਕੁਝ ਨਿਯਮ ਪਸੰਦ ਨਹੀਂ ਸਨ ਆਏ ਜਿਸ ਕਾਰਨ ਉਸ ਨੇ ਇਸ ਖੇਡ ਨੂੰ ‘ਜ਼ਨਾਨਾ’ ਦੱਸਦੇ ਹੋਏ ਕੁਝ ਨਿਯਮ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਬਰਤਾਨੀਆ ਦੇ ਲੇਖਕ ਜਾਨ ਸਿੰਪਸਨ ਨੇ 12ਵੀਂ ਸ਼ਤਾਬਦੀ ਦੀ ਰਿਪੋਰਟਿੰਗ ਬਾਰੇ ਲਿਖੀ ਆਪਣੀ ਨਵੀਂ ਕਿਤਾਬ ਵਿਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਉਨ੍ਹਾਂ  ਦੱਸਿਆ ਕਿ ਅਖਬਾਰ 

Posted On March - 19 - 2010 Comments Off on
ਪ੍ਰਾਜੈਕਟ ਇੰਡੀਆ ਪ੍ਰਬੰਧ ‘ਚ ਬਦਲਾਅ ਲਿਆਂਦਾ ਜਾਵੇ ਮੁੱਖ ਕੋਚ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ‘ਹਾਕੀ ਇੰਡੀਆ’ ਤੇ ‘ਸਾਈ’ ‘ਚ ਤਾਲਮੇਲ ਬਣਾਇਆ ਜਾਵੇ ਖਿਡਾਰੀਆਂ ਨੂੰ ਬਿਹਤਰ ਮਾਹੌਲ ਦਿੱਤਾ ਜਾਵੇ ਨਵੀਂ ਦਿੱਲੀ, 18 ਮਾਰਚ ਭਾਰਤੀ ਹਾਕੀ ਦੀ ਕਾਇਆ-ਕਲਪ ਲਈ ਮੁੱਖ ਕੋਚ ਜੋਸ ਬਰਾਸਾ ਨੇ ‘ਪ੍ਰਾਜੈਕਟ ਇੰਡੀਆ’ ਦਸਤਾਵੇਜ਼ ਤਿਆਰ ਕਰਕੇ ਪ੍ਰਬੰਧ ‘ਚ ਬਦਲਾਅ, ਮੁੱਖ ਕੋਚ ਨੂੰ ਜ਼ਿਆਦਾ  ਅਧਿਕਾਰ ਦੇਣ ਤੇ ਟੀਮ ਲਈ ਬਿਹਤਰ ਮਾਹੌਲ ਤਿਆਰ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵੱਡੇ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.