ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚੰਡੀਗੜ੍ਹ › ›

Featured Posts
ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਬਲਵਿੰਦਰ ਰੈਤ ਨੂਰਪੁਰ ਬੇਦੀ, 26 ਮਾਰਚ ਨੂਰਪੁਰ ਬੇਦੀ ਇਲਾਕੇ ਦੇ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਭਾਅ ਅਤੇ ਬਿਨਾਂ ਕਿਸੇ ਪਬਲਿਸ਼ਰ ਦਾ ਨਾਮ ਛਪੇ  ਅਤੇ ਬਿਨਾਂ ਬਿੱਲ ਵਾਲੀਆਂ ਕਿਤਾਬਾਂ ਵੇਚਣ ’ਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਵਿੰਦਰ ਸੋਢੀ, ਮੀਨਾ ...

Read More

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 26 ਮਾਰਚ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵੱਲੋਂ ਦਸ ਕਰੋੜ ਰੁਪਏ ਕੀਮਤ ਦੀ ਕੌਂਸਲ ਦੀ ਪ੍ਰਾਪਰਟੀਆਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਲੰਘੀ ਮੀਟਿੰਗ ਦੌਰਾਨ ਪ੍ਰਾਪਰਟੀਆਂ ਵੇਚਣ ...

Read More

ਚੰਡੀਗੜ੍ਹ ਡਾਇਰੀ

ਚੰਡੀਗੜ੍ਹ ਡਾਇਰੀ

ਸਾਈਨ ਬੋਰਡਾਂ ’ਤੇ ਨਹੀਂ ਪਿੰਡਾਂ ਦੇ ਨਾਂ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਰਾਜਾਂ ਦੇ ਵਾਸੀ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਆਉਂਦੇ ਜਾਂਦੇ ਹਨ। ਇੱਥੇ ਦੂਜਿਆਂ ਪ੍ਰਾਂਤਾਂ ਨਾਲੋਂ ਵਧੇਰੇ ਸਹੂਲਤਾਂ ਹੋਣ, ਕਈ ਅਹਿਮ ਪ੍ਰਸ਼ਾਸਨਿਕ ਇਮਾਰਤਾਂ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਇਆਕਿਆਂ ਵਿੱਚ ਘੁੰਮਣ ...

Read More

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਹਾਊਸਿੰਗ ਸੁਸਾਇਟੀ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ, ਚੰਡੀਗੜ੍ਹ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 49-50 ਦੇ ਲਾਈਟ ਪੁਆਇੰਟ ’ਚ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਲਫੇਅਰ ਸੁਸਾਇਟੀਆਂ ਨੇ ਪ੍ਰਸ਼ਾਸਨ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਿਆਦ ਦਰਮਿਆਨ ਮੰਗਾਂ ...

Read More

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪੱਤਰ ਪ੍ਰੇਰਕ ਰੂਪਨਗਰ, 26 ਮਾਰਚ “ਸਾਨੂੰ ਪੜ੍ਹਨ ਨੂੰ ਮਿਲ ਰਹੇ ਇਤਿਹਾਸ ਨੂੰ ਹੀ ਸਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀਂ ਸੱਚ ਨਹੀਂ ਹੁੰਦਾ।’’ ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸ ਮੂਲਕ ਅਨੇਕਾਂ ਨਾਵਲਾਂ ਦੇ ਰਚੇਤਾ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨੇ ਸਥਾਨਕ ਯੂਥ ਹੋਸਟਲ ਵਿਖੇ ਪਾਠਕ ਮੰਚ ਰੂਪਨਗਰ ਵੱਲੋਂ ...

Read More

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਦੂਜੀ ਵਾਰ ਜਸਵੰਤ ਸਿੰਘ ਰਾਣਾ ਅਤੇ ਬਰਿ਼ੰਦਰ ਸਿੰਘ ਰਾਵਤ ਨੂੰ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਰਿਟਰਨਿੰਗ ਅਫ਼ਸਰ ਸ਼ਾਮ ਸਿੰਘ ਨੇ ਪ੍ਰੈਸ ਕਲੱਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੋਣਾਂ ਦਾ ...

Read More

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ,    26 ਮਾਰਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜੇਬ ਹੁਣ ਹੋਰ ਹਲਕੀ ਕਰਨੀ ਪਵੇਗੀ। ਯੂਨੀਵਰਸਿਟੀ ਨੇ ਟਿਊਸ਼ਨ ਫ਼ੀਸ ਵਿੱਚ ਵੀਹ ਪ੍ਰਤੀਸ਼ਤ ਤੱਕ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁੱਝ ਮਹੀਨੇ ਪਹਿਲਾਂ ਹੀ ਪ੍ਰੀਖ਼ਿਆ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਸੈਨੇਟ ਨੇ ਫ਼ੀਸ ’ਚ ਕੀਤੇ ਵਾਧੇ ...

Read More


ਜਨਵਾਦੀ ਸਭਾ ਵੱਲੋਂ ਇਨਕਲਾਬੀ ਨਾਟਕ ਮੇਲਾ

Posted On March - 27 - 2017 Comments Off on ਜਨਵਾਦੀ ਸਭਾ ਵੱਲੋਂ ਇਨਕਲਾਬੀ ਨਾਟਕ ਮੇਲਾ
ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਇੱਥੋਂ ਨੇੜਲੇ ਪਿੰਡ ਖਿਜਰਾਬਾਦ ਦੀ ਜਨਵਾਦੀ ਨੌਜਵਾਨ ਸਭਾ ਵੱਲੋਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ| ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਇਸ ਨਾਟਕ ਮੇਲੇ ਦੌਰਾਨ ਕਲਾਕਾਰਾਂ ਨੇ ਉਸਾਰੂ ਸੁਨੇਹਾ ਦਿੰਦਿਆਂ ਨਾਟਕਾਂ ਦੀ ਪੇਸ਼ਕਾਰੀ ਕੀਤੀ| ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਪਹਿਲੇ ਚਰਨ ਵਿੱਚ ਨੌਜਵਾਨਾਂ ਨੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਉਦੇਸ਼ ਨਾਲ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ| 

ਹੋਮਿਓਪੈਥਿਕ ਤੇ ਆਯੂਰਵੈਦਿਕ ਕੈਂਪ ਲਾਇਆ

Posted On March - 27 - 2017 Comments Off on ਹੋਮਿਓਪੈਥਿਕ ਤੇ ਆਯੂਰਵੈਦਿਕ ਕੈਂਪ ਲਾਇਆ
ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਪੰਜਾਬ ਸਰਕਾਰ  ਦੇ ਹੋਮਿਓਪੈਥਿਕ ਤੇ ਆਯੁਰਵੈਦਿਕ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਪਿੰਡ ਸਿਆਲਬਾ ਵਿੱਚ ਮੁਫ਼ਤ ਕੈਂਪ ਲਾਇਆ ਗਿਆ| ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਲੱਕੀ ਵਰਮਾ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਅਜੈ ਭਾਰਤੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਜੀਵਨਜੋਤ ਢਿਲੋ, ਡਾ. ਅਮਰਦੀਪ ਢਿਲੋ, ਅੰਜੂ ਗਿੱਲ ਅਤੇ ਹੋਮਿਓਪੈਥਿਕ ਦੇ ਡਾ.ਸੀਮਾ ਵਸ਼ਿਸ਼ਟ, ਡਾ. ਪਰਮਵੀਰਪਾਲ ਸਿੰਘ, 

ਗਿਆਨ ਸਾਗਰ ਕਾਲਜ ਦੇ ਵਿਦਿਆਰਥੀ ਸਿਹਤ ਮੰਤਰੀ ਨੂੰ ਮਿਲੇ

Posted On March - 26 - 2017 Comments Off on ਗਿਆਨ ਸਾਗਰ ਕਾਲਜ ਦੇ ਵਿਦਿਆਰਥੀ ਸਿਹਤ ਮੰਤਰੀ ਨੂੰ ਮਿਲੇ
ਪੱਤਰ ਪ੍ਰੇਰਕ ਬਨੂੜ, 25 ਮਾਰਚ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਿਛਲੇ ਪੰਜਾਹ ਦਿਨਾਂ ਤੋਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਹੜਤਾਲ ਕਾਰਨ ਪੜ੍ਹਾਈ ਠੱਪ ਹੋਣ ਤੋਂ ਪ੍ਰੇਸ਼ਾਨ ਕਾਲਜ ਦੇ ਪੰਜ ਦਰਜਨ ਦੇ ਕਰੀਬ ਐਮਬੀਬੀਐਸ ਵਿਦਿਆਰਥੀਆਂ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਰੇ ਮਾਮਲੇ ਦਾ ਲੋੜੀਂਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਜਾਣਕਾਰੀ ਅਨੁਸਾਰ ਵਿਦਿਆਰਥੀਆਂ 

ਗਾਂਜੇ ਤੇ ਹੈਰੋਇਨ ਸਣੇ ਤਿੰਨ ਕਾਬੂ

Posted On March - 26 - 2017 Comments Off on ਗਾਂਜੇ ਤੇ ਹੈਰੋਇਨ ਸਣੇ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 25 ਮਾਰਚ ਸਥਾਨਕ ਪੁਲੀਸ ਨੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਇਕ ਕਿੱਲੋ ਗਾਂਜੇ ਤੇ 20 ਗ੍ਰਾਮ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵੇਂ ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਦੀ ਹਦਾਇਤ ’ਤੇ ਨਸ਼ੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ। ਇਸੇ ਮੁਹਿੰਮ ਤਹਿਤ ਏਐਸਆਈ ਮੇਵਾ ਸਿੰਘ ਦੀ ਅਗਵਾਈ ਹੇਠ ਬਰਵਾਲਾ ਰੋਡ ’ਤੇ ਲਾਏ ਨਾਕੇ ਦੌਰਾਨ ਚਮਨ ਲਾਲ ਵਾਸੀ ਢੇਹਾ ਬਸਤੀ ਤ੍ਰਿਵੇਦੀ ਕੈਂਪ 

ਬਲਾਕ ਸਮਿਤੀ ਰਾਜਪੁਰਾ ਤੋਂ ‘ਖੁੱਸ’ ਸਕਦੀ ਹੈ ਗੱਠਜੋੜ ਦੀ ਸਰਦਾਰੀ

Posted On March - 26 - 2017 Comments Off on ਬਲਾਕ ਸਮਿਤੀ ਰਾਜਪੁਰਾ ਤੋਂ ‘ਖੁੱਸ’ ਸਕਦੀ ਹੈ ਗੱਠਜੋੜ ਦੀ ਸਰਦਾਰੀ
ਪੱਤਰ ਪ੍ਰੇਰਕ ਬਨੂੜ, 25 ਮਾਰਚ ਸਾਲ 2013 ਵਿੱਚ ਹੋਈਆਂ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿੱਚ 25 ਮੈਂਬਰੀ ਰਾਜਪੁਰਾ ਬਲਾਕ ਸਮਿਤੀ ਵਿੱਚ 16 ਮੈਂਬਰਾਂ ਨੂੰ ਜਿਤਾ ਕੇ ਪੂਰਨ ਬਹੁਮਤ ਨਾਲ ਆਪਣਾ ਚੇਅਰਮੈਨ ਤੇ ਉੱਪ ਚੇਅਰਮੈਨ ਬਣਾਉਣ ਵਾਲੇ ਅਕਾਲੀ-ਭਾਜਪਾ ਗਠਜੋੜ ਕੋਲੋਂ ਕਾਂਗਰਸ ਸਰਕਾਰ ਬਣਦਿਆਂ ਹੀ ਬਲਾਕ ਸਮਿਤੀ ਦੀ ਸਰਦਾਰੀ ‘ਖੁੱਸਣੀ’ ਲੱਗਪਗ ਤੈਅ ਹੋ ਗਈ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਸਮਰਥਕ ਚੇਅਰਮੈਨ ਤੇ ਉੱਪ ਚੇਅਰਮੈਨ ਵੱਲੋਂ ਬਦਲਦੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਆਪਣੇ ਅਹੁਦਿਆਂ ਤੋਂ 

ਮੁਹੰਮਦ ਸਦੀਕ ਦਾ ਖੁੱਲ੍ਹਾ ਅਖਾੜਾ ਅੱਜ

Posted On March - 26 - 2017 Comments Off on ਮੁਹੰਮਦ ਸਦੀਕ ਦਾ ਖੁੱਲ੍ਹਾ ਅਖਾੜਾ ਅੱਜ
ਮੁੱਲਾਂਪੁਰ ਗਰੀਬਦਾਸ: ਦਸਮੇਸ਼ ਯੂਥ ਅਤੇ ਵੈਲਫੇਅਰ ਕਲੱਬ ਪਿੰਡ ਹੁਸ਼ਿਆਰਪੁਰ ਵੱਲੋਂ 26 ਮਾਰਚ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਸਮਾਪਤੀ ਵੇਲੇ ਸ਼ਾਮ ਨੂੰ ਪ੍ਰਸਿੱਧ ਗਾਇਕ ਜੋੜੀ ਮੁਹੰਮਦ ਸਦੀਕ ਅਤੇ ਬੀਬੀ ਸੁਖਜੀਤ ਸੁੱਖੀ ਵੱਲੋਂ ਖੁੱਲਾ ਅਖਾੜਾ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਸਿੱਧੂ ਅਤੇ ਸੁਦਾਗਰ ਸਿੰਘ ਸਰਪੰਚ ਹੁਸ਼ਿਆਰਪੁਰ ਨੇ ਦਿੱਤੀ। -ਪੱਤਰ ਪੇ੍ਰਕ     

ਹਲਕੇ ਨੂੰ ਵਿਕਾਸ ਦੀ ਲੀਹ ’ਤੇ ਤੋਰਾਂਗੇ: ਕੰਗ

Posted On March - 26 - 2017 Comments Off on ਹਲਕੇ ਨੂੰ ਵਿਕਾਸ ਦੀ ਲੀਹ ’ਤੇ ਤੋਰਾਂਗੇ: ਕੰਗ
ਪੱਤਰ ਪ੍ਰੇਰਕ ਕੁਰਾਲੀ, 25 ਮਾਰਚ ‘ਹਲਕਾ ਵਾਸੀਆਂ ਵੱਲੋਂ ਦਿੱਤਾ ਫਤਵਾ ਮਨਜ਼ੂਰ ਕਰਦੇ ਹੋਏ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਦੂਰ ਕਰਾਂਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਨੂੰ ਵਿਕਾਸ ਦੀ ਨਵੀਂ ਲੀਹ ਉਤੇ ਤੋਰਾਂਗੇ|’ ਇਹ ਖੁਲਾਸਾ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਅੱਜ ਬਲਾਕ ਮਾਜਰੀ ਵਿੱਚ ਕੀਤੀ| ਉਹ ਅੱਜ ਮਾਜਰੀ ਵਿੱਚ ਪਿੰਡ ਵਾਸੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਧਾਨ 

ਡੀਸੀ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਹੁਕਮ

Posted On March - 26 - 2017 Comments Off on ਡੀਸੀ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਹੁਕਮ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 25 ਮਾਰਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਅਤੇ ਆਵਾਰਾ ਕੁੱਤੇ ਦੇ ਵੱਢਣ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਠੋਸ ਕਦਮ ਚੁੱਕਣ ਦੇ ਆਦੇਸ਼ ਜਾਰੀ ਕੀਤੇ ਹਨ। ਚੇਤੇ ਰਹੇ ਬੀਤੇ ਦਿਨ ਇੱਥੋਂ ਦੇ ਫੇਜ਼-2 ਵਿੱਚ ਅਵਾਰਾ ਕੁੱਤੇ ਦੇ ਵੱਢਣ ਕਾਰਨ ਤਿੰਨ ਸਾਲ ਦਾ ਮਾਸੂਮ ਬੱਚਾ ਜਪਦੀਪ ਸਿੰਘ ਜ਼ਖਮੀ ਹੋ ਗਿਆ ਸੀ। ਸ੍ਰੀਮਤੀ ਸਪਰਾ ਨੇ ਮੁਹਾਲੀ 

ਕਾਲਜ ਵਿੱਚ ਮੈਨੇਜਮੈਂਟ ਫੈਸਟ ਕਰਵਾਇਆ

Posted On March - 26 - 2017 Comments Off on ਕਾਲਜ ਵਿੱਚ ਮੈਨੇਜਮੈਂਟ ਫੈਸਟ ਕਰਵਾਇਆ
 ਪੱਤਰ ਪ੍ਰੇਰਕ ਖਰੜ, 25 ਮਾਰਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਵੱਲੋਂ ਸਾਲਾਨਾ ਮੈਨੇਜਮੈਂਟ ਫੈਸਟ ‘ਕਰੂਸੇਡਰ-2017’ ਕਰਵਾਇਆ ਗਿਆ। ਇਸ ਦੌਰਾਨ ਵੱਖ ਵੱਖ ਕਾਲਜਾਂ ਦੇ ਮੈਨੇਜਮੈਂਟ ਵਿਭਾਗ ਦੇ  ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਦਾ ਨੂੰ ਬਾਖ਼ੂਬੀ ਤਰੀਕੇ ਨਾਲ ਪੇਸ਼ ਕੀਤਾ। ਕਲਾ ਅਤੇ ਦਿਮਾਗ਼ੀ ਪ੍ਰਤਿਭਾ ਦੇ ਇਸ ਫੈਸਟ ਵਿੱਚ ਵਿਦਿਆਰਥੀਆਂ ਨੇ ਜਿੱਥੇ ਮੈਨੇਜਮੈਂਟ ਨਾਲ ਸਬੰਧਤ ਪੈਨਲ ਡਿਸਕਸ਼ਨ, ਬਿਜ਼ ਬੈਟਲ, ਬਿਜ਼ ਐਜ਼ਲ ਸਮੇਤ ਕਈ ਦਿਮਾਗ਼ੀ ਗਤੀਵਿਧੀਆਂ ਵਿੱਚ ਹਿੱਸਾ ਲਿਆ, ਉੱਥੇ ਭਵਿੱਖ ਦੇ 

ਰਾਜ ਮੰਤਰੀ ਵੱਲੋਂ ਛਾਉਣੀ ਦੇ ਪੂਜਾ ਵਿਹਾਰ ਦਾ ਦੌਰਾ

Posted On March - 26 - 2017 Comments Off on ਰਾਜ ਮੰਤਰੀ ਵੱਲੋਂ ਛਾਉਣੀ ਦੇ ਪੂਜਾ ਵਿਹਾਰ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 25 ਮਾਰਚ ਅੰਬਾਲਾ ਛਾਉਣੀ ਨਗਰ ਨਿਗਮ ਦਾ ਪੂਜਾ ਵਿਹਾਰ ਇਲਾਕਾ ਨਰਾਇਣਗੜ੍ਹ ਹਲਕੇ ਵਿੱਚ ਪੈਂਦਾ ਹੈ। ਇਸ ਹਲਕੇ ਤੋਂ ਵਿਧਾਇਕ ਅਤੇ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪੂਜਾ ਵਿਹਾਰ ਦਾ ਅਚਾਨਕ ਦੌਰਾ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸਮੱਸਿਆਵਾਂ ਦੂਰ ਕਰਨ ਲਈ 7 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਰਕਮ ਨਾਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨਿਰਮਾਣ, 

ਅਸਹਿਣਸ਼ੀਲਤਾ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੇਖਕ ਡਰਾਮੇਬਾਜ਼: ਰਾਵਲ

Posted On March - 26 - 2017 Comments Off on ਅਸਹਿਣਸ਼ੀਲਤਾ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੇਖਕ ਡਰਾਮੇਬਾਜ਼: ਰਾਵਲ
ਪੱਤਰ ਪ੍ਰੇਰਕ ਚੰਡੀਗੜ੍ਹ, 25 ਮਾਰਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਅਹਿਮਦਾਬਾਦ ਪੂਰਬੀ ਹਲਕੇ ਤੋਂ ਲੋਕ ਸਭਾ ਮੈਂਬਰ ਪਰੇਸ਼ ਰਾਵਲ ਨੇ ਅਸਹਿਣਸ਼ੀਲਤਾ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਨਾਟਕਕਾਰਾਂ ਅਤੇ ਲੇਖਕਾਂ ਨੂੰ ਡਰਾਮੇਬਾਜ਼ ਦੱਸਿਆ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਅੰਦਰ ਪੈਦਾ ਹੋਏ ਮਾਹੌਲ ’ਚ ਭਾਜਪਾ ਸਰਕਾਰ ਖ਼ਿਲਾਫ਼ ਅਾਵਾਜ਼ ਉਠਾਉਣ ਵਾਲਿਆਂ ਨੂੰ ਵੀ ਪਰੇਸ਼ ਰਾਵਲ ਨੇ ‘ਜੋਕਰ’ ਸ਼ਬਦ ਨਾਲ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਰੋਧ ’ਚ ਬੋਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ 

‘ਸ਼ਾਂਤੀ, ਸਥਿਰਤਾ ਅਤੇ ਵਿਕਾਸ’ ਵਿਸ਼ੇ ’ਤੇ ਕਾਨਫਰੰਸ

Posted On March - 26 - 2017 Comments Off on ‘ਸ਼ਾਂਤੀ, ਸਥਿਰਤਾ ਅਤੇ ਵਿਕਾਸ’ ਵਿਸ਼ੇ ’ਤੇ ਕਾਨਫਰੰਸ
ਪੱਤਰ ਪ੍ਰੇਰਕ ਐਸਏਐਸ ਨਗਰ (ਮੁਹਾਲੀ), 25 ਮਾਰਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਇੰਸਟੀਚਿਊਟ ਚੰਡੀਗੜ੍ਹ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਟੈਕਨਾਲੋਜੀ ਵੱਲੋਂ ‘ਸ਼ਾਂਤੀ, ਸਥਿਰਤਾ ਅਤੇ ਵਿਕਾਸ’ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਕਾਨਫਰੰਸ ਕਰਵਾਈ ਗਈ। ਇਸ ਦੌਰਾਨ ਪ੍ਰੋ. ਸੁਰੇਸ਼ ਕੁਮਾਰ ਚੱਢਾ ਚੇਅਰਮੈਨ ਯੂਨੀਵਰਸਿਟੀ ਬਿਜ਼ਨਸ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਮਿਤਾਭ ਦਵਿੰਦਰ ਫੈਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ,  ਪ੍ਰੀਤਮਾ ਸ੍ਰੀਵਾਸਤਵ ਕਾਰਜਕਾਰੀ 

ਸੋਢੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਧੜਾਕ ਜਨਰਲ ਸਕੱਤਰ ਨਿਯੁਕਤ

Posted On March - 26 - 2017 Comments Off on ਸੋਢੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਧੜਾਕ ਜਨਰਲ ਸਕੱਤਰ ਨਿਯੁਕਤ
ਟ੍ਰਿਬਿਊਨ ਨਿਊਜ਼ ਸਰਵਿਸ ਐਸ.ਏ.ਐਸ. ਨਗਰ (ਮੁਹਾਲੀ), 25 ਮਾਰਚ ਜ਼ਿਲ੍ਹਾ ਪ੍ਰੈੱਸ ਮੁਹਾਲੀ ਦੀ ਜਨਰਲ ਬਾਡੀ ਮੀਟਿੰਗ ਅੱਜ ਇੱਥੇ ਪ੍ਰੈਸ ਕਲੱਬ ਦੇ ਮੁੱਖ ਦਫ਼ਤਰ ਸ਼ਾਹੀ ਮਾਜਰਾ ਵਿੱਚ ਹੋਈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਮੈਂਬਰਾਂ ਅਤੇ ਪ੍ਰੈੱਸ ਕਲੱਬਾਂ ਦੇ ਅਧਿਕਾਰਤ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਪੈਰਵਾਈ ਕਰਨ ਦਾ ਫੈਸਲਾ ਲਿਆ। ਮੀਟਿੰਗ ਦੌਰਾਨ ਪ੍ਰੈੱਸ ਕਲੱਬ ਦੀ ਪੁਰਾਣੀ ਗਵਰਨਿੰਗ 

ਕੈਂਪ ਦੌਰਾਨ 230 ਮਰੀਜ਼ਾਂ ਦੀ ਕੀਤੀ ਜਾਂਚ

Posted On March - 26 - 2017 Comments Off on ਕੈਂਪ ਦੌਰਾਨ 230 ਮਰੀਜ਼ਾਂ ਦੀ ਕੀਤੀ ਜਾਂਚ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 25 ਮਾਰਚ ਕਾਲਪੀ-ਨਰਾਇਣਗੜ੍ਹ ਰੋਡ ’ਤੇ ਸਥਿਤ ਐਸਆਰਐਮ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਪਿਆਰੇਵਾਲਾ ਪਿੰਡ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਪਿਆਰੇਵਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ 230 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਐਸਆਰਐਮ ਹਸਪਤਾਲ ਦੀ ਮੈਡੀਕਲ ਆਫੀਸਰ ਡਾ. ਮਮਤਾ ਸੈਣੀ ਅਤੇ ਡਾ. ਸੰਗੀਤਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਡਾ. ਮਮਤਾ ਸੈਣੀ ਨੇ ਦੱਸਿਆ ਕਿ ਕੈਂਪ ਵਿੱਚ ਜ਼ਿਆਦਾਤਰ 

ਪੁਸਤਕ ‘ਵਿਭਾਜਨ: ਏਕ ਕਾਲਾ ਅਧਿਆਏ’ ਲੋਕ ਅਰਪਣ

Posted On March - 26 - 2017 Comments Off on ਪੁਸਤਕ ‘ਵਿਭਾਜਨ: ਏਕ ਕਾਲਾ ਅਧਿਆਏ’ ਲੋਕ ਅਰਪਣ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਮਾਰਚ ਸੀਨੀਅਰ ਪੱਤਰਕਾਰ ਅਤੇ ਲੇਖਕ ਡਾ. ਚੰਦਰ ਤ੍ਰਿਖਾ ਦੀ ਲਿਖੀ ਪੁਸਤਕ ‘ਵਿਭਾਜਨ: ਏਕ ਕਾਲਾ ਅਧਿਆਏ’ ਅੱਜ ਇਥੇ ਸਮਾਰੋਹ ਦੌਰਾਨ ਰਿਲੀਜ਼ ਕੀਤੀ ਗਈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ, ਡੀਜੀਪੀ ਡਾ. ਕੇਪੀ ਸਿੰਘ ਤੇ ਸੀਨੀਅਰ ਰੰਗਕਰਮੀ ਡਾ. ਆਤਮਜੀਤ ਨੇ ਪੁਸਤਕ ਰਿਲੀਜ਼ ਕੀਤੀ। ਇਸ ਮੌਕੇ  ਭਾਰਤ-ਪਾਕਿ   ਵੰਡ ਦੇ ਵੱਖ ਵੱਖ ਪਹਿਲੂਆਂ ਅਤੇ ਡਾ. ਤ੍ਰਿਖਾ ਦੀ ਰਚਨਾ ਬਾਰੇ ਚਰਚਾ ਕੀਤੀ ਗਈ। ਸ੍ਰੀ ਰਾਜੇਸ਼ ਖੁੱਲਰ 

ਪੀਟੀਆਈ ਤੇ ਡੀਪੀਆਈ ਅਧਿਆਪਕਾਂ ਦੀ ਵਰਕਸ਼ਾਪ

Posted On March - 26 - 2017 Comments Off on ਪੀਟੀਆਈ ਤੇ ਡੀਪੀਆਈ ਅਧਿਆਪਕਾਂ ਦੀ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ ਐਸਏਐਸ ਨਗਰ (ਮੁਹਾਲੀ), 25 ਮਾਰਚ ਭਾਰਤ ਵਿੱਚ ਹੋ ਰਿਹਾ ਵਿਸ਼ਵ ਅੰਡਰ-17 ਫੈਡਰੇਸ਼ਨ ਟਿੰਟਰਨੈਸ਼ਨਲ ਫੁਟਬਾਲ ਐਸੋਸੀਏਸ਼ਨ (ਫੀਫਾ) ਫੁਟਬਾਲ ਟੁਰਨਾਮੈਂਟ-2017 ਸਬੰਧੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਅਤੇ ਫੀਫਾ ਦੀ ਲੋਕਲ ਆਰਗੇਨਾਈਜਿੰਗ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ  ਭਾਰਤ ਵਿੱਚ ਫੁਟਬਲ ਖੇਡ ਨੂੰ ਪ੍ਰਫੁੱਤ ਕਰਨ ਲਈ ਵੱਖ ਵੱਖ ਰਾਜਾਂ ਵਿੱਚ ਮਿਸ਼ਨ ਇਲੈਵਨ ਮੀਲੀਅਨ ਤਹਿਤ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਵਰਕਸ਼ਾਪਾਂ ਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਮੁਹਾਲੀ ਜ਼ਿਲ੍ਹੇ 
Page 2 of 5,25012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.