ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚੰਡੀਗੜ੍ਹ › ›

Featured Posts
ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਬਲਵਿੰਦਰ ਰੈਤ ਨੂਰਪੁਰ ਬੇਦੀ, 26 ਮਾਰਚ ਨੂਰਪੁਰ ਬੇਦੀ ਇਲਾਕੇ ਦੇ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਭਾਅ ਅਤੇ ਬਿਨਾਂ ਕਿਸੇ ਪਬਲਿਸ਼ਰ ਦਾ ਨਾਮ ਛਪੇ  ਅਤੇ ਬਿਨਾਂ ਬਿੱਲ ਵਾਲੀਆਂ ਕਿਤਾਬਾਂ ਵੇਚਣ ’ਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਵਿੰਦਰ ਸੋਢੀ, ਮੀਨਾ ...

Read More

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 26 ਮਾਰਚ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵੱਲੋਂ ਦਸ ਕਰੋੜ ਰੁਪਏ ਕੀਮਤ ਦੀ ਕੌਂਸਲ ਦੀ ਪ੍ਰਾਪਰਟੀਆਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਲੰਘੀ ਮੀਟਿੰਗ ਦੌਰਾਨ ਪ੍ਰਾਪਰਟੀਆਂ ਵੇਚਣ ...

Read More

ਚੰਡੀਗੜ੍ਹ ਡਾਇਰੀ

ਚੰਡੀਗੜ੍ਹ ਡਾਇਰੀ

ਸਾਈਨ ਬੋਰਡਾਂ ’ਤੇ ਨਹੀਂ ਪਿੰਡਾਂ ਦੇ ਨਾਂ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਰਾਜਾਂ ਦੇ ਵਾਸੀ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਆਉਂਦੇ ਜਾਂਦੇ ਹਨ। ਇੱਥੇ ਦੂਜਿਆਂ ਪ੍ਰਾਂਤਾਂ ਨਾਲੋਂ ਵਧੇਰੇ ਸਹੂਲਤਾਂ ਹੋਣ, ਕਈ ਅਹਿਮ ਪ੍ਰਸ਼ਾਸਨਿਕ ਇਮਾਰਤਾਂ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਇਆਕਿਆਂ ਵਿੱਚ ਘੁੰਮਣ ...

Read More

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਹਾਊਸਿੰਗ ਸੁਸਾਇਟੀ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ, ਚੰਡੀਗੜ੍ਹ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 49-50 ਦੇ ਲਾਈਟ ਪੁਆਇੰਟ ’ਚ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਲਫੇਅਰ ਸੁਸਾਇਟੀਆਂ ਨੇ ਪ੍ਰਸ਼ਾਸਨ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਿਆਦ ਦਰਮਿਆਨ ਮੰਗਾਂ ...

Read More

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪੱਤਰ ਪ੍ਰੇਰਕ ਰੂਪਨਗਰ, 26 ਮਾਰਚ “ਸਾਨੂੰ ਪੜ੍ਹਨ ਨੂੰ ਮਿਲ ਰਹੇ ਇਤਿਹਾਸ ਨੂੰ ਹੀ ਸਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀਂ ਸੱਚ ਨਹੀਂ ਹੁੰਦਾ।’’ ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸ ਮੂਲਕ ਅਨੇਕਾਂ ਨਾਵਲਾਂ ਦੇ ਰਚੇਤਾ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨੇ ਸਥਾਨਕ ਯੂਥ ਹੋਸਟਲ ਵਿਖੇ ਪਾਠਕ ਮੰਚ ਰੂਪਨਗਰ ਵੱਲੋਂ ...

Read More

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਦੂਜੀ ਵਾਰ ਜਸਵੰਤ ਸਿੰਘ ਰਾਣਾ ਅਤੇ ਬਰਿ਼ੰਦਰ ਸਿੰਘ ਰਾਵਤ ਨੂੰ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਰਿਟਰਨਿੰਗ ਅਫ਼ਸਰ ਸ਼ਾਮ ਸਿੰਘ ਨੇ ਪ੍ਰੈਸ ਕਲੱਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੋਣਾਂ ਦਾ ...

Read More

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ,    26 ਮਾਰਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜੇਬ ਹੁਣ ਹੋਰ ਹਲਕੀ ਕਰਨੀ ਪਵੇਗੀ। ਯੂਨੀਵਰਸਿਟੀ ਨੇ ਟਿਊਸ਼ਨ ਫ਼ੀਸ ਵਿੱਚ ਵੀਹ ਪ੍ਰਤੀਸ਼ਤ ਤੱਕ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁੱਝ ਮਹੀਨੇ ਪਹਿਲਾਂ ਹੀ ਪ੍ਰੀਖ਼ਿਆ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਸੈਨੇਟ ਨੇ ਫ਼ੀਸ ’ਚ ਕੀਤੇ ਵਾਧੇ ...

Read More


‘ਮਿਲਾਪ’ ਮੁਹਿੰਮ ਤਹਿਤ ਲਵਾਰਿਸ ਕੀਤੇ ਪਰਿਵਾਰਾਂ ਹਵਾਲੇ

Posted On March - 21 - 2010 Comments Off on ‘ਮਿਲਾਪ’ ਮੁਹਿੰਮ ਤਹਿਤ ਲਵਾਰਿਸ ਕੀਤੇ ਪਰਿਵਾਰਾਂ ਹਵਾਲੇ
ਪੱਤਰ ਪ੍ਰੇਰਕ ਕੁਰਾਲੀ, 20 ਮਾਰਚ ਸਥਾਨਕ ਨਗਰ ਕੌਂਸਲ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਦੇ ਮੰਦਬੁਧੀ ਅਤੇ ਲਵਾਰਿਸ ਕੇਂਦਰ ਵਲੋਂ ਸੰਸਥਾ ਵਿਚ ਰਹਿ ਰਹੇ ਪ੍ਰਾਣੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਅਰੰਭੀ ਮੁਹਿੰਮ ‘ ਮਿਲਾਪ’ ਤਹਿਤ ਕਈ ਲਵਾਰਿਸ ਪ੍ਰਾਣੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇੱਕ ਮਹਿਲਾ ਘਨੌਲੀ ਤੋਂ ਲਵਾਰਿਸ ਹਾਲਤ ਵਿਚ ਉਨ੍ਹਾਂ ਦੀ ਸੰਸਥਾ 

ਚੇਅਰਪਰਸਨ ਕੰਗ ਦੀ ਅਗਵਾਈ ’ਚ ਵਫ਼ਦ ਚੀਮਾ ਨੂੰ ਮਿਲਿਆ

Posted On March - 21 - 2010 Comments Off on ਚੇਅਰਪਰਸਨ ਕੰਗ ਦੀ ਅਗਵਾਈ ’ਚ ਵਫ਼ਦ ਚੀਮਾ ਨੂੰ ਮਿਲਿਆ
ਪੱਤਰ ਪ੍ਰੇਰਕ ਮੁਹਾਲੀ, 20 ਮਾਰਚ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਪਰਸਨ ਦਲਜੀਤ ਕੌਰ ਕੰਗ ਦੀ ਅਗਵਾਈ ਵਿਚ ਸਮੂਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਵੱਲੋਂ ਵਿਕਾਸ ਕਾਰਜਾਂ ਲਈ ਆ ਰਹੀਆਂ ਮੁਸ਼ਕਲਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਲਿਖਿਆ ਇਕ ਮੰਗ ਪੱਤਰ ਮੁੱਖ ਮੰਤਰੀ ਦੇ ਸਲਾਹਕਾਰ ਤੇ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੂੰ ਦਿੱਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਦੇ ਬਾਕੀ ਰਾਜਾਂ ਦੀ 

ਮੁਹਾਲੀ ਪ੍ਰੈੱਸ ਕਲੱਬ ਦੀ ਚੋਣ 27 ਨੂੰ

Posted On March - 21 - 2010 Comments Off on ਮੁਹਾਲੀ ਪ੍ਰੈੱਸ ਕਲੱਬ ਦੀ ਚੋਣ 27 ਨੂੰ
ਪੱਤਰ ਪ੍ਰੇਰਕ ਮੁਹਾਲੀ, 20 ਮਾਰਚ ਮੁਹਾਲੀ ਪ੍ਰੈਸ ਕਲੱਬ ਦਾ ਜਨਰਲ ਇਜਲਾਸ ਅੱਜ ਪ੍ਰੈਸ ਕਲੱਬ ਦੇ ਦਫ਼ਤਰ ਫੇਜ਼ 4 ਵਿਖੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਸਰਬਸੰਮਤੀ ਨਾਲ ਕਲੱਬ ਦੀ ਸਾਲਾਨਾ ਚੋਣ 27 ਮਾਰਚ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਕਲੱਬ ਦੇ ਜਨਰਲ ਸਕੱਤਰ ਜਸਵਿੰਦਰ ਰੁਪਾਲ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਦੋਂ ਕਿ ਕੈਸ਼ੀਅਰ ਹਰਬੰਸ ਸਿੰਘ ਬਾਗੜੀ ਨੇ ਖਰਚਿਆਂ ਸਬੰਧੀ ਆਪਣੀ ਵਿਸਥਾਰ ਪੂਰਵਕ ਰਿਪੋਰਟ ਹਾਊਸ ਵਿਚ ਪੇਸ਼ ਕੀਤੀ। ਅਖੀਰ ਵਿਚ 

ਕੁਰਾਲੀ ’ਚ ਘਰ ਨੂੰ ਅੱਗ ਲੱਗੀ, ਸਾਮਾਨ ਸੜਿਆ

Posted On March - 21 - 2010 Comments Off on ਕੁਰਾਲੀ ’ਚ ਘਰ ਨੂੰ ਅੱਗ ਲੱਗੀ, ਸਾਮਾਨ ਸੜਿਆ
ਪੱਤਰ ਪ੍ਰੇਰਕ ਕੁਰਾਲੀ, 20 ਮਾਰਚ ਇਥੋਂ ਦੇ ਵਾਰਡ ਨੰਬਰ 13 ਦੇ ਇੱਕ ਘਰ ਵਿਚ ਕੱਲ੍ਹ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਘਰ ਵਿਚ ਲੜਕੀ ਦੇ ਵਿਆਹ ਲਈ ਜੋੜੇ ਦਾਜ ਦੇ ਸਾਮਾਨ ਸਮੇਤ ਹੋਰ ਸਾਮਾਨ ਸੜ੍ਹ ਕੇ ਸਵਾਹ ਹੋ ਗਿਆ। ਇਸ ਘਟਨਾ ਦੌਰਾਨ ਘਰ ਦੀ ਛੱਤ ਉਤੇ ਪਿਆ ਪਰਿਵਾਰ ਵਾਲ ਵਾਲ ਬਚ ਗਿਆ। ਪਰਿਵਾਰ ਨੇ ਇਸ ਨੁਕਸਾਨ ਲਈ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸ਼ਹਿਰ ਦੀ ਮਸੀਹੀ ਕਲੋਨੀ ਦੀ ਸੰਘਣੀ ਅਬਾਦੀ ਵਾਲੇ ਇਸ ਘਰ ਵਿਚ ਲੱਗੀ ਅੱਗ ਨੂੰ ਅੱਜ ਤੜਕਸਾਰ ਮੁਹੱਲਾ ਵਾਸੀਆਂ ਨੇ ਦੇਖਿਆ। ਇਕੱਠੇ 

ਪਟਿਆਲਾ ਜ਼ਿਲੇ ਦੇ ਸ਼ਰਾਬ ਦੇ ਠੇਕੇ 118.39 ਕਰੋੜ ਵਿਚ ਹੋਏ ਨਿਲਾਮ

Posted On March - 21 - 2010 Comments Off on ਪਟਿਆਲਾ ਜ਼ਿਲੇ ਦੇ ਸ਼ਰਾਬ ਦੇ ਠੇਕੇ 118.39 ਕਰੋੜ ਵਿਚ ਹੋਏ ਨਿਲਾਮ
ਖੇਤਰੀ ਪ੍ਰਤੀਨਿਧ ਪਟਿਆਲਾ, 20 ਮਾਰਚ ਪਟਿਆਲਾ ਜ਼ਿਲੇ ਦੇ ਸ਼ਰਾਬ ਦੇ 501 ਠੇਕੇ 118.39 ਕਰੋੜ ਵਿਚ ਨਿਲਾਮ ਕੀਤੇ ਗਏ ਹਨ। ਇਸ ਸਬੰਧੀ ਆਈਆਂ 3542 ਅਰਜ਼ੀਆਂ ਤੋਂ ਆਬਕਾਰੀ ਤੇ ਕਰ ਵਿਭਾਗ ਨੂੰ 6.40 ਕਰੋੜ ਰੁਪਏ ਦੀ ਰਾਸ਼ੀ ਇਕੱਤਰ ਹੋਈ ਹੈ। ਵਿਭਾਗ ਦੀ ਸਹਾਇਕ ਕਮਿਸ਼ਨਰ ਨਵਦੀਪ ਕੌਰ ਭਿੰਡਰ ਦੀ ਨਿਗਰਾਨੀ ਹੇਠ ਇਹ ਨਿਲਾਮੀ ਇਥੇ ਅਮਰ ਬੈਂਕੁਇਟ ਵਿਖੇ ਹੋਈ,ਜਿਥੇ ਏ.ਡੀ.ਸੀ. ਏ.ਪੀ.ਐਸ. ਵਿਰਕ ਸਮੇਤ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਐਤਕੀਂ ਵੀ ਸੱਤ-ਸੱਤ ਠੇਕਿਆਂ ’ਤੇ ਅਧਾਰਿਤ ਇਕ-ਇਕ ਗਰੁੱਪ ਬਣਾਇਆ ਹੋਇਆ 

ਜਾਅਲੀ ਬਿਜਲੀ ਮੁਲਾਜ਼ਮ ਵੱਲੋਂ ਲੁੱਟ

Posted On March - 21 - 2010 Comments Off on ਜਾਅਲੀ ਬਿਜਲੀ ਮੁਲਾਜ਼ਮ ਵੱਲੋਂ ਲੁੱਟ
ਨਿੱਜੀ ਪੱਤਰ ਪ੍ਰੇਰਕ ਫਤਿਹਗੜ੍ਹ ਸਾਹਿਬ, 20 ਮਾਰਚ ਇਕ ਔਰਤ ਨੂੰ ਨਸ਼ੀਲੀ ਚੀਜ਼ ਚਾਹ ਵਿੱਚ ਪਿਲਾ ਕੇ ਹਜ਼ਾਰਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਲੈ ਕੇ ਇਕ ਵਿਅਕਤੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਂਚ ਅਧਿਕਾਰੀ  ਨੇ ਦੱਸਿਆ ਕਿ ਨਿਊ ਹਰਨਾਮ ਨਗਰ ਵਿਖੇ ਰਹਿੰਦੀ ਜਸਵੀਰ ਕੌਰ ਦੇ ਘਰ ਉਸ ਦੀ ਭਰਜਾਈ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਮਜਾਤ ਜ਼ਿਲ੍ਹਾ ਮੁਹਾਲੀ ਰਹਿਣ ਲਈ ਆਈ ਹੋਈ ਸੀ।  ਜਸਵੀਰ ਕੌਰ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਹ ਹਸਪਤਾਲ ਦਾਖਲ ਸੀ। ਸਵੇਰੇ ਕਰੀਬ 

ਚਾਰ ਮੈਂਬਰੀ ਚੋਰ ਗਰੋਹ ਤੋਂ ਸਾਮਾਨ ਬਰਾਮਦ

Posted On March - 21 - 2010 Comments Off on ਚਾਰ ਮੈਂਬਰੀ ਚੋਰ ਗਰੋਹ ਤੋਂ ਸਾਮਾਨ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਾਰਚ ਚੰਡੀਗੜ੍ਹ ਪੁਲੀਸ ਨੇ ਚੋਰਾਂ ਦੇ 4 ਮੈਂਬਰੀ ਗਰੋਹ ਨੂੰ ਕਾਬੂ ਕਰਕੇ ਚੋਰੀ ਕੀਤੇ 8 ਗੈਸ ਸਿਲੰਡਰ, ਇਕ ਸਕੂਟਰ, ਇਕ ਵਾਟਰ ਮੀਟਰ ਅਤੇ 3 ਰੇਹੜੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਸ ਗਰੋਹ ਦੀ ਗ੍ਰਿਫਤਾਰੀ ਨਾਲ ਚੋਰੀ ਦੇ 8 ਮਾਮਲੇ ਹੱਲ ਹੋ ਗਏ ਹਨ। ਸੈਕਟਰ-36 ਥਾਣੇ ਦੇ ਐਸ.ਐਚ.ਓ. ਅਨੋਖ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੰਮੀ ਪੜਤਾਲ ਤੋਂ ਬਾਅਦ ਸੈਕਟਰ-37 ਦੇ ਦੀਪਕ ਉਰਫ ਜੌਨੀ, ਮੁਹਾਲੀ ਦੇ ਰਾਜੂ ਉਰਫ ਅਸ਼ੋਕ, ਖਾਨਪੁਰ (ਖਰੜ) ਦੇ ਦੀਪਕ 

ਪਿਤਾ ਨੂੰ ਜਿਗਰ ਦਾਨ ਕਰਨ ਵਾਲੀਆਂ ਧੀਆਂ ਦਾ ਸਨਮਾਨ

Posted On March - 21 - 2010 Comments Off on ਪਿਤਾ ਨੂੰ ਜਿਗਰ ਦਾਨ ਕਰਨ ਵਾਲੀਆਂ ਧੀਆਂ ਦਾ ਸਨਮਾਨ
ਦਰਦ ਮਾਪਿਆਂ ਦਾ ਪੱਤਰ ਪ੍ਰੇਰਕ ਪਟਿਆਲਾ, 20 ਮਾਰਚ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਜਿਗਰ ਦਾਨ ਕਰਕੇ ਆਪਣੇ ਪਿਤਾ ਦੀ ਜਾਨ ਬਚਾਉਣ ਵਾਲੀਆਂ ਲੁਧਿਆਣਾ ਵਾਸੀ ਵਰਿੰਦਰਜੀਤ ਕੌਰ ਅਤੇ ਪਟਿਆਲਾ ਦੀ ਦਿਵਿਆਜੀਤ ਕੌਰ ਨੂੰ ਸਨਾਮਨਤ ਕੀਤਾ ਗਿਆ। ਇਨ੍ਹਾਂ ਲੜਕੀਆਂ ਨੇ ਸਮਾਜ ਅੱਗੇ ਇੱਕ ਉਦਾਹਰਨ ਪੇਸ਼ ਕੀਤੀ ਹੈ। ਲੜਕੀਆਂ ਨੂੰ ਸਕੱਤਰ ਆਮ ਪ੍ਰਸ਼ਾਸਨ ਪੰਜਾਬ ਸਰਕਾਰ ਜਸਬੀਰ ਸਿੰਘ ਬੀਰ ਨੇ ਸਨਮਾਨਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ 

ਸੜਕ ਹਾਦਸਿਆਂ ’ਚ ਇਕ ਮੌਤ, ਬੱਚੇ ਸਣੇ ਚਾਰ ਜ਼ਖਮੀ

Posted On March - 21 - 2010 Comments Off on ਸੜਕ ਹਾਦਸਿਆਂ ’ਚ ਇਕ ਮੌਤ, ਬੱਚੇ ਸਣੇ ਚਾਰ ਜ਼ਖਮੀ
ਪੱਤਰ ਪ੍ਰੇਰਕ ਦੇਵੀਗੜ੍ਹ, 20 ਮਾਰਚ ਇਥੋਂ 7 ਕਿਲੋਮੀਟਰ ਦੂਰ ਪਿੰਡ ਭੁਨਰਹੇੜੀ ਦੇ ਬੱਸ ਅੱਡੇ ਵਿਖੇ ਇਕ ਮੋਟਰਸਾਈਕਲ ਸਵਾਰ ਦੇ ਬੱਸ ਦੀ ਚਪੇਟ ’ਚ ਆ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ, ਅਤੇ ਇਕ ਆਦਮੀ ਤੇ ਬੱਚੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਬੱਸ ਜੋ ਕਿ ਪਟਿਆਲਾ ਤੋਂ ਆ ਕੇ ਇਥੇ ਸਵਾਰੀਆਂ ਲਾਹੁਣ ਲਈ ਰੁੱਕੀ ਤਾਂ ਪਿੱਛੋਂ ਬੰਟੀ ਨਾਂ ਦਾ ਵਿਅਕਤੀ ਆਪਣੀ ਭਾਬੀ ਮੋਨਿਕਾ ਤੇ ਉਸ ਦੇ ਬੱਚੇ ਸਮੇਤ ਆ ਰਿਹਾ ਸੀ। ਜਦੋਂ ਉਹ ਖੜ੍ਹੀ ਬੱਸ ਤੋਂ ਅੱਗੇ 

ਦੜੂਆ ਦੇ ਵਸਨੀਕਾਂ ਵਲੋਂ ਦਿਹਾਤੀ ਇਨਸਾਫ ਬੈਠਕ

Posted On March - 21 - 2010 Comments Off on ਦੜੂਆ ਦੇ ਵਸਨੀਕਾਂ ਵਲੋਂ ਦਿਹਾਤੀ ਇਨਸਾਫ ਬੈਠਕ
ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਾਰਚ ਚੰਡੀਗੜ੍ਹ ਦੇ ਉਜੜੇ ਪਿੰਡਾਂ ਦੇ ਲੋਕਾਂ ਨੇ ਅੱਜ ਪਿੰਡ ਦੜੂਆਂ ਦੇ ਪੰਚਾਇਤ ਘਰ ਵਿਖੇ ‘ਦਿਹਾਤੀ ਇਨਸਾਫ ਬੈਠਕ’ ਲਾ ਕੇ ਪੰਜਾਬ ਦੇ ਨਵੇਂ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੂੰ ਦੁਹਾਈ ਦਿੱਤੀ ਕਿ ਇੰਗਲੈਂਡ ਦੀ ਮਹਾਰਾਣੀ ਵਲੋਂ ਬਣਾਏ ਭੂਮੀ ਗ੍ਰਹਿਣ ਐਕਟ ਦੀ ਆੜ ਹੇਠ ਇਥੋਂ ਦੇ ਹਾਕਮਾਂ ਵਲੋਂ ਪੰਜਾਬੀ ਵਸਨੀਕਾਂ ਦੀ ਕਰੋੜਾਂ ਦੀ ਜ਼ਮੀਨ ਦੀ ਕੌਡੀਆਂ ਦੇ ਭਾਅ 

ਕਿਸਾਨਾਂ ਦੇ ਤੌਖਲਿਆਂ ਦਾ ਕੋਈ ਜੁਆਬ ਨਾ ਮਿਲਿਆ

Posted On March - 21 - 2010 Comments Off on ਕਿਸਾਨਾਂ ਦੇ ਤੌਖਲਿਆਂ ਦਾ ਕੋਈ ਜੁਆਬ ਨਾ ਮਿਲਿਆ
ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 20 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਜਾਣਕਾਰੀ ਦੇਣ ਲਈ ਲਾਇਆ ਗਿਆ ਦੋ ਦਿਨਾਂ ਕਿਸਾਨ ਮੇਲਾ ਤਾਂ  ਸਮਾਪਤ ਹੋ ਗਿਆ ਪਰ ਝੋਨੇ ਦੀ ਪੀ.ਏ.ਯੂ. 201 ਕਿਸਮ ‘ਤੇ ‘ਸਸਪੈਂਸ’ ਬਰਕਰਾਰ ਹੀ ਛੱਡ ਦਿੱਤਾ।  ਮੇਲੇ ‘ਚ ਆਏ ਕਿਸਾਨਾਂ ਨੂੰ ਬੜੀ ਆਸ ਸੀ ਕਿ ਪੀ.ਏ.ਯੂ. ਦੇ ਅਧਿਕਾਰੀ ਉਨ੍ਹਾਂ ਨੂੰ ਇਸ ਕਿਸਮ ਦੇ ਪਏ ਰੇੜਕੇ ‘ਚੋਂ ਕੱਢਣ ਲਈ ਕੋਈ ਸਪੱਸ਼ਟ ਸੇਧ ਦੇਣਗੇ ਪਰ ਇਸ ਮੁੱਦੇ ‘ਤੇ ਕੋਈ ਵੀ ਕੁੱਝ 

ਵਿਧਾਨ ਸਭਾ ਵਲੋਂ ਕੇਸ ਵਾਪਸ ਕਰਵਾਉਣ ਦੀ ਮੁਹਿੰਮ ਦਾ ਬੀਰ ਦਵਿੰਦਰ ਵਲੋਂ ਵਿਰੋਧ

Posted On March - 21 - 2010 Comments Off on ਵਿਧਾਨ ਸਭਾ ਵਲੋਂ ਕੇਸ ਵਾਪਸ ਕਰਵਾਉਣ ਦੀ ਮੁਹਿੰਮ ਦਾ ਬੀਰ ਦਵਿੰਦਰ ਵਲੋਂ ਵਿਰੋਧ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,20  ਮਾਰਚ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਲੋਂ ਰਾਜਸੀ ਆਗੂਆਂ ਦੇ ਕੇਸ ਵਾਪਸ ਕਰਵਾਉਣ ਦੀ ਮੁਹਿੰਮ ਦਾ ਕਰੜਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਨੂੰ ਜੁਡੀਸ਼ਰੀ ਨਾਲ ਟਕਰਾਉਣ ਦੀ ਥਾਂ ਇਸ ਮੁੱਦੇ ‘ਤੇ ਕਾਨੂੰਨੀ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ਕਿਉਂ ਜੋ ਨਿਰੋਲ ਐਡਵੋਕੇਟ ਜਨਰਲ ਦੀ ਸਲਾਹ ਕਾਫੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ 

ਰਾਮੂਵਾਲੀਆ ਵੱਲੋਂ ਬਰਨਾਲਾ ਪਰਿਵਾਰ ਨੂੰ ਸਿਆਸੀ ਰਲੇਵੇਂ ਦਾ ਸੱਦਾ

Posted On March - 21 - 2010 Comments Off on ਰਾਮੂਵਾਲੀਆ ਵੱਲੋਂ ਬਰਨਾਲਾ ਪਰਿਵਾਰ ਨੂੰ ਸਿਆਸੀ ਰਲੇਵੇਂ ਦਾ ਸੱਦਾ
ਖੇਤਰੀ ਪ੍ਰਤੀਨਿਧ ਧੂਰੀ, 20 ਮਾਰਚ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਅਕਾਲੀਆਂ-ਕਾਂਗਰਸੀਆਂ ਵੱਲੋਂ ਇੱਕ ਦੂਜੇ ਖਿਲਾਫ਼ ਦਰਜ ਕਰਵਾਏ ਕੇਸਾਂ ਨੂੰ ਵਿਧਾਨ ਸਭਾ ‘ਚ ਵਾਪਸ ਲੈਣ ਬਾਰੇ ਸਾਂਝਾ ਮਤਾ ਰੱਖਣਾ ਸਿਆਸੀ ਸਟੰਟ ਹੈ, ਕਿਉਂਕਿ ਅਕਾਲੀ-ਕਾਂਗਰਸੀ ਦੋਵੇਂ ਹੀ ਪੰਜ-ਪੰਜ ਸਾਲ ਦੇ ਵਾਅਦੇ ਕਰਕੇ ਸੂਬੇ ਨੂੰ ਲੁੱਟ ਰਹੇ ਹਨ। ਜੇਕਰ ਅਕਾਲੀ-ਕਾਂਗਰਸੀ ਅਸਲ ‘ਚ ਪੰਜਾਬ ਦੇ ਹਿੱਤਾਂ ਲਈ ਸੁਹਿਰਦ ਹੁੰਦੇ ਤਾਂ ਵਿਧਾਨ 

ਉਤਰਾਖੰਡ ‘ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਠੋਸ ਉਪਰਾਲੇ ਕਰਾਂਗਾ : ਚੀਮਾ

Posted On March - 21 - 2010 Comments Off on ਉਤਰਾਖੰਡ ‘ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਠੋਸ ਉਪਰਾਲੇ ਕਰਾਂਗਾ : ਚੀਮਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20  ਮਾਰਚ ਉਤਰਾਖੰਡ ਰਾਜ ਦੇ 20 ਸੂਤਰੀ ਪ੍ਰੋਗਰਾਮ ਦੇ ਚੇਅਰਮੈਨ ਅਤੇ ਵਿਧਾਇਕ      ਹਰਭਜਨ ਸਿੰਘ ਚੀਮਾ ਨੇ ਕਿਹਾ ਹੈ ਕਿ ਉਹ ਆਪਣੇ ਸੂਬੇ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਠੋਸ ਉਪਰਾਲੇ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਦੂਜੇ ਮਸਲਿਆਂ ਦੇ ਹੱਲ ਲਈ ਵੀ ਸਰਕਾਰ ‘ਤੇ ਜ਼ੋਰ ਪਾÇਂÂਆ  ਜਾਵੇਗਾ । ਸ੍ਰੀ ਚੀਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਵਲੋਂ ਦੂਜੇ ਰਾਜਾਂ 

ਹਰਿਆਣਾ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਸਨਮਾਨਣ ਦਾ ਫੈਸਲਾ

Posted On March - 21 - 2010 Comments Off on ਹਰਿਆਣਾ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਸਨਮਾਨਣ ਦਾ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਾਰਚ ਹਰਿਆਣਾ ਸਰਕਾਰ ਨੇ ਸੀਨੀਅਰ ਨਾਗਰਿਕਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ  ਬੁਢਾਪਾ ਅਵਸਥਾ ਸਨਮਾਨ ਪੈਨਸ਼ਨ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਹੌਸਲਾ ਵਧਾਉਣ ਲਈ ‘ਕੌਮਾਂਤਰੀ ਬਜ਼ੁਰਗ ਦਿਵਸ’ ਤੇ  ਪੰਜ ਇਨਾਮ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਲਿਆ ਹੈ ਅਤੇ ਚਾਲੂ ਮਾਲੀ ਵਰ੍ਹੇ ਦੌਰਾਨ ਇਸ ਯੋਜਨਾ ਦੇ ਤਹਿਤ ਪੰਜ ਲੱਖ ਰੁਪਏ ਦੀ ਰਕਮ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੀ ਸਮਾਜਿਕ ਨਿਆਂ ਅਤੇ ਅਧਿਕਾਰਤਾ 

ਬੱਬਰ ਖਾਲਸਾ ਦਾ ਇਕ ਹੋਰ ਖਾੜਕੂ ਗ੍ਰਿਫਤਾਰ

Posted On March - 21 - 2010 Comments Off on ਬੱਬਰ ਖਾਲਸਾ ਦਾ ਇਕ ਹੋਰ ਖਾੜਕੂ ਗ੍ਰਿਫਤਾਰ
ਫਰਾਰ ਖਾੜਕੂਆਂ ਦੀ ਗ੍ਰਿਫਤਾਰੀ ਲਈ ਇਨਾਮਾਂ ਦਾ ਐਲਾਨ ਨਵੀਂ ਦਿੱਲੀ/ਮੁਹਾਲੀ, 20 ਮਾਰਚ ਮੁਹਾਲੀ ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੋ ਖਾੜਕੂਆਂ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਇਕ ਹੋਰ ਖਾੜਕੂ ਨੂੰ ਅੱਜ ਕਾਬੂ ਕਰ ਲਿਆ ਗਿਆ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਖਾੜਕੂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਪ੍ਰਸ਼ੋਤਮ ਸਿੰਘ ਉਰਫ ਬੰਟੀ, ਦਲਜੀਤ ਸਿੰਘ ਤੇ ਤਲਵਿੰਦਰ ਸਿੰਘ ਨੂੰ ਸ਼ੁੱਕਰਵਾਰ ਰਾਤ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.