ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚੰਡੀਗੜ੍ਹ › ›

Featured Posts
ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਬਲਵਿੰਦਰ ਰੈਤ ਨੂਰਪੁਰ ਬੇਦੀ, 26 ਮਾਰਚ ਨੂਰਪੁਰ ਬੇਦੀ ਇਲਾਕੇ ਦੇ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਭਾਅ ਅਤੇ ਬਿਨਾਂ ਕਿਸੇ ਪਬਲਿਸ਼ਰ ਦਾ ਨਾਮ ਛਪੇ  ਅਤੇ ਬਿਨਾਂ ਬਿੱਲ ਵਾਲੀਆਂ ਕਿਤਾਬਾਂ ਵੇਚਣ ’ਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਵਿੰਦਰ ਸੋਢੀ, ਮੀਨਾ ...

Read More

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 26 ਮਾਰਚ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵੱਲੋਂ ਦਸ ਕਰੋੜ ਰੁਪਏ ਕੀਮਤ ਦੀ ਕੌਂਸਲ ਦੀ ਪ੍ਰਾਪਰਟੀਆਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਲੰਘੀ ਮੀਟਿੰਗ ਦੌਰਾਨ ਪ੍ਰਾਪਰਟੀਆਂ ਵੇਚਣ ...

Read More

ਚੰਡੀਗੜ੍ਹ ਡਾਇਰੀ

ਚੰਡੀਗੜ੍ਹ ਡਾਇਰੀ

ਸਾਈਨ ਬੋਰਡਾਂ ’ਤੇ ਨਹੀਂ ਪਿੰਡਾਂ ਦੇ ਨਾਂ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਰਾਜਾਂ ਦੇ ਵਾਸੀ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਆਉਂਦੇ ਜਾਂਦੇ ਹਨ। ਇੱਥੇ ਦੂਜਿਆਂ ਪ੍ਰਾਂਤਾਂ ਨਾਲੋਂ ਵਧੇਰੇ ਸਹੂਲਤਾਂ ਹੋਣ, ਕਈ ਅਹਿਮ ਪ੍ਰਸ਼ਾਸਨਿਕ ਇਮਾਰਤਾਂ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਇਆਕਿਆਂ ਵਿੱਚ ਘੁੰਮਣ ...

Read More

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਹਾਊਸਿੰਗ ਸੁਸਾਇਟੀ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ, ਚੰਡੀਗੜ੍ਹ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 49-50 ਦੇ ਲਾਈਟ ਪੁਆਇੰਟ ’ਚ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਲਫੇਅਰ ਸੁਸਾਇਟੀਆਂ ਨੇ ਪ੍ਰਸ਼ਾਸਨ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਿਆਦ ਦਰਮਿਆਨ ਮੰਗਾਂ ...

Read More

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪੱਤਰ ਪ੍ਰੇਰਕ ਰੂਪਨਗਰ, 26 ਮਾਰਚ “ਸਾਨੂੰ ਪੜ੍ਹਨ ਨੂੰ ਮਿਲ ਰਹੇ ਇਤਿਹਾਸ ਨੂੰ ਹੀ ਸਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀਂ ਸੱਚ ਨਹੀਂ ਹੁੰਦਾ।’’ ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸ ਮੂਲਕ ਅਨੇਕਾਂ ਨਾਵਲਾਂ ਦੇ ਰਚੇਤਾ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨੇ ਸਥਾਨਕ ਯੂਥ ਹੋਸਟਲ ਵਿਖੇ ਪਾਠਕ ਮੰਚ ਰੂਪਨਗਰ ਵੱਲੋਂ ...

Read More

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਦੂਜੀ ਵਾਰ ਜਸਵੰਤ ਸਿੰਘ ਰਾਣਾ ਅਤੇ ਬਰਿ਼ੰਦਰ ਸਿੰਘ ਰਾਵਤ ਨੂੰ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਰਿਟਰਨਿੰਗ ਅਫ਼ਸਰ ਸ਼ਾਮ ਸਿੰਘ ਨੇ ਪ੍ਰੈਸ ਕਲੱਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੋਣਾਂ ਦਾ ...

Read More

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ,    26 ਮਾਰਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜੇਬ ਹੁਣ ਹੋਰ ਹਲਕੀ ਕਰਨੀ ਪਵੇਗੀ। ਯੂਨੀਵਰਸਿਟੀ ਨੇ ਟਿਊਸ਼ਨ ਫ਼ੀਸ ਵਿੱਚ ਵੀਹ ਪ੍ਰਤੀਸ਼ਤ ਤੱਕ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁੱਝ ਮਹੀਨੇ ਪਹਿਲਾਂ ਹੀ ਪ੍ਰੀਖ਼ਿਆ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਸੈਨੇਟ ਨੇ ਫ਼ੀਸ ’ਚ ਕੀਤੇ ਵਾਧੇ ...

Read More


ਏਕਮ ਹੱਤਿਆ ਕਾਂਡ: ਸੀਰਤ ਢਿੱਲੋਂ ਦਾ ਛੇ ਰੋਜ਼ਾ ਪੁਲੀਸ ਰਿਮਾਂਡ

Posted On March - 23 - 2017 Comments Off on ਏਕਮ ਹੱਤਿਆ ਕਾਂਡ: ਸੀਰਤ ਢਿੱਲੋਂ ਦਾ ਛੇ ਰੋਜ਼ਾ ਪੁਲੀਸ ਰਿਮਾਂਡ
ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 22 ਮਾਰਚ ਏਕਮ ਸਿੰਘ ਢਿੱਲੋਂ ਹੱਤਿਆ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਸੀਰਤ ਢਿੱਲੋਂ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਛੇ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਧਰ, ਮੁਹਾਲੀ ਪੁਲੀਸ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਅੌਰਤ ਦਾ ‘ਲਾੲੀ ਡਿਟੈਕਟ ਟੈਸਟ’ ਕਰਵਾਉਣ ਦੀ ਅਪੀਲ ਕੀਤੀ। ਪੇਸ਼ੀ ਦੌਰਾਨ ਮੁਲਜ਼ਮ ਸੀਰਤ ਢਿੱਲੋਂ ਨੇ ਆਪਣਾ ਲਾੲੀ 

ਸਾਬਕਾ ਕਮਿਸ਼ਨਰ ਤੋਂ ਕੋਠੀ ਖਾਲੀ ਕਰਵਾਉਣ ਲਈ ਮੰਤਰੀ ਨੂੰ ਪੱਤਰ

Posted On March - 23 - 2017 Comments Off on ਸਾਬਕਾ ਕਮਿਸ਼ਨਰ ਤੋਂ ਕੋਠੀ ਖਾਲੀ ਕਰਵਾਉਣ ਲਈ ਮੰਤਰੀ ਨੂੰ ਪੱਤਰ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 22 ਮਾਰਚ ਮੁਹਾਲੀ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਇੱਥੋਂ ਬਦਲੀ ਹੋਣ ਅਤੇ ਗੁਆਂਢੀ ਸੂਬੇ ਯੂ.ਟੀ. ਵਿੱਚ ਤਾਇਨਾਤੀ ਦੇ ਬਾਵਜੂਦ ਮੁਹਾਲੀ ਮਿਉਂਸਪਲ ਰਿਹਾਇਸ਼ੀ ਕੰਪਲੈਕਸ ’ਚੋਂ ਆਪਣੀ ਸਰਕਾਰੀ ਕੋਠੀ ਖਾਲੀ ਨਾ ਕਰਨ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਪਹੁੰਚ ਗਿਆ ਹੈ। ਪਹਿਲਾਂ ਵੀ ਅਧਿਕਾਰੀ ਦੀ ਕੋਠੀ ਦਾ ਕਿਰਾਇਆ ਵਸੂਲਣ 

ਪ੍ਰਸ਼ਾਸਨ ਵੱਲੋਂ ਅੱਸੀ ਏਕਡ਼ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ

Posted On March - 23 - 2017 Comments Off on ਪ੍ਰਸ਼ਾਸਨ ਵੱਲੋਂ ਅੱਸੀ ਏਕਡ਼ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ
ਤਰਲੋਚਨ ਸਿੰਘ ਚੰਡੀਗਡ਼੍ਹ, 22 ਮਾਰਚ ਚੰਡੀਗਡ਼੍ਹ ਪ੍ਰਸ਼ਾਸਨ ਵਲੋਂ ਯੂਟੀ ਦੇ ਪੰਜਾਬੀ ਪਿੰਡਾਂ ਦੀ 80 ਏਕਡ਼ ਜ਼ਮੀਨ ਵੱਖ-ਵੱਖ ਪ੍ਰੋਜੈਕਟਾਂ ਲਈ ਗ੍ਰਹਿਣ ਕਰਨ ਦੀ ਤਿਆਰੀ ਕਰ ਲਈ ਗਈ ਹੈ ਅਤੇ ਇਸ ਵਾਰ ਜ਼ਮੀਨ ਨਵੇਂ ਜ਼ਮੀਨ ਗ੍ਰਹਿਣ ਕਾਨੂੰਨ-2013 (ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪ੍ਰੈਸੀ ਇਨ ਲੈਂਡ ਐਕੂਏਜੇਸ਼ਨ ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ-2013) ਤਹਿਤ ਲੈਣ ਦੀ ਸੰਭਾਵਨਾ ਬਣ ਰਹੀ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਕੁਰਾਲੀ ਤੋਂ ਮੁੱਲਾਂਪੁਰ ਰਾਹੀਂ ਆਉਂਦੀ ਸਡ਼ਕ 

ਖਰੀਦਦਾਰਾਂ ਦੀ ੳੁਡੀਕ ’ਚ ਆਲੂਆਂ ਦੇ ਢੇਰ

Posted On March - 23 - 2017 Comments Off on ਖਰੀਦਦਾਰਾਂ ਦੀ ੳੁਡੀਕ ’ਚ ਆਲੂਆਂ ਦੇ ਢੇਰ
ਕਰਮਜੀਤ ਸਿੰਘ ਚਿੱਲਾ ਬਨੂੜ, 22 ਮਾਰਚ ਬਨੂੜ ਖੇਤਰ ਦੇ ਪਿੰਡਾਂ ਵਿੱਚ ਦਰੱਖ਼ਤਾਂ ਹੇਠ ਆਲੂਆਂ ਦੇ ਵੱਡੇ-ਵੱਡੇ ਢੇਰ ਖ਼ਰੀਦਦਾਰਾਂ ਦਾ ਇੰਤਜ਼ਾਰ ਕਰ ਰਹੇ ਹਨ। ਆਪਣੇ ਆਲੂਆਂ ਨੂੰ ਖ਼ਰਾਬ ਹੋਣੋਂ ਬਚਾਉਣ ਲਈ ਲਗਾਤਾਰ ਤਰੱਦਦ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ’ਤੇ ਲੱਗੀਆਂ ਹੋਈਆਂ ਹਨ। ਕਿਸਾਨਾਂ ਨੂੰ ਲਗਾਤਾਰ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਢੇਰਾਂ ਵਿੱਚ ਪਏ ਆਲੂਆਂ ਨੂੰ ਖ਼ਰਾਬ ਹੋਣ ਦਾ ਡਰ ਵੀ ਸਤਾ ਰਿਹਾ 

ਵਿਆਹੁਤਾ ਵੱਲੋਂ ਆਤਮਹੱਤਿਆ

Posted On March - 23 - 2017 Comments Off on ਵਿਆਹੁਤਾ ਵੱਲੋਂ ਆਤਮਹੱਤਿਆ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 22 ਮਾਰਚ ਇੱਥੇ ਸੈਕਟਰ-78 ਵਿੱਚ ਮਕਾਨ ਨੰਬਰ 455 ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰ ਬਲਜਿੰਦਰ ਕੁਮਾਰ ਦੀ ਪਤਨੀ ਨੀਤਿਕਾ (33) ਨੇ ਅੱਜ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਬੀਤੀ ਰਾਤ ਆਪਣੇ ਪਤੀ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਨੀਤਿਕਾ ਦੂਜੇ ਕਮਰੇ ਵਿੱਚ ਜਾ ਕੇ ਸੌਂ ਗਈ ਸੀ। ਇਸ ਦੌਰਾਨ ਰਾਤ ਨੂੰ ਉਸ ਨੇ ਕਮਰੇ ਵਿੱਚ ਬਣੇ ਕਪਬੋਰਡ ਦੇ ਕੁੰਡੇ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਜਦੋਂ ਅੱਜ 

ਸਿਹਤ ਵਿਭਾਗ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਿ੍ਸ਼ਟਾਚਾਰ: ਬ੍ਰਹਮ ਮਹਿੰਦਰਾ

Posted On March - 23 - 2017 Comments Off on ਸਿਹਤ ਵਿਭਾਗ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਿ੍ਸ਼ਟਾਚਾਰ: ਬ੍ਰਹਮ ਮਹਿੰਦਰਾ
ਪੱਤਰ ਪੇ੍ਰਕ ਐਸ.ਏ.ਐਸ. ਨਗਰ (ਮੁਹਾਲੀ), 22 ਮਾਰਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਅਤੇ ਹੋਰ ਵੱਖ ਵੱਖ ਵਿੰਗਾਂ ਦੇ ਮੁਖੀਆਂ ਦੀ ਪਲੇਠੀ ਮੀਟਿੰਗ ਕੀਤੀ। ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਮਹਿੰਦਰਾ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ 

ਕੰਟੀਨ ਤੇ ਸਾਈਕਲ ਸਟੈਂਡ ਦੀ ਬੋਲੀ 30 ਨੂੰ

Posted On March - 23 - 2017 Comments Off on ਕੰਟੀਨ ਤੇ ਸਾਈਕਲ ਸਟੈਂਡ ਦੀ ਬੋਲੀ 30 ਨੂੰ
ਪੱਤਰ ਪ੍ਰੇਰਕ ਖਰੜ, 22 ਮਾਰਚ ਤਹਿਸੀਲ ਕੰਪਲੈਕਸ ਅਤੇ ਜੂਡੀਸ਼ਲ ਕੰਪਲੈਕਸ ਖਰੜ ਦੇ ਸਾਈਕਲ ਸਟੈਂਡ ਤੇ ਤਹਿਸੀਲ ਕੰਪਲੈਕਸ ਦੀ ਕੰਟੀਨ ਸਾਲ 2017-18 ਲਈ ਠੇਕੇ ’ਤੇ ਦੇਣ ਲਈ ਬੋਲੀ 30 ਮਾਰਚ ਨੂੰ ਤਹਿਸੀਲ ਦਫਤਰ ਖਰੜ ਦੇ ਕਮੇਟੀ ਰੂਮ ਵਿਚ ਹੋਵੇਗੀ। ਤਹਿਸੀਲਦਾਰ ਗੁਰਮੰਦਰ ਸਿੰਘ ਨੇ ਦੱਸਿਆ ਕਿ ਬੋਲੀਕਾਰਾਂ ਨੂੰ ਪੱਕੇ ਰਹਾਇਸ਼ੀ ਪਤੇ ਦਾ ਸਬੂਤ  ਅਤੇ 10,000 ਰੁਪਏ ਜ਼ਮਾਨਤਾਂ ਵਜੋਂ ਜਮ੍ਹਾਂ ਕਰਾਉਣੇ ਪੈਣਗੇ।  ਬਾਕੀ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ।  

ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਦੀ ਮੰਗ

Posted On March - 23 - 2017 Comments Off on ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਦੀ ਮੰਗ
ਪੱਤਰ ਪ੍ਰਰਕ ਖਰੜ, 22 ਮਾਰਚ ਡਾਕਟਰ ਅੰਬੇਦਕਰ ਭਲਾਈ ਮੰਚ ਖਰੜ ਦੇ ਪ੍ਰਧਾਨ ਕ੍ਰਿਪਾਲ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਤਹਿਤ ਅਨਏਡਿਡ ਪ੍ਰਾਈਵੇਟ ਸਕੂਲਾਂ ਵਿਚ ਗਰੀਬ ਅਤੇ ਕੰਮਜ਼ੋਰ ਵਰਗ ਦੇ ਬੱਚਿਆਂ ਨੂੰ ਘੱਟੋ-ਘੱਟ 25 ਫੀਸਦੀ ਸੀਟਾਂ ਉਤੇ ਸ਼ੁਰੂਆਤੀ ਪਹਿਲੀ ਕਲਾਸ ਵਿੱਚ ਦਾਖਲਾ ਦੇਣਾ ਬਣਦਾ ਸੀ, ਨੂੰ ਪੰਜਾਬ ਵਿੱਚ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾ ਲਿਖਿਆ 

ਪੱਠੇ ਲਿਆਉਣ ਲਈ ਦੋ ਪਹੀਆ ਵਾਹਨ ਵਰਤਣ ਲੱਗੇ ਕਿਸਾਨ

Posted On March - 23 - 2017 Comments Off on ਪੱਠੇ ਲਿਆਉਣ ਲਈ ਦੋ ਪਹੀਆ ਵਾਹਨ ਵਰਤਣ ਲੱਗੇ ਕਿਸਾਨ
ਚਰਨਜੀਤ ਚੰਨੀ ਮੁੱਲਾਂਪੁਰ ਗਰੀਬਦਾਸ, 22 ਮਾਰਚ ਕਿਸਾਨ ਜਾਂ ਹੋਰਨਾਂ ਖੇਤੀਬਾੜੀ ਦਾ ਕੰਮ ਕਰਨ ਵਾਲੇ ਲੋਕਾਂ ਨੇ ਹੁਣ ਆਪਣੇ ਸਵਾਰੀ ਕਰਨ ਵਾਲੇ ਵਾਹਨਾਂ ਨੂੰ ਵੀ ਜੁਗਾੜ ਬਣਾ ਕੇ ਖੇਤੀਬਾੜੀ ਦੇ ਕੰਮਾਂ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਿਸਾਨ ਪਸ਼ੂਆਂ ਲਈ ਚਾਰਾ-ਪੱਠੇ ਆਦਿ ਖੇਤਾਂ ਵਿੱਚੋਂ ਘਰ ਲਿਆਉਣ ਲਈ ਗੱਡਿਆਂ, ਰੇਹੜੀਆਂ ਆਦਿ ਦਾ ਇਸਤੇਮਾਲ ਕਰਦੇ ਸੀ ਪਰ ਅੱਜ ਕੱਲ੍ਹ ਜ਼ਮੀਨਾਂ ਘਟ ਜਾਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਕਰਨੀ ਔਖੀ ਹੋ ਗਈ ਹੈ ਤੇ ਹੁਣ ਕਿਸਾਨਾਂ 

ਵਿਧਾਇਕ ਬਲਬੀਰ ਸਿੱਧੂ ਤੇ ਗੁਰਪ੍ਰੀਤ ਜੀਪੀ ਨੇ ਗੁਰਦੁਆਰੇ ਮੱਥਾ ਟੇਕਿਆ

Posted On March - 23 - 2017 Comments Off on ਵਿਧਾਇਕ ਬਲਬੀਰ ਸਿੱਧੂ ਤੇ ਗੁਰਪ੍ਰੀਤ ਜੀਪੀ ਨੇ ਗੁਰਦੁਆਰੇ ਮੱਥਾ ਟੇਕਿਆ
ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ(ਮੁਹਾਲੀ), 22 ਮਾਰਚ                ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਗਏ ਬਲਬੀਰ ਸਿੰਘ ਸਿੱਧੂ ਅਤੇ ਬਸੀ ਪਠਾਣਾਂ ਹਲਕੇ ਤੋਂ ਵਿਧਾਇਕ ਬਣੇ ਗੁਰਪ੍ਰੀਤ ਸਿੰਘ ਜੀਪੀ ਨੇ ਅੱਜ ਚੰਡੀਗੜ੍ਹ ਵਿਖੇ ਮੌਜੂਦ ਨਾਨਕਸਰ ਵਾਲਿਆਂ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ। ਦੋਵੇਂ ਕਾਂਗਰਸੀ ਵਿਧਾਇਕਾਂ ਨਾਲ ਪਾਰਟੀ ਦੇ ਆਗੂ ਚੌਧਰੀ ਹਰੀਪਾਲ ਚੋਲਟਾ ਕਲਾਂ, ਕਿਸਾਨ ਸੈੱਲ ਦੇ ਸੂਬਾਈ ਮੀਤ ਪ੍ਰਧਾਨ ਜੀਐਸ ਰਿਆੜ, ਜਥੇਦਾਰ ਪ੍ਰਿਤਪਾਲ ਸਿੰਘ, ਗੁਰਚਰਨ ਸਿੰਘ ਭੰਵਰਾ, 

ਡਰਾਇੰਗ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਭਰਨ ਦੀ ਮੰਗ

Posted On March - 23 - 2017 Comments Off on ਡਰਾਇੰਗ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਭਰਨ ਦੀ ਮੰਗ
ਪੱਤਰ ਪ੍ਰੇਰਕ ਕੁਰਾਲੀ, 22 ਮਾਰਚ ਬੇਰੁਜ਼ਗਾਰ ਆਰਟ ਐਂਡ ਕਰਾਫਟ (ਡਰਾਈਂਗ) ਅਧਿਆਪਕਾਂ ਦੀ ਮੀਟਿੰਗ ਇੱਥੇ ਰਣਧੀਰ ਸਿੰਘ ਅਤੇ ਤਰੁਣ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੌਰਾਨ ਪੰਜਾਬ ਵਿੱਚ ਕਾਂਰਗਸ ਸਰਕਾਰ ਬਣਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਗੂਆਂ ਨੇ ਕੈਪਟਨ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕੀਤੀ| ਮੀਟਿੰਗ ਦੌਰਾਨ ਆਗੂਆਂ  ਰਣਜੀਤ ਸਿੰਘ, ਨਿਤੀਸ਼ ਕੁਮਾਰ, ਤਰੁਣ ਕੁਮਾਰ, ਹਰਵਿੰਦਰ ਸਿੰਘ, ਜਗਦੀਪ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਕੌਰ ਅਤੇ ਹੋਰਨਾਂ ਨੇ ਕਿਹਾ ਕਿ 

ਕੈਂਪ ਵਿੱਚ 575 ਵਿਦਿਆਰਥੀਆਂ ਵੱਲੋਂ ਖ਼ੂਨਦਾਨ

Posted On March - 23 - 2017 Comments Off on ਕੈਂਪ ਵਿੱਚ 575 ਵਿਦਿਆਰਥੀਆਂ ਵੱਲੋਂ ਖ਼ੂਨਦਾਨ
ਪੱਤਰ ਪ੍ਰਰਕ ਖਰੜ, 22 ਮਾਰਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐੱਨਐੱਸਐੱਸ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੋਟਰੀ ਕਲੱਬ ਖਰੜ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਲਗਾਇਆ ਗਿਆ। ਪੀ. ਜੀ. ਆਈ. ਚੰਡੀਗੜ੍ਹ ਅਤੇ ਸਿਵਲ ਹਸਪਤਾਲ ਖਰੜ ਦੇ ਬਲੱਡ ਬੈਂਕਾਂ ਦੀਆਂ ਟੀਮਾਂ ਦੀ ਦੇਖ ਰੇਖ ਹੇਠ ਲਾਏ ਇਸ ਖ਼ੂਨਦਾਨ ਕੈਂਪ ਦੌਰਾਨ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਵਾਲੰਟੀਅਰਾਂ ਅਤੇ ਸਟਾਫ਼ ਮੈਂਬਰਾਂ ਵੱਲੋਂ ਰਿਕਾਰਡ 575 ਯੂਨਿਟ ਖ਼ੂਨਦਾਨ 

ਸ਼ਹੀਦ ਭਗਤ ਸਿੰਘ, ਰਾਜਗੂਰੂ ਤੇ ਸੁਖਦੇਵ ਦੀ ਯਾਦ ’ਚ ਵੱਖ ਵੱਖ ਥਾਈਂ ਸਮਾਗਮ

Posted On March - 23 - 2017 Comments Off on ਸ਼ਹੀਦ ਭਗਤ ਸਿੰਘ, ਰਾਜਗੂਰੂ ਤੇ ਸੁਖਦੇਵ ਦੀ ਯਾਦ ’ਚ ਵੱਖ ਵੱਖ ਥਾਈਂ ਸਮਾਗਮ
ਪੱਤਰ ਪ੍ਰੇਰਕ ਕੁਰਾਲੀ, 23 ਮਾਰਚ ਇੱਥੋਂ ਨੇੜਲੇ ਪਿੰਡ ਖਿਜ਼ਰਾਬਾਦ ਦੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਇਆ| ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਅਤੇ ਨੌਜਵਾਨ ਵਰਗ ਨੂੰ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੀ ਸੋਚ ਅਪਣਾਉਣ ਦਾ ਸੱਦਾ ਦਿੱਤਾ| ਸਮਾਗਮ ਦੇ ਪਹਿਲੇ ਪੜਾਅ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਚਰਨ 

ਪਟੇਲ ਕਾਲਜ ’ਚ ਵਿਸ਼ਵ ਜੰਗਲਾਤ ਦਿਵਸ ਸਬੰਧੀ ਸੈਮੀਨਾਰ

Posted On March - 23 - 2017 Comments Off on ਪਟੇਲ ਕਾਲਜ ’ਚ ਵਿਸ਼ਵ ਜੰਗਲਾਤ ਦਿਵਸ ਸਬੰਧੀ ਸੈਮੀਨਾਰ
ਪੱਤਰ ਪ੍ਰੇਰਕ ਰਾਜਪੁਰਾ, 22 ਮਾਰਚ ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਕਾਲਜ ਦੇ ਐਨ.ਸੀ.ਸੀ ਵਿਭਾਗ ਵੱਲੋਂ ਇਸ ਦੇ ਇੰਚਾਰਜ ਡਾ. ਅਮਰਦੀਪ ਸਿੰਘ ਦੀ ਅਗਵਾਈ ਵਿੱਚ ਵਿਸ਼ਵ ਜੰਗਲਾਤ ਦਿਵਸ ਅਤੇ ਵਿਸ਼ਵ ਜਲ ਦਿਵਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦਾ  ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੇ ਸ਼ੁੱਧਤਾ ਲਈ ਵੱਧ  ਤੋਂ ਵੱਧ ਪੌਦੇ ਲਗਾਉਣ  ਅਤੇ ਪਾਣੀ ਦੀ ਬੱਚਤ ਕਰਨ ਦਾ ਸੱਦਾ ਦਿੰਦਿਆਂ ਪ੍ਰਕਿਤੀ ਦੇ ਸ੍ਰੋਤਾਂ ਦੀ ਬੱਚਤ ਕਰਨ 

ਆਈਐਸ ਦੇ ਪੱਤਰ ਮਿਲਣ ’ਤੇ ਚੌਕਸੀ ਵਧਾਈ

Posted On March - 23 - 2017 Comments Off on ਆਈਐਸ ਦੇ ਪੱਤਰ ਮਿਲਣ ’ਤੇ ਚੌਕਸੀ ਵਧਾਈ
ਇਥੇ ਆਈਐਸ ਦੇ ਨਿਸ਼ਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵਾਲੇ ਹੱਥ ਲਿਖਤ ਪੱਤਰ ਮਿਲਣ ਉਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਪੂਰਬੀ ਯੂਪੀ ਵਿੱਚ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ....

ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋਂ ਸੈਮੀਨਾਰ

Posted On March - 23 - 2017 Comments Off on ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋਂ ਸੈਮੀਨਾਰ
ਪੱਤਰ ਪ੍ਰੇਰਕ ਰਾਜਪੁਰਾ, 22 ਮਾਰਚ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇਪਰਾਂ ਵਿੱਚ ਅਪਲਾਈਡ ਸਾਇੰਸ ਅਤੇ ਐਗਰੀਕਲਚਰ ਵਿਭਾਗ ਵੱਲੋਂ ‘ਐਪਲਾਈਡ ਸਾਇੰਸ ਵਿੱਚ ਹਾਲ  ਦੀਆਂ ਖੋਜਾਂ’ ਵਿਸ਼ੇ ਉੱਤੇ ਇੱਕ ਰੋਜ਼ਾ ਸੈਮੀਨਾਰ ਗਰੁੱਪ ਦੇ ਰਜਿਸਟਰਾਰ ਪ੍ਰੋ. ਬੀਐਸ ਸਿੱਧੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਵਿੱਚ ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਪੀ.ਆਰ ਸ਼ਰਮਾ ਮੁੱਖ ਮਹਿਮਾਨ ਅਤੇ ਡਾਇਰੈਕਟ ਡਾ. ਯੋਗੇਸ਼ ਨਾਗਿਆ, ਗੁਰੂ ਗ੍ਰੰਥ ਸਾਹਿਬ ਵਰਲਡਜ਼ 
Page 7 of 5,250« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.