ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਦਸਤਕ › ›

Featured Posts
ਗਿਆਨ ਤੇ ਸਾਹਿਤਕ ਰਸ ਦਾ ਸੁਮੇਲ

ਗਿਆਨ ਤੇ ਸਾਹਿਤਕ ਰਸ ਦਾ ਸੁਮੇਲ

ਸੁਰਿੰਦਰ ਗਿੱਲ (ਡਾ.) ਇੱਕ ਪੁਸਤਕ - ਇੱਕ ਨਜ਼ਰ ਅਸਗ਼ਰ ਵਜਾਹਤ ਰਚਿਤ ਸਫ਼ਰਨਾਮਾ ‘ਚੱਲਦੇ ਤਾਂ ਚੰਗਾ ਸੀ’ ਇਰਾਨ ਅਤੇ ਅਜ਼ਰਬਾਇਜਾਨ ਦਾ ਸਫ਼ਰਨਾਮਾ ਹੈ। ਇਸ ਰਚਨਾ ਦਾ ਪੰਜਾਬੀ ਅਨੁਵਾਦ ਖੁਸ਼ਵੰਤ ਬਰਗਾੜੀ ਨੇ ਕੀਤਾ ਹੈ ਅਤੇ ਅਨੁਵਾਦਕ ਨੇ ਇਸ ਦਾ ਨਾਮਕਰਨ ਇਉਂ ਕੀਤਾ ਹੈ: ‘ਸੋਨ ਚਿੜੀ ਤੋਂ ਕੋਹੇ-ਕਾਫ਼ ਵਾਇਆ ਤਹਿਰਾਨ’। ਮੂਲ ਲੇਖਕ ਅਸਗ਼ਰ ਵਜਾਹਤ ਸਬੰਧੀ ਜਾਣ-ਪਛਾਣ ...

Read More

ਪੁਖ਼ਤਾ ਸ਼ਾਇਰੀ ਦਾ ਨਮੂਨਾ

ਪੁਖ਼ਤਾ ਸ਼ਾਇਰੀ ਦਾ ਨਮੂਨਾ

‘ਪਰਿੰਦੇ ਫੇਰ ਪਰਤਣਗੇ’ ਸੁਰਜੀਤ ਜੱਜ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਹੜਾ ਪਹਿਲਾਂ 1990 ਤੇ ਫਿਰ 2016 ਵਿੱਚ ਛਪਿਆ। ਇਸ ਸੰਗ੍ਰਹਿ ਵਿੱਚ ਸੁਰਜੀਤ ਜੱਜ ਨੇ ਆਪਣੀਆਂ 69 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਉਹ ਲਿਖਦਾ ਹੈ: ਘਰਾਂ ਦੇ ਤਿੜਕ ਜਾਵਣ ’ਤੇ, ਘਰਾਂ ਦਾ ਮੋਹ ਨਹੀਂ ਮਿਟਦਾ ਦਰਾਂ ਨੂੰ ਲੋਚਦੇ ਹੋਏ, ਪਰਿੰਦੇ ਫੇਰ ਪਰਤਣਗੇ। ਕਵੀ ਦੱਸਦਾ ਹੈ ...

Read More

ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ

ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ

ਡਾ. ਪਰਮਵੀਰ ਸਿੰਘ ਦੀ ਇਹ ਪੁਸਤਕ ਅੱਜ ਤਕ ਦੇ ਸਿੱਖ ਇਤਿਹਾਸਕ ਤੇ ਵਿਰਾਸਤੀ ਖ਼ਜ਼ਾਨੇ ਵਿੱਚ ਵਾਧਾ ਕਰਨ ਵਾਲੀ ਇੱਕ ਵਿਲੱਖਣ ਰਚਨਾ ਹੈ। ਇਸ ਦਾ ਵਿਸ਼ਾ ਅਸਲੋਂ ਨਿਵੇਕਲਾ ਹੈ। ਮੁੱਖ ਤੌਰ ’ਤੇ ਪੁਸਤਕ ਦੇ ਤਿੰਨ ਅਧਿਆਇ ਹਨ। ਪਹਿਲਾ ਅਧਿਆਇ ‘ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ’ ਸਿਰਲੇਖ ਹੇਠ ਹੈ ਜਿਸ ਵਿੱਚ ਗੁਰੂ ...

Read More

ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ

ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ

ਪੁਸਤਕ ‘ਵਕਤ ਬਦਲ ਗਏ’ ਦੇ ਵਾਰਤਕ ਨਿਬੰਧਾਂ ਵਿੱਚ ਡਾ. ਕਰਨੈਲ ਸਿੰਘ ਸੋਮਲ ਨੇ ਬਦਲ ਰਹੇ ਵਕਤ ਦੇ ਪ੍ਰਸੰਗ ਵਿੱਚ ਆਪਣੀ ਸੋਚ ਤੇ ਰੂਹ ਦੇ ਨਕਸ਼ ਉਲੀਕੇ ਹਨ। ਇਨ੍ਹਾਂ ਵਿੱਚ ਉਹ ਉਸਾਰੂ, ਸਵੱਛ ਤੇ ਆਦਰਸ਼ਕ ਸੋਚ ਵਾਲੀ ਸੁਹਿਰਦ ਸ਼ਖ਼ਸੀਅਤ ਵਜੋਂ ਉਭਰਦਾ ਹੈ। ਵਕਤ ਤਾਂ ਬਦਲਦਾ ਹੀ ਹੈ, ਪਰ ਇਸ ਬਦਲਾਅ ਨੂੰ ...

Read More

ਸਰਲ ਤੇ ਭਾਵਪੂਰਤ ਕਵਿਤਾਵਾਂ

ਸਰਲ ਤੇ ਭਾਵਪੂਰਤ ਕਵਿਤਾਵਾਂ

ਕਵੀ ਨੂੰ ਕਵਿਤਾ ਵਿਧਾ ਨਾਲ ਜੁੜਿਆਂ ਲੰਮਾ ਅਰਸਾ ਹੋ ਚੁੱਕਾ ਹੈ, ਪਰ ਉਸ ਦਾ ਬਹੁਤਾ ਧਿਆਨ ਆਪਣੇ ਰਸਾਲੇ ਸਾਹਿਤਕ ਕਲਾਕਾਰ ਵੱਲ ਵਧੇਰੇ ਰਿਹਾ ਹੈ ਜਿਸ ਨੂੰ ਉਹ ਲੰਬੇ ਸਮੇਂ ਤੋ ਨਿਰੰਤਰਤਾ ਨਾਲ ਛਾਪਦਾ ਆ ਰਿਹਾ ਹੈ। ਕੰਵਰਜੀਤ ਭੱਠਲ ਆਪਣੇ ਪੁਰਖਿਆਂ ਦੀ ਯਾਦ ਵਿੱਚ ਕਹਾਣੀ ਮੁਕਾਬਲੇ ਵੀ ਕਰਵਾਉਂਦਾ ਹੈ ਜਿਸ ਦੀਆਂ ...

Read More

ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ

ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ

ਸਤਨਾਮ ਸਿੰਘ ਜੱਸਲ ਬਲਦੇਵ ਸਿੰਘ ਸੜਕਨਾਮਾ ਨੇ ਨਾਵਲ, ਕਹਾਣੀ, ਨਾਟਕ, ਬਾਲ ਸਾਹਿਤ ਅਤੇ ਵਾਰਤਕ ਸਾਹਿਤ ਵਿੱਚ ਆਪਣੀ ਵਿਸ਼ੇਸ਼ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਹੁਣ ਉਸ ਨੇ ਆਪਣੀ ਕਲਮ ਯਾਤਰਾ ਸਾਹਿਤ ਵੱਲ ਮੋੜ ਲਈ ਹੈ। ਰੋਹਤਾਂਗ-ਮਾਊਂਟਆਬੂ ਵਾਇਆ ਲਾਹੌਰ, ਮੈਂ ਕਿਵੇਂ ਵੇਖਿਆ ਪਾਕਿਸਤਾਨ, ਮੋਗਾ-ਸਿੰਘਾਪੁਰ ਵਾਇਆ ਚੀਨ ਦੇ ਨਾਲ ਨਾਲ ਗੋਆ-ਮੁੰਬਈ ਵਾਇਆ ਯੂ.ਕੇ. ਦੀ ...

Read More

ਮਿਨੀ ਕਹਾਣੀਆਂ

ਮਿਨੀ ਕਹਾਣੀਆਂ

ਝੂਠਾ ‘‘ਚਾਚਾ! ਤੂੰ ਤਾਂ ਬੜਾ ਝੂਠ ਬੋਲਦਾ ਹੈਂ। ਤੂੰ ਕਹਿੰਦਾ ਸੀ ਕਿ ਤੇਰੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਹਨ, ਪਰ ਮੈਨੂੰ ਤੇਰਾ ਛੋਟਾ ਪੁੱਤ ਗੀਤਾ ਹੁਣੇ ਹੀ ਬਾਜ਼ਾਰ ਵਿੱਚ ਮਿਲਿਆ ਸੀ ਤੇ ਉਸ ਦੱਸਿਆ ਕਿ ਉਹ ਗੋਪਾਲ ਨਗਰ ਤੇ ਤੇਰਾ ਵੱਡਾ ਪੁੱਤ ਹਾਲ ਬਾਜ਼ਾਰ ਵਿੱਚ ਰਹਿੰਦਾ ਹੈ। ਭਾਵ ਦੋਵੇਂ ਇਸੇ ਸ਼ਹਿਰ ਵਿੱਚ ...

Read More


 • ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ
   Posted On February - 26 - 2017
  ਸਿਕੰਦਰ ਮਹਾਨ ਦੇ ਹਮਲੇ ਮਗਰੋਂ ਗੋਆ ਦੀ ਜਿੱਤ ਭਾਰਤੀ ਖਿੱਤੇ ਵਿੱਚ ਯੂਰੋਪੀਅਨ ਸਾਮਰਾਜ ਦਾ ਪਹਿਲਾ ਵਿਸਥਾਰ ਸੀ। ਇਸ ਨੇ ਪੂਰਬ....
 • ਸੰਧਿਆ ਦਾ ਚਮਕੀਲਾ ਤਾਰਾ
   Posted On February - 26 - 2017
  ਅੱਜਕੱਲ੍ਹ ਤ੍ਰਿਕਾਲਾਂ ਵੇਲੇ ਦੱਖਣ-ਪੱਛਮ ਵੱਲ ਆਸਮਾਨ ਵਿੱਚ ਬਹੁਤ ਵੱਡਾ ਚਮਕੀਲਾ ਤਾਰਾ ਨਜ਼ਰ ਆਉਂਦਾ ਹੈ। ਕਦੇ ਕਦੇ ਚੰਦਰਮਾ ਵੀ ਉਸ ਦੇ....
 • ਜੱਗੂ ਡਾਕਟਰ
   Posted On February - 26 - 2017
  ਬਹੁਤ ਸਾਲ ਪਹਿਲਾਂ ਸਾਡੇ ਪਿੰਡ ਜੱਗੂ ਨਾਂ ਦੇ ਝੋਲਾ ਛਾਪ ਡਾਕਟਰ ਦੀ ਦੁਕਾਨ ਸੀ। ਉਹ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ....
 •  Posted On February - 26 - 2017
  ਹਿਮਾਚਲ ਪ੍ਰਦੇਸ਼ ਦਾ ਨਾਂ ਜ਼ਿਹਨ ਵਿੱਚ ਆਉਂਦਿਆਂ ਹੀ ਕਲਕਲ ਵਹਿੰਦੇ ਨਦੀਆਂ ਨਾਲੇ, ਛੋਟੇ ਛੋਟੇ ਲੱਕੜੀ ਦੇ ਘਰ, ਸੱਪ ਵਾਂਗ ਵਲ....

ਪਛਤਾਵਾ

Posted On February - 26 - 2017 Comments Off on ਪਛਤਾਵਾ
ਉਂਜ ਤਾਂ ਮੇਰੇ ਪਿੰਡ ਵਿੱਚ ਕਈ ਵੈਦ ਸਨ, ਪਰ ਦੌਲਤ ਰਾਮ ਸਭ ਤੋਂ ਮਸ਼ਹੂਰ ਸੀ। ਉਸ ਕੋਲ ਇੱਕ ਅਜਿਹਾ ਨੁਸਖਾ ਸੀ ਕਿ ਕਿਸੇ ਨੂੰ ਕਿਹੋ ਜਿਹੇ ਵੀ ਮਰੋੜ ਲੱਗੇ ਹੋਣ, ਉਹ ਉਸ ਨੂੰ ਦੋ ਪੁੜੀਆਂ ਦਿੰਦਾ ਤਾਕੀਦ ਕਰਦਾ ਸੀ ਕਿ ਦੂਜੀ ਪੁੜੀ ਪਹਿਲੀ ਨਾਲ ਆਰਾਮ ਨਾ ਆਉਣ ਦੀ ਸੂਰਤ ਵਿੱਚ ਹੀ ਲੈਣੀ ਹੈ। ਮੇਰਾ ਮਿੱਤਰ ਬਸੰਤ ਲਾਲ ਵੀ ਮਾੜੀ ਮੋਟੀ ਵੈਦਗਿਰੀ ਨੂੰ ਹੱਥ ਮਾਰਦਾ। ਉਸ ਨੇ ....

ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ

Posted On February - 26 - 2017 Comments Off on ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ
ਡਾ. ਪਰਮਵੀਰ ਸਿੰਘ ਦੀ ਇਹ ਪੁਸਤਕ ਅੱਜ ਤਕ ਦੇ ਸਿੱਖ ਇਤਿਹਾਸਕ ਤੇ ਵਿਰਾਸਤੀ ਖ਼ਜ਼ਾਨੇ ਵਿੱਚ ਵਾਧਾ ਕਰਨ ਵਾਲੀ ਇੱਕ ਵਿਲੱਖਣ ਰਚਨਾ ਹੈ। ਇਸ ਦਾ ਵਿਸ਼ਾ ਅਸਲੋਂ ਨਿਵੇਕਲਾ ਹੈ। ....

ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ

Posted On February - 26 - 2017 Comments Off on ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ
ਪੁਸਤਕ ‘ਵਕਤ ਬਦਲ ਗਏ’ ਦੇ ਵਾਰਤਕ ਨਿਬੰਧਾਂ ਵਿੱਚ ਡਾ. ਕਰਨੈਲ ਸਿੰਘ ਸੋਮਲ ਨੇ ਬਦਲ ਰਹੇ ਵਕਤ ਦੇ ਪ੍ਰਸੰਗ ਵਿੱਚ ਆਪਣੀ ਸੋਚ ਤੇ ਰੂਹ ਦੇ ਨਕਸ਼ ਉਲੀਕੇ ਹਨ। ਇਨ੍ਹਾਂ ਵਿੱਚ ਉਹ ਉਸਾਰੂ, ਸਵੱਛ ਤੇ ਆਦਰਸ਼ਕ ਸੋਚ ਵਾਲੀ ਸੁਹਿਰਦ ਸ਼ਖ਼ਸੀਅਤ ਵਜੋਂ ਉਭਰਦਾ ਹੈ। ....

ਮਿਨੀ ਕਹਾਣੀਆਂ

Posted On February - 26 - 2017 Comments Off on ਮਿਨੀ ਕਹਾਣੀਆਂ
‘‘ਚਾਚਾ! ਤੂੰ ਤਾਂ ਬੜਾ ਝੂਠ ਬੋਲਦਾ ਹੈਂ। ਤੂੰ ਕਹਿੰਦਾ ਸੀ ਕਿ ਤੇਰੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਹਨ, ਪਰ ਮੈਨੂੰ ਤੇਰਾ ਛੋਟਾ ਪੁੱਤ ਗੀਤਾ ਹੁਣੇ ਹੀ ਬਾਜ਼ਾਰ ਵਿੱਚ ਮਿਲਿਆ ਸੀ ਤੇ ਉਸ ਦੱਸਿਆ ਕਿ ਉਹ ਗੋਪਾਲ ਨਗਰ ਤੇ ਤੇਰਾ ਵੱਡਾ ਪੁੱਤ ਹਾਲ ਬਾਜ਼ਾਰ ਵਿੱਚ ਰਹਿੰਦਾ ਹੈ। ਭਾਵ ਦੋਵੇਂ ਇਸੇ ਸ਼ਹਿਰ ਵਿੱਚ ਰਹਿ ਰਹੇ ਹਨ।’’ ....

ਸਰਲ ਤੇ ਭਾਵਪੂਰਤ ਕਵਿਤਾਵਾਂ

Posted On February - 26 - 2017 Comments Off on ਸਰਲ ਤੇ ਭਾਵਪੂਰਤ ਕਵਿਤਾਵਾਂ
ਕਵੀ ਨੂੰ ਕਵਿਤਾ ਵਿਧਾ ਨਾਲ ਜੁੜਿਆਂ ਲੰਮਾ ਅਰਸਾ ਹੋ ਚੁੱਕਾ ਹੈ, ਪਰ ਉਸ ਦਾ ਬਹੁਤਾ ਧਿਆਨ ਆਪਣੇ ਰਸਾਲੇ ਸਾਹਿਤਕ ਕਲਾਕਾਰ ਵੱਲ ਵਧੇਰੇ ਰਿਹਾ ਹੈ ਜਿਸ ਨੂੰ ਉਹ ਲੰਬੇ ਸਮੇਂ ਤੋ ਨਿਰੰਤਰਤਾ ਨਾਲ ਛਾਪਦਾ ਆ ਰਿਹਾ ਹੈ। ....

ਗਿਆਨ ਤੇ ਸਾਹਿਤਕ ਰਸ ਦਾ ਸੁਮੇਲ

Posted On February - 26 - 2017 Comments Off on ਗਿਆਨ ਤੇ ਸਾਹਿਤਕ ਰਸ ਦਾ ਸੁਮੇਲ
ਅਸਗ਼ਰ ਵਜਾਹਤ ਰਚਿਤ ਸਫ਼ਰਨਾਮਾ ‘ਚੱਲਦੇ ਤਾਂ ਚੰਗਾ ਸੀ’ ਇਰਾਨ ਅਤੇ ਅਜ਼ਰਬਾਇਜਾਨ ਦਾ ਸਫ਼ਰਨਾਮਾ ਹੈ। ਇਸ ਰਚਨਾ ਦਾ ਪੰਜਾਬੀ ਅਨੁਵਾਦ ਖੁਸ਼ਵੰਤ ਬਰਗਾੜੀ ਨੇ ਕੀਤਾ ਹੈ ਅਤੇ ਅਨੁਵਾਦਕ ਨੇ ਇਸ ਦਾ ਨਾਮਕਰਨ ਇਉਂ ਕੀਤਾ ਹੈ: ‘ਸੋਨ ਚਿੜੀ ਤੋਂ ਕੋਹੇ-ਕਾਫ਼ ਵਾਇਆ ਤਹਿਰਾਨ’। ....

ਕਾਵਿ ਕਿਆਰੀ

Posted On February - 26 - 2017 Comments Off on ਕਾਵਿ ਕਿਆਰੀ
ਨਾਨਕ ਦੇ ਵੀਹ ਰੁਪਈਏ ਗਲਾਂ ਵਿੱਚ ਲਟਕਾਈ ਫਿਰੀਏ ਆਪਣੀ ਆਪਣੀ ਪਹਿਚਾਣ ਨੂੰ। ਕੌਣ ਪਨਾਹ ਦਿੰਦਾ ਹੈ ਅੱਜਕੱਲ੍ਹ ਅਜਨਬੀ ਅਤੇ ਅਣਜਾਣ ਨੂੰ। ਇੱਕੋ ਡੰਡੀ ’ਤੇ ਤੁਰ ਤੁਰ ਕੇ ਥੱਕ ਗਿਆ ਹਾਂ ਹਾਜ਼ਰੀਨ ਕਦੇ ਕਦੇ ਚਾਹੁੰਦਾ ਹੈ ਮਨ ਅਚਾਨਕ ਫਿਸਲ ਜਾਣ ਨੂੰ। ....

ਅਨਾਥ

Posted On February - 26 - 2017 Comments Off on ਅਨਾਥ
ਉਦੋਂ ਬਸ਼ੀਰਾ ਛੋਟਾ ਟੈਂਪੂ ਚਲਾਉਂਦਾ ਸੀ। ਉਂਜ ਉਸ ਦਾ ਨਾਂ ਬਸ਼ੀਰ ਖ਼ਾਨ ਸੀ, ਪਰ ਸਭ ਉਸ ਨੂੰ ਬਸ਼ੀਰਾ ਹੀ ਸੱਦਦੇ। ਸ਼ਾਇਦ ਗ਼ਰੀਬ ਹੋਣ ਕਰਕੇ। ਉਸ ਦਾ ਕੱਦ ਕਾਠੀ ਤੇ ਸਿਹਤ ਦੇਖ ਕੇ ਸਾਰੇ ਉਸ ਤੋਂ ਡਰਦੇ ਸਨ ਤੇ ਕੁਝ ਡਰ ਸ਼ਾਇਦ ਇਸ ਕਰਕੇ ਵੀ ਲੱਗਦਾ ਸੀ ਕਿ ਉਹ ਮੁਸਲਮਾਨ ਸੀ। ਸਰੀਰ ਦਾ ਤਕੜਾ ਹੋਣ ਕਰਕੇ ਉਹ ਟੈਂਪੂ ਵਿੱਚ ਮਾਲ ਖ਼ੁਦ ਹੀ ਚੜ੍ਹਾਉਂਦਾ ਤੇ ਲਾਹੁੰਦਾ ਸੀ। ....

ਪੁਖ਼ਤਾ ਸ਼ਾਇਰੀ ਦਾ ਨਮੂਨਾ

Posted On February - 26 - 2017 Comments Off on ਪੁਖ਼ਤਾ ਸ਼ਾਇਰੀ ਦਾ ਨਮੂਨਾ
‘ਪਰਿੰਦੇ ਫੇਰ ਪਰਤਣਗੇ’ ਸੁਰਜੀਤ ਜੱਜ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਹੜਾ ਪਹਿਲਾਂ 1990 ਤੇ ਫਿਰ 2016 ਵਿੱਚ ਛਪਿਆ। ਇਸ ਸੰਗ੍ਰਹਿ ਵਿੱਚ ਸੁਰਜੀਤ ਜੱਜ ਨੇ ਆਪਣੀਆਂ 69 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ....

ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ

Posted On February - 26 - 2017 Comments Off on ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ
ਬਲਦੇਵ ਸਿੰਘ ਸੜਕਨਾਮਾ ਨੇ ਨਾਵਲ, ਕਹਾਣੀ, ਨਾਟਕ, ਬਾਲ ਸਾਹਿਤ ਅਤੇ ਵਾਰਤਕ ਸਾਹਿਤ ਵਿੱਚ ਆਪਣੀ ਵਿਸ਼ੇਸ਼ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਹੁਣ ਉਸ ਨੇ ਆਪਣੀ ਕਲਮ ਯਾਤਰਾ ਸਾਹਿਤ ਵੱਲ ਮੋੜ ਲਈ ਹੈ। ....

ਮੁਗ਼ਲ ਸਾਮਰਾਜ ਦੀਆਂ ਮਿਟ ਰਹੀਆਂ ਨਿਸ਼ਾਨੀਆਂ

Posted On February - 19 - 2017 Comments Off on ਮੁਗ਼ਲ ਸਾਮਰਾਜ ਦੀਆਂ ਮਿਟ ਰਹੀਆਂ ਨਿਸ਼ਾਨੀਆਂ
ਕਿਸੇ ਵੇਲੇ ਹਿੰਦੋਸਤਾਨ ਦੀ ਰਾਜਧਾਨੀ ਰਹਿ ਚੁੱਕੇ ਕਲਾਨੌਰ ਨੂੰ ਮਿੰਨੀ ਲਾਹੌਰ ਵਜੋਂ ਵੀ ਜਾਣਿਆ ਜਾਂਦਾ ਸੀ। ਪੁਰਾਤਨ ਮਸਜਿਦਾਂ ਅਤੇ ਤਖ਼ਤ-ਏ-ਅਕਬਰ, ਕਲਾਨੌਰ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਦਰਅਸਲ, ਭਾਰਤ ਦੇ ਮਹਾਨ ਮੁਗ਼ਲ ਸਮਰਾਟ ਜਲਾਲ-ਉਦ-ਦੀਨ ਮੁਹੰਮਦ ਅਕਬਰ (ਰਾਜ ਕਾਲ 1556-1605) ਦੀ ਇੱਥੇ ਤਾਜਪੋਸ਼ੀ ਹੋਈ ਸੀ। ....

ਆਨੇ-ਦੁਆਨੀਆਂ ਦਾ ਦੌਰ

Posted On February - 19 - 2017 Comments Off on ਆਨੇ-ਦੁਆਨੀਆਂ ਦਾ ਦੌਰ
ਸੱਭਿਅਕ ਮਨੁੱਖ ਨੂੰ ਮੁੱਢ ਤੋਂ ਹੀ ਵਸਤੂਆਂ ਦੇ ਆਦਾਨ-ਪ੍ਰਦਾਨ ਦੀ ਜ਼ਰੂਰਤ ਰਹੀ ਹੈ ਭਾਵ ਕਿਸੇ ਸ਼ਖ਼ਸ ਨੂੰ ਇੱਕ ਚੀਜ਼ ਦੇ ਕੇ ਉਸ ਬਦਲੇ ਜ਼ਰੂਰਤ ਦੀ ਕੋਈ ਹੋਰ ਵਸਤ ਲੈ ਲੈਣੀ। ਕਾਫ਼ੀ ਦੇਰ ਇਹ ਵਸਤ ਵਟਾਂਦਰਾ ਚੱਲਦਾ ਰਿਹਾ। ਹੌਲੀ ਹੌਲੀ ਧਾਤਾਂ ਬਦਲੇ ਵਸਤਾਂ ਦਾ ਆਦਾਨ-ਪ੍ਰਦਾਨ ਹੋਣ ਲੱਗਾ। ਫਿਰ ਮਨੁੱਖ ਨੂੰ ਕਿਸੇ ਅਜਿਹੀ ਸ਼ੈਅ ਦੀ ਲੋੜ ਮਹਿਸੂਸ ਹੋਈ ਜਿਸ ਦੇ ਬਦਲੇ ਜਦੋਂ ਤੇ ਜਿੱਥੇ ਮਰਜ਼ੀ ਵਸਤ ....

ਬਾਂਦੀਪੁਰ ਨੈਸ਼ਨਲ ਪਾਰਕ, ਊਟੀ ਅਤੇ ਕੁਨੂਰ

Posted On February - 19 - 2017 Comments Off on ਬਾਂਦੀਪੁਰ ਨੈਸ਼ਨਲ ਪਾਰਕ, ਊਟੀ ਅਤੇ ਕੁਨੂਰ
ਅਸੀਂ ਨਵੰਬਰ ਵਿੱਚ ਗੋਆ ਘੁੰਮਣ ਪਿੱਛੋਂ ਉੱਥੋਂ ਹਵਾਈ ਰਸਤੇ ਬੰਗਲੌਰ ਪੁੱਜੇ। ਫਿਰ ਮੈਸੂਰ ਦੇ ਰਸਤੇ ਬਾਂਦੀਪੁਰ ਤਕ ਤਕਰੀਬਨ 250 ਕਿਲੋਮੀਟਰ ਦਾ ਸਫ਼ਰ ਕੀਤਾ। ਬੰਗਲੌਰ ਹਵਾਈ ਅੱਡੇ ਤੋਂ ਟੈਕਸੀ ਰਾਹੀਂ ਸ਼ਾਮ ਨੂੰ ਬਾਂਦੀਪੁਰ ਸਫ਼ਾਰੀ ਲੌਜ ਹੋਟਲ ਵਿੱਚ ਪਹੁੰਚ ਗਏ। ਇਹ ਕਰਨਾਟਕ ਟੂਰਿਜ਼ਮ ਦਾ ਸਰਕਾਰੀ ਹੋਟਲ ਤੇ ਰੈਸਤਰਾਂ ਹੈ। ਜੰਗਲ ਦੀ ਇੱਕ ਨੁੱਕਰ ਵਿੱਚ ਬਣਿਆ ਹੋਣ ਕਾਰਨ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਜੰਗਲ ਵਿੱਚ ਹੀ ਆ ....

ਧੁੰਦ

Posted On February - 19 - 2017 Comments Off on ਧੁੰਦ
ਕੁਝ ਚੀਜ਼ਾਂ ਮਨੁੱਖ ਦੇ ਅਚੇਤ ਵਿੱਚ ਵੱਸ ਜਾਂਦੀਆਂ ਹਨ। ਇਨ੍ਹਾਂ ਨਾਲ ਸਾਹਮਣਾ ਹੁੰਦੇ ਹੀ ਮਨੁੱਖ ਖ਼ੁਸ਼ ਹੋ ਉੱਠਦਾ ਹੈ ਜਾਂ ਦੁਖੀ। ਉਹ ਵੀ ਧੁੰਦ ਨੂੰ ਵੇਖ ਕੇ ਡਾਢਾ ਦੁਖੀ ਹੋ ਜਾਂਦਾ ਹੈ। ਉਸ ਨੂੰ ਧੁੰਦ ਮੌਤ ਦਾ ਰੂਪ ਦਿਸਦੀ ਹੈ। ...ਪਰ ਧੁੰਦ ਮੌਤ ਦਾ ਰੂਪ ਕਿਵੇਂ ਹੋ ਸਕਦੀ ਹੈ? ਹੋ ਕਿਵੇਂ ਨਹੀਂ ਸਕਦੀ? ਮੌਤ ਤਾਂ ਮੌਤ ਹੈ। ਮੌਤ ਉਮਰ ਦਾ ਲਿਹਾਜ਼ ਕਿਉਂ ਨਹੀਂ ਕਰਦੀ? ਜੇ ....

ਸੁਖਦੇਵ ਤੇ ਭਗਤ ਸਿੰਘ ਦਾ ਸਾਂਝਾ ਬਚਪਨ

Posted On February - 19 - 2017 Comments Off on ਸੁਖਦੇਵ ਤੇ ਭਗਤ ਸਿੰਘ ਦਾ ਸਾਂਝਾ ਬਚਪਨ
ਨਹਿਰੀ ਪਾਣੀਆਂ ਨਾਲ ਸਿੰਜੀ ਲਾਇਲਪੁਰ ਦੀ ਬੰਜਰ ਧਰਤੀ। 1907 ਦੌਰਾਨ ਲੋਕ ਲਹਿਰ ‘ਪਗੜੀ ਸੰਭਾਲ ਜੱਟਾ’ ਉੱਥੇ ਹੀ ਮੌਲੀ ਸੀ। ਓਧਰ ਮੁਗ਼ਲ ਕਾਲ ਵੇਲੇ ਭਗਤ ਸਿੰਘ ਦਾ ਕੋਈ ਪੁਰਖਾ ਤਰਨ ਤਾਰਨ ਨੇੜੇ ਨਾਰਲੀਓਂ ਵਡੇਰੇ ਦੇ ਫੁੱਲ ਤਾਰਨ ਲਈ ਹਰਿਦੁਆਰ ਨੂੰ ਚੱਲਿਆ। ਉਹ ਰਾਹ ਵਿੱਚ ਇੱਕ ਰਾਤ ਬੰਗੇ ਲਾਗੇ ਖਟਕੜੀਂ, ਸਰਦਾਰ ਦੀ ਹਵੇਲੀ ਵਿੱਚ ਠਹਿਰਿਆ। ਵਾਪਸੀ ’ਤੇ ਵੀ ਟਿਕਿਆ। ਫਿਰ ਉਸ ਦਾ ਰਿਸ਼ਤਾ ਉੱਥੇ ਹੀ ਸਰਦਾਰ ਦੀ ....

…ਜਦੋਂ ਬਾਬੇ ਦੇ ਮੌਜੇ ਗੁੰਮੇ

Posted On February - 19 - 2017 Comments Off on …ਜਦੋਂ ਬਾਬੇ ਦੇ ਮੌਜੇ ਗੁੰਮੇ
ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਇੱਕ ਪਿੰਡ ਵਿੱਚ ਪੜ੍ਹਾਉਂਦਾ ਸੀ। ਮੇਰੇ ਸਾਥੀ ਅਧਿਆਪਕ ਨਾਜ਼ਰ ਅਤੇ ਭੁਪਿੰਦਰ ਨੇ ਪਹਾੜੀ ਦੇ ਪੈਰਾਂ ਵਿੱਚ ਇੱਕ ਖੁੱਲ੍ਹਾ ਕਮਰਾ ਕਿਰਾਏ ’ਤੇ ਲੈ ਰੱਖਿਆ ਸੀ। ਛੁੱਟੀ ਤੋਂ ਬਾਅਦ ਅਸੀਂ ਤਿੰਨੇ ਇਸ ਕਮਰੇ ਵਿੱਚ ਆ ਕੇ ਬੈਠਦੇ ਸਾਂ। ਕਦੇ ਕਦੇ ਉੱਥੇ ਪ੍ਰੇਮ ਚੰਦ ਵੀ ਆ ਜਾਂਦਾ ਸੀ। ਉਸ ਦੀ ਮਜਬੂਰੀ ਇਹ ਸੀ ਕਿ ਉਸ ਨੂੰ ਫੁਲਕੇ ਪਕਾਉਣੇ ਨਹੀਂ ਆਉਂਦੇ ਸੀ। ....
Page 1 of 24612345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.