ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਕਹਾਣੀਆਂ ਦੇ ਜ਼ਰੀਏ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਮੇਲ

Posted On February - 12 - 2017 Comments Off on ਕਹਾਣੀਆਂ ਦੇ ਜ਼ਰੀਏ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਮੇਲ
1947 ਦੀ ਭਾਰਤ ਵੰਡ ਨੇ ਪੰਜਾਬ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਵਿੱਚ ਵੰਡ ਦਿੱਤਾ। ਪੰਜਾਬੀ ਭਾਸ਼ਾ ਦੀ ਲਿੱਪੀ ਵੀ ਵੰਡੀ ਗਈ। ਭਾਵੇਂ ਦੋਨੋਂ ਪੰਜਾਬ ਦੇ ਲੋਕ ਬੋਲਦੇ ਤਾਂ ਮਾਂ-ਬੋਲੀ ਪੰਜਾਬੀ ਹੀ ਸਨ, ਪਰ ਚੜ੍ਹਦੇ ਪੰਜਾਬ ਦੀ ਲਿੱਪੀ ਗੁਰਮੁਖੀ ਅਤੇ ਲਹਿੰਦੇ ਪੰਜਾਬ ਦੀ ਲਿੱਪੀ ਸ਼ਾਹਮੁਖੀ ਹੋ ਗਈ। ਪੰਜਾਬੀ ਇੱਕ-ਦੂਸਰੇ ਪੰਜਾਬ ਦੇ ਸਾਹਿਤ ਤੋਂ ਜਿਵੇਂ ਅਨਪੜ੍ਹ ਹੋ ਗਏ। ....

ਧਰਤ ਮਾਂ ਦੇ ਜਾਏ, ਕਿਵੇਂ ਤੇ ਕਿੱਥੋਂ ਆਏ…

Posted On February - 12 - 2017 Comments Off on ਧਰਤ ਮਾਂ ਦੇ ਜਾਏ, ਕਿਵੇਂ ਤੇ ਕਿੱਥੋਂ ਆਏ…
ਭੂ-ਗਰਭ ਵਿਗਿਆਨੀਆਂ ਤੇ ਪ੍ਰਾਕ੍ਰਿਤਕ ਇਤਿਹਾਸਕਾਰਾਂ ਨੂੰ ਮੌਤ ਤੋਂ ਭੈਅ ਨਹੀਂ ਆਉਂਦਾ। ਉਹ ਮੌਤ ਵਿੱਚੋਂ ਵੀ ਕੋਈ ਨਵੀਂ ਪੈਦਾਇਸ਼ ਹੋਣ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਇਹ ਦ੍ਰਿਸ਼ਟੀਕੋਣ ਸਾਡੇ ਗ੍ਰਹਿ ਪ੍ਰਿਥਵੀ ਨਾਲ ਜੁੜੇ ਲੱਖਾਂ-ਕਰੋੜਾਂ ਵਰ੍ਹਿਆਂ ਦੇ ਇਤਿਹਾਸ ਦੀ ਉਪਜ ਹੈ। ਇਸ ਇਤਿਹਾਸ ਦੌਰਾਨ ਬਹੁਤ ਕੁਝ ਨਵਾਂ ਵਾਪਰਿਆ, ਬਹੁਤ ਕੁਝ ਪੁਰਾਣਾ ਮਿਟਿਆ, ਸੈਂਕੜੇ ਭੂ-ਖੰਡ ਬਣੇ, ਸੈਂਕੜੇ ਵਿਖੰਡਿਤ ਹੋਏ, ਹਜ਼ਾਰਾਂ ਪ੍ਰਾਣੀ ਵਿਕਸਿਤ ਹੋਏ, ਹਜ਼ਾਰਾਂ ਹੀ ਲੁਪਤ ਹੋਏ। ....

ਬਹੁ-ਪਰਤੀ ਤੇ ਬਹੁ-ਅਰਥੀ ਵਿਸ਼ਿਆਂ ਵਾਲੇ ਨਿਬੰਧ

Posted On February - 12 - 2017 Comments Off on ਬਹੁ-ਪਰਤੀ ਤੇ ਬਹੁ-ਅਰਥੀ ਵਿਸ਼ਿਆਂ ਵਾਲੇ ਨਿਬੰਧ
ਦੇਵਿੰਦਰ ਦੀਦਾਰ ਨੇ ਕਹਾਣੀ ਸੰਗ੍ਰਹਿ ਰਾਹੀਂ ਸਾਹਿਤ ਖੇਤਰ ਵਿੱਚ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਉਸ ਨੇ ਤਿੰਨ ਨਿਬੰਧ ਸੰਗ੍ਰਹਿ ਵੀ ਪਾਠਕਾਂ ਦੀ ਝੋਲੀ ਪਾਏ ਹਨ। ਉਸ ਦੇ ਨਿਬੰਧਾਂ ਵਿੱਚ ਇੱਕ ਸਮਾਜ ਸੁਧਾਰਕ ਲੇਖਕ ਦਾ ਝਾਉਲਾ ਨਜ਼ਰੀ ਪੈਂਦਾ ਹੈ ਜੋ ਸਮਾਜ ਵਿਚਲਾ ਕੂਡ਼ਾ-ਕਰਕਟ ਸਾਫ਼ ਕਰਨ ਵੱਲ ਯਤਨਸ਼ੀਲ ਹੈ। ਉਹ ਲਿਖਦਾ ਹੈ: ‘ਮਿਲਾਵਟ, ਚੋਰ-ਬਾਜ਼ਾਰੀ, ਰਿਸ਼ਵਤਖੋਰੀ, ਨਾਜਾਇਜ਼ ਪਰਚੇ ਤੇ ਜੇਲ੍ਹਾਂ, ਕੁੱਟਮਾਰ, ਕਚਹਿਰੀਆਂ, ਥਾਣਿਆਂ ਵਿੱਚ ਹੁੰਦੀ ਜ਼ਿਆਦਤੀ ....

ਬਾਬਾ ਬੰਦਾ ਬਹਾਦਰ ਦਾ ਜਨਮ ਸਥਾਨ

Posted On February - 12 - 2017 Comments Off on ਬਾਬਾ ਬੰਦਾ ਬਹਾਦਰ ਦਾ ਜਨਮ ਸਥਾਨ
ਸਿੱਖ ਪੰਥ ਦੇ ਲਾਸਾਨੀ ਸ਼ਹੀਦ ਬਾਬਾ ਬੰਦਾ ਬਹਾਦਰ ਦੇ ਜਨਮ ਸਥਾਨ ਬਾਰੇ ਕੁਝ ਲੇਖਕਾਂ ਦੇ ਮਤਭੇਦ ਹਨ। ਪਰ ਬਹੁਤ ਪ੍ਰਸਿੱਧ ਇਤਿਹਾਸਕਾਰਾਂ ਨੇ ਜਨਮ ਸਥਾਨ ਰਾਜੌਰੀ (ਕਸ਼ਮੀਰ) ਲਿਖਿਆ ਹੈ। ਇਸੇ ਨਿਰੰਤਰਤਾ ਦੇ ਆਸ਼ੇ ਨਾਲ ਉਨ੍ਹਾਂ ਚੀਮਾ ਜਨਮ ਸਥਾਨ ਦੀਆਂ ਪੈੜਾਂ ਲੱਭਣ ਦੇ ਯਤਨ ਕੀਤੇ ਹਨ। ਇਸ ਤੋਂ ਪਹਿਲਾਂ ਅਸੀਂ ‘ਰਾਜੌਰੀ’ ਦੇ ਤਵਾਰੀਖੀ ਇਤਿਹਾਸ ’ਤੇ ਪੰਛੀਝਾਤ ਮਾਰਨ ਦਾ ਉਪਰਾਲਾ ਕਰਾਂਗੇ। ....

ਕਿਵੇਂ ਹੋਈ ਰਮਨ ਦੀ ਬੱਲੇ ਬੱਲੇ

Posted On February - 12 - 2017 Comments Off on ਕਿਵੇਂ ਹੋਈ ਰਮਨ ਦੀ ਬੱਲੇ ਬੱਲੇ
ਡਾ. ਸੀ.ਵੀ. ਰਮਨ ਭਾਰਤ ਵਿੱਚ ਜੰਮ-ਪਲ ਕੇ ਇੱਥੇ ਹੀ ਸਾਰੀ ਉਮਰ ਰਿਹਾ। ਉਹ ਭੌਤਿਕ ਵਿਗਿਆਨ ਦਾ ਇੱਕੋ-ਇੱਕ ਨੋਬੇਲ ਪੁਰਸਕਾਰ ਜੇਤੂ ਹੈ। 1901 ਤੋਂ ਲੈ ਕੇ 2017 ਦੇ ਹੁਣ ਤਕ ਦੇ ਲੰਬੇ ਕਾਲ ਖੰਡ ਵਿੱਚ ਅਜਿਹਾ ਕੋਈ ਵਿਗਿਆਨੀ ਅਸੀਂ ਪੈਦਾ ਨਹੀਂ ਕਰ ਸਕੇ ਜਿਸ ਨੇ ਸਾਡੀ ਜਾਂ ਆਪਣੀ ਪਗੜੀ ਦਾ ਸ਼ਮਲਾ ਰਮਨ ਵਾਂਗ ਉੱਚਾ ਚੁੱਕਿਆ ਹੋਵੇ। ....

ਕਲਪਾ ਘਾਟੀ ਦਾ ਖ਼ੂਬਸੂਰਤ ਪਿੰਡ ਰੋਘੀ

Posted On February - 12 - 2017 Comments Off on ਕਲਪਾ ਘਾਟੀ ਦਾ ਖ਼ੂਬਸੂਰਤ ਪਿੰਡ ਰੋਘੀ
ਦਸੰਬਰ ਦੀ ਹੱਡ ਚੀਰਵੀਂ ਠੰਢ ਦੌਰਾਨ ਮੈਂ ਇਕੱਲਾ ਹੀ ਆਪਣੇ ਪਿੰਡ ਤੋਂ ਮੋਟਰਸਾਈਕਲ ਉੱਤੇ ਕਿਨੌਰ ਦੇ ਖ਼ੂਬਸੂਰਤ ਸਫ਼ਰ ਲਈ ਚੱਲ ਪਿਆ। ਕਿਨੌਰ ਹਿਮਾਚਲ ਪ੍ਰਦੇਸ਼ ਦੇ ਉੱਤਰ ਪੂਰਬ ਵਿੱਚ ਸਥਿਤ ਇੱਕ ਅਤਿਅੰਤ ਖ਼ੂਬਸੂਰਤ ਤੇ ਸ਼ਾਂਤ ਇਲਾਕਾ ਹੈ। ਅਸਮਾਨ ਛੂੰਹਦੇ ਪਰਬਤ, ਖ਼ੂਬਸੂਰਤ ਹਰੇ ਭਰੇ ਪੇੜ ਪੌਦੇ, ਬਰਫ਼ੀਲੇ ਝਰਨੇ, ਕਲ ਕਲ ਵਹਿੰਦੀਆਂ ਨਦੀਆਂ ਅਤੇ ਖ਼ੂਬਸੂਰਤ ਫੁੱਲਾਂ ਦੀ ਚਾਦਰ ਨਾਲ ਢਕੀਆਂ ਘਾਟੀਆਂ ਕਿਨੌਰ ਦੀ ਧਰਤੀ ਨੂੰ ਖ਼ੂਬਸੂਰਤ ਬਣਾਉਂਦੀਆਂ ਹਨ। ....

ਅਸਲੀ ਧੜਾ

Posted On February - 12 - 2017 Comments Off on ਅਸਲੀ ਧੜਾ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਸਾਰਾ ਪਿੰਡ ਧੜਿਆਂ ਵਿੱਚ ਵੰਡ ਦਿੱਤਾ ਸੀ। ਸਰਪੰਚ ਗੁਲਜ਼ਾਰਾ ਸਿੰਘ ਕਾਂਗਰਸੀ ਉਮੀਦਵਾਰ ਲਈ ਦਿਨ ਰਾਤ ਇੱਕ ਕਰ ਰਿਹਾ ਸੀ ਅਤੇ ਦੂਸਰੇ ਪਾਸੇ ਨੰਬਰਦਾਰ ਕਸ਼ਮੀਰਾ ਸਿੰਘ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਘਰੋਂ ਘਰੀ ਫਿਰ ਕੇ ਵੋਟਾਂ ਪੱਕੀਆਂ ਕਰ ਰਿਹਾ ਸੀ। ਇੱਕ ਪੜ੍ਹਿਆ ਲਿਖਿਆ ਨੌਜੁਆਨ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਾਲਿਆਂ ਲਈ ਪ੍ਰਚਾਰ ਕਰ ....

ਕਾਵਿ ਕਿਆਰੀ

Posted On February - 12 - 2017 Comments Off on ਕਾਵਿ ਕਿਆਰੀ
ਧਰਤੀ ਕਰ ਪਰਿਕਰਮਾ, ਹੋ ਸਮਤੋਲ਼ ਰਹੀ। ਸ਼ਾਮ ਸੁਨਹਿਰੀ ਸਹਿਜ ਮਨਾਂ ਵਿੱਚ ਘੋਲ ਰਹੀ। ਨੱਕੋ -ਨੱਕ ਕੁੜੱਤਣ ਭਰਿਆ ਸਭ ਅੰਦਰ, ਮੂੰਹੋਂ ਮਿੱਠੀ ਬਾਣੀ ਨਾ ਰਸ ਘੋਲ ਰਹੀ। ਦੂਸਰਿਆਂ ਦੀ ਬੋਲੀ ਬੋਲੇ ਸ਼ਾਨ ਬਣੇ, ਮਾਂ ਬੋਲੀ ਪਰ ਪੈਰਾਂ ਥੱਲੇ ਰੋਲ ਰਹੀ। ....

ਬੁਢੇਪਾ

Posted On February - 12 - 2017 Comments Off on ਬੁਢੇਪਾ
ਸ਼ਿਲਪਕਾਰ ਉਜ਼ੇਲਕਵ ਆਪਣੇ ਜੱਦੀ ਕਸਬੇ ਵਿੱਚ ਪਹੁੰਚਿਆ, ਜਿੱਥੇ ਉਸ ਨੂੰ ਕਬਰਸਤਾਨ ਵਿੱਚ ਗਿਰਜਾਘਰ ਦਾ ਪੁਨਰ-ਨਿਰਮਾਣ ਕਰਨ ਲਈ ਬੁਲਾਇਆ ਗਿਆ ਸੀ। ਉਹ ਇਸੇ ਕਸਬੇ ਵਿੱਚ ਪੈਦਾ ਹੋਇਆ ਸੀ, ਇੱਥੇ ਹੀ ਪੜ੍ਹਿਆ, ਇੱਥੇ ਹੀ ਵੱਡਾ ਹੋਇਆ ਅਤੇ ਇੱਥੇ ਹੀ ਉਸ ਦਾ ਵਿਆਹ ਹੋਇਆ। ....

ਮਿਨੀ ਕਹਾਣੀਆਂ

Posted On February - 12 - 2017 Comments Off on ਮਿਨੀ ਕਹਾਣੀਆਂ
‘‘ਆਹ ਜਿਹੜੀ ਆਪਣੇ ਘਰ ਦੇ ਵਿਹੜੇ ਵਿੱਚ ਪੁਰਾਣੀ ਕਬਰ ਐ, ਅੱਜ ਮੈਂ ਸ਼ਹਿਰੋਂ ਹਰੀ ਕਲੀ ਲਿਆ ਕੇ ਇਹਨੂੰ ਕਰ ਦਿਆਂ।’’ ਬਾਹਰ ਵਿਹੜੇ ਵੱਲ ਨਜ਼ਰ ਮਾਰਦਿਆਂ ਸ਼ੰਕਰ ਬੋਲਿਆ। ....

ਹਾਲੇ ਤਕ ਖ਼ਤਮ ਨਹੀਂ ਹੋ ਸਕੇ ਵਹਿਮ-ਭਰਮ

Posted On February - 5 - 2017 Comments Off on ਹਾਲੇ ਤਕ ਖ਼ਤਮ ਨਹੀਂ ਹੋ ਸਕੇ ਵਹਿਮ-ਭਰਮ
ਬ੍ਰਹਿਮੰਡ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੀ ਹੋਂਦ ਜਾਂ ਵਾਪਰਨ ਬਾਰੇ ਕਿਸੇ ਕੋਲ ਵੀ ਕੋਈ ਸੰਭਾਵਿਤ ਉੱਤਰ ਨਹੀਂ ਹੁੰਦਾ। ਅਜਿਹੀਆਂ ਦਸ ਵਿੱਚੋਂ ਸੱਤ ਤੋਂ ਵਧੇਰੇ ਘਟਨਾਵਾਂ ਸਬੰਧੀ ਪ੍ਰਸ਼ਨਾਂ ਦੇ ਦਰੁਸਤ ਉੱਤਰ ਦੇ ਕੇ ਵਿਗਿਆਨ ਨੇ ਹਮੇਸ਼ਾਂ ਮਾਰਗ ਦਰਸ਼ਨ ਕੀਤਾ ਹੈ। ਇਸ ਦੇ ਬਾਵਜੂਦ ਅੱਜ ਦੇ ਜ਼ਮਾਨੇ ਵਿੱਚ ਵੀ ਕੋਈ ਵਿਲੱਖਣ ਘਟਨਾ ਵਾਪਰਦੀ ’ਤੇ 50 ਫ਼ੀਸਦੀ ਲੋਕ ਇਨ੍ਹਾਂ ਨੂੰ ਵਹਿਮਾਂ-ਭਰਮਾਂ ਜਾਂ ਅੰਧ-ਵਿਸ਼ਵਾਸਾਂ ਨਾਲ ....

ਪੰਜਾਬੀ ਸਾਹਿਤ ਦੀ ਰਕਾਨ ਰਚਨਾਕਾਰ

Posted On February - 5 - 2017 Comments Off on ਪੰਜਾਬੀ ਸਾਹਿਤ ਦੀ ਰਕਾਨ ਰਚਨਾਕਾਰ
ਪੰਜਾਬੀ ਸਾਹਿਤ ਵਿੱਚ ਸਿਰਫ਼ ਦੋ ਲੇਖਿਕਾਵਾਂ ਹੋਈਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਾਠਕ ਤੇ ਵਿਦਿਆਰਥੀ ਦੀਦੀ ਕਹਿ ਕੇ ਬੁਲਾਉਂਦੇ ਸਨ। ਦੋਵਾਂ ਦੀਦੀਆਂ ਦਾ ਆਪੋ ਵਿੱਚ ਪਿਆਰ ਵੀ ਸੀ। ਦੋਵਾਂ ਦੇ ਘਰੀਂ ਸਾਹਿਤਕਾਰਾਂ, ਪਾਠਕਾਂ ਤੇ ਵਿਦਿਆਰਥੀਆਂ ਦਾ ਦਰਬਾਰ ਲੱਗਦਾ ਸੀ। ਬੜੀ ਦੀਦੀ ਨਿੰਬੂ ਵਾਲੀ ਚਾਹ ਪੀਂਦੀ ਤੇ ਪਿਆਉਂਦੀ ਸੀ ਤੇ ਛੋਟੀ ਦੀਦੀ ਇਲਾਚੀਆਂ ਵਾਲੀ। ਬੜੀ ਦੀਦੀ ਦਾ ਦੀਦ-ਕਰਤਾ ਸ਼ਿਵ ਕੁਮਾਰ ਸੀ ਤੇ ਛੋਟੀ ਦਾ ਸੁਰਜੀਤ ਪਾਤਰ। ....

ਮਨਮੋਹਕ ਪਹਾੜੀ ਕਸਬਾ ਸਰਾਹਨ

Posted On February - 5 - 2017 Comments Off on ਮਨਮੋਹਕ ਪਹਾੜੀ ਕਸਬਾ ਸਰਾਹਨ
ਗਰਮੀ ਦੀ ਰੁੱਤੇ ਹਰ ਕੋਈ ਪਹਾੜਾਂ ਵੱਲ ਜਾਣਾ ਲੋਚਦਾ ਹੈ, ਪਰ ਸਰਦੀਆਂ ਵਿੱਚ ਵਿਰਲੇ ਕੁਦਰਤ ਪ੍ਰੇਮੀ ਹੀ ਪਹਾੜਾਂ ਵੱਲ ਜਾਣ ਦਾ ਹੀਆ ਕਰਦੇ ਹਨ। ਇਸ ਵਾਰ ਸਰਦੀ ਦੀਆਂ ਛੁੱਟੀਆਂ ਦੌਰਾਨ ਮੈਂ ਵੀ ਹਿਮਾਚਲ ਪ੍ਰਦੇਸ਼ ਜਾਣ ਦਾ ਪ੍ਰੋਗਰਾਮ ਬਣਾ ਲਿਆ। ਛੁੱਟੀਆਂ ਹੁੰਦੇ ਹੀ ਮੈਂ ਮੋਟਰਸਾਈਕਲ ’ਤੇ ਆਪਣਾ ਸਾਮਾਨ ਬੰਨ੍ਹਿਆ ਤੇ ਸਵੇਰ ਵੇਲੇ ਇਕੱਲਾ ਹੀ ਆਪਣੇ ਪਿੰਡ ਤੋਂ ਪਹਾੜਾਂ ਵੱਲ ਚੱਲ ਪਿਆ। ਪਹਿਲੇ ਦਿਨ ਮੇਰਾ ਟੀਚਾ ਸੋਲਨ ....

ਰਿਸ਼ਤੇ ਦਾ ਨਿੱਘ

Posted On February - 5 - 2017 Comments Off on ਰਿਸ਼ਤੇ ਦਾ ਨਿੱਘ
ਆਮ ਕਿਹਾ ਜਾਂਦਾ ਹੈ ਕਿ ਮਾਂ ਮਰੇ ਤਾਂ ਮਾਸੀ ਜੀਵੇ। ਪਰ ਉਹ ਕੀ ਕਰੇ ਜਿਸ ਦੀ ਮਾਂ ਮਰੀ ਨੂੰ ਅਜੇ ਮਹੀਨਾ ਹੀ ਹੋਇਆ ਹੋਵੇ ਤੇ ਮਾਸੀ ਵੀ ਚਲਾਣਾ ਕਰ ਜਾਵੇ। ਮੇਰੀ ਮਾਂ ਅਤੇ ਮਾਸੀ ਦਾ ਬਹੁਤ ਹੀ ਪਿਆਰ ਸੀ। ਮੇਰੀ ਮਾਸੀ ਦੂਰ ਦੇ ਰਿਸ਼ਤੇ ’ਚੋਂ ਮੇਰੀ ਤਾਈ ਵੀ ਲੱਗਦੀ ਸੀ। ਜਦੋਂ ਤੋਂ ਮੈਂ ਸੁਰਤ ਸੰਭਾਲੀ ਸੀ, ਹਮੇਸ਼ਾਂ ਦੋਵਾਂ ਨੂੰ ਇਕੱਠੀਆਂ ਹੀ ਦੇਖਿਆ ਸੀ। ਜਾਂ ਤਾਂ ਮੇਰੀ ....

ਸਭਿਆਚਾਰਕ ਕਾਵਿ ਰੂਪਾਂ ਦੀ ਨਿਸ਼ਾਨਦੇਹੀ

Posted On February - 5 - 2017 Comments Off on ਸਭਿਆਚਾਰਕ ਕਾਵਿ ਰੂਪਾਂ ਦੀ ਨਿਸ਼ਾਨਦੇਹੀ
ਡਾ. ਮਹਿੰਦਰ ਸਿੰਘ ਰੰਧਾਵਾ, ਪੰਜਾਬ ਅਤੇ ਪੰਜਾਬੀਅਤ ਦੇ ਪ੍ਰਮੁੱਖ ਪਛਾਣ ਚਿੰਨ੍ਹਾਂ ਨੂੰ ਸਥਾਪਿਤ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸ ਮਹਾਨ ਸ਼ਖ਼ਸੀਅਤ ਦੀ ਬਹੁ-ਪੱਖੀ ਪ੍ਰਤਿਭਾ ਦਾ ਦਰਪਣ ਹਥਲੀ ਪੁਸਤਕ ਜ਼ਰੀਏ ਡਾ. ਭੁਪਿੰਦਰ ਕੌਰ ਨੇ ਵਿਭਿੰਨ ਪ੍ਰਸੰਗਾਂ ਤਹਿਤ ਪ੍ਰਗਟਾਇਆ ਹੈ। ਮੁੱਖ ਰੂਪ ਵਿੱਚ ਪੁਸਤਕ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਵਰਗ ਵਿੱਚ ਚਾਰ ਅਧਿਆਇ ਅੰਕਿਤ ਹਨ। ਇਨ੍ਹਾਂ ਵਿੱਚ ਪਹਿਲਾਂ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜੀਵਨ ....

ਕਾਲ ਦੂਤ ਨਹੀਂ ਸੀ ਹੈਲੇ ਦਾ ਦੁਮਦਾਰ ਤਾਰਾ

Posted On February - 5 - 2017 Comments Off on ਕਾਲ ਦੂਤ ਨਹੀਂ ਸੀ ਹੈਲੇ ਦਾ ਦੁਮਦਾਰ ਤਾਰਾ
ਪ੍ਰਾਚੀਨ ਮਨੁੱਖ ਧਰਤੀ ’ਤੇ ਡਰਦਾ ਡਰਦਾ ਜੀਅ ਰਿਹਾ ਸੀ। ਬ੍ਰਹਿਮੰਡ ਵਿੱਚ ਹੋਣ ਵਾਲੀਆਂ ਸਾਧਾਰਨ ਕਿਰਿਆਵਾਂ ਤੋਂ ਭੈਅ-ਭੀਤ ਹੋਇਆ ਉਹ ਆਪਣੇ ਆਪ ਨੂੰ ਬਚਾਉਣ ਲਈ ਕਦੇ ਟੋਏ ਪੁੱਟ ਕੇ ਰਹਿਣ ਲੱਗ ਪੈਂਦਾ ਤੇ ਕਦੇ ਜੰਗਲਾਂ ਵੱਲ ਤੁਰ ਪੈਂਦਾ ਸੀ। ਇੱਥੋਂ ਤਕ ਕਿ ਡਰ ਵਿੱਚ ਪ੍ਰਾਣ ਵੀ ਤਿਆਗ ਦਿੰਦਾ ਸੀ। ਉਹ ਡਰਦਾ ਸੀ ਕਿ ਇਹ ਟੁੱਟਦੇ ਤਾਰੇ ਕਿਤੇ ਉਸ ਦੀ ਛੋਟੀ ਜਿਹੀ ਪ੍ਰਿਥਵੀ ਨੂੰ ਨਸ਼ਟ ਹੀ ਨਾ ....
Page 6 of 249« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.