ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਦਿੱਲੀ/ਹਰਿਆਣਾ › ›

Featured Posts
ਟੋਹਾਣਾ ਦੇ ਵਸਨੀਕ ਨੇ ਲਹਿਰਾਇਆ ਮਾਊਂਟ ਐਵਰੈਸਟ ’ਤੇ ਤਿਰੰਗਾ

ਟੋਹਾਣਾ ਦੇ ਵਸਨੀਕ ਨੇ ਲਹਿਰਾਇਆ ਮਾਊਂਟ ਐਵਰੈਸਟ ’ਤੇ ਤਿਰੰਗਾ

ਪੱਤਰ ਪ੍ਰੇਰਕ ਟੋਹਾਣਾ, 22 ਮਈ ਇਥੋਂ ਦੇ ਇਕ ਫਲ ਵੇਚਣ ਵਾਲੇ ਸਤਪਾਲ ਸ਼ਰਮਾ ਦੇ ਬੇਟੇ ਰਾਮਲਾਲ ਸ਼ਰਮਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ’ਤੇ ਤਿਰੰਗਾ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਕਰਨ ’ਤੇ ਸਤਪਾਲ ਸ਼ਰਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ। ਨੇਪਾਲ ਤੋਂ ਆਏ ਸੰਦੇਸ਼ ਵਿੱਚ ...

Read More

ਰੁਜ਼ਗਾਰ ਜਾਗਰੂਕਤਾ ਕੈਂਪ

ਰੁਜ਼ਗਾਰ ਜਾਗਰੂਕਤਾ ਕੈਂਪ

ਨਿੱਜੀ ਪੱਤਰ ਪ੍ਰੇਰਕ ਸਿਰਸਾ, 22 ਮਈ ਇਥੇ ਆਈ.ਟੀ.ਆਈ. ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਤੀ ਜਾਣੂ ਕਰਵਾਉਣ ਦੇ ਉਦੇਸ਼ ਨਾਲ ਰੁਜ਼ਗਾਰ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਬ੍ਰਿਜਪਾਲ ਬੈਨੀਵਾਲ ਅਤੇ ਪਲੇਸਮੈਂਟ ਅਧਿਕਾਰੀ ਪ੍ਰਦੀਪ ਕੁਮਾਰ ਭੁਕਰ ਨੇ ਸਾਂਝੇ ਤੌਰ ’ਤੇ ਕੀਤੀ। ਕੈਂਪ ਵਿੱਚ ਸੰਸਥਾ ’ਚ ਟਰੇਨਿੰਗ ਲੈ ਰਹੇ ਕਰੀਬ ਇਕ ਹਜ਼ਾਰ ਵਿਦਿਆਰਥੀਆਂ ...

Read More

ਲੋਕਾਯੁਕਤ ਵੱਲੋਂ ਸ਼ੀਲਾ ਦੀਕਸ਼ਿਤ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼

ਲੋਕਾਯੁਕਤ ਵੱਲੋਂ ਸ਼ੀਲਾ ਦੀਕਸ਼ਿਤ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼

ਨਵੀਂ ਦਿੱਲੀ, 22 ਮਈ ਦਿੱਲੀ ਲੋਕਾਯੁਕਤ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਹੈ। ਲੋਕਾਯੁਕਤ ਅਨੁਸਾਰ 2008 ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀਮਤੀ ਦੀਕਸ਼ਿਤ ਨੇ 'ਰਾਜਨੀਤਕ ਲਾਭ' ਲੈਣ ਲਈ ਇਸ਼ਤਿਹਾਰੀ ਮੁਹਿੰਮ ਚਲਾਈ ਸੀ ਅਤੇ ਇਸ ਮੁਹਿੰਮ ਵਾਸਤੇ ਸਰਕਾਰੀ ਪੈਸਾ ਵਰਤਿਆ ਗਿਆ। ਲੋਕਾਯੁਕਤ  ਜਸਟਿਸ ...

Read More

ਮੁੱਖ ਮੰਤਰੀ ਦੀ ਕੈਥਲ ਫੇਰੀ ਸਬੰਧੀ ਡੀ ਸੀ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ

ਮੁੱਖ ਮੰਤਰੀ ਦੀ ਕੈਥਲ ਫੇਰੀ ਸਬੰਧੀ ਡੀ ਸੀ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ

ਪੱਤਰ ਪ੍ਰੇਰਕ ਗੂਹਲਾ ਚੀਕਾ, 22 ਮਈ ਡਿਪਟੀ ਕਮਿਸ਼ਨਰ ਕੈਥਲ ਚੰਦਰ ਸ਼ੇਖਰ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਇਥੇ ਇਕ ਜੂਨ ਦੀ ਫੇਰੀ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਲੋਕ ਨਿਰਮਾਣ ਵਿਭਾਗ ਦੇ ਆਰਾਮਘਰ ਵਿੱਚ ਅਧਿਕਾਰੀਆਂ ਦੀ ਮੀਟਿੰਗ ਲਈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਕ ਜੂਨ ਨੂੰ ...

Read More

20 ਵਾਰਡਾਂ ਲਈ 128 ਉਮੀਦਵਾਰ ਵੱਲੋਂ ਕਾਗਜ਼ ਦਾਖਲ

20 ਵਾਰਡਾਂ ਲਈ 128 ਉਮੀਦਵਾਰ ਵੱਲੋਂ ਕਾਗਜ਼ ਦਾਖਲ

ਨਿਜੀ ਪੱਤਰ ਪ੍ਰੇਰਕ ਅੰਬਾਲਾ, 21 ਮਈ ਨਗਰ ਨਿਗਮ ਚੋਣਾਂ ਲਈ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ 20 ਵਾਰਡਾਂ ਲਈ 128 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਧਿਕਾਰੀ ਡਾ. ਸਤਿਆਵੀਰ ਸਿੰਘ ਫੁਲੀਆ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲਿਆਂ ਦੀ ਕੁੱਲ ...

Read More

ਬੋਨਸ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ

ਬੋਨਸ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ

ਨਿੱਜੀ ਪੱਤਰ ਪ੍ਰੇਰਕ ਸਿਰਸਾ, 21 ਮਈ ਹਰਿਆਣਾ ਕਿਸਾਨ ਮੰਚ ਦੇ ਕਾਰਕੁਨਾਂ ਤੇ ਆਗੂਆਂ ਨੇ ਕਣਕ ਦੀ ਫ਼ਸਲ ’ਤੇ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਵਿੱਚ ਧਰਨਾ ਦਿੱਤਾ। ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਪੁੱਜੇ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ...

Read More

ਬਾਗ਼ਬਾਨੀ ਮਿਸ਼ਨ ਤਹਿਤ ਫ਼ਲ ਉਤਪਾਦ ਕੇਂਦਰ ਦਾ ਉਦਘਾਟਨ

ਬਾਗ਼ਬਾਨੀ ਮਿਸ਼ਨ ਤਹਿਤ ਫ਼ਲ ਉਤਪਾਦ ਕੇਂਦਰ ਦਾ ਉਦਘਾਟਨ

ਪੱਤਰ ਪ੍ਰੇਰਕ ਡੱਬਵਾਲੀ, 21 ਮਈ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਅੱਜ ਖੇਤਰ ਦੇ  ਪਿੰਡ ਮਾਂਗੇਆਣਾ ਵਿਚ ਕੌਮੀ ਬਾਗਬਾਨੀ ਮਿਸ਼ਨ ਦੇ ਤਹਿਤ 72 ਏਕੜ ਰਕਬੇ ’ਚ 9.70 ਕਰੋੜ ਰੁਪਏ ਦੀ ਲਾਗਤ ਵਾਲੇ ਇੰਡੋ-ਇਜ਼ਰਾਇਲ ਤਕਨੀਕ ’ਤੇ ਅਧਾਰਤ ਫ਼ਲ ਉਤਪਾਦ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਜ਼ਰਾਈਲੀ ਰਾਜਦੂਤ ਐਲਨਿਊਸ਼ਿਪਜ਼ ਵੀ ਮੌਜੂਦ ...

Read More


ਗੋਲੀਆਂ ਖਾਣ ਨਾਲ 18 ਬੱਚਿਆਂ ਦੀ ਸਿਹਤ ਵਿਗੜੀ

Posted On May - 23 - 2013 ADD COMMENTS
ਪੱਤਰ ਪ੍ਰੇਰਕ ਯਮੁਨਾ ਨਗਰ, 22 ਮਈ ਇੱਥੋਂ ਦੇ ਪਿੰਡ ਪਾਬਨੀ ਕਲਾਂ ਵਿੱਚ ਆਇਰਨ ਦੀਆਂ ਗੋਲੀਆਂ ਖਾਣ ਨਾਲ 18 ਸਕੂਲੀ ਬੱਚਿਆਂ ਦੀ ਸਿਹਤ ਵਿਗੜ ਗਈ। ਕੁਝ ਬੱਚੇ ਬੇਹੋਸ਼ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਨਾ ਪਿਆ। ਡਾਕਟਰਾਂ ਦੇ ਮੁਤਾਬਕ ਇਸ ਦਾ ਕਾਰਨ ਬਹੁਤ ਜ਼ਿਆਦਾ ਗਰਮੀ ਦਾ ਹੋਣਾ ਹੈ। ਹਸਪਤਾਲ ਵਿੱਚ ਦਾਖਲ ਨਤਾਸ਼ਾ, ਕੋਮਲ ਤੇ ਪ੍ਰਿਅੰਕਾ ਤੇ ਹੋਰ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਚਰ ਨੇ ਉਨ੍ਹਾਂ ਨੂੰ ਆਇਰਨ ਦੀਆਂ ਗੋਲੀਆਂ ਖਾਣ ਲਈ ਦਿੱਤੀਆਂ ਸਨ ਜਿਸ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ, 

ਲਿੰਗ ਅਨੁਪਾਤ ‘ਚ ਗੁੜਗਾਉਂ ਸਭ ਤੋਂ ਪਿੱਛੇ

Posted On May - 23 - 2013 ADD COMMENTS
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਮਈ ਹਰਿਆਣਾ ਦੀ ਕੁਲ ਆਬਾਦੀ 2,53,51,462 ਹੈ, ਜਿਸ ਵਿਚ 1,34,94,734 ਮਰਦ ਅਤੇ 1,18,56,728 ਮਹਿਲਾਵਾਂ ਹਨ । ਪਿਛਲੇ ਇਕ ਦਹਾਕੇ ਵਿਚ ਰਾਜ ਦੀ ਆਬਾਦੀ ਵਿਚ 19.9 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ । ਪਿਛਲੇ ਦਸ ਸਾਲ ਵਿਚ ਸੂਬੇ ਦੀ ਆਬਾਦੀ ਵਿਚ 42,06,898 ਦਾ ਵਾਧਾ ਹੋਇਆ ਹੈ। ਸੂਬੇ ਦੇ 1,65,09,359 ਲੋਕ ਪਿੰਡਾਂ ਵਿਚ ਅਤੇ 88,42,103 ਲੋਕ ਸ਼ਹਿਰੀ ਖੇਤਰਾਂ ਵਿਚ ਰਹਿੰਦੇ ਹਨ । ਦੇਸ਼ ਦੀ ਆਬਾਦੀ ਵਿਚ ਹਰਿਆਣਾ 17ਵੇਂ ਨੰਬਰ ‘ਤੇ ਹੈ । ਹਰਿਆਣਾ ਦਾ ਸਭ ਤੋਂ ਤਰੱਕੀ ਵਾਲਾ ਸ਼ਹਿਰ ਗੁੜਗਾਉਂ ਲਿੰਗ ਅਨੁਪਾਤ 

ਟੋਹਾਣਾ ਦੇ ਵਸਨੀਕ ਨੇ ਲਹਿਰਾਇਆ ਮਾਊਂਟ ਐਵਰੈਸਟ ’ਤੇ ਤਿਰੰਗਾ

Posted On May - 22 - 2013 ADD COMMENTS
ਪੱਤਰ ਪ੍ਰੇਰਕ ਟੋਹਾਣਾ, 22 ਮਈ ਇਥੋਂ ਦੇ ਇਕ ਫਲ ਵੇਚਣ ਵਾਲੇ ਸਤਪਾਲ ਸ਼ਰਮਾ ਦੇ ਬੇਟੇ ਰਾਮਲਾਲ ਸ਼ਰਮਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ’ਤੇ ਤਿਰੰਗਾ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਕਰਨ ’ਤੇ ਸਤਪਾਲ ਸ਼ਰਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ। ਨੇਪਾਲ ਤੋਂ ਆਏ ਸੰਦੇਸ਼ ਵਿੱਚ ਦੱਸਿਆ ਗਿਆ ਕਿ ਰਾਮਲਾਲ ਸ਼ਰਮਾ ਨੇ 21 ਮਈ ਨੂੰ ਸਵੇਰੇ 6 ਵਜੇ ਆਪਣੇ ਦੋ ਹੋਰ ਸਾਥੀਆਂ ਨਾਲ ਚੋਟੀ ਸਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਰਾਮਲਾਲ ਸ਼ਰਮਾ ਦੀ ਮਾਲੀ ਹਾਲਤ 

ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਰੋਹ ਦਾ ਮੁਖੀ ਕਾਬੂ

Posted On May - 22 - 2013 ADD COMMENTS
ਨਿੱਜੀ ਪੱਤਰ ਪ੍ਰੇਰਕ ਸਿਰਸਾ, 22 ਮਈ ਸੀ.ਆਈ.ਏ. ਥਾਣਾ ਪੁਲੀਸ ਨੇ ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ ਇਕ ਗਰੋਹ ਦੇ ਸਰਗਨੇ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਵਾਸੀ ਚੌਕੇ ਸਦਰ ਥਾਣਾ ਰਾਮਪੁਰਾ ਵਜੋਂ ਕੀਤੀ ਗਈ ਹੈ ਤੇ ਪੁਲੀਸ ਨੇ ਉਸ ਤੋਂ ਇਕ ਲੱਖ 47 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਸੁਖਦੇਵ ਸਿੰੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ 

ਫਾਇਨਾਂਸਰਾਂ ਤੋਂ ਤੰਗ ਨੌਜਵਾਨ ਵੱਲੋਂ ਖੁਦਕੁਸ਼ੀ

Posted On May - 22 - 2013 ADD COMMENTS
ਨਿੱਜੀ ਪੱਤਰ ਪ੍ਰੇਰਕ ਸਿਰਸਾ, 22 ਮਈ ਫਾਈਨਾਂਸਰਾਂ ਤੋਂ ਤੰਗ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਦੇਹ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਮਾਪਿਆਂ ਦਾ ਇੱਕਲਾ ਪੁੱਤਰ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਤਿੰਨ ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਪੁਰੀ ਮੁਹੱਲੇ ਵਿੱਚ ਰਹਿਣ ਵਾਲਾ 25 ਸਾਲਾ ਗੌਰਵ ਪੀ.ਵੀ.ਆਰ. ਵਿੱਚ ਕੰਮ ਕਰਦਾ ਸੀ। 

ਗੁੜਗਾਉਂ ਲਿੰਗ ਅਨੁਪਾਤ ’ਚ ਸਭ ਤੋਂ ਪਿੱਛੇ

Posted On May - 22 - 2013 ADD COMMENTS
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਮਈ ਹਰਿਆਣਾ ਦੀ ਕੁਲ ਆਬਾਦੀ 2,53,51,462 ਹੈ, ਜਿਸ ਵਿਚ 1,34,94,734 ਮਰਦ ਅਤੇ 1,18,56,728 ਮਹਿਲਾਵਾਂ ਹਨ । ਪਿਛਲੇ ਇਕ ਦਹਾਕੇ ਵਿਚ ਰਾਜ ਦੀ ਆਬਾਦੀ ਵਿਚ 19.9 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ । ਪਿਛਲੇ ਦਸ ਸਾਲ ਵਿਚ ਸੂਬੇ ਦੀ ਆਬਦੀ ਵਿਚ 42,06,898 ਦਾ ਵਾਧਾ ਹੋਇਆ ਹੈ। ਸੂਬੇ ਦੇ 1,65,09,359 ਲੋਕ ਪਿੰਡਾਂ ਵਿਚ ਅਤੇ 88,42,103 ਲੋਕ ਸ਼ਹਿਰੀ ਖੇਤਰਾਂ ਵਿਚ ਰਹਿੰਦੇ ਹਨ । ਦੇਸ਼ ਦੀ ਆਬਾਦੀ ਵਿਚ ਹਰਿਆਣਾ 17ਵੇਂ ਨੰਬਰ ’ਤੇ ਹੈ । ਹਰਿਆਣਾ ਦਾ ਸਭ ਤੋਂ ਤਰੱਕੀ ਵਾਲਾ ਸ਼ਹਿਰ ਗੁੜਗਾਉਂ ਲਿੰਗ ਅਨੁਪਾਤ ਦੇ 

ਰੁਜ਼ਗਾਰ ਜਾਗਰੂਕਤਾ ਕੈਂਪ

Posted On May - 22 - 2013 ADD COMMENTS
ਨਿੱਜੀ ਪੱਤਰ ਪ੍ਰੇਰਕ ਸਿਰਸਾ, 22 ਮਈ ਇਥੇ ਆਈ.ਟੀ.ਆਈ. ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਤੀ ਜਾਣੂ ਕਰਵਾਉਣ ਦੇ ਉਦੇਸ਼ ਨਾਲ ਰੁਜ਼ਗਾਰ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਬ੍ਰਿਜਪਾਲ ਬੈਨੀਵਾਲ ਅਤੇ ਪਲੇਸਮੈਂਟ ਅਧਿਕਾਰੀ ਪ੍ਰਦੀਪ ਕੁਮਾਰ ਭੁਕਰ ਨੇ ਸਾਂਝੇ ਤੌਰ ’ਤੇ ਕੀਤੀ। ਕੈਂਪ ਵਿੱਚ ਸੰਸਥਾ ’ਚ ਟਰੇਨਿੰਗ ਲੈ ਰਹੇ ਕਰੀਬ ਇਕ ਹਜ਼ਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਕਾਟਨ ਮਿਲ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਤਜਿੰਦਰ 

ਝੀਂਡਾ ਨੂੰ ਕਾਂਗਰਸ ਦਾ ਸਾਥ ਛੱਡਣ ਦੀ ਸਲਾਹ

Posted On May - 22 - 2013 ADD COMMENTS
ਪੱਤਰ ਪ੍ਰੇਰਕ ਫਰੀਦਾਬਾਦ , 22 ਮਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਨਕਾਰੇ ਹੋਏ ਆਗੂ ਜਗਦੀਸ਼ ਸਿੰਘ ਝੀਂਡਾ ਵੱਲੋਂ ਫਿਰ ਕਾਂਗਰਸੀ ਮਦਦ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸੂਬੇ ਦੀ ਸੰਗਤ ਹੁਣ ਉਨ੍ਹਾਂ ਨੂੰ ਸਮਝ ਗਈ ਹੈ। ਇਸ ਲਈ ਸ੍ਰੀ ਝੀਂਡਾ ਕਾਂਗਰਸ ਦਾ ਸਾਥ ਛੱਡ ਕੇ ਪੰਥਕ ਪਾਰਟੀ ਨਾਲ ਰਲ ਜਾਣ।  

ਕਿਸਾਨ ਅੰਦੋਲਨ ਨੂੰ ਸਹਿਯੋਗ ਬਾਰੇ ਰਣਨੀਤੀ ਅੱਜ

Posted On May - 22 - 2013 ADD COMMENTS
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 22 ਮਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕਿਸਾਨਾਂ ਨੂੰ ਕਣਕ ’ਤੇ ਬੋਨਸ ਦੇਣ ਤੋਂ ਸਾਫ ਇਨਕਾਰ ਕਰਨ ’ਤੇ ਸਾਬਕਾ ਵਿਧਾਇਕ ਡਾ. ਹਰਨਾਮ ਸਿੰਘ ਨੇ ਡੂੰਘਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਸੱਦੇ ਗਏ ਕਿਸਾਨਾਂ ਦੀ ਅਣਦੇਖੀ ਕਰਨਾ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਡਾ. ਹਰਨਾਮ ਸਿੰਘ ਅੱਜ ਖੁਸ਼ਦੇਵ ਸਿੰਘ ਸਮਾਰਕ ਵਿੱਚ ਹਰਿਆਣਾ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ 

ਰਾਹੁਲ ਅੱਜ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ

Posted On May - 22 - 2013 ADD COMMENTS
ਪੱਤਰ ਪ੍ਰੇਰਕ ਨਵੀਂ ਦਿੱਲੀ, 22 ਮਈ ਦਿੱਲੀ ਦੀ ਕਾਂਗਰਸ ‘ਚ ਇੱਕ ਪਾਸੇ ਤਬਦੀਲੀਆਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਅੱਗੇ ਸੂਬਾ ਕਾਂਗਰਸ ਵੱਲੋਂ ਖੁਦ ਨੂੰ ਪੇਸ਼ ਕਰਨ ਦੀ ਤਿਆਰੀ ਵੀ ਕੀਤੀ ਜਾ ਚੁੱਕੀ ਹੈ। ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਸੂਬਾ ਪ੍ਰਧਾਨ ਜੇ.ਪੀ ਅਗਰਵਾਲ ਦਰਮਿਆਨ ਛੱਤੀ ਦਾ ਅੰਕੜਾ ਹੈ ਤੇ ਦੋਵਾਂ ਵੱਲੋਂ ਹੀ ਕੋਸ਼ਿਸ਼ ਹੈ ਕਿ ਉਹ ਰਾਹੁਲ ਗਾਂਧੀ ਅੱਗੇ ਖੁਦ ਨੂੰ ਪੂਰੀ ਤਰ੍ਹਾਂ ਪੇਸ਼ ਕਰਨ। ਇਸ ਸਾਲ ਦੇ ਅਖੀਰ ‘ਚ ਹੋਣ ਵਾਲੀਆਂ ਦਿੱਲੀ ਵਿਧਾਨ 

ਗ਼ਰੀਬਾਂ ਦੀ ਸਹੂਲਤ ਲਈ ਹਸਪਤਾਲਾਂ ਦੀ ਚੋਣ

Posted On May - 22 - 2013 ADD COMMENTS
ਪੱਤਰ ਪ੍ਰੇਰਕ ਨਵੀਂ ਦਿੱਲੀ, 22 ਮਈ ਦਿੱਲੀ ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ ਮੁਫ਼ਤ ਡਾਕਟਰੀ ਸਹੂਲਤ ਦਿੱਤੀ ਜਾਵੇਗੀ ਤੇ ਇਸ ਲਈ ਦਿੱਲੀ ਦੇ 6 ਸਰਕਾਰੀ ਹਸਪਤਾਲਾਂ ਨੂੰ ਚੁਣਿਆ ਗਿਆ ਹੈ। ਇਸ ਯੋਜਨਾ ਤਹਿਤ ਗ਼ਰੀਬ ਮਰੀਜ਼ਾਂ ਨੂੰ ਡਾਇਲਸਸ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਇਸ ਬਾਬਤ ਵਿਭਾਗੀ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ।  

ਮੁੱਖ ਮੰਤਰੀ ਦੀ ਕੈਥਲ ਫੇਰੀ ਸਬੰਧੀ ਡੀ ਸੀ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ

Posted On May - 22 - 2013 ADD COMMENTS
ਪੱਤਰ ਪ੍ਰੇਰਕ ਗੂਹਲਾ ਚੀਕਾ, 22 ਮਈ ਡਿਪਟੀ ਕਮਿਸ਼ਨਰ ਕੈਥਲ ਚੰਦਰ ਸ਼ੇਖਰ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਇਥੇ ਇਕ ਜੂਨ ਦੀ ਫੇਰੀ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਲੋਕ ਨਿਰਮਾਣ ਵਿਭਾਗ ਦੇ ਆਰਾਮਘਰ ਵਿੱਚ ਅਧਿਕਾਰੀਆਂ ਦੀ ਮੀਟਿੰਗ ਲਈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਕ ਜੂਨ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਵਾਲੀਆਂ ਥਾਵਾਂ ਦੇ ਸਾਰੇ ਪ੍ਰਬੰਧ 26 ਮਈ ਤੱਕ ਪੂਰੇ ਕਰ ਲਏ ਜਾਣ। ਉਨ੍ਹਾਂ ਕਿਹਾ 

ਸਿੱਖਾਂ ਦੀ ਯਾਦਗਾਰ ਬਣਾਉਣ ‘ਤੇ ਕਿੰਤੂ-ਪ੍ਰੰਤੂ ਬੇਲੋੜਾ: ਹਰਮਨਜੀਤ

Posted On May - 22 - 2013 ADD COMMENTS
ਪੱਤਰ ਪ੍ਰੇਰਕ ਨਵੀਂ ਦਿੱਲੀ, 22 ਮਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਹਰਮਨਜੀਤ ਸਿੰਘ ਨੇ ਕਿਹਾ ਕਿ ਨਵੰਬਰ 1984 ‘ਚ ਦਿੱਲੀ ਅੰਦਰ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਯਾਦਗਾਰ ਬਣਾਉਣ ਦੇ ਫ਼ੈਸਲੇ ਨੂੰ ਵਿਵਾਦ ‘ਚ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਰਨਾ ਧੜੇ ਦੇ ਤਿੰਨ ਮੈਂਬਰਾਂ ਵੱਲੋਂ ਇਸ ਯਾਦਗਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਉਣ ‘ਤੇ ਕਿੰਤੂ-ਪ੍ਰੰਤੂ ਕਰਨਾ ਬੇਲੋੜਾ ਹੈ। 

ਹਰਿਆਣਾ ਨਗਰ ਨਿਗਮ ਚੋਣਾਂ ਲਈ ਸਾਰੇ ਕਾਨੂੰਨੀ ਅੜਿੱਕੇ ਦੂਰ

Posted On May - 22 - 2013 ADD COMMENTS
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਮਈ ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਕਰਾਉਣ ਲਈ  ਆਖਰੀ ਅੜਿੱਕਾ ਵੀ ਅੱਜ ਉਦੋਂ ਦੂਰ ਹੋ ਗਿਆ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਦੇ ਅਮਲ ’ਤੇ ਰੋਕ ਲਾਉਣ    ਤੋਂ ਨਾਂਹ ਕਰ ਦਿੱਤੀ। ਹਾਈ ਕੋਰਟ ਦੇ ਬੈਂਚ ਨੇ ਅੱਜ ਸਵੇਰੇ ਇਨ੍ਹਾਂ ਚੋਣਾਂ ਨੂੰ ਚੁਣੌਤੀ ਦੇਣ ਲਈ ਪਾਈਆਂ ਕਈ ਪਟੀਸ਼ਨਾਂ ’ਤੇ ਇਕੱਠੀ ਸੁਣਵਾਈ ਕਰਦਿਆਂ ਸਪਸ਼ਟ ਕੀਤਾ ਕਿ ਦੋਵਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਫੈਸਲਾ ਇਨ੍ਹਾਂ ਚੋਣਾਂ ’ਤੇ ਲਾਗੂ ਹੋਵੇਗਾ। ਪਵਨ ਸਿੰਘ 

ਹਰਿਆਣਾ ਨਗਰ ਨਿਗਮ ਚੋਣਾਂ: ਉਮੀਦਵਾਰਾਂ ਵੱਲੋਂ ਵੱਡੇ ਪੱਧਰ ’ਤੇ ਕਾਗਜ਼ ਦਾਖਲ

Posted On May - 22 - 2013 ADD COMMENTS
ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,21 ਮਈ ਹਰਿਆਣਾ ਦੀਆਂ ਸੱਤ ਨਗਰ ਨਿਗਮਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਵੱਡੇ ਪੱਧਰ ’ਤੇ ਕਾਗਜ਼ ਦਾਖਲ ਕਰਨ ਨਾਲ ਹਰੇਕ ਵਾਰਡ ਵਿਚ ਬਹੁਕੋਨੇ ਮੁਕਾਬਲੇ ਹੋਣਗੇ। ਦੋ ਜੂਨ ਨੂੰ ਹੋ ਰਹੀਆਂ ਚੋਣਾਂ ਲਈ  ਕਾਗਜ਼ ਦਾਖਲ ਕਰਨ ਦੇ ਅੱਜ ਆਖਰੀ ਦਿਨ1079 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ ਜਿਸ ਨਾਲ ਉਮੀਦਵਾਰਾਂ ਦੀ ਦੀ ਗਿਣਤੀ 2057 ਹੋ ਗਈ ਹੈ। ਸੱਤੇ ਨਗਰ ਨਿਗਮਾਂ ਦੇ ਕੁੱਲ 144 ਵਾਰਡਾਂ ਵਾਸਤੇ 23 ਮਈ ਨੂੰ ਕਾਗਜ਼ ਵਾਪਸ ਲੈਣ ਤੋਂ ਬਾਅਦ ਹੀ ਅਸਲ ਤਸਵੀਰ 

20 ਵਾਰਡਾਂ ਲਈ 128 ਉਮੀਦਵਾਰ ਵੱਲੋਂ ਕਾਗਜ਼ ਦਾਖਲ

Posted On May - 22 - 2013 ADD COMMENTS
ਨਿਜੀ ਪੱਤਰ ਪ੍ਰੇਰਕ ਅੰਬਾਲਾ, 21 ਮਈ ਨਗਰ ਨਿਗਮ ਚੋਣਾਂ ਲਈ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ 20 ਵਾਰਡਾਂ ਲਈ 128 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਧਿਕਾਰੀ ਡਾ. ਸਤਿਆਵੀਰ ਸਿੰਘ ਫੁਲੀਆ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲਿਆਂ ਦੀ ਕੁੱਲ ਗਿਣਤੀ 231 ਹੋ ਗਈ ਹੈ। ਇਸ ਤੋਂ ਪਹਿਲਾਂ 103 ਉਮੀਦਵਾਰ ਕਾਗਜ਼ ਦਾਖਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ 22 ਮਈ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ 
Page 1 of 1012345678910

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 45 °CWidespread Dust
    Chandigarh, India 45 °CSunny
    Ludhiana,India 45 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.