ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਿੱਲੀ/ਹਰਿਆਣਾ › ›

Featured Posts
ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖ਼ਿਲਾਫ਼ ਮਾਪੇ ਇਕਜੁੱਟ

ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖ਼ਿਲਾਫ਼ ਮਾਪੇ ਇਕਜੁੱਟ

ਪੱਤਰ ਪ੍ਰੇਰਕ ਪਿਹੋਵਾ, 26 ਮਾਰਚ ਪ੍ਰਾਈਵੇਟ ਸਕੂਲਾਂ ਵਿੱਚ ਦਾਖ਼ਲੇ ਸਮੇਂ ਤੇ ਮਗਰੋਂ ਵਸੂਲੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਫ਼ੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਪੇਰੈਂਟਸ ਐਸੋਸੀਏਸ਼ਨ ਦਾ ਗਠਨ ਕੀਤਾ ਹੈ। ਐਸੋਸੀਏਸ਼ਨ ਦੀ ਮੀਟਿੰਗ ’ਚ ਵਿਨੋਦ ਕੁਮਾਰ, ਅਨੰਦਪਾਲ,  ਰੂਪੇਸ਼ ਬੰਸਲ, ਮਲਵਿੰਦਰ ਸਿੰਘ ਮੱਲੀ, ਜੋਗਾ ਸਿੰਘ, ਤ੍ਰਿਲੋਕ ਸਿੰਘ ਤੇ ਵਿਨੋਦ ਮਿੱਤਲ ਨੇ ...

Read More

ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਪੱਤਰ ਪ੍ਰੇਰਕ ਨਰਾਇਣਗੜ੍ਹ, 26 ਮਾਰਚ ਟਰੈਫ਼ਿਕ ਪੁਲੀਸ ਵੱਲੋਂ ਕੌਮੀ ਮਾਰਗ ਨੰਬਰ 73 ’ਤੇ ਪਿੰਡ ਪਤਰੇਹੜੀ ਕੋਲ ਵਾਹਨਾਂ ਚਾਲਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 45 ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਟਰੈਫ਼ਿਕ ਪੁਲੀਸ ਦੇ ਏਐਸਆਈ ਰਮੇਸ਼ ਚੰਦ ਨੇ ਦੱਸਿਆ ਕਿ ਇਨ੍ਹਾਂ ...

Read More

ਪ੍ਰਸ਼ਾਸਨ ਵੱਲੋਂ ਚੇਤਰ ਮੇਲੇ ਲਈ ਪੁਖ਼ਤਾ ਇੰਤਜ਼ਾਮ

ਪ੍ਰਸ਼ਾਸਨ ਵੱਲੋਂ ਚੇਤਰ ਮੇਲੇ ਲਈ ਪੁਖ਼ਤਾ ਇੰਤਜ਼ਾਮ

ਪੱਤਰ ਪ੍ਰੇਰਕ ਪਿਹੋਵਾ, 26 ਮਾਰਚ ਐਚਐਸਐਸਸੀ ਚੇਅਰਮੈਨ ਭਾਰਤ ਭੂਸ਼ਣ ਭਾਰਤੀ ਨੇ ਸ਼ਰਧਾਲੂਆਂ ਨੂੰ 28 ਮਾਰਚ ਤੱਕ ਲੱਗਣ ਵਾਲੇ ਮਸ਼ਹੂਰ ਚੇਤਰ ਮੇਲੇ ’ਚ ਸ਼ਿਰਕਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਇਸ ਤੋਂ ਪਹਿਲਾਂ ਭਾਰਤ ਭੂਸ਼ਣ ਭਾਰਤੀ ਤੇ ਸਰਸਵਤੀ ਧਰੋਹਰ ਵਿਕਾਸ ਬੋਰਡ ...

Read More

ਹਾਊਸ ਟੈਕਸ ਮੁਆਫ਼ ਕਰਨ ’ਤੇ ਲੋਕ ਖ਼ੁਸ਼, ਦਲਾਲ ਦੁਖੀ: ਸਿਸੋਦੀਆ

ਹਾਊਸ ਟੈਕਸ ਮੁਆਫ਼ ਕਰਨ ’ਤੇ ਲੋਕ ਖ਼ੁਸ਼, ਦਲਾਲ ਦੁਖੀ: ਸਿਸੋਦੀਆ

ਪੱਤਰ ਪ੍ਰੇਰਕ ਨਵੀਂ ਦਿੱਲੀ, 26 ਮਾਰਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸੀਆਂ ਦਾ ਹਾਊਸ ਟੈਕਸ ਤੇ ਇਸ ਟੈਕਸ ਦਾ ਬਕਾਇਆ ਮੁਆਫ਼ ਕਰਨ ਦੇ ਐਲਾਨ ਦੀ ਭਾਜਪਾ ਤੇ ਕਾਂਗਰਸ ਵੱਲੋਂ ਕੀਤੀ ਗਈ ਆਲੋਚਨਾ ਦਾ ਮੋੜਵਾਂ ਜਵਾਬ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਤਾ ਹੈ। ...

Read More

ਹਾਊਸ ਟੈਕਸ ਮੁਆਫ਼ੀ ਦਾ ਅਧਿਕਾਰ ਸਿਰਫ਼ ਕੇਂਦਰ ਨੂੰ: ਤਿਵਾੜੀ

ਹਾਊਸ ਟੈਕਸ ਮੁਆਫ਼ੀ ਦਾ ਅਧਿਕਾਰ ਸਿਰਫ਼ ਕੇਂਦਰ ਨੂੰ: ਤਿਵਾੜੀ

ਪੱਤਰ ਪ੍ਰੇਰਕ ਨਵੀਂ ਦਿੱਲੀ, 26 ਮਾਰਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਦਾ ਸਾਰਾ ਹਾਊਸ ਟੈਕਸ ਮੁਆਫ਼ ਕਰਨ ਤੇ ਬਕਾਏ ਉਪਰ ਲੀਕ ਮਾਰਨ ਦੇ ਐਲਾਨ ਬਾਰੇ ਭਾਜਪਾ ਦੇ ਪ੍ਰਦੇਸ਼ਕ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਡੀਐਮਸੀ ਐਕਟ 113ਏ ਵਿੱਚ ਸਾਫ਼ ਲਿਖਿਆਂ ਹੈ ਕਿ ਹਾਊਸ ਟੈਕਸ ਲਾਜ਼ਮੀ ਹੈ ਜਿਸ ਨੂੰ ...

Read More

ਦਿੱਲੀ ਫਤਹਿ ਦਿਵਸ ਸਬੰਧੀ ਲਾਲ ਕਿਲ੍ਹਾ ਮੈਦਾਨ ਵਿੱਚ ਗੁਰਮਤਿ ਸਮਾਗਮ

ਦਿੱਲੀ ਫਤਹਿ ਦਿਵਸ ਸਬੰਧੀ ਲਾਲ ਕਿਲ੍ਹਾ ਮੈਦਾਨ ਵਿੱਚ ਗੁਰਮਤਿ ਸਮਾਗਮ

ਕੁਲਵਿੰਦਰ ਦਿਓਲ ਨਵੀਂ ਦਿੱਲੀ, 26 ਮਾਰਚ ਬੁੱਢਾ ਦਲ ਦੇ ਚੌਥੇ ਮੁੱਖੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਮਨਾਇਆ ਜਾ ਰਿਹਾ ਹੈ। ਪਹਿਲੇ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ...

Read More

ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 26 ਮਾਰਚ ‘‘ਗੁਰੂ ਗੋਬਿੰਦ ਸਿੰਘ ਮਗਰੋਂ 40 ਵਰ੍ਹਿਆਂ ਤੱਕ ਮਾਤਾ ਸੁੰਦਰੀ ਜੀ ਨੇ ਸਿੱਖ ਕੌਮ ਦੀ ਅਗਵਾਈ ਕੀਤੀ, ਜੋ ਆਪਣੇ ਆਪ ਵਿਚ ਇਕ ਮਿਸਾਲ ਹੈ।’’ ਇਹ ਗੱਲ ਕਾਲਜ ਪ੍ਰਿੰਸੀਪਲ ਡਾ. ਮਨਮੋਹਨ ਕੌਰ ਨੇ ‘’ਗੁਰੂ ਗੋਬਿੰਦ ਸਿੰਘ : ਮਾਨਵੀ ਪਛਾਣ ਦਾ ਗਲੋਬਲੀ ਪਰਿਪੇਖ’’ ਵਿਸ਼ੇ ‘ਤੇ ਸੈਮੀਨਾਰ ਮੌਕੇ ਕਹੀ। ...

Read More


ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ

Posted On September - 16 - 2010 Comments Off on ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ
ਪੱਤਰ ਪ੍ਰੇਰਕ ਟੋਹਾਣਾ, 15 ਸਤੰਬਰ ਰਤੀਆ ਰੋਡ ਸਥਿਤ ਪਿੰਡ ਜਮਾਲਪੁਰ ਸ਼ੇਖਾਂ ਦੇ ਬੱਸ ਅੱਡੇ ਨੇੜੇ ਬੀਤੀ ਅੱਧੀ ਰਾਤ ਨੂੰ ਦੋ ਨੌਜਵਾਨ ਅਣਪਛਾਤੇ ਵਾਹਨ ਦੀ ਫੇਟ ਲੱਗਣ ਕਾਰਨ ਮਾਰੇ ਗਏ। ਵਾਰਦਾਤ ਮਗਰੋਂ ਵਾਹਨ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ। ਦੋਵਾਂ ਮ੍ਰਿਤਕਾਂ ਦੀ ਪਹਿਚਾਣ ਗਗਨਦੀਪ ਸਿੰਘ (27) ਤੇ ਕੁਲਦੀਪ ਸਿੰਘ (22) ਵਾਸੀ ਕੋਠੇ ਪੋਹਲਾ ਸਿੰਘ ਵਾਲੇ ਥਾਣਾ ਟੋਹਾਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਆਪਣੇ ਮਿੱਤਰ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ ਵਾਪਸ 

ਪੁਲੀਸ ਵੱਲੋਂ ਭਗੌੜਾ ਗ੍ਰਿਫਤਾਰ

Posted On September - 16 - 2010 Comments Off on ਪੁਲੀਸ ਵੱਲੋਂ ਭਗੌੜਾ ਗ੍ਰਿਫਤਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 15 ਸਤੰਬਰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅਗਵਾ ਤੇ ਕਤਲ ਦੇ ਮਾਮਲੇ ’ਚ ਇਕ ਇਨਾਮੀ ਬਦਮਾਸ਼ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਏ.ਸੀ.ਪੀ. ਸ਼ਿਵੇਸ਼ ਸਿੰਘ ਅਨੁਸਾਰ ਕਥਿਤ ਦੋਸ਼ੀ ਦੀ ਪਛਾਣ ਸਿਰਾਜ ਉਰਫ ਛੋਟਾ ਹੈ। ਉਹ ਦਰਿਆਗੰਜ ਥਾਣਾ ਇਲਾਕੇ ਦਾ ਭਗੌੜਾ ਸੀ। ਪੁਲੀਸ ਉਸ ਦੀ ਸਾਲ ਤੋਂ ਤਲਾਸ਼ ਕਰ ਰਹੀ ਸੀ। ਉਸ ਨੂੰ ਸੀਲਮਪੁਰ ਰੇਲਵੇ ਸਟੇਸ਼ਨ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਉਸ ਉਪਰ ਦੋਸ਼ ਹੈ ਕਿ ਉਸ ਨੇ ਵਸੀਮ ਅਲਵੀ ਦਾ ਕਤਲ ਕੀਤਾ ਸੀ ਅਤੇ ਅਲਵੀ ਦੀ ਲਾਸ਼ 

ਹਿੰਦੀ ਦੇਸ਼ ਦੀ ਭਾਵਨਾਤਮਕ ਏਕਤਾ ਦਾ ਪ੍ਰਤੀਕ: ਪ੍ਰਿੰਸੀਪਲ ਬੂਟਾ ਸਿੰਘ

Posted On September - 16 - 2010 Comments Off on ਹਿੰਦੀ ਦੇਸ਼ ਦੀ ਭਾਵਨਾਤਮਕ ਏਕਤਾ ਦਾ ਪ੍ਰਤੀਕ: ਪ੍ਰਿੰਸੀਪਲ ਬੂਟਾ ਸਿੰਘ
ਹਿੰਦੀ ਦਿਵਸ ਸਮਾਗਮ ਨਿਜੀ ਪੱਤਰ ਪ੍ਰੇਰਕ ਸਿਰਸਾ, 15 ਸਤੰਬਰ ਇਥੋਂ ਦੇ ਜੀਵਨ ਨਗਰ ਸਥਿਤ ਸ੍ਰੀ ਗੁਰੂ ਹਰੀ ਸਿੰਘ ਕਾਲਜ ਵਿਖੇ ਹਿੰਦੀ ਦਿਵਸ ਦੇ ਮੌਕੇ ’ਤੇ ਇਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਬੂਟਾ ਸਿੰਘ ਨੇ ਕੀਤੀ। ਇਸ ਸਮਾਗਮ ਵਿਚ ਜਨਤਾ ਗਰਲਜ ਕਾਲਜ ਏਲਨਾਬਾਦ, ਐਮ.ਐਮ.ਕਾਲਜ ਫਤਿਹਾਬਾਦ, ਮਾਤਾ ਹਰੀ ਦੇਵੀ ਕਾਲਜ ਔਢਾਂ ਅਤੇ ਸ੍ਰੀ ਗੁਰੂ ਹਰੀ ਸਿੰਘ ਜੀਵਨ ਨਗਰ ਕਾਲਜ ਦੇ ਵਿਦਿਆਰਥੀਆਂ ਨੇ ਸਮਾਗਮ ਵਿਚ ਹਿੱਸਾ ਲਿਆ। ਸਮਾਗਮ ਵਿਚ ਕੰਨਿਆ ਭਰੂਣ ਹੱਤਿਆ, 

ਅਮਰ ਜਵਾਨ ਜੋਤੀ ਤੇ ਸ਼ਰਧਾਂਜਲੀ

Posted On September - 16 - 2010 Comments Off on ਅਮਰ ਜਵਾਨ ਜੋਤੀ ਤੇ ਸ਼ਰਧਾਂਜਲੀ
ਨਵੀਂ ਦਿੱਲੀ ਵਿਚ ਬੁੱਧਵਾਰ ਨੂੰ ਇੰਡੀਆ ਗੇਟ ਵਿਖੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ, ਏਅਰ ਫੋਰਸ ਐਸੋਸੀਏਸ਼ਨ ਦੇ ਪ੍ਰਧਾਨ ਫਾਲੀ ਹੋਮੀ ਮੇਜਰ ਅਤੇ ਹੋਰ ਸੇਵਾ ਮੁਕਤ ਮਾਰਸਲ ਅਤੇ ਮੈਂਬਰ ਅਮਰ ਜਵਾਨ ਜੋਤੀ ਉਤੇ ਸ਼ਰਧਾਂਜਲੀ ਭੇਟ ਕਰਦੇ ਹੋਏ                                                    (ਫੋਟੋ: ਪੀ.ਟੀ.ਆਈ.)  

ਫਸਲਾਂ ਦੇ ਮੁਆਵਜ਼ੇ ਲਈ ਪਹਿਲੀ ਕਿਸ਼ਤ ਜਾਰੀ: ਗਿੱਲਾਖੇੜਾ

Posted On September - 15 - 2010 Comments Off on ਫਸਲਾਂ ਦੇ ਮੁਆਵਜ਼ੇ ਲਈ ਪਹਿਲੀ ਕਿਸ਼ਤ ਜਾਰੀ: ਗਿੱਲਾਖੇੜਾ
ਨਿੱਜੀ ਪੱਤਰ ਪ੍ਰੇਰਕ ਸਿਰਸਾ,14 ਸਤੰਬਰ ਰਾਜ ਸਰਕਾਰ ਵੱਲੋਂ ਹੜ੍ਹ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਲਈ 111 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਜੋ ਜਲਦੀ ਹੀ ਪ੍ਰਭਾਵਿਤ ਕਿਸਾਨਾਂ ਨੂੰ ਵੰਡ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਰਿਆਣਾ ਚੀਫ ਪਾਰਲੀਮੈਂਟਰੀ ਸਕੱਤਰ ਪ੍ਰਹਿਲਾਦ ਸਿੰਘ ਗਿੱਲਾਖੇੜਾ ਨੇ ਸਾਬਕਾ ਸਿੰਜਾਈ ਮੰਤਰੀ ਜਗਦੀਸ਼ ਨਹਿਰਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਿਰਸਾ ਤੇ ਫਤਿਹਾਬਾਦ ਜ਼ਿਲ੍ਹਿਆਂ ਵਿਚ 

ਕਾਰ ਹਾਦਸੇ ’ਚ ਔਰਤ ਚਲ ਵਸੀ

Posted On September - 15 - 2010 Comments Off on ਕਾਰ ਹਾਦਸੇ ’ਚ ਔਰਤ ਚਲ ਵਸੀ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 14 ਸਤੰਬਰ ਸ਼ਾਹਬਾਦ ਮਾਰਕੰਡਾ ਜੀ.ਟੀ. ਰੋਡ ’ਤੇ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਰਕੇ ਇਕ ਔਰਤ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਤਿਊੜਾ ਨਿਵਾਸੀ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਉਹ ਮੋਹੜੀ ਤੋਂ ਆਪਣੇ ਪਿੰਡ ਤਿਊੜਾ ਜਾ ਰਿਹਾ ਸੀ ਕਿ ਇਕ ਕਾਰ ਨੇ ਸੜਕ ’ਤੇ ਜਾ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ। ਪੁਲੀਸ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸ਼ਾਹਬਾਦ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਲਾਸ਼ ਦੀ ਪਛਾਣ 

ਕਤਲ ਦੇ ਮੁਲਜ਼ਮ ਗ੍ਰਿਫਤਾਰ

Posted On September - 15 - 2010 Comments Off on ਕਤਲ ਦੇ ਮੁਲਜ਼ਮ ਗ੍ਰਿਫਤਾਰ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 14 ਸਤੰਬਰ ਪਿਛਲੇ ਦਿਨੀਂ ਖੇਤਾਂ ’ਚ ਮਿਲੀ ਇਕ ਵਿਅਕਤੀ ਦੀ ਲਾਸ਼ ਦੇ ਮਾਮਲੇ ਵਿਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਗੁਰਮੀਤੋ ਦੇਵੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਇਹ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਘਰ ’ਚ ਸੌਂ ਰਿਹਾ ਸੀ। ਦੁਪਹਿਰ ਸਮੇਂ ਕਾਲਾ ਤੇ ਰੰਗੀ ਉਸ ਦੇ ਘਰ ਆਏ ਤੇ ਕਿਹਾ ਕਿ ਮੰਡੀ ਵਿਚ ਖਾਦ ਦੀ ਗੱਡੀ ਉਤਾਰਨੀ  ਤੇ ਉਸ ਨੂੰ ਆਪਣੇ ਨਾਲ ਲੈ ਗਏ। ਪੁਲੀਸ ਨੇ ਪੜਤਾਲ 

ਖੇਡਾਂ ਜ਼ਰੀਏ ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ: ਬਾਦਲ

Posted On September - 15 - 2010 Comments Off on ਖੇਡਾਂ ਜ਼ਰੀਏ ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ: ਬਾਦਲ
ਨਿੱਜੀ ਪੱਤਰ ਪ੍ਰੇਰਕ ਸਿਰਸਾ, 14 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਡਾਂ ਦੇ ਜ਼ਰੀਏ ਭਾਰਤ-ਪਾਕਿਸਤਾਨ ਦੇ ਸੰਬੰਧਾਂ ਦੀ ਡੋਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਉਹ ਜੇ.ਸੀ.ਡੀ.ਵਿਚ ਕਰਵਾਏ ਗਏ ਟਵੰਟੀ 20 ਇੰਟਰਨੈਸ਼ਨਲ ਕ੍ਰਿਕਟ ਟੂਰਨਾਮੈਂਟ ਦੇ ਸਮਾਪਤੀ ਮੌਕੇ ਹੋਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ। ਇਸ ਮੌਕੇ ’ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਜਨਰਲ ਸਕੱਤਰ ਅਜੈ ਸਿੰਘ ਚੌਟਾਲਾ, ਏਲਨਾਬਾਦ ਦੇ ਵਿਧਾਇਕ 

ਰਾਸ਼ਟਰਮੰਡਲ ਖੇਡਾਂ ਲਈ ਟਰੈਫਿਕ ਟਰਾਇਲ ਬਣੇ ਆਵਾਜਾਈ ਵਿਚ ਅੜਿੱਕਾ

Posted On September - 15 - 2010 Comments Off on ਰਾਸ਼ਟਰਮੰਡਲ ਖੇਡਾਂ ਲਈ ਟਰੈਫਿਕ ਟਰਾਇਲ ਬਣੇ ਆਵਾਜਾਈ ਵਿਚ ਅੜਿੱਕਾ
ਨਵੀਂ ਦਿੱਲੀ, 14 ਸਤੰਬਰ ਰਾਸ਼ਟਰਮੰਡਲ ਖੇਡਾਂ ਦੌਰਾਨ ਸੁਚਾਰੂ ਢੰਗ ਨਾਲ ਆਵਾਜਾਈ ਚਲਾਉਣ ਸਬੰਧੀ ਪੁਲੀਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਰਾਇਲਾਂ ਕਾਰਨ ਸ਼ਹਿਰਾਂ ਵਿਚ ਆਵਾਜਾਈ ਵਿਚ ਡਾਢਾ ਵਿਘਨ ਪੈ ਰਿਹਾ ਹੈ ਅਤੇ ਸ਼ਹਿਰ ਵਾਸੀ ਨਿਤ ਦਿਨ ਪ੍ਰੇਸ਼ਾਨ ਹੋ ਰਹੇ ਹਨ। ਇਹ ਆਵਾਜਾਈ ਰਿਹਰਸਲਾਂ ਹਰ ਰੋਜ਼ ਸਵੇਰੇ 8 ਵਜੇ ਦੋ ਘੰਟਿਆਂ ਲਈ ਚਾਰ ਸੜਕਾਂ ਉੱਤੇ ਕੀਤੀਆਂ ਜਾਂਦੀਆਂ ਹਨ। ਰਾਸ਼ਟਰਮੰਡਲ ਖੇਡਾਂ ਵਾਲੀ ਰਾਖਵੀਂ ਲੇਨ ਪੁਲੀਸ ਵਾਲੇ ਬੰਦ ਕਰ ਦਿੰਦੇ ਹਨ ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ 

‘ਬਾਬੂਆਂ’ ਦੀ ਸਿਖਲਾਈ ਲਈ ਵਰਕਸ਼ਾਪ

Posted On September - 15 - 2010 Comments Off on ‘ਬਾਬੂਆਂ’ ਦੀ ਸਿਖਲਾਈ ਲਈ ਵਰਕਸ਼ਾਪ
ਨਵੀਂ ਦਿੱਲੀ, 14 ਸਤੰਬਰ ਸਰਕਾਰ ਨੇ ਲੋਕਾਂ ਵਿਚ ਸਰਕਾਰੀ ਨੌਕਰਾਂ ਦਾ ਅਕਸ ਸੁਧਾਰਨ ਵਿਚ ਬਾਬੂਆਂ ਦੀਆਂ ਵਰਕਸ਼ਾਪਾਂ ਲਾਉਣ ਦਾ ਬੀੜਾ ਚੁੱਕਿਆ ਹੈ। ਸਰਕਾਰ ‘ਸਿਟੀਜ਼ਨ ਚਾਰਟਰਜ਼’ ਦੇ ਨਾਂ ਨਾਲ ਪਹਿਲਾਂ ਚਲਾਈ ਇਸ ਮੁਹਿੰਮ ਨੂੰ ਦੁਬਾਰਾ ਸ਼ੁਰੂ ਕਰ ਰਹੀ ਹੈ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਇਸ ਬਾਰੇ ਲਾਈ ਦੂਜੀ ਵਰਕਸ਼ਾਪ ਦਾ ਉਦਘਾਟਨ ਕੇਂਦਰੀ ਕੈਬਨਿਟ ਸਕੱਤਰ ਕੇ.ਐਮ. ਚੰਦਰਸ਼ੇਖ਼ਰ ਨੇ ਕੀਤਾ। ਇਸ ਤੋਂ ਬਾਅਦ ਦੋ ਵਰਕਸ਼ਾਪਾਂ ਹੋਰ ਲਾਈਆਂ ਜਾਣੀਆਂ ਹਨ। ਇਸ ਮੌਕੇ ਸ੍ਰੀ ਚੰਦਰ ਸ਼ੇਖਰ ਨੇ ਕਿਹਾ 

ਰੰਜ਼ਿਸ਼ ਕਾਰਨ ਨੌਜਵਾਨ ਦਾ ਕਤਲ

Posted On September - 15 - 2010 Comments Off on ਰੰਜ਼ਿਸ਼ ਕਾਰਨ ਨੌਜਵਾਨ ਦਾ ਕਤਲ
ਪੱਤਰ ਪ੍ਰੇਰਕ ਰਤੀਆ,14 ਸਤੰਬਰ ਪਿੰਡ ਬੁਰਜ ਵਿਚ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਇਕ ਨੌਜਵਾਨ ਦੀ ਗੁਆਂਢ ਦੇ ਲੋਕਾਂ ਨੇ ਡੰਡੇ ਅਤੇ ਰਾਡਾਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਭਰਾ ਕੁਲਵੰਤ ਸਿੰਘ ਪੁੱਤਰ ਚੰਨਾ ਰਾਮ ਦੀ ਸ਼ਿਕਾਇਤ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਕੁਲਵੰਤ ਸਿੰਘ ਅਤੇ ਉਸ ਦੇ ਪਿਤਾ ਚੰਨਾ ਰਾਮ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਦੁਧੜਾ, ਗੁਰਲਾਲ ਅਤੇ ਸੂਬਾ ਨਾਲ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਰੰਜ਼ਿਸ਼ ਚੱਲੀ ਆ ਰਹੀ ਸੀ। ਦੋ 

ਕਪੜਿਆਂ ਦੇ ਸ਼ੋਅ ਰੂਮ ’ਚੋਂ ਮਹਿਲਾ ਦੇ ਗਹਿਣੇ ਚੋਰੀ

Posted On September - 15 - 2010 Comments Off on ਕਪੜਿਆਂ ਦੇ ਸ਼ੋਅ ਰੂਮ ’ਚੋਂ ਮਹਿਲਾ ਦੇ ਗਹਿਣੇ ਚੋਰੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 14 ਸਤੰਬਰ ਇਥੋਂ ਦੇ ਰੋੜੀ ਬਾਜ਼ਾਰ ਵਿਖੇ ਇਕ ਮਹਿਲਾ ਇਕ ਕਪੜਿਆਂ ਦੇ ਸ਼ੋਅ ਰੂਮ ’ਚੋਂ ਖਰੀਦਦਾਰੀ ਕਰਨ ਦੇ ਬਹਾਨੇ ਇਕ ਹੋਰ ਮਹਿਲਾ ਦੇ ਪਰਸ ’ਚ ਰੱਖੇ ਅੱਠ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈ। ਪੁਲੀਸ ਨੇ ਮਹਿਲਾ ਦੀ ਬੱਸ ਅੱਡੇ, ਰੇਲਵੇ ਸਟੇਸ਼ਨ ਸਮੇਤ ਕਈ ਥਾਂਵਾਂ ਤੋਂ ਭਾਲ ਕੀਤੀ ਪਰ ਉਸ ਦਾ  ਕੋਈ ਥਹੁ ਪਤਾ ਨਹੀਂ ਲੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੋੜੀ ਬਾਜ਼ਾਰ ਸਥਿਤ ਇਕ ਗਾਰਮੈਂਟ ਤੋਂ ਇਕ ਜੋੜਾ ਕਪੜਿਆਂ ਦੀ ਖਰੀਦਦਾਰੀ ਕਰ ਰਿਹਾ ਸੀ ਤਾਂ 

ਰਾਖਵਾਂਕਰਨ ਦੇ ਮੁੱਦੇ ’ਤੇ ਜਾਮ ਲਾ ਕੇ ਜਾਟਾਂ ਵੱਲੋਂ ਨਾਅਰੇਬਾਜ਼ੀ

Posted On September - 15 - 2010 Comments Off on ਰਾਖਵਾਂਕਰਨ ਦੇ ਮੁੱਦੇ ’ਤੇ ਜਾਮ ਲਾ ਕੇ ਜਾਟਾਂ ਵੱਲੋਂ ਨਾਅਰੇਬਾਜ਼ੀ
ਪ੍ਰਭੂ ਦਿਆਲ ਸਿਰਸਾ, 14 ਸਤੰਬਰ ਜਾਟਾਂ ਨੂੰ ਰਾਖਵਾਂਕਰਨ ਦੇਣ ਦੇ ਮਾਮਲੇ ’ਤੇ ਹਰਿਆਣਾ ਵਿਚ ਭੜਕੀ ਅੱਗ ਦਾ ਅਸਰ ਅੱਜ ਸਿਰਸਾ ਵਿਚ ਵੀ ਰਿਹਾ। ਜਾਟ ਸਮੁਦਾਇ ਦੇ ਲੋਕਾਂ ਨੇ ਬੱਸ ਅੱਡੇ ’ਤੇ ਨੈਸ਼ਨਲ ਹਾਈ ਵੇਅ ’ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕਰਦਿਆਂ ਜਾਟਾਂ ਨੂੰ ਕੋਟੇ ’ਚ ਸ਼ਾਮਲ ਕੀਤੇ ਜਾਣ, ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ, ਹਿਸਾਰ ਦੇ ਡੀ.ਸੀ. ਅਤੇ ਐਸ.ਪੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ 

ਹਾਦਸੇ ’ਚ ਔਰਤ ਚਲ ਵਸੀ

Posted On September - 15 - 2010 Comments Off on ਹਾਦਸੇ ’ਚ ਔਰਤ ਚਲ ਵਸੀ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 14 ਸਤੰਬਰ ਸ਼ਾਹਬਾਦ ਮਾਰਕੰਡਾ ਜੀ.ਟੀ. ਰੋਡ ’ਤੇ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਰਕੇ ਇਕ ਔਰਤ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਤਿਊੜਾ ਨਿਵਾਸੀ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਉਹ ਮੋਹੜੀ ਤੋਂ ਆਪਣੇ ਪਿੰਡ ਤਿਊੜਾ ਜਾ ਰਿਹਾ ਸੀ ਕਿ ਇਕ ਕਾਰ ਨੇ ਸੜਕ ’ਤੇ ਜਾ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ।  

ਕਤਲ ਦੇ ਮੁਲਜ਼ਮ ਗ੍ਰਿਫਤਾਰ

Posted On September - 15 - 2010 Comments Off on ਕਤਲ ਦੇ ਮੁਲਜ਼ਮ ਗ੍ਰਿਫਤਾਰ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 14 ਸਤੰਬਰ ਪਿਛਲੇ ਦਿਨੀਂ ਖੇਤਾਂ ’ਚ ਮਿਲੀ ਇਕ ਵਿਅਕਤੀ ਦੀ ਲਾਸ਼ ਦੇ ਮਾਮਲੇ ਵਿਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਗੁਰਮੀਤੋ ਦੇਵੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਇਹ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਘਰ ’ਚ ਸੌਂ ਰਿਹਾ ਸੀ। ਦੁਪਹਿਰ ਸਮੇਂ ਕਾਲਾ ਤੇ ਰੰਗੀ ਉਸ ਦੇ ਘਰ ਆਏ ਤੇ ਕਿਹਾ ਕਿ ਮੰਡੀ ਵਿਚ ਖਾਦ ਦੀ ਗੱਡੀ ਉਤਾਰਨੀ  ਤੇ ਉਸ ਨੂੰ ਆਪਣੇ ਨਾਲ ਲੈ ਗਏ। ਪੁਲੀਸ ਨੇ ਪੜਤਾਲ 

ਰੇਲਵੇ ਮਜ਼ਦੂਰ ਸੰਘ ਵਲੋਂ ਪ੍ਰਦਰਸ਼ਨ

Posted On September - 14 - 2010 Comments Off on ਰੇਲਵੇ ਮਜ਼ਦੂਰ ਸੰਘ ਵਲੋਂ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਸਿਰਸਾ,13 ਸਤੰਬਰ ਉੱਤਰ-ਪੱਛਮ ਰੇਲਵੇ ਮਜ਼ਦੂਰ ਸੰਘ ਸਿਰਸਾ ਸ਼ਾਖਾ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇ ਦੇ ਸੱਦੇ ’ਤੇ ਕਿਸਾਨ ਐਕਸਪ੍ਰੈਸ ਗੱਡੀ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸ਼ਾਖਾ ਦੇ ਚੇਅਰਮੈਨ ਹਰੀਸ਼ ਸ਼ਰਮਾ ਨੇ ਕੀਤੀ। ਮੁਲਾਜ਼ਮ ਆਗੂ ਲਕਸ਼ਮੀ ਨਾਰਾਇਣ ਨੇ ਕਿਹਾ ਕਿ ਰੇਲ ਮੰਤਰਾਲੇ ਦੇ ਨਕਾਰਾਤਮਕ ਰਵੱਈਏ ਕਾਰਨ ਰੇਲ ਕਰਮਚਾਰੀਆਂ ਦੇ ਕਾਫੀ ਮਹੱਤਵਪੂਰਣ ਮੁੱਦੇ ਲੰਮੇ ਸਮੇਂ ਤੋਂ ਅਣਗੌਲੇ ਜਾ ਰਹੇ ਹਨ, 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.