ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਸ਼-ਵਿਦੇਸ਼ › ›

Featured Posts
ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਭਾਰਤ-ਪਾਕਿ ਅਮਨ ਵਾਰਤਾ ਵਿੱਚ ਅੜਿੱਕਾ ਪਾਉਂਦੇ ਹਨ ਦਹਿਸ਼ਤੀ ਇਸਲਾਮਾਬਾਦ, 28 ਮਾਰਚ ਅਮਰੀਕਾ ਵਿੱਚ ਪਾਕਿਸਤਾਨ ਦੇ ਨਵੇਂ ਸਫ਼ੀਰ ਐਜ਼ਾਜ਼ ਅਹਿਮਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦਹਿਸ਼ਤੀ ਹਮਲਿਆਂ ਦੇ ਨਾਂ ’ਤੇ ਭਾਰਤ-ਪਾਕਿ ਸ਼ਾਂਤੀ ਵਾਰਤਾ ਤੋੜੇ ਜਾਣ ਦਾ ਲਾਹਾ ਦਹਿਸ਼ਤੀਆਂ ਨੂੰ ਹੀ ਮਿਲੇਗਾ। ਵਾਸ਼ਿੰਗਟਨ ਵਿੱਚ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ...

Read More

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਇੰਫਾਲ, 27 ਮਾਰਚ ਮਨੀਪੁਰ ਵਿਚ ਹੋਏ ਤਿੰਨ ਹਾਦਸਿਆਂ ਵਿਚ 19 ਜਣੇ ਮਾਰੇ ਗਏ ਤੇ 44 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਤਾਮੇਂਗਲੋਂਗ ਜ਼ਿਲ੍ਹੇ ਦੇ ਖੋਂਗਸਾਂਗ ਵਿਚ ਇਕ ਜੀਪ 300 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ 8 ਜਣੇ ਮਾਰੇ ਗਏ ਤੇ 6 ਜ਼ਖ਼ਮੀ ਹੋ ਗਏ। ਜਿਰੀਬਾਮ-ਇੰਫਾਲ ਕੌਮੀ ਰਾਜਮਾਰਗ ’ਤੇ ਬਾਅਦ ਦੁਪਹਿਰ ...

Read More

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਪੁੱਛਿਆ ਹੈ ਕਿ ਕੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ’ਤੇ ਪਥਰਾਓ ਕਰਨ ਵਾਲੇ ਹਜੂਮ ’ਤੇ ਪੈਲੇਟ ਗੰਨ ਦੀ ਬਜਾਏ ਹੋਰ ਕਾਰਗਰ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਨਾਲ ਜੁੜਿਆ ਸਵਾਲ ਹੈ। ਚੀਫ ਜਸਟਿਸ ਜੇ ਐਸ ਖੇਹਰ ...

Read More

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਵਿਭਾ ਸ਼ਰਮਾ ਨਵੀਂ ਦਿੱਲੀ, 27 ਮਾਰਚ ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਨਵੇਂ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ’ਚ ਜਿੱਥੇ ਕਿ ਪਾਰਟੀ ...

Read More

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਟ੍ਰਿਬਿਉੂਨ ਨਿਉੂਜ਼ ਸਰਵਿਸ ਲੰਡਨ, 27 ਮਾਰਚ ਔਕਸਫੋਰਡ ਬਰੁੱਕਜ਼ ਯੂਨੀਵਰਸਿਟੀ, ਯੂਕੇ ਵਿਚ ਲੰਘੇ ਸ਼ਨਿਚਰਵਾਰ ਪੰਜਾਬ ਰਿਸਰਚ ਗਰੁੱਪ ਵੱਲੋਂ ਇਕ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰੋ. ਪ੍ਰੀਤਮ ਸਿੰਘ (ਔਕਸਫੋਰਡ ਯੂਨੀਵਰਸਿਟੀ) ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਹਨ, ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਕਤਾਵਾਂ ਤੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਪੰਜਾਬ ਰਿਸਰਚ ਗਰੁੱਪ ਵੱਲੋਂ 1984 ਤੋਂ ...

Read More

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਹਿਊਸਟਨ, 26 ਮਾਰਚ ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ...

Read More

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਵਾਸ਼ਿੰਗਟਨ, 26 ਮਾਰਚ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ਕਾਰੀ ਯਾਸੀਨ ਦਾ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਵਿੱਚ ਹੱਥ ਦੱਸਿਆ ਜਾਂਦਾ ਹੈ। ਉਸ ਨੂੰ ਇਸਲਾਮਾਬਾਦ ਦੇ ...

Read More


ਪਹਿਲੀ ਜੁਲਾਈ ਤੋਂ ਜ਼ਮੀਨ ਦੀ ਲੀਜ਼ ’ਤੇ ਲੱਗੇਗਾ ਜੀਐਸਟੀ

Posted On March - 28 - 2017 Comments Off on ਪਹਿਲੀ ਜੁਲਾਈ ਤੋਂ ਜ਼ਮੀਨ ਦੀ ਲੀਜ਼ ’ਤੇ ਲੱਗੇਗਾ ਜੀਐਸਟੀ
ਪਹਿਲੀ ਜੁਲਾਈ ਤੋਂ ਬਾਅਦ ਪੱਟੇ ’ਤੇ ਜ਼ਮੀਨ ਦੇਣ, ਇਮਾਰਤਾਂ ਨੂੰ ਕਿਰਾਏ ’ਤੇ ਦੇਣ ਤੇ ਉਸਾਰੀ ਅਧੀਨ ਘਰਾਂ ਦੀ ਖਰੀਦ ਲਈ ਤਾਰੀਆਂ ਜਾਣ ਵਾਲੀਆਂ ਆਸਾਨ ਮਹੀਨਾਵਾਰ ਕਿਸ਼ਤਾਂ (ਈਐਮਆਈਜ਼) ਲਈ ਵਸਤਾਂ ਤੇ ਸੇਵਾਵਾਂ ਬਾਰੇ ਕਰਾਂ ਦੀ ਅਦਾਇਗੀ ਕਰਨੀ ਹੋਵੇਗੀ। ਜ਼ਮੀਨ ਤੇ ਇਮਾਰਤਾਂ ਦੀ ਵਿਕਰੀ ਤੇ ਬਿਜਲੀ ਨੂੰ ਹਾਲਾਂਕਿ ਅਸਿੱਧੇ ਕਰਾਂ ਬਾਰੇ ਵਿਵਸਥਾ ਜੀਐਸਟੀ ਦੇ ਘੇਰੇ ’ਚੋਂ ਬਾਹਰ ਰੱਖਿਆ ਗਿਆ ਹੈ। ਉਂਜ ਅਜਿਹੇ ਲੈਣ-ਦੇਣ ’ਤੇ ਸਟੈਂਪ ਡਿਊਟੀ ਪਹਿਲਾਂ ....

ਏਅਰ ਇੰਡੀਆ ਵੱਲੋਂ ਗਾਇਕਵਾੜ ਦੀਆਂ ਟਿਕਟਾਂ ਰੱਦ

Posted On March - 28 - 2017 Comments Off on ਏਅਰ ਇੰਡੀਆ ਵੱਲੋਂ ਗਾਇਕਵਾੜ ਦੀਆਂ ਟਿਕਟਾਂ ਰੱਦ
ਨਵੀਂ ਦਿੱਲੀ, 28 ਮਾਰਚ ਏਅਰ ਇੰਡੀਆ ਨੇ ਅੱਜ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਖ਼ਿਲਾਫ਼ ਸਖ਼ਤੀ ਕਰਦਿਆਂ ਉਸ ਵੱਲੋਂ ਦਿੱਲੀ ਆਧਾਰਤ ਉਡਾਣਾਂ ਦੀਆਂ ਬੁੱਕ ਕਰਾਈਆਂ ਦੋ ਟਿਕਟਾਂ ਰੱਦ ਕਰ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕਵਾੜ ਨੇ ਉਡਾਣ ਏਆਈ 806 ਰਾਹੀਂ ਮੁੰਬਈ ਤੋਂ ਦਿੱਲੀ ਲਈ ਭਲਕ ਦੀ ਟਿਕਟ ਬੁੱਕ ਕਰਾਈ ਸੀ, ਜੋ ਏਅਰ ਇੰਡੀਆ ਨੇ ਰੱਦ ਦਿੱਤੀ। ਇਸ ਤੋਂ ਬਾਅਦ ਉਸ ਨੇ ਉਡਾਣ ਏਆਈ 551 ਰਾਹੀਂ ਹੈਦਰਾਬਾਦ ਤੋਂ ਦਿੱਲੀ  ਲਈ ਭਲਕ ਵਾਸਤੇ ਟਿਕਟ ਬੁੱਕ ਕਰਾਈ, ਪਰ ਉਹ ਵੀ ਰੱਦ ਕਰ ਦਿੱਤੀ 

ਅਸੀਮਾਨੰਦ ਦੀ ਜ਼ਮਾਨਤ ਦਾ ਵਿਰੋਧ ਕਰੇਗੀ ਤਿਲੰਗਾਨਾ ਸਰਕਾਰ

Posted On March - 28 - 2017 Comments Off on ਅਸੀਮਾਨੰਦ ਦੀ ਜ਼ਮਾਨਤ ਦਾ ਵਿਰੋਧ ਕਰੇਗੀ ਤਿਲੰਗਾਨਾ ਸਰਕਾਰ
ਹੈਦਰਾਬਾਦ, 28 ਮਾਰਚ ਤਿਲੰਗਾਨਾ ਦੇ ਗ੍ਰਹਿ ਮੰਤਰੀ ਐਨ ਨਰਸਿਮਹਾ ਰੈੱਡੀ ਨੇ ਅੱਜ ਕਿਹਾ ਕਿ 2007 ਦੇ ਮੱਕਾ ਮਸਜਿਦ ਬੰਬ ਧਮਾਕੇ ਦੇ ਕੇਸ ਵਿੱਚ ਮੁਲਜ਼ਮ ਸਵਾਮੀ ਅਸੀਮਾਨੰਦ ਦੀ ਜ਼ਮਾਨਤ ਰੱਦ ਕਰਵਾਉਣ ਲਈ ਰਾਜ ਸਰਕਾਰ ਢੁਕਵੇਂ ਕਦਮ ਚੁੱਕਣ ਲਈ ਦ੍ਰਿੜ੍ਹ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘‘ਅਸੀਂ ਯਕੀਨੀ ਤੌਰ ’ਤੇ ਅਸੀਮਾਨੰਦ ਦੀ ਜ਼ਮਾਨਤ ਦਾ ਵਿਰੋਧ ਕਰਾਂਗੇ ਅਤੇ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਐਮਆਈਐਮ ਦੇ ਵਿਧਾਇਕ ਅਕਬਰੂਦੀਨ ਓਵਾਇਸੀ ਨੇ ਪਹਿਲਾਂ ਹੀ ਇਹ 

ਅਦਾਲਤ ਦੇ ਬਾਹਰ ਚੱਲੀ ਗੋਲੀ ’ਚ ਇੱਕ ਹਲਾਕ ਪੰਜ ਜ਼ਖ਼ਮੀ

Posted On March - 28 - 2017 Comments Off on ਅਦਾਲਤ ਦੇ ਬਾਹਰ ਚੱਲੀ ਗੋਲੀ ’ਚ ਇੱਕ ਹਲਾਕ ਪੰਜ ਜ਼ਖ਼ਮੀ
ਰੋਹਤਕ, 28 ਮਾਰਚ ਇੱਥੋਂ ਦੀ ਜ਼ਿਲ੍ਹਾ ਅਦਾਲਤ ਦੇ ਬਾਹਰ ਅੱਜ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾਵਾਂ ਦੇ ਕੱਪੜੇ ਪਾ ਕੇ ਆਏ ਦੋ ਵਿਅਕਤੀਆਂ ਨੇ ਅੱਜ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਗੈਂਗਸਟਰ ਰਮੇਸ਼ ਲੌਹਾਰ ’ਤੇ ਗੋਲੀ ਚਲਾ ਦਿੱਤੀ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਗੈਂਗਸਟਰ ਦੇ ਸਾਥੀ ਸੰਜੀਤ ਵਜੋਂ ਹੋਈ ਹੈ। ਹਮਲਾਵਰਾਂ ਨੇ ਤਕਰੀਬਨ 15 ਰੌਂਦ ਚਲਾਏ, ਜਿਸ ’ਚ ਲੌਹਾਰ ਅਤੇ ਇੱਕ ਵਕੀਲ ਸਮੇਤ ਪੰਜ ਵਿਅਕਤੀ ਜ਼ਖ਼ਮੀ 

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

Posted On March - 27 - 2017 Comments Off on ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ
ਮਨੀਪੁਰ ਵਿਚ ਹੋਏ ਤਿੰਨ ਹਾਦਸਿਆਂ ਵਿਚ 19 ਜਣੇ ਮਾਰੇ ਗਏ ਤੇ 44 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਤਾਮੇਂਗਲੋਂਗ ਜ਼ਿਲ੍ਹੇ ਦੇ ਖੋਂਗਸਾਂਗ ਵਿਚ ਇਕ ਜੀਪ 300 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ 8 ਜਣੇ ਮਾਰੇ ਗਏ ਤੇ 6 ਜ਼ਖ਼ਮੀ ਹੋ ਗਏ। ਜਿਰੀਬਾਮ-ਇੰਫਾਲ ਕੌਮੀ ਰਾਜਮਾਰਗ ’ਤੇ ਬਾਅਦ ਦੁਪਹਿਰ ਉਦੋਂ ਹਾਦਸਾ ਵਾਪਰਿਆ ਜਦੋਂ ਇਹ ਜੀਪ ਇੰਫਾਲ ਵੱਲ ਜਾ ਰਹੀ ਸੀ। ....

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

Posted On March - 27 - 2017 Comments Off on ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ
ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਪੁੱਛਿਆ ਹੈ ਕਿ ਕੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ’ਤੇ ਪਥਰਾਓ ਕਰਨ ਵਾਲੇ ਹਜੂਮ ’ਤੇ ਪੈਲੇਟ ਗੰਨ ਦੀ ਬਜਾਏ ਹੋਰ ਕਾਰਗਰ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਨਾਲ ਜੁੜਿਆ ਸਵਾਲ ਹੈ। ....

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

Posted On March - 27 - 2017 Comments Off on ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ
ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਨਵੇਂ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ’ਚ ਜਿੱਥੇ ਕਿ ਪਾਰਟੀ ਨੂੰ ਸਥਾਪਤੀ ਵਿਰੋਧੀ ਲਹਿਰ ਸਮੇਤ ਕਈ ਗੰਭੀਰ ਚੁਣੌਤੀਆਂ ਦਰਪੇਸ਼ ਹਨ। ....

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

Posted On March - 27 - 2017 Comments Off on ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ
ਔਕਸਫੋਰਡ ਬਰੁੱਕਜ਼ ਯੂਨੀਵਰਸਿਟੀ, ਯੂਕੇ ਵਿਚ ਲੰਘੇ ਸ਼ਨਿਚਰਵਾਰ ਪੰਜਾਬ ਰਿਸਰਚ ਗਰੁੱਪ ਵੱਲੋਂ ਇਕ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰੋ. ਪ੍ਰੀਤਮ ਸਿੰਘ (ਔਕਸਫੋਰਡ ਯੂਨੀਵਰਸਿਟੀ) ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਹਨ, ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਕਤਾਵਾਂ ਤੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਪੰਜਾਬ ਰਿਸਰਚ ਗਰੁੱਪ ਵੱਲੋਂ 1984 ਤੋਂ ਸਾਲ ਵਿਚ ਦੋ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ ਅਤੇ ‘ਪੀਆਰਜੀ’ ਚੜ੍ਹਦੇ ਤੇ ਲਹਿੰਦੇ ਪੰਜਾਬ ਤੇ ਸਮੁੱਚੇ ਪੰਜਾਬੀ ਭਾਈਚਾਰੇ ਨਾਲ ....

ਕਾਲੇ ਧਨ ਖ਼ਿਲਾਫ਼ ਜੰਗ ਨੂੰ ਅਗਲੇ ਪੜਾਅ ’ਤੇ ਲਿਜਾਣ ਦੀ ਲੋੜ: ਮੋਦੀ

Posted On March - 26 - 2017 Comments Off on ਕਾਲੇ ਧਨ ਖ਼ਿਲਾਫ਼ ਜੰਗ ਨੂੰ ਅਗਲੇ ਪੜਾਅ ’ਤੇ ਲਿਜਾਣ ਦੀ ਲੋੜ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਦੇਸ਼ ਦੇ ਲੋਕਾਂ ਨੂੰ ਕਾਲੇ ਧਨ ਖ਼ਿਲਾਫ਼ ਜੰਗ ਜਾਰੀ ਰੱਖਣ ਤੇ ਇਸ ਨੂੰ ਅਗਲੇ ਪੜਾਅ ’ਤੇ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਡਿਜੀਟਲ ਅਦਾਇਗੀ ਸਬੰਧੀ ਸ਼ੁਰੂ ਕੀਤੀ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ। ਆਪਣੇ ਮਹੀਨਾਵਾਰ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਸ੍ਰੀ ਮੋਦੀ ਨੇ ਨਵਾਂ ....

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

Posted On March - 26 - 2017 Comments Off on ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ
ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ਇਕੱਠੇ ਕੀਤੇ ਗਏ ਹਨ। ....

ਗੈਸ ਧਮਾਕੇ ਵਿੱਚ 34 ਵਿਅਕਤੀ ਜ਼ਖ਼ਮੀ; ਦੋ ਦੀ ਹਾਲਤ ਗੰਭੀਰ

Posted On March - 26 - 2017 Comments Off on ਗੈਸ ਧਮਾਕੇ ਵਿੱਚ 34 ਵਿਅਕਤੀ ਜ਼ਖ਼ਮੀ; ਦੋ ਦੀ ਹਾਲਤ ਗੰਭੀਰ
ਉੱਤਰ-ਪੱਛਮੀ ਇੰਗਲੈਂਡ ਦੇ ਮਰਸੀਸਾਈਡ ਖੇਤਰ ਵਿੱਚ ਬੀਤੀ ਰਾਤ ਹੋਏ ਇੱਕ ਗੈਸ ਧਮਾਕੇ ਵਿੱਚ 34 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਬੇਬਿੰਗਟਨ ਸ਼ਹਿਰ ਵਿੱਚ ਹੋਏ ਇਸ ਧਮਾਕੇ ਵਿੱਚ ਜਿਹੜੀਆਂ ਇਮਾਰਤਾਂ ਤਬਾਹ ਹੋ ਗਈਆਂ, ਉਨ੍ਹਾਂ ਵਿੱਚ ਇੱਕ ਚੀਨੀ ਰੈਸਟੋਰੈਂਟ, ਜਿਸ ਵਿੱਚ 15 ਵਿਅਕਤੀ ਸਨ ਤੇ ਬੱਚਿਆਂ ਦਾ ਡਾਂਸ ਸਟੂਡੀਓ ਵੀ ਸ਼ਾਮਲ ਸੀ। ....

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

Posted On March - 26 - 2017 Comments Off on ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ
ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ....

ਦ੍ਰਿਸ਼ਟੀਹੀਣਤਾ ਦੀ ਬਦਲੇਗੀ ਪਰਿਭਾਸ਼ਾ

Posted On March - 26 - 2017 Comments Off on ਦ੍ਰਿਸ਼ਟੀਹੀਣਤਾ ਦੀ ਬਦਲੇਗੀ ਪਰਿਭਾਸ਼ਾ
ਭਾਰਤ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੇ ਮਾਪਦੰਡਾਂ ਮੁਤਾਬਕ ਦ੍ਰਿਸ਼ਟੀਹੀਣਤਾ ਦੀ ਚਾਰ ਦਹਾਕੇ ਪੁਰਾਣੀ ਪਰਿਭਾਸ਼ਾ ਬਦਲਣ ਦੀ ਤਿਆਰੀ ਕਰ ਲਈ ਹੈ। ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਂਡਨੈੱਸ (ਐਨਪੀਸੀਬੀ) ਦੀ ਪਰਿਭਾਸ਼ਾ ਮੁਤਾਬਕ ਜਿਹੜਾ ਵਿਅਕਤੀ ਛੇ ਮੀਟਰ ਦੂਰੀ ਤੋਂ ਉਂਗਲਾਂ ਨਹੀਂ ਗਿਣ ਸਕਦਾ ਉਸ ਨੂੰ ਭਾਰਤ ਵਿੱਚ ‘ਦ੍ਰਿਸ਼ਟੀਹੀਣ’ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ....

ਬੰਗਲਾਦੇਸ਼ ਅਤਿਵਾਦੀ ਹਮਲਾ: ਸੁਰੱਖਿਆ ਦਸਤਿਆਂ ਨੇ ਦੋ ਅਤਿਵਾਦੀ ਮਾਰੇ

Posted On March - 26 - 2017 Comments Off on ਬੰਗਲਾਦੇਸ਼ ਅਤਿਵਾਦੀ ਹਮਲਾ: ਸੁਰੱਖਿਆ ਦਸਤਿਆਂ ਨੇ ਦੋ ਅਤਿਵਾਦੀ ਮਾਰੇ
ਬੰਗਲਾਦੇਸ਼ ਦੇ ਉੱਤਰੀ ਪੂਰਬੀ ਸ਼ਹਿਰ ਸਿਲਹਟ ਦੀ ਇਕ ਇਮਾਰਤ ਵਿੱਚ ਲੁਕੇ ਬੈਠੇ ਇਸਲਾਮਿਕ ਅਤਿਵਾਦੀਆਂ ਵਿੱਚੋਂ ਦੋ ਅੱਜ ਫੌਜੀ ਕਮਾਂਡੋਜ਼ ਦੀ ਕਾਰਵਾਈ ਵਿੱਚ ਮਾਰੇ ਗਏ। ਇਨ੍ਹਾਂ ਅਤਿਵਾਦੀਆਂ ਵੱਲੋਂ ਕੱਲ੍ਹ ਕੀਤੇ ਧਮਾਕਿਆਂ ਵਿੱਚ ਛੇ ਜਣੇ ਮਾਰੇ ਗਏ ਅਤੇ 50 ਜ਼ਖ਼ਮੀ ਹੋਏ ਸਨ। ....

ਆਸਟਰੇਲੀਆ ਵਿੱਚ ਇੱਕ ਹੋਰ ਭਾਰਤੀ ’ਤੇ ਨਸਲੀ ਹਮਲਾ

Posted On March - 26 - 2017 Comments Off on ਆਸਟਰੇਲੀਆ ਵਿੱਚ ਇੱਕ ਹੋਰ ਭਾਰਤੀ ’ਤੇ ਨਸਲੀ ਹਮਲਾ
ਆਸਟਰੇਲੀਆ ਦੇ ਉੱਤਰੀ ਹੋਬਰਟ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਭਾਰਤੀ ਵਿਅਕਤੀ ਉੱਤੇ ਅੱਲ੍ਹੜਾਂ ਦੇ ਇੱਕ ਸਮੂਹ ਨੇ ਨਸਲੀ ਹਮਲਾ ਕੀਤਾ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਹਮਲੇ ਦਾ ਸ਼ਿਕਾਰ ਹੋਇਆ ਨੌਜਵਾਨ ਮੂਲ ਰੂਪ ਵਿੱਚ ਕੇਰਲਾ ਦੇ ਕੋਟਿਅਮ ਜ਼ਿਲ੍ਹੇ ਦੇ ਪੁੱਥਾਪੱਲੀ ਦਾ ਵਸਨੀਕ ਹੈ। ....

ਸਿਨਸਿਨਾਟੀ ਦੇ ਕਲੱਬ ਵਿੱਚ ਗੋਲੀਬਾਰੀ; ਇੱਕ ਹਲਾਕ, 15 ਜ਼ਖ਼ਮੀ

Posted On March - 26 - 2017 Comments Off on ਸਿਨਸਿਨਾਟੀ ਦੇ ਕਲੱਬ ਵਿੱਚ ਗੋਲੀਬਾਰੀ; ਇੱਕ ਹਲਾਕ, 15 ਜ਼ਖ਼ਮੀ
ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਦੇ ਇੱਕ ਨਾਈਟ ਕਲੱਬ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ....
Page 1 of 1,74912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.