ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦੇਸ਼-ਵਿਦੇਸ਼ › ›

Featured Posts
ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਹਿਊਸਟਨ, 26 ਮਾਰਚ ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ...

Read More

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਵਾਸ਼ਿੰਗਟਨ, 26 ਮਾਰਚ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ਕਾਰੀ ਯਾਸੀਨ ਦਾ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਵਿੱਚ ਹੱਥ ਦੱਸਿਆ ਜਾਂਦਾ ਹੈ। ਉਸ ਨੂੰ ਇਸਲਾਮਾਬਾਦ ਦੇ ...

Read More

ਸਿਨਸਿਨਾਟੀ ਦੇ ਕਲੱਬ ਵਿੱਚ ਗੋਲੀਬਾਰੀ; ਇੱਕ ਹਲਾਕ, 15 ਜ਼ਖ਼ਮੀ

ਸਿਨਸਿਨਾਟੀ ਦੇ ਕਲੱਬ ਵਿੱਚ ਗੋਲੀਬਾਰੀ; ਇੱਕ ਹਲਾਕ, 15 ਜ਼ਖ਼ਮੀ

ਸਿਨਸਿਨਾਟੀ (ਯੂਐੱਸ), 26 ਮਾਰਚ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਦੇ ਇੱਕ ਨਾਈਟ ਕਲੱਬ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਹਾਲੀਆ ਸਥਿਤੀ ਤੋਂ ਇਸ ਗੋਲੀਬਾਰੀ ਨੂੰ ਅਤਿਵਾਦੀ ਹਮਲੇ ਨਾਲ ਨਹੀਂ ਜੋੜਿਆ ਜਾ ਸਕਦਾ। ਵਧੀਕ ਪੁਲੀਸ ਮੁਖੀ ਪੌਲ ਨਿਊਡੀਗੇਟ ਨੇ ਟਵੀਟ ਕੀਤਾ ...

Read More

ਓਬਾਮਾਕੇਅਰ ਨੇ ਟਰੰਪ ਦੀ ਹਾਲਤ ਵਿਗਾੜੀ

ਓਬਾਮਾਕੇਅਰ ਨੇ ਟਰੰਪ ਦੀ ਹਾਲਤ ਵਿਗਾੜੀ

ਵਾਸ਼ਿੰਗਟਨ, 25 ਮਾਰਚ ਡੋਨਲਡ ਟਰੰਪ ਨੂੰ ਅੱਜ ਸ਼ਰਮਨਾਕ ਕਾਨੂੰਨੀ ਹਾਰ ਦਾ ਸਾਹਮਣਾ ਪਿਆ ਜਦੋਂ ਰਿਪਬਲਿਕਨਾਂ ਨੂੰ ਓਬਾਮਾਕੇਅਰ ਬਿੱਲ ਨੂੰ ਮਨਸੂਖ਼ ਕਰਨ ਬਾਰੇ ਮਤਦਾਨ ਨੂੰ ਵਾਪਸ ਲੈਣਾ ਪਿਆ। ਇਸ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਵਾਸੀਆਂ ਨੂੰ ਚਿਤਾਵਨੀ ਦਿੱਤੀ, ‘ਬੁਰੀਆਂ ਚੀਜ਼ਾਂ ਹੋਣ ਜਾ ਰਹੀਆਂ ਹਨ।’ ਹਾਊਸ ਸਪੀਕਰ ਪਾਲ ਰਿਆਨ ਓਬਾਮਾਕੇਅਰ ਦੀ ਜਗ੍ਹਾ ਨਵੇਂ ...

Read More

ਸਦੀ ਦਾ ਸਫ਼ਰ: ਆਸਟਰੇਲੀਆ ਦੇ ਇਤਿਹਾਸਕ ਸਥਾਨ ’ਤੇ ਜੁੜੇ ਸਿੱਖ

ਸਦੀ ਦਾ ਸਫ਼ਰ: ਆਸਟਰੇਲੀਆ ਦੇ ਇਤਿਹਾਸਕ ਸਥਾਨ ’ਤੇ ਜੁੜੇ ਸਿੱਖ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 25 ਮਾਰਚ ਆਸਟਰੇਲੀਆ ਦੇ ਸਿੱਖਾਂ ਨੇ ਅੱਜ ਉਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ, ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਸਰੋਤਾਂ ਮੁਤਾਬਿਕ ਇਹ ਆਸਟਰੇਲੀਆ ਵਿੱਚ ਹੋਇਆ ਪਹਿਲਾ ਅਖੰਡ ਪਾਠ ਸੀ। ਵਿਕਟੋਰੀਆ ਦੇ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ...

Read More

ਟਰੰਪ ਨੂੰ ਝਟਕਾ: ਬਹੁਮੱਤ ਨਾ ਹੋਣ ਕਾਰਨ ਓਬਾਮਾਕੇਅਰ ’ਤੇ ਮਤਦਾਨ ਮੁਲਤਵੀ

ਟਰੰਪ ਨੂੰ ਝਟਕਾ: ਬਹੁਮੱਤ ਨਾ ਹੋਣ ਕਾਰਨ ਓਬਾਮਾਕੇਅਰ ’ਤੇ ਮਤਦਾਨ ਮੁਲਤਵੀ

ਵਾਸ਼ਿੰਗਟਨ, 24 ਮਾਰਚ ਡੋਨਲਡ ਟਰੰਪ ਦੇ ਓਬਾਮਾਕੇਅਰ ਸਿਹਤ ਨੀਤੀ ਨੂੰ ਮਨਸੂਖ਼ ਕਰਨ ਅਤੇ ਬਦਲਣ ਦੇ ਯਤਨਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਉਸ ਦਾ ਪ੍ਰਸ਼ਾਸਨ ਇਸ ਲਈ ਲੋੜੀਂਦਾ ਸਮਰਥਕ ਨਾ ਜੁਟਾ ਸਕਿਆ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਰਿਪਬਲਿਕਨ ਸਾਥੀਆਂ ਨੂੰ ਇਸ ਦੇ ਸਮਰਥਨ ਲਈ ਅਲਟੀਮੇਟਮ ਦੇਣਾ ਪਿਆ। ਓਬਾਮਾ ਕੇਅਰ ਨੂੰ ਰੱਦ ...

Read More

ਏਅਰ ਇੰਡੀਆ ਤੇ ਚਾਰ ਪ੍ਰਾਈਵੇਟ ਏਅਰਲਾਈਨਜ਼ ਨੇ ਗਾਇਕਵਾੜ ’ਤੇ ਲਾਈ ਰੋਕ

ਏਅਰ ਇੰਡੀਆ ਤੇ ਚਾਰ ਪ੍ਰਾਈਵੇਟ ਏਅਰਲਾਈਨਜ਼ ਨੇ ਗਾਇਕਵਾੜ ’ਤੇ ਲਾਈ ਰੋਕ

ਨਵੀਂ ਦਿੱਲੀ, 24 ਮਾਰਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਵੱਲੋਂ ਏਅਰ ਇੰਡੀਆ ਦੇ ਮੁਲਾਜ਼ਮ ਦੀ ਕੁੱਟਮਾਰ ਕਰਨ ਤੋਂ ਇਕ ਦਿਨ ਬਾਅਦ ਇਸ ਸਰਕਾਰੀ ਏਅਰਲਾਈਨ ਤੇ ਚਾਰ ਪ੍ਰਾਈਵੇਟ ਏਅਰਲਾਈਨਾਂ ਨੇ ਉਸ ਉਤੇ ਆਪਣੇ ਜਹਾਜ਼ਾਂ ਵਿੱਚ ਚੜ੍ਹਨ ਉਪਰ ਰੋਕ ਲਾ ਦਿੱਤੀ ਹੈ। ਘਰੇਲੂ ਏਅਰਲਾਈਨਾਂ ਦੀ ਸੰਸਥਾ ‘ਫੈਡਰੇਸ਼ਨ ਆਫ ਇੰਡੀਆ ਏਅਰਲਾਈਨਜ਼’ (ਐਫਆਈਏ) ਨੇ ...

Read More


ਟਿਊਲਿਪ ਗਾਰਡਨ ਵਿਚ ਸੈਲਾਨੀ ਤਸਵੀਰ ਖਿਚਵਾਉਂਦੇ ਹੋਏ

Posted On March - 21 - 2010 Comments Off on ਟਿਊਲਿਪ ਗਾਰਡਨ ਵਿਚ ਸੈਲਾਨੀ ਤਸਵੀਰ ਖਿਚਵਾਉਂਦੇ ਹੋਏ
ਸ੍ਰੀਨਗਰ ਦੀ ਡਲ ਝੀਲ ਦੇ ਕੰਢੇ ’ਤੇ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਵਿਚ ਸੈਲਾਨੀ ਤਸਵੀਰ ਖਿਚਵਾਉਂਦੇ ਹੋਏ  (ਫੋਟੋ: ਮੁਹੰਮਦ ਅਮੀਨ ਵਾਰ)  

ਬਰਾਦਰ ਦੀ ਗ੍ਰਿਫਤਾਰੀ ਨੇ ਗੁਪਤ ਗੱਲਬਾਤ ਰੋਕੀ

Posted On March - 20 - 2010 Comments Off on ਬਰਾਦਰ ਦੀ ਗ੍ਰਿਫਤਾਰੀ ਨੇ ਗੁਪਤ ਗੱਲਬਾਤ ਰੋਕੀ
ਲੰਡਨ, 19 ਮਾਰਚ ਸੰਯੁਕਤ ਰਾਸ਼ਟਰ ਦੇ ਇਕ ਉੱਚ ਅਧਿਕਾਰੀ ਨੇ ਪਾਕਿਸਤਾਨ ਵੱਲੋਂ ਤਾਲਿਬਾਨ ਦੇ ਇਕ ਵੱਡੇ ਆਗੂ ਦੀ ਗ੍ਰਿਫਤਾਰੀ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਇਸ ਕਾਰਨ ਅਤਿਵਾਦੀਆਂ ਨਾਲ ਚੱਲ ਰਹੀ ‘ਗੁਪਤ ਵਾਰਤਾ’ ਠੱਪ ਹੋ ਗਈ ਹੈ। ਅਫਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਸਾਬਕਾ ਵਿਸ਼ੇਸ਼ ਦੂਤ ਕੇਈ ਈਦ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਨਾਲ ਤਾਲਿਬਾਨ ਦੇ ਸੀਨੀਅਰ ਆਗੂਆਂ ਨਾਲ ਦੁਬਚੀ ਤੇ ਕੁਝ ਹੋਰ ਥਾਵਾਂ ਉਪਰ ਸਿੱਧੀ ਗੱਲਬਾਤ ਚੱਲ ਰਹੀ ਸੀ, ਪਰ ਤਾਲਿਬਾਨ ਦੇ ਨੰਬਰ ਦੋ ਆਗੂ 

ਦੁਬਈ ਦੇ ਹੋਟਲ ਵਿਚ 18 ਮਹੀਨਿਆਂ ਤੋਂ ਫਸੀ ਦੁਰਲਭ ਸ਼ਾਰਕ ਰਿਹਾਅ

Posted On March - 20 - 2010 Comments Off on ਦੁਬਈ ਦੇ ਹੋਟਲ ਵਿਚ 18 ਮਹੀਨਿਆਂ ਤੋਂ ਫਸੀ ਦੁਰਲਭ ਸ਼ਾਰਕ ਰਿਹਾਅ
ਦੁਬਈ, 19 ਮਾਰਚ ਦੁਬਈ ਦੇ ਇਕ ਹੋਟਲ ਅਟਲਾਂਟਿਸ ਦੇ ਰਿਜ਼ਾਰਟ ਵਿਚ ਬੀਤੇ ਡੇਢ ਸਾਲ ਤੋਂ ਫਸੀ ਹੋਈ ਸਾਮੀ ਨਾਂ ਦੀ ਇਕ ਦੁਰਲੱਭ ਸ਼ਾਰਕ ਨੂੰ ਵਾਤਾਵਰਨ ਪੱਖੀ ਕਾਰਕੁਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਆਜ਼ਾਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅਟਲਾਂਟਿਸ ਨੇ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ, ‘‘ਕਈ ਮਹੀਨੇ ਦੀ ਯੋਜਨਾ ਤੋਂ ਬਾਅਦ ਮਾਦਾ ਵੇਲ ਸ਼ਾਰਕ ਨੂੰ ਅਰਬ ਦੀ ਖਾੜੀ ਵਿਚ ਛੱਡ ਦਿੱਤਾ ਗਿਆ ਹੈ। ਅਟਲਾਂਟਿਸ ਦੀ ਮੱਛੀ ਪਾਲਣ ਟੀਮ ਨੇ ਇਹ ਕੰਮ ਸਿਰੇ ਚੜ੍ਹਨ ਵਿਚ ਆਪਣੇ ਤਜਰਬੇ ਦਾ ਇਸਤੇਮਾਲ 

ਸਾਬਕਾ ਲਿੱਟੇ ਲੜਾਕੂ ਨੇ ਜੇਲ੍ਹ ’ਚ ਆਪਣੀ ਪ੍ਰੇਮਿਕਾ ਨਾਲ ਕਰਾਇਆ ਵਿਆਹ

Posted On March - 20 - 2010 Comments Off on ਸਾਬਕਾ ਲਿੱਟੇ ਲੜਾਕੂ ਨੇ ਜੇਲ੍ਹ ’ਚ ਆਪਣੀ ਪ੍ਰੇਮਿਕਾ ਨਾਲ ਕਰਾਇਆ ਵਿਆਹ
ਕੋਲੰਬੋ, 19 ਮਾਰਚ ਦੇਸ਼ ਦੀ ਸਭ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ’ਚ ਵੀ ਜਸ਼ਨਾਂ ਦਾ ਸਮਾਂ ਹੋ  ਨਿਬੜਿਆ ਜਦੋਂ 28 ਸਾਲਾ ਮਾਧਵਨ ਰੰਜਾਨੀ ਨੇ ਆਪਣੇ ਪ੍ਰੇਮੀ ਤੇ ਸਾਬਕਾ ਲਿੱਟੇ ਲੜਾਕੂ ਰਮੱਈਆ ਰਵਿੰਦਰਨ ਨਾਲ ਵਿਆਹ ਕਰਵਾਇਆ। ਰਮੱਈਆ ਇਸ ਜੇਲ੍ਹ ’ਚ 15 ਸਾਲ ਦੀ ਕੈਦ ਭੁਗਤ ਰਿਹਾ ਹੈ। ਇਰਾਦੇ ਦੀ ਪੱਕੀ ਰੰਜਾਨੀ ਨੂੰ ਆਪਣੇ ਸਕੂਲ ਵੇਲੇ ਦੇ ਸਾਥੀ ਨਾਲ ਵਿਆਹ ਕਰਵਾਉਣ ਲਈ ਲੰਮਾ ਸਮਾਂ ਉਡੀਕ ਕਰਨੀ ਪਈ। 38 ਸਾਲਾ ਸਾਬਕਾ ਲਿੱਟੇ ਲੜਾਕੂ ਰਮੱਈਆ ਦਾ ਕੱਲ੍ਹ, ਕੋਲੰਬੋ ਨੇੜੇ ਵੇਲੀਕਾਡਾ ਜੇਲ੍ਹ ’ਚ ਰੰਜਾਨੀ ਨਾਲ 

ਚੀਨ ਦੇ ਦੋ ਸ਼ਹਿਰਾਂ ’ਚ ਤਿੱਬਤੀਆਂ ਵੱਲੋਂ ਪ੍ਰਦਰਸ਼ਨ

Posted On March - 20 - 2010 Comments Off on ਚੀਨ ਦੇ ਦੋ ਸ਼ਹਿਰਾਂ ’ਚ ਤਿੱਬਤੀਆਂ ਵੱਲੋਂ ਪ੍ਰਦਰਸ਼ਨ
ਪੇਇਚਿੰਗ, 19 ਮਾਰਚ ਚੀਨ ਵਿਚ ਤਿੱਬਤੀਆਂ ’ਤੇ ਦੋ ਸਾਲ ਪਹਿਲਾਂ ਢਾਹੇ ਗਏ ਜ਼ੁਲਮ ਦੀ ਦੂਜੀ ਵਰ੍ਹੇ-ਗੰਢ ਮੌਕੇ ਇਸ ਹਫਤੇ ਦੇਸ਼ ਦੇ ਗਾਂਸੂ ਸੂਬੇ ’ਚ ਤਿੱਬਤੀਆਂ ਨੇ ਆਪਣੇ ਬਹੁ-ਗਿਣਤੀ ਵਾਲੇ ਦੋ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕੀਤੇ। ਇਹ ਪ੍ਰਦਰਸ਼ਨ ਮਿਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ। ਹਾਂਗਕਾਂਗ ਵਿਚਲੇ ‘ਸਾਊਥ ਚਾਈਨਾ ਮੋਰਨਿੰਗ ਪੋਸਟ’ ਦੀ ਰਿਪੋਰਟ ਮੁਤਾਬਕ ਸਖ਼ਤ ਸੁਰੱਖਿਆ ਇੰਤਜ਼ਾਮ ਦੇ ਬਾਵਜੂਦ ਤਿੱਬਤੀਆਂ ਨੇ ਰੋਸ ਮਾਰਚ ਕੀਤੇ। ਮਾਚੂ ਕਾਊਂਟੀ ਵਿਚ ਮਾਚੂ ਤਿੱਬਤੀ ਸੈਕੰਡਰੀ ਸਕੂਲ 

ਕੈਨਸਾਸ ’ਚ ਲੁਟੇਰਿਆਂ ਵੱਲੋਂ ਪੰਜਾਬੀ ਯੁਵਕ ਦੀ ਗੋਲੀਆਂ ਮਾਰ ਕੇ ਹੱਤਿਆ

Posted On March - 20 - 2010 Comments Off on ਕੈਨਸਾਸ ’ਚ ਲੁਟੇਰਿਆਂ ਵੱਲੋਂ ਪੰਜਾਬੀ ਯੁਵਕ ਦੀ ਗੋਲੀਆਂ ਮਾਰ ਕੇ ਹੱਤਿਆ
ਸ਼ਿਕਾਗੋ, 19 ਮਾਰਚ ਮੱਧ ਪੱਛਮੀ ਕੈਨਸਾਸ ਸ਼ਹਿਰ ਦੇ ਇਕ ਸਟੋਰ ’ਚ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਕੈਸ਼ ਕਲਰਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਹਾਲਾਂਕਿ ਸਾਰੇ ਦਿਨ ਦੀ ਨਕਦੀ ਇਕ ਥੈਲੇ ’ਚ ਪਾ ਕੇ ਦੇਣ ਸਬੰਧੀ ਬੰਦੂਕਧਾਰੀਆਂ ਦੀਆਂ ਸਾਰੀਆਂ ਹਦਾਇਤਾਂ ਉਹਨੇ ਮੰਨੀਆਂ ਸਨ। ਕਾਂਸਾਸ ਸਿਟੀ ਪੁਲੀਸ ਨੇ ਬੁੱਧਵਾਰ ਨੂੰ ਮਾਰੇ ਗਏ ਸਟੋਰ ਕਲਰਕ ਦੀ ਪਛਾਣ ਗੁਰਪ੍ਰੀਤ ਸਿੰਘ (35) ਵਜੋਂ ਕੀਤੀ ਹੈ। ਕਾਂਸਾਸ ਸਿਟੀ ਸਟਾਰ ਅਨੁਸਾਰ ਨੌਜਵਾਨ ਨੂੰ ਮਾਰੇ ਜਾਣ ਦੀ ਸਾਰੀ ਘਟਨਾ ਸਟੋਰ ’ਚ ਲੱਗੇ ਕੈਮਰੇ 

ਅਮਰੀਕੀ ਸੰਸਦ ’ਚ ਹੋਈ ਹੋਲੀ ਬਾਰੇ ਚਰਚਾ

Posted On March - 20 - 2010 Comments Off on ਅਮਰੀਕੀ ਸੰਸਦ ’ਚ ਹੋਈ ਹੋਲੀ ਬਾਰੇ ਚਰਚਾ
ਵਾਸ਼ਿੰਗਟਨ, 19 ਮਾਰਚ ਭਾਰਤ ਦੇ ਰੰਗਾਂ ਦੇ ਤਿਉਹਾਰ ਹੋਲੀ ਬਾਰੇ ਅਮਰੀਕੀ ਸੰਸਦ ‘ਕਾਂਗਰਸ’ ਵਿਚ ਵੀ ਚਰਚਾ ਹੋਈ ਅਤੇ ਇਹ ਚਰਚਾ ਸ਼ੁਰੂ ਕਰਦਿਆਂ ਇਕ ਅਮਰੀਕੀ ਪ੍ਰਤੀਨਿਧ ਨੇ  ਇਸ ਤਿਉਹਾਰ ਨੂੰ ‘ਹੈਰਤਅੰਗੇਜ਼ ਤਿਉਹਾਰ’ ਕਰਾਰ ਦਿੱਤਾ। ਸੰਸਦ ਦੇ ਹੇਠਲੇ ਸਦਨ ਦੀ ਪ੍ਰਤੀਨਿਧ ਸਭਾ ਵਿਚ ਇਹ ਚਰਚਾ ਛੇੜਦਿਆਂ ਮੈਂਬਰ ਸਟੀਵ ਇਸਰਾਈਲ ਨੇ ਕਿਹਾ ਕਿ ਹੋਲੀ ਅਜਿਹਾ ਤਿਉਹਾਰ ਹੈ ਜਿਸ ਰਾਹੀਂ ਸਾਰੇ ਭਾਰਤੀ ਮਿਲ-ਜੁਲ ਕੇ ਰੰਗਾਂ ਦੇ ਨਾਲ ਬਸੰਤ ਦੇ ਤਿਉਹਾਰ ਨੂੰ ਖ਼ੁਸ਼ਆਮਦੀਦ ਕਹਿੰਦੇ ਹਨ। ਉਨ੍ਹਾਂ ਕਿਹਾ, ‘‘ਇਹ 

ਲਖਵੀ ਵੱਲੋਂ ਸੁਪਰੀਮ ਕੋਰਟ ਦਾ ਦਰ ਖੜਕਾਉਣ ਦੀ ਤਿਆਰੀ

Posted On March - 20 - 2010 Comments Off on ਲਖਵੀ ਵੱਲੋਂ ਸੁਪਰੀਮ ਕੋਰਟ ਦਾ ਦਰ ਖੜਕਾਉਣ ਦੀ ਤਿਆਰੀ
ਲਾਹੌਰ, 19 ਮਾਰਚ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਮਲੇ ਵਿਚ ਮਸ਼ਕੂਕ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਵੱਲੋਂ ਆਪਣੀ ਰਿਹਾਈ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਉਣ ਦੀ ਤਿਆਰੀ ਹੈ। ਲਖਵੀ ਦੇ ਵਕੀਲ ਖਵਾਜਾ ਸੁਲਮਾਨ ਨੇ ਕਿਹਾ, ‘‘ਅਸੀਂ ਆਉਂਦੇ ਦਿਨਾਂ ਵਿਚ ਸੁਪਰੀਮ ਕੋਰਟ ਦਾ ਦਰ ਖੜਕਾਵਾਂਗੇ। ਸਾਡੀ ਆਸ ਹੈ ਕਿ ਅਸੀਂ ਉਥੋਂ ਨਿਰਾਸ਼ ਨਹੀਂ ਮੁੜਾਂਗੇ।’’ ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵਿਚ ਪਟੀਸ਼ਨ ਸੋਮਵਾਰ ਨੂੰ ਪਾਈ ਜਾ ਸਕਦੀ ਹੈ। ਉਧਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ 

ਹਰਿਦੁਆਰ ਵਿਖੇ ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਸਵਾਮੀ ਅਵਧੇਸ਼ਾਨੰਦ ਦੇ ਕੈਂਪ ਵਿੱਚ ਸਾਧੂਆਂ ਨਾਲ

Posted On March - 19 - 2010 Comments Off on ਹਰਿਦੁਆਰ ਵਿਖੇ ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਸਵਾਮੀ ਅਵਧੇਸ਼ਾਨੰਦ ਦੇ ਕੈਂਪ ਵਿੱਚ ਸਾਧੂਆਂ ਨਾਲ
ਹਰਿਦੁਆਰ ਵਿਖੇ ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਸਵਾਮੀ ਅਵਧੇਸ਼ਾਨੰਦ ਦੇ ਕੈਂਪ ਵਿੱਚ ਸਾਧੂਆਂ ਨਾਲ (ਫੋਟੋ: ਪੀ.ਟੀ.ਆਈ.)  

25 ਲੱਖ ਡਾਲਰ ਦੇ ਡੋਡਿਆਂ ਸਣੇ ਪੰਜਾਬੀ ਕਾਬੂ

Posted On March - 19 - 2010 Comments Off on 25 ਲੱਖ ਡਾਲਰ ਦੇ ਡੋਡਿਆਂ ਸਣੇ ਪੰਜਾਬੀ ਕਾਬੂ
ਪੱਤਰ ਪ੍ਰੇਰਕ ਟੋਰਾਂਟੋ, 18 ਮਾਰਚ ਨਸ਼ੀਲੇ ਪਦਾਰਥਾਂ ਦੀ ਸਮਗਲੰਗ ਰੋਕਣ ਲਈ ਪੀਲ ਜ਼ਿਲ੍ਹੇ ਦੀ ਪੁਲੀਸ ਦੇ ਡਰੱਗ ਦਸਤੇ ਵੱਲੋਂ ਬੀਤੇ ਦਿਨ ਡੋਡੇ ਫੜੇ ਗਏ ਹਨ ਅਤੇ ਇਕ ਵਾਰ ਫਿਰ ਇਕ ਪੰਜਾਬੀ ਸ਼ਿਕੰਜੇ ਵਿਚ ਆ ਗਿਆ। 25 ਲੱਖ ਡਾਲਰ ਦੇ ਡੋਡੇ ਪੁਲੀਸ ਨੇ ਵੱਖ-ਵੱਖ ਜਗ੍ਹਾ ਮਾਰੇ ਛਾਪਿਆਂ ਮੌਕੇ  ਫੜੇ। ਲੰਮੀ ਜਾਂਚ ਮਗਰੋਂ ਪੁਲੀਸ ਨੇ ਮਿਸੀਸਾਗਾ ਅਤੇ ਬਰੈਂਪਟਨ ਦੇ ਘਰਾਂ ਅਤੇ ਇਕ ਸਟੋਰ ’ਤੇ ਛਾਪੇ ਮਾਰੇ ਅਤੇ 200 ਡੱਬੇ ਜਿਨ੍ਹਾਂ ’ਚ 1282 ਕਿਲੋ ਡੋਡੇ ਸਨ, ਬਰਾਮਦ ਕੀਤੇ। ਇਨ੍ਹਾਂ ਦੀ ਕੀਮਤ ਤਕਰੀਬਨ 2,56,4000 

ਪਾਕਿ ਰਾਸ਼ਟਰਪਤੀ ਦੇ ਅਧਿਕਾਰ ਘਟਾਉਣ ਦੀ ਲੋੜ: ਗਿਲਾਨੀ

Posted On March - 19 - 2010 Comments Off on ਪਾਕਿ ਰਾਸ਼ਟਰਪਤੀ ਦੇ ਅਧਿਕਾਰ ਘਟਾਉਣ ਦੀ ਲੋੜ: ਗਿਲਾਨੀ
ਲੰਡਨ, 18 ਮਾਰਚ ਦੇਸ਼ ਦੇ ਰਾਸ਼ਟਰਪਤੀ ਤੋਂ ਕਈ ਅਧਿਕਾਰ ਵਾਪਸ ਲੈਣ ’ਤੇ ਜ਼ੋਰ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਸੰਸਦ ਨੂੰ ਭੰਗ ਕਰਨ ਦਾ ਜੋ ਅਧਿਕਾਰ ਹੈ ਉਹ ਪ੍ਰਧਾਨ ਮੰਤਰੀ ਦੇ ਸਿਰ ’ਤੇ ਲਟਕਦੀ ਤਲਵਾਰ ਵਾਂਗ ਹੈ ਅਤੇ ਇਹ ਖਤਮ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ‘ਫਾਇਨਾਂਸ਼ੀਅਲ ਟਾਈਮਜ਼’ ਨਾਲ ਗੱਲ ਕਰਦਿਆਂ ਕਿਹਾ ਕਿ ਫੌਜੀ ਸ਼ਾਸਕਾਂ ਨੇ ਪਾਕਿਸਤਾਨ ਦੇ ਸੰਵਿਧਾਨ ਵਿਚ ਕਈ ਗੁੰਝਲਾਂ ਪਾ ਦਿੱਤੀਆਂ ਹਨ। ਇਨ੍ਹਾਂ ’ਚੋਂ 

ਜ਼ਰਦਾਰੀ ਵੱਲੋਂ ਦੇਹ ਮੈਡੀਕਲ ਖੋਜ ਲਈ ਦੇਣ ਦਾ ਐਲਾਨ

Posted On March - 19 - 2010 Comments Off on ਜ਼ਰਦਾਰੀ ਵੱਲੋਂ ਦੇਹ ਮੈਡੀਕਲ ਖੋਜ ਲਈ ਦੇਣ ਦਾ ਐਲਾਨ
ਇਸਲਾਮਾਬਾਦ, 18 ਮਾਰਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਾਨ ਦੇ ਦਿੱਤੀ ਜਾਵੇ। ਅਜਿਹਾ ਐਲਾਨ ਕਰਨ ਵਾਲੇ ਉਹ ਪਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਹਨ।  ‘ਨਿਊਜ਼ ਡੇਲੀ’ ਦੀ ਰਿਪੋਰਟ ਅਨੁਸਾਰ ਸ੍ਰੀ ਜ਼ਰਦਾਰੀ ਨੇ ਇਹ ਐਲਾਨ ਦੇਸ਼ ਵਿਚ ਮਨੁੱਖੀ ਅੰਗ-ਟਰਾਂਸਪਲਾਂਟ ਕਰਨ ਸਬੰਧੀ ਇਤਿਹਾਸਕ ਬਿੱਲ ’ਤੇ ਸਹੀ ਪਾਉਣ ਸਮੇਂ ਐਵਾਨ-ਏ-ਸਦਰ ਵਿਚ ਕੀਤਾ। ਰਾਸ਼ਟਰਪਤੀ ਅਨੁਸਾਰ ਉਨ੍ਹਾਂ ਇਹ ਫੈਸਲਾ ਆਪਣੀ ਬੇਗਮ ਮਰਹੂਮ 

ਪ੍ਰਮਾਣੂ ਸੰਧੀ ਤੇ ਮੱਧ ਪੂਰਬ ਨੂੰ ਲੈ ਕੇ ਹਿਲੇਰੀ ਦੋ ਦਿਨਾ ਰੂਸ ਦੌਰੇ ’ਤੇ

Posted On March - 19 - 2010 Comments Off on ਪ੍ਰਮਾਣੂ ਸੰਧੀ ਤੇ ਮੱਧ ਪੂਰਬ ਨੂੰ ਲੈ ਕੇ ਹਿਲੇਰੀ ਦੋ ਦਿਨਾ ਰੂਸ ਦੌਰੇ ’ਤੇ
ਮਾਸਕੋ, 18 ਮਾਰਚ ਨਵੀਂ ਪ੍ਰਮਾਣੂ ਨਿਸ਼ਸਤਰੀਕਰਨ ਸੰਧੀ ਤੇ ਮੱਧ ਪੂਰਬ ’ਚ ਤਣਾਅ ਨੂੰ ਮੱਠਾ ਪਾਉਣ ਦੇ ਮੁੱਦਿਆਂ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕÇਲੰਟਨ ਅੱਜ ਰੂਸ ਦੌਰੇ ’ਤੇ ਪੁੱਜੇ। ਦੋਵਾਂ ਮੁਲਕਾਂ ਵਿਚਾਲੇ 1991 ਦੀ ਰਣਨੀਤਕ ਹਥਿਆਰਾਂ ਦੀ ਕਟੌਤੀ ਸਬੰਧੀ (ਸਟਾਰਟ) ਦੀ ਮਿਆਦ ਦਸੰਬਰ ’ਚ ਮੁੱਕ ਗਈ ਸੀ ਤੇ ਗੱਲਬਾਤ ਮਗਰੋਂ ਦੋਵੇਂ ਧਿਰਾਂ ਇਸ ਨੂੰ ਅੱਗੇ ਵਿਸਥਾਰ ਨਹੀਂ ਦੇ ਸਕੀਆਂ ਸਨ। ਠੰਢੀ ਜੰਗ ਵੇਲੇ ਦੇ ਤਣਾਅਪੂਰਨ ਸਬੰਧਾਂ ਮਗਰੋਂ ਹੁਣ ਸਾਵੇਂ ਰਿਸ਼ਤੇ ਬਣਾਉਣ ਲਈ ਯਤਨਸ਼ੀਲ 

ਦੋ ਪੱਤਰਕਾਰਾਂ ਨੂੰ ਚਮੇਲੀ ਦੇਵੀ ਜੈਨ ਪੁਰਸਕਾਰ

Posted On March - 19 - 2010 Comments Off on ਦੋ ਪੱਤਰਕਾਰਾਂ ਨੂੰ ਚਮੇਲੀ ਦੇਵੀ ਜੈਨ ਪੁਰਸਕਾਰ
ਨਵੀਂ ਦਿੱਲੀ, 18 ਮਾਰਚ ‘ਤਹਿਲਕਾ’ ਦੀ ਉੱਘੀ ਪੱਤਰਕਾਰ ਸ਼ੋਮਾ ਚੌਧਰੀ ਤੇ ‘ਨਾਗਾਲੈਂਡ ਪੇਜ’ ਦੀ ਮੋਨਾਲਿਸਾ ਚਾਂਗਕੀਜਾ ਨੂੰ ਅੱਜ ਵੱਕਾਰੀ ਚਮੇਲੀ ਦੇਵੀ ਜੈਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਚੌਧਰੀ  ‘ਤਹਿਲਕਾ’ ਦੀ ਕਾਰਜਕਾਰੀ ਸੰਪਾਦਕ ਤੇ ਮੋਨਾਲਿਸਾ ‘ਨਾਗਾਲੈਂਡ ਪੇਜ’ ਦੀ ਸੰਪਾਦਕਾ ਹੈ। ਸ੍ਰੀਮਤੀ ਮੋਨਾਲਿਸਾ ਦੀ ਤਰਫੋਂ ਇਹ ਪੁਰਸਕਾਰ ਉਨ੍ਹਾਂ ਦੀ ਪੀ.ਟੀ.ਈ. ਲੋਂਗ ਕੁਮਾਰ ਨੇ ਪ੍ਰਾਪਤ ਕੀਤਾ। ਇਹ ਪੁਰਸਕਾਰ ਦੇਵਕੀ ਜੈਨ ਨੇ ਦਿੱਤੇ।          -ਪੀ.ਟੀ.ਆਈ.  

ਫੋਂਸੇਕਾ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ: ਰਾਜਪਕਸੇ

Posted On March - 19 - 2010 Comments Off on ਫੋਂਸੇਕਾ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ: ਰਾਜਪਕਸੇ
ਸਾਬਕਾ ਜਨਰਲ ਮੂਰਖ ਕਰਾਰ ਕੁਆਲਾਲੰਪੁਰ, 18 ਮਾਰਚ ਸਾਬਕਾ ਫੌਜ ਮੁਖੀ ਸਰਤ ਫੋਂਸੇਕਾ ਨੂੰ ‘ਮੂਰਖ’ ਕਰਾਰ ਦਿੰਦਿਆਂ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਜਨਰਲ ਨੂੰ ਮੁਆਫ ਕਰ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਸਾਬਕਾ ਫੌਜ ਮੁਖੀ ’ਤੇ ਅਹੁਦੇ ਉਪਰ ਹੁੰਦਿਆਂ ਸਿਆਸਤ ਵਿਚ ਹਿੱਸਾ ਲੈਣ ਅਤੇ ਫੌਜੀ ਸਾਜ਼ੋ ਸਾਮਾਨ ਦੀ ਖਰੀਦ ਵਿਚ ਬੇਨਿਯਮੀਆਂ ਕਰਨ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਤਹਿਤ ਫੋਂਸੇਕਾ ਖ਼ਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਚੱਲ ਰਹੀ ਹੈ। ਸਿੰਗਾਪੁਰ ਦੇ ‘ਸਟਰੇਟ 

ਚੋਰੀ ਦੇ ਕੇਸ ’ਚ ਉਲਝੀ ਪਰਵਾਸੀ ਭਾਰਤੀ ਮੁਟਿਆਰ ਵੱਲੋਂ ਪਤੀ ਸਮੇਤ ਖੁਦਕੁਸ਼ੀ

Posted On March - 19 - 2010 Comments Off on ਚੋਰੀ ਦੇ ਕੇਸ ’ਚ ਉਲਝੀ ਪਰਵਾਸੀ ਭਾਰਤੀ ਮੁਟਿਆਰ ਵੱਲੋਂ ਪਤੀ ਸਮੇਤ ਖੁਦਕੁਸ਼ੀ
ਲੰਡਨ, 18 ਮਾਰਚ ਭਾਰਤੀ ਮੂਲ ਦੇ ਇਕ ਜੋੜੇ ਨੇ ਅਦਾਲਤੀ ਕੇਸ ਵਿਚ ਚੱਲਦਿਆਂ ਰਲ ਕੇ ਖੁਦਕੁਸ਼ੀ ਕਰ ਲਈ। ਇਹ ਕੇਸ ਔਰਤ ਵੱਲੋਂ ਐਚ.ਐਸ.ਬੀ.ਸੀ. ਗਾਹਕਾਂ ਦੇ 120000 ਪੌਂਡ ਚੋਰੀ ਕਰਨ ਸਬੰਧੀ ਸੀ। ਐਚ.ਐਸ.ਬੀ.ਸੀ. ਦੀ ਸੀਨੀਅਰ ਕਲਰਕ ਬਿੰਦੀ ਧਾਂਜੀ (31) ਆਊਟ ਵਾਰਕ ਕ੍ਰਾਊਨ ਕੋਰਟ ’ਚੋਂ ਮੰਗਲਵਾਰ ਨੂੰ ਆਪਣੇ ਵਕੀਲਾਂ ਨੂੰ ਮਿਲਣ ਮਗਰੋਂ ਅਚਾਨਕ ਲਾਪਤਾ ਹੋ ਗਈ ਸੀ। ਮਗਰੋਂ ਉਹ ਆਪਣੇ ਪਤੀ ਕਿਸ਼ੋਰ ਨਾਲ ਮ੍ਰਿਤ ਮਿਲੀ ਸੀ। ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਲੰਡਨ ਵਿਚਲੇ ਘਰ ਕੋਲ ਪੈਦਲ ਚੱਲਣ ਵਾਲੇ ਪੁਲ ਤੋਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.