ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਸ਼-ਵਿਦੇਸ਼ › ›

Featured Posts
ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਭਾਰਤ-ਪਾਕਿ ਅਮਨ ਵਾਰਤਾ ਵਿੱਚ ਅੜਿੱਕਾ ਪਾਉਂਦੇ ਹਨ ਦਹਿਸ਼ਤੀ ਇਸਲਾਮਾਬਾਦ, 28 ਮਾਰਚ ਅਮਰੀਕਾ ਵਿੱਚ ਪਾਕਿਸਤਾਨ ਦੇ ਨਵੇਂ ਸਫ਼ੀਰ ਐਜ਼ਾਜ਼ ਅਹਿਮਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦਹਿਸ਼ਤੀ ਹਮਲਿਆਂ ਦੇ ਨਾਂ ’ਤੇ ਭਾਰਤ-ਪਾਕਿ ਸ਼ਾਂਤੀ ਵਾਰਤਾ ਤੋੜੇ ਜਾਣ ਦਾ ਲਾਹਾ ਦਹਿਸ਼ਤੀਆਂ ਨੂੰ ਹੀ ਮਿਲੇਗਾ। ਵਾਸ਼ਿੰਗਟਨ ਵਿੱਚ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ...

Read More

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਇੰਫਾਲ, 27 ਮਾਰਚ ਮਨੀਪੁਰ ਵਿਚ ਹੋਏ ਤਿੰਨ ਹਾਦਸਿਆਂ ਵਿਚ 19 ਜਣੇ ਮਾਰੇ ਗਏ ਤੇ 44 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਤਾਮੇਂਗਲੋਂਗ ਜ਼ਿਲ੍ਹੇ ਦੇ ਖੋਂਗਸਾਂਗ ਵਿਚ ਇਕ ਜੀਪ 300 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ 8 ਜਣੇ ਮਾਰੇ ਗਏ ਤੇ 6 ਜ਼ਖ਼ਮੀ ਹੋ ਗਏ। ਜਿਰੀਬਾਮ-ਇੰਫਾਲ ਕੌਮੀ ਰਾਜਮਾਰਗ ’ਤੇ ਬਾਅਦ ਦੁਪਹਿਰ ...

Read More

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਪੁੱਛਿਆ ਹੈ ਕਿ ਕੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ’ਤੇ ਪਥਰਾਓ ਕਰਨ ਵਾਲੇ ਹਜੂਮ ’ਤੇ ਪੈਲੇਟ ਗੰਨ ਦੀ ਬਜਾਏ ਹੋਰ ਕਾਰਗਰ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਨਾਲ ਜੁੜਿਆ ਸਵਾਲ ਹੈ। ਚੀਫ ਜਸਟਿਸ ਜੇ ਐਸ ਖੇਹਰ ...

Read More

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਵਿਭਾ ਸ਼ਰਮਾ ਨਵੀਂ ਦਿੱਲੀ, 27 ਮਾਰਚ ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਨਵੇਂ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ’ਚ ਜਿੱਥੇ ਕਿ ਪਾਰਟੀ ...

Read More

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਟ੍ਰਿਬਿਉੂਨ ਨਿਉੂਜ਼ ਸਰਵਿਸ ਲੰਡਨ, 27 ਮਾਰਚ ਔਕਸਫੋਰਡ ਬਰੁੱਕਜ਼ ਯੂਨੀਵਰਸਿਟੀ, ਯੂਕੇ ਵਿਚ ਲੰਘੇ ਸ਼ਨਿਚਰਵਾਰ ਪੰਜਾਬ ਰਿਸਰਚ ਗਰੁੱਪ ਵੱਲੋਂ ਇਕ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰੋ. ਪ੍ਰੀਤਮ ਸਿੰਘ (ਔਕਸਫੋਰਡ ਯੂਨੀਵਰਸਿਟੀ) ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਹਨ, ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਕਤਾਵਾਂ ਤੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਪੰਜਾਬ ਰਿਸਰਚ ਗਰੁੱਪ ਵੱਲੋਂ 1984 ਤੋਂ ...

Read More

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਹਿਊਸਟਨ, 26 ਮਾਰਚ ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ...

Read More

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਵਾਸ਼ਿੰਗਟਨ, 26 ਮਾਰਚ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ਕਾਰੀ ਯਾਸੀਨ ਦਾ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਵਿੱਚ ਹੱਥ ਦੱਸਿਆ ਜਾਂਦਾ ਹੈ। ਉਸ ਨੂੰ ਇਸਲਾਮਾਬਾਦ ਦੇ ...

Read More


ਪੁਲਵਾਮਾ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਦਸਤਿਆਂ ਵਿੱਚ ਮੁਕਾਬਲਾ

Posted On March - 17 - 2017 Comments Off on ਪੁਲਵਾਮਾ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਦਸਤਿਆਂ ਵਿੱਚ ਮੁਕਾਬਲਾ
ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਅੱਜ ਗੋਲੀਬਾਰੀ ਹੋਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਉਤੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਬਟਨੂਰ ਵਿੱਚ ਤੜਕੇ 2 ਵਜੇ ਤਲਾਸ਼ੀ ਸ਼ੁਰੂ ਕੀਤੀ ਗਈ। ....

ਵੈਨਕੂਵਰ ਤੇ ਸਰੀ ਵਿੱਚ ਤਿੰਨ ਪੰਜਾਬੀਆਂ ਦਾ ਕਤਲ

Posted On March - 17 - 2017 Comments Off on ਵੈਨਕੂਵਰ ਤੇ ਸਰੀ ਵਿੱਚ ਤਿੰਨ ਪੰਜਾਬੀਆਂ ਦਾ ਕਤਲ
ਇਸ ਹਫ਼ਤੇ ਵੈਨਕੂਵਰ ਤੇ ਸਰੀ ਵਿੱਚ ਦਿਨ-ਦਿਹਾੜੇ ਪੰਜਾਬੀਆਂ ਦੇ ਹੋਏ ਤਿੰਨ ਕਤਲਾਂ ਕਾਰਨ ਪੰਜਾਬੀ ਭਾਈਚਾਰਾ ਡਰਿਆ ਹੋਇਆ ਹੈ। ਤਿੰਨੇ ਕਤਲ ਕਾਰਾਂ ਵਿੱਚ ਹੀ ਕੀਤੇ ਗਏ। ਵੈਨਕੂਵਰ ਦੇ 32 ਸਾਲਾ ਨਵਦੀਪ ਸੰਘੇੜਾ ਤੇ ਉਸ ਦੇ ਸਾਥੀ ਦਾ ਕਤਲ ਤਾਂ ਉਸ ਦੇ ਘਰ ਤੋਂ 100 ਗਜ਼ ’ਤੇ ਹੀ ਕੀਤਾ ਗਿਆ। ....

ਪਾਕਿ ਵਿੱਚ 3 ਜਵਾਨ ਤੇ 8 ਦਹਿਸ਼ਤਗਰਦ ਹਲਾਕ

Posted On March - 17 - 2017 Comments Off on ਪਾਕਿ ਵਿੱਚ 3 ਜਵਾਨ ਤੇ 8 ਦਹਿਸ਼ਤਗਰਦ ਹਲਾਕ
ਪਾਕਿਸਤਾਨ ਦੇ ਗੜਬੜਜ਼ਦਾ ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿੱਚ ਦਹਿਸ਼ਦਗਰਦਾਂ ਵੱਲੋਂ ਅਫ਼ਗਾਨ ਸਰਹੱਦ ਪਾਰੋਂ ਪਾਕਿਸਤਾਨ ਫਰੰਟੀਅਰ ਕੌਂਸਟੇਬਰੀ ਉਤੇ ਕੀਤੇ ਦੋ ਹਮਲਿਆਂ ਵਿੱਚ ਤਿੰਨ ਜਵਾਨ ਤੇ ਅੱਠ ਅਤਿਵਾਦੀ ਮਾਰੇ ਗਏ। ਪਹਿਲੇ ਹਮਲੇ ’ਚ ਖ਼ੈਬਰ ਸਥਿਤ ਸਰਹੱਦੀ ਚੌਕੀ ’ਚ ਛੇ ਹਮਲਾਵਰ ਤੇ ਦੋ ਜਵਾਨ ਮਾਰੇ ਗਏ। ....

ਆਈਐਸ ਦੀ ਧਮਕੀ ਮਗਰੋਂ ਤਾਜ ਮਹੱਲ ਦੀ ਸੁਰੱਖਿਆ ਵਧਾਈ

Posted On March - 17 - 2017 Comments Off on ਆਈਐਸ ਦੀ ਧਮਕੀ ਮਗਰੋਂ ਤਾਜ ਮਹੱਲ ਦੀ ਸੁਰੱਖਿਆ ਵਧਾਈ
ਇਸਲਾਮਿਕ ਸਟੇਟ ਵੱਲੋਂ ਮਿਲੀ ਧਮਕੀ ਮਗਰੋਂ 17ਵੀਂ ਸਦੀ ਦੀ ਪੁਰਾਤਨ ਇਮਾਰਤ ਤਾਜ ਮਹੱਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ....

ਫਿਦਾਈਨ ਹਮਲੇ ’ਚ ਦੋ ਜਵਾਨ ਜ਼ਖ਼ਮੀ

Posted On March - 17 - 2017 Comments Off on ਫਿਦਾਈਨ ਹਮਲੇ ’ਚ ਦੋ ਜਵਾਨ ਜ਼ਖ਼ਮੀ
ਬੰਗਲਾਦੇਸ਼ ਦੀ ਦਹਿਸ਼ਤਗਰਦੀ ਰੋਕੂ ਰੈਪਿਡ ਐਕਸ਼ਨ ਫੋਰਸ ਦੀ ਇਕ ਬਟਾਲੀਅਨ ਵਿੱਚ ਅੱਜ ਇਕ ਮਨੁੱਖੀ ਬੰਬ ਨੇ ਆਪਣੇ ਆਪ ਨੂੰ ਉਡਾ ਦਿੱਤਾ, ....

ਮਾਓਵਾਦੀਆਂ ਨੇ ਗੇਲ ਦੇ ਅੱਠ ਵਾਹਨ ਸਾੜੇ

Posted On March - 17 - 2017 Comments Off on ਮਾਓਵਾਦੀਆਂ ਨੇ ਗੇਲ ਦੇ ਅੱਠ ਵਾਹਨ ਸਾੜੇ
ਮਾਓਵਾਦੀਆਂ ਨੇ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਭਾਰਤੀ ਗੈਸ ਅਥਾਰਿਟੀ ਲਿਮਟਿਡ (ਗੇਲ) ਦੇ ਅੱਠ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ, ਜਿਨ੍ਹਾਂ ਵਿੱਚ ਪੰਜ ਟਰੈਕਟਰ ਤੇ ਇਕ ਟਰੱਕ ਵੀ ਸ਼ਾਮਲ ਹਨ। ....

ਸਿੱਖੀ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ

Posted On March - 17 - 2017 Comments Off on ਸਿੱਖੀ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ
ਟਰਬਨ ਐਂਡ ਟਰਸਟ ਆਫ਼ ਸਾਊਥ ਆਸਟਰੇਲੀਆ ਵੱਲੋਂ ਸਥਾਨਕ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਾਉਣ ਲਈ ਸਥਾਨਕ ਵਿਮੈੱਨ ਅਤੇ ਚਿਲਡਰਨ ਹਸਪਤਾਲ ਵਿੱਚ ਸਿੱਖ ਇਤਿਹਾਸ ਤੇ ਸਿੱਖੀ ਪਛਾਣ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ। ....

ਰੱਖਿਆ ਬਜਟ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਸਰਕਾਰ ਘੇਰੀ

Posted On March - 17 - 2017 Comments Off on ਰੱਖਿਆ ਬਜਟ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਸਰਕਾਰ ਘੇਰੀ
ਵਿਰੋਧੀ ਧਿਰ ਨੇ ਸਰਕਾਰ ਉਤੇ ਰੱਖਿਆ ਮੰਤਰਾਲੇ ਦਾ ਬਜਟ ਘਟਾ ਕੇ 1962 ਦੀ ਹਿੰਦ-ਚੀਨ ਜੰਗ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਉਤੇ ਲਿਆਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੇ ਫ਼ੌਜੀਆਂ ਲਈ ‘ਅੱਛੇ ਦਿਨ’ ਨਹੀਂ ਆਏ। ਦੇਸ਼ ਦੀ ਸਲਾਮਤੀ ਦੇ ਮੁੱਦੇ ਉਤੇ ਲੋਕ ਸਭਾ ’ਚ ਸਰਕਾਰ ’ਤੇ ਹਮਲੇ ਦੀ ਅਗਵਾਈ ਕਰਦਿਆਂ ਕਾਂਗਰਸੀ ਮੈਂਬਰ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ....

ਯੂਪੀ ਜਿੱਤਣ ਪਿੱਛੋਂ ਭਾਜਪਾ ਦੀ ਅੱਖ 2019 ਦੇ ਭੇੜ ’ਤੇ

Posted On March - 16 - 2017 Comments Off on ਯੂਪੀ ਜਿੱਤਣ ਪਿੱਛੋਂ ਭਾਜਪਾ ਦੀ ਅੱਖ 2019 ਦੇ ਭੇੜ ’ਤੇ
ਸਾਲ 2019 ਦੀਆਂ ਲੋਕ ਸਭਾ ਚੋਣਾਂ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਕਿਹਾ ਕਿ ਉਹ ਨਾ ਤਾਂ ਖ਼ੁਦ ਆਰਾਮ ਕਰਨਗੇ ਤੇ ਨਾ ਹੋਰਨਾਂ ਨੂੰ ਆਰਾਮ ਕਰਨ ਦੇਣਗੇ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਆਗੂਆਂ ਨੂੰ ਸਾਲ 2019 ਦੀ ਚੁਣੌਤੀ ਲਈ ਤਿਆਰ ਰਹਿਣ ਲਈ ਕਿਹਾ ਹੈ। ....

ਭਾਰਤ-ਅਮਰੀਕਾ ਰਿਸ਼ਤਿਆਂ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ: ਬੇਰਾ

Posted On March - 16 - 2017 Comments Off on ਭਾਰਤ-ਅਮਰੀਕਾ ਰਿਸ਼ਤਿਆਂ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ: ਬੇਰਾ
ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਐਮੀ ਬੇਰਾ ਭਾਰਤ-ਅਮਰੀਕੀ ਰਿਸ਼ਤਿਆਂ ਦੇ ਭਵਿੱਖ ਬਾਰੇ ਆਸਵੰਦ ਹਨ ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਨ੍ਹਾਂ ਰਿਸ਼ਤਿਆਂ ਨੂੰ ਗਾਰੰਟੀ ਵਜੋਂ ਨਹੀਂ ਲੈਣਾ ਚਾਹੀਦਾ ਕਿਉਂਕਿ ਨਸਲੀ ਅਪਰਾਧ ਵਰਗੀਆਂ ਘਟਨਾਵਾਂ ਰਾਹੀਂ ਰਿਸ਼ਤਿਆਂ ਵਿੱਚ ਚਾਣਚੱਕ ਰੁਕਾਵਟ ਆਏਗੀ। ....

ਟਰੰਪ ਦੇ ਪਾਬੰਦੀ ਬਾਰੇ ਨਵੇਂ ਹੁਕਮਾਂ ’ਤੇ ਅਮਰੀਕੀ ਜੱਜ ਨੇ ਲਾਈ ਰੋਕ

Posted On March - 16 - 2017 Comments Off on ਟਰੰਪ ਦੇ ਪਾਬੰਦੀ ਬਾਰੇ ਨਵੇਂ ਹੁਕਮਾਂ ’ਤੇ ਅਮਰੀਕੀ ਜੱਜ ਨੇ ਲਾਈ ਰੋਕ
ਇਕ ਅਮਰੀਕੀ ਜੱਜ ਨੇ ਮੁਸਲਿਮ ਬਹੁ-ਗਿਣਤੀ ਵਾਲੇ ਛੇ ਮੁਲਕਾਂ ਦੇ ਨਾਗਰਿਕਾਂ ’ਤੇ ਮੁੜ ਯਾਤਰਾ ਪਾਬੰਦੀ ਲਾਉਣ ਦੇ ਡੋਨਲਡ ਟਰੰਪ ਦੇ ਫੈਸਲੇ ਨੂੰ ਰੋਕ ਦਿੱਤਾ ਹੈ। ਇਹ ਰੋਕ ਇਸ ਫੈਸਲੇ ਦੇ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਲਾਈ ਗਈ ਹੈ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਨੂੰ ਝਟਕਾ ਲੱਗਿਆ। ਹਾਲਾਂਕਿ ਰਾਸ਼ਟਰਪਤੀ ਨੇ ਇਸ ਫੈਸਲੇ ਨੂੰ ‘ਨਿਆਂਇਕ ਦਬੰਗਪੁਣਾ’ ਦੱਸਿਆ ਅਤੇ ਇਸ ਨੂੰ ਚੁਣੌਤੀ ਦੇਣ ਦਾ ਅਹਿਦ ਲਿਆ। ....

ਆਮ ਚੋਣਾਂ ਤੱਕ ਜਾਰੀ ਰਹੇਗਾ ਕਾਂਗਰਸ-ਸਪਾ ਗੱਠਜੋੜ

Posted On March - 16 - 2017 Comments Off on ਆਮ ਚੋਣਾਂ ਤੱਕ ਜਾਰੀ ਰਹੇਗਾ ਕਾਂਗਰਸ-ਸਪਾ ਗੱਠਜੋੜ
ਯੂਪੀ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀਜਨਕ ਹਾਰ ਦੇ ਬਾਵਜੂਦ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਆਮ ਚੋਣਾਂ ਤੱਕ ਜਾਰੀ ਰਹੇਗਾ। ਇਸ ਦੌਰਾਨ ਨਵੇਂ ਚੁਣੇ ਸਪਾ ਵਿਧਾਇਕਾਂ ਨੇ ਉੱਤਰ ਪ੍ਰਦੇਸ਼ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਨਾਂ ਬਾਰੇ ਕੋਈ ਫ਼ੈਸਲਾ ਲੈਣ ਦੇ ਸਾਰੇ ਅਧਿਕਾਰ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਸੌਂਪ ਦਿੱਤੇ ਹਨ। ....

ਐਲਿਜ਼ਾਬੈੱਥ ਵੱਲੋਂ ਬ੍ਰਿਐਗਜ਼ਿਟ ਬਿਲ ’ਤੇ ਹਸਤਾਖ਼ਰ

Posted On March - 16 - 2017 Comments Off on ਐਲਿਜ਼ਾਬੈੱਥ ਵੱਲੋਂ ਬ੍ਰਿਐਗਜ਼ਿਟ ਬਿਲ ’ਤੇ ਹਸਤਾਖ਼ਰ
ਬਰਤਾਨੀਆ ਦੀ ਰਾਣੀ ਐਲਿਜ਼ਾਬੈੱਥ (ਦੋਇਮ) ਨੇ ਬ੍ਰਿਐਗਜ਼ਿਟ ਟ੍ਰਿਗਰ ਬਿੱਲ ’ਤੇ ਸਹੀ ਪਾ ਇਸ ਸਬੰਧੀ ਸਹਿਮਤੀ ਦੇ ਦਿੱਤੀ ਹੈ, ਜਿਸ ਨਾਲ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਆਰਟੀਕਲ 50 ਲਾਗੂ ਕਰ ਯੂਰਪੀ ਯੂਨੀਅਨ ਵਿੱਚੋਂ ਦੇਸ਼ ਦੇ ਅਲਹਿਦਾ ਹੋਣ ਲਈ ਗੱਲਬਾਤ ਸ਼ੁਰੂ ਕਰਨ ਦਾ ਅਧਿਕਾਰ ਮਿਲ ਗਿਆ ਹੈ। ....

ਪੁਲੀਸ ਛਾਪੇ ਵਿੱਚ ਮਹਿਲਾ ਸਮੇਤ ਪੰਜ ਅਤਿਵਾਦੀ ਹਲਾਕ

Posted On March - 16 - 2017 Comments Off on ਪੁਲੀਸ ਛਾਪੇ ਵਿੱਚ ਮਹਿਲਾ ਸਮੇਤ ਪੰਜ ਅਤਿਵਾਦੀ ਹਲਾਕ
ਬੰਗਲਾਦੇਸ਼ ਦੇ ਸਾਹਿਲੀ ਸ਼ਹਿਰ ਚਿਟਗਾਂਗ ਵਿੱਚ ਅਤਿਵਾਦੀਆਂ ਦੀ ਛੁਪਣਗਾਹ ’ਤੇ ਮਾਰੇ ਛਾਪੇ ਦੌਰਾਨ ਇਕ ਮਹਿਲਾ ਸਮੇਤ ਪੰਜ ਅਤਿਵਾਦੀ ਹਲਾਕ ਹੋ ਗਏ। ਡੀਆਈਜੀ ਸ਼ਫ਼ੀਉਲ ਇਸਲਾਮ ਨੇ ਦੱਸਿਆ ਕਿ ਹੁਣ ਤੱਕ ਚਾਰ ਅਤਿਵਾਦੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ....

ਅਜਮੇਰ ਧਮਾਕੇ: ਸਜ਼ਾ ਬਾਰੇ ਐਲਾਨ ਭਲਕੇ

Posted On March - 16 - 2017 Comments Off on ਅਜਮੇਰ ਧਮਾਕੇ: ਸਜ਼ਾ ਬਾਰੇ ਐਲਾਨ ਭਲਕੇ
ਇਥੇ ਅਜਮੇਰ ਦਰਗਾਰ ਦੇ ਬਾਹਰ ਸਾਲ 2007 ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਸ਼ਨਿੱਚਰਵਾਰ ਨੂੰ ਕੀਤਾ ਜਾਵੇਗਾ। ....

ਉਪਹਾਰ ਕੇਸ: ਅਰਜ਼ੀ ਰੱਦ

Posted On March - 16 - 2017 Comments Off on ਉਪਹਾਰ ਕੇਸ: ਅਰਜ਼ੀ ਰੱਦ
ਅਦਾਲਤ ਨੇ ਉਪਹਾਰ ਸਿਨੇਮਾ ਕੇਸ ਵਿੱਚ ਪੁਲੀਸ ਦੀ ਅਰਜ਼ੀ ਉਤੇ ਕੋਈ ਆਦੇਸ਼ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ। ....
Page 6 of 1,749« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.