ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਪਟਿਆਲਾ-ਸੰਗਰੂਰ › ›

Featured Posts
ਲੜਕੀ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰ ਵੱਲੋਂ ਧਰਨਾ

ਲੜਕੀ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰ ਵੱਲੋਂ ਧਰਨਾ

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 23 ਫਰਵਰੀ ਇੱਥੋਂ ਦੀ ਵਸਨੀਕ ਨਵ ਵਿਆਹੁਤਾ ਨਿਸ਼ਾ ਰਾਣੀ ਨੂੰ ਮਾਰ ਕੇ ਲਾਸ਼ ਖੁਰਦ ਬੁਰਦ ਕਰਨ ਦੇ ਮਾਮਲੇ ਸਬੰਧੀ ਦਰਜ ਕੇਸ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ  ਆਪਣੇ ਵੱਡੇ ਗਿਣਤੀ ਸਕੇ ਸਬੰਧੀਆਂ ਸਮੇਤ ਟਾਊਨ ਦੇ ਟਾਹਲੀ ਵਾਲਾ ਚੌਕ ਵਿੱਚ ...

Read More

ਮੁਲਾਜ਼ਮਾਂ ਵੱਲੋਂ ਮਿੰਨੀ ਸਕੱਤਰੇਤ ਵਿੱਚ ਵਿਸ਼ਾਲ ਰੈਲੀ

ਮੁਲਾਜ਼ਮਾਂ ਵੱਲੋਂ ਮਿੰਨੀ ਸਕੱਤਰੇਤ ਵਿੱਚ ਵਿਸ਼ਾਲ ਰੈਲੀ

ਰਵੇਲ ਸਿੰਘ ਭਿੰਡਰ ਪਟਿਆਲਾ, 23 ਫਰਵਰੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ, ਪੰਜਾਬ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੀ ਹਮਾਇਤ ਵਿੱਚ ਸਥਾਨਕ ਮਿੰਨੀ ਸਕੱਤਰੇਤ ਅੱਗੇ ਸਾਂਝੀ ਰੈਲੀ ਕਰ ਕੇ ਪੰਜਾਬ ਸਰਕਾਰ ਤੇ ਮੁੱਖ ਚੋਣ ਅਧਿਕਾਰੀ ਦੀ ਅਰਥੀ ਸਾੜੀ ਗਈ| ...

Read More

ਖ਼ਾਲਸਾ ਕਾਲਜ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ

ਖ਼ਾਲਸਾ ਕਾਲਜ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਵਰਰੀ ਖ਼ਾਲਸਾ ਕਾਲਜ ਪਟਿਆਲਾ ਦੇ ਡਾਕਟਰ ਗੰਡਾ ਸਿੰਘ ਕਰੀਅਰ ਗਾਇਡੈਂਸ ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਰਚਲ ਯੂਸਫ਼, ਮਿਸ ਸਵਲੀਨ ਕੌਰ,  ਰਮਣੀਕ ਸਿੰਘ, ਐਡਵੋਕੇਟ  ਪਰਮਿੰਦਰ ਸਿੰਘ, ਇੰਟਰਨ ਜ਼ਿਲ੍ਹਾ ਕੋਰਟ ਸ੍ਰੀ ਦਿੱਗਵਿਜੈ ਮੋਦਗਿੱਲ, ਮਿਸ ਰਹਿਤਜੀਤ ਕੌਰ, ਡਾ.  ...

Read More

ਮੁੱਖ ਮਾਰਗ ਉੱਤੇ ਤੇਲ ਟੈਂਕਰ ਨੂੰ ਲੱਗੀ ਅੱਗ

ਮੁੱਖ ਮਾਰਗ ਉੱਤੇ ਤੇਲ ਟੈਂਕਰ ਨੂੰ ਲੱਗੀ ਅੱਗ

ਪੱਤਰ ਪ੍ਰੇਰਕ ਭਵਾਨੀਗੜ੍ਹ, 23 ਫਰਵਰੀ ਅੱਜ ਸਵੇਰੇ ਇੱਥੇ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ ਉਤੇ ਬਾਲਦ ਕੈਂਚੀਆਂ ਦੇ ਓਵਰ ਬਰਿੱਜ ਉੱਪਰ ਇੱਕ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਿਆ। ਇੱਕ ਘੰਟੇ ਬਾਅਦ ਸੰਗਰੂਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਉੱਤੇ ਕਾਬੂ ਪਾਇਆ। ਟੈਂਕਰ ਦੇ ਡਰਾਈਵਰ ਸ਼ੁਸ਼ੀਲ ਨੇ ਦੱਸਿਆ ਕਿ ਇਹ ਟੈਂਕਰ ...

Read More

ਏਡੀਸੀ ਵੱਲੋਂ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਮੁਹਿੰਮ ਦਾ ਜਾਇਜ਼ਾ

ਏਡੀਸੀ ਵੱਲੋਂ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਮੁਹਿੰਮ ਦਾ ਜਾਇਜ਼ਾ

ਪੱਤਰ ਪ੍ਰੇਰਕ ਸੰਗਰੂਰ, 23 ਫਰਵਰੀ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਮੁੱਖ ਖੇਤੀਬਾੜੀ ਅਫ਼ਸਰ ...

Read More

ਗੁਰੂ ਤੇਗ ਬਹਾਦਰ ਕਾਲਜ ਵਿੱਚ ਸਟਾਫ਼ ਦੇ ਦੋ ਧੜੇ ਘਸੁੰਨ-ਮੁੱਕੀ

ਗੁਰੂ ਤੇਗ ਬਹਾਦਰ ਕਾਲਜ ਵਿੱਚ ਸਟਾਫ਼ ਦੇ ਦੋ ਧੜੇ ਘਸੁੰਨ-ਮੁੱਕੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 23 ਫਰਵਰੀ ਇੱਥੇ ਗੁਰੂ ਤੇਗ ਬਹਾਦਰ ਕਾਲਜ ਵਿੱਚ ਸੁਪਰਡੈਂਟ ਦੀ ਆਸਾਮੀ ‘ਤੇ ਨਿਯੁਕਤੀ ਨੂੰ ਲੈ ਕੇ ਕਾਲਜ ਸਟਾਫ਼ ਦੇ ਦੋ ਧੜਿਆਂ ਵਿੱਚ ਜਬਰਦਸਤ ਘਸੁੰਨ ਮੁੱਕੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਵਿੱਚ ਸੁਪਰਡੈਂਟ ਦੀ ਆਸਾਮੀ ’ਤੇ ਤਾਇਨਾਤ ਮੈਡਮ ਨਰਿੰਦਰ ਕੌਰ ਪਹਿਲੀ ਦਸੰਬਰ ਤੋਂ ਇੱਕ ਸਾਲ ਲਈ ਛੁੱਟੀ ’ਤੇ ਚਲੇ ...

Read More

ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ

ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ

ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਤਹਿਤ ਸਕੂਲ ਦੇ 3-ਪੰਜਾਬ ਏਅਰ ਸਕੈਡਰਨ ਏਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਸਕੂਲ ਅਤੇ ਇਸ ਦੇ ਆਸ-ਪਾਸ ਇਲਾਕੇ ਵਿੱਚ ਸਫ਼ਾਈ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐੱਸ.ਕੇ.ਨਿਰਮਲ ਗੋਇਲ ਅਤੇ ...

Read More


ਪੁਲੀਸ ਮੁਲਾਜ਼ਮਾਂ ਲਈ ਵਰਦਾਨ ਸਾਬਤ ਹੋਇਆ ਕਾਂਵੜੀਆਂ ਲਈ ਲਾਇਆ ਲੰਗਰ

Posted On February - 24 - 2017 Comments Off on ਪੁਲੀਸ ਮੁਲਾਜ਼ਮਾਂ ਲਈ ਵਰਦਾਨ ਸਾਬਤ ਹੋਇਆ ਕਾਂਵੜੀਆਂ ਲਈ ਲਾਇਆ ਲੰਗਰ
ਪੱਤਰ ਪ੍ਰੇਰਕ ਰਾਜਪੁਰਾ, 23 ਫਰਵਰੀ ਇਸ ਖੇਤਰ ਵਿੱਚੋਂ ਗੁਜ਼ਰਦੇ ਕੌਂਮੀਸ਼ਾਹ ਮਾਰਗ ਨੰ. 1 ’ਤੇ ਸ਼ੰਭੂ ਬੈਰੀਅਰ ਨੇੜਲੇ ਘੱਗਰ ਦਰਿਆ ਦੇ ਪੁੱਲ ’ਤੇ ਸਖ਼ਤ ਸੁਰੱਖਿਆ  ਪ੍ਰੰਬਧਾਂ ਤਹਿਤ 23 ਫਰਵਰੀ ਨੂੰ  ਇਨੈਲੋ ਵਰਕਰਾਂ ਦਾ ਪੰਜਾਬ ਵਿੱਚ ਦਾਖਲਾ ਰੋਕਣ ਲਈ  ਤਇਨਾਤ ਕੀਤੀ  ਗਏ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਪੁਲੀਸ ਅਤੇ ਅਰਧ ਸੁਰੱਖਿਆ ਬਲਾਂ ਦੇ  ਮੁਲਾਜ਼ਮਾਂ ਨੇ  ਮਹਾਂ ਸ਼ਿਵਰਾਤਰੀ ਦੇ ਤਿਉਹਾਰ ਦੇ ਸਬੰਧ  ਵਿੱਚ ਕਾਂਵੜੀਆਂ ਲਈ ਲਗਾਏ ਗਏ ਲੰਗਰ ਨੂੰ ਛੱਕ ਕੇ ਆਪਣਾ ਢਿੱਡ ਭਰਿਆ। ਜਾਣਕਾਰੀ 

ਲੜਕੀ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰ ਵੱਲੋਂ ਧਰਨਾ

Posted On February - 24 - 2017 Comments Off on ਲੜਕੀ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰ ਵੱਲੋਂ ਧਰਨਾ
ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 23 ਫਰਵਰੀ ਇੱਥੋਂ ਦੀ ਵਸਨੀਕ ਨਵ ਵਿਆਹੁਤਾ ਨਿਸ਼ਾ ਰਾਣੀ ਨੂੰ ਮਾਰ ਕੇ ਲਾਸ਼ ਖੁਰਦ ਬੁਰਦ ਕਰਨ ਦੇ ਮਾਮਲੇ ਸਬੰਧੀ ਦਰਜ ਕੇਸ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ  ਆਪਣੇ ਵੱਡੇ ਗਿਣਤੀ ਸਕੇ ਸਬੰਧੀਆਂ ਸਮੇਤ ਟਾਊਨ ਦੇ ਟਾਹਲੀ ਵਾਲਾ ਚੌਕ ਵਿੱਚ ਪੁਲੀਸ ਖਿਲਾਫ ਰੋਸ ਧਰਨਾ ਦਿੱਤਾ। ਧਰਨਾਕਾਰੀ ਪੁਲੀਸ ਅਤੇ ਇੱਕ ਭਾਜਪਾ ਆਗੂ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਇਸ ਮੌਕੇ  

ਖ਼ਾਲਸਾ ਕਾਲਜ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ

Posted On February - 23 - 2017 Comments Off on ਖ਼ਾਲਸਾ ਕਾਲਜ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਵਰਰੀ ਖ਼ਾਲਸਾ ਕਾਲਜ ਪਟਿਆਲਾ ਦੇ ਡਾਕਟਰ ਗੰਡਾ ਸਿੰਘ ਕਰੀਅਰ ਗਾਇਡੈਂਸ ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ‘ਦਿ ਲੀਗਲ ਔਰਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਰਚਲ ਯੂਸਫ਼, ਮਿਸ ਸਵਲੀਨ ਕੌਰ,  ਰਮਣੀਕ ਸਿੰਘ, ਐਡਵੋਕੇਟ  ਪਰਮਿੰਦਰ ਸਿੰਘ, ਇੰਟਰਨ ਜ਼ਿਲ੍ਹਾ ਕੋਰਟ ਸ੍ਰੀ ਦਿੱਗਵਿਜੈ ਮੋਦਗਿੱਲ, ਮਿਸ ਰਹਿਤਜੀਤ ਕੌਰ, ਡਾ.  ਕਿਰਨਜੋਤ ਉੱਪਲ, ਐਡਵੋਕੇਟ ਕਨਵ ਸ਼ਰਮਾ ਨੇ ਵਕਤਾ ਵਜੋਂ ਸ਼ਮੂਲੀਅਤ ਕੀਤੀ| ਪਹੁੰਚੇ ਵਿਦਵਾਨਾਂ 

ਮੁੱਖ ਮਾਰਗ ਉੱਤੇ ਤੇਲ ਟੈਂਕਰ ਨੂੰ ਲੱਗੀ ਅੱਗ

Posted On February - 23 - 2017 Comments Off on ਮੁੱਖ ਮਾਰਗ ਉੱਤੇ ਤੇਲ ਟੈਂਕਰ ਨੂੰ ਲੱਗੀ ਅੱਗ
ਪੱਤਰ ਪ੍ਰੇਰਕ ਭਵਾਨੀਗੜ੍ਹ, 23 ਫਰਵਰੀ ਅੱਜ ਸਵੇਰੇ ਇੱਥੇ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ ਉਤੇ ਬਾਲਦ ਕੈਂਚੀਆਂ ਦੇ ਓਵਰ ਬਰਿੱਜ ਉੱਪਰ ਇੱਕ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਿਆ। ਇੱਕ ਘੰਟੇ ਬਾਅਦ ਸੰਗਰੂਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਉੱਤੇ ਕਾਬੂ ਪਾਇਆ। ਟੈਂਕਰ ਦੇ ਡਰਾਈਵਰ ਸ਼ੁਸ਼ੀਲ ਨੇ ਦੱਸਿਆ ਕਿ ਇਹ ਟੈਂਕਰ ਦਲਜੀਤ ਐਂਡ ਕੰਪਨੀ ਮੁਹਾਲੀ ਦੇ ਤਹਿਤ ਹਰਪ੍ਰੀਤ ਸਿੰਘ ਦਾ ਹੈ। ਉਹ ਅੱਜ ਬਠਿੰਡਾ ਤੋਂ ਤੇਲ ਲੈਣ ਲਈ ਜਾ ਰਿਹਾ ਸੀ ਕਿ ਜਦੋਂ 

ਏਡੀਸੀ ਵੱਲੋਂ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਮੁਹਿੰਮ ਦਾ ਜਾਇਜ਼ਾ

Posted On February - 23 - 2017 Comments Off on ਏਡੀਸੀ ਵੱਲੋਂ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਮੁਹਿੰਮ ਦਾ ਜਾਇਜ਼ਾ
ਪੱਤਰ ਪ੍ਰੇਰਕ ਸੰਗਰੂਰ, 23 ਫਰਵਰੀ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਗਤਾਰ ਸਿੰਘ ਨੇ ਦੱਸਿਆ ਕਿ ਨਦੀਨਾਂ (ਹੋਸਟ ਪਲਾਂਟਸ) ਗਾਜਰ ਬੂਟੀ, ਧਤੂਰਾ, ਭੰਗ, ਪੀਲੀ ਬੂਟੀ, ਕੰਘੀ ਬੂਟੀ, ਮਕੋਹ, ਕੰਡਿਆਲੀ 

ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ

Posted On February - 23 - 2017 Comments Off on ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ
ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਤਹਿਤ ਸਕੂਲ ਦੇ 3-ਪੰਜਾਬ ਏਅਰ ਸਕੈਡਰਨ ਏਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਸਕੂਲ ਅਤੇ ਇਸ ਦੇ ਆਸ-ਪਾਸ ਇਲਾਕੇ ਵਿੱਚ ਸਫ਼ਾਈ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐੱਸ.ਕੇ.ਨਿਰਮਲ ਗੋਇਲ ਅਤੇ ਏ.ਐਨ.ਓ. ਸਤਵੀਰ ਸਿੰਘ ਦੀ ਅਗਵਾਈ ਵਿੱਚ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। 

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਫ਼ਾਈ ਮੁਹਿੰਮ

Posted On February - 23 - 2017 Comments Off on ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਫ਼ਾਈ ਮੁਹਿੰਮ
ਪੱਤਰ ਪ੍ਰੇਰਕ ਰਾਮਨਗਰ, 23 ਫਰਵਰੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦਾ 63ਵਾਂ ਜਨਮਦਿਨ ਪੂਰੇ ਵਿਸ਼ਵ ਵਿੱਚ ਸਫ਼ਾਈ ਅਭਿਆਨ ਚਲਾ ਕੇ ਅਤੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾ ਕੇ ਮਨਾਇਆ ਗਿਆ। ਇਸੇ ਕੜੀ ਤਹਿਤ ਸਮਾਣਾ ਬਰਾਂਚ ਦੇ ਸੰਯੋਜਕ ਸੁਰਿੰਦਰ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਸੰਤ ਨਿਰੰਕਾਰੀ ਸੇਵਾ ਦਲ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਸਮਾਣਾ ਦੀ ਸਫ਼ਾਈ ਕੀਤੀ ਗਈ ਅਤੇ ਹਸਪਤਾਲ ਵਿੱਚ ਮਿੰਨੀ ਬਾਗ ਬਣਾ ਕੇ ਫ਼ਲਦਾਰ ਬੂਟੇ ਲਗਾਏ ਗਏ। ਸੁਰਿੰਦਰ 

ਸੰਗਰੂਰ ਪੁਲੀਸ ਵੱਲੋਂ ਇੱਕ ਕੁਇੰਟਲ ਭੁੱਕੀ ਬਰਾਮਦ

Posted On February - 23 - 2017 Comments Off on ਸੰਗਰੂਰ ਪੁਲੀਸ ਵੱਲੋਂ ਇੱਕ ਕੁਇੰਟਲ ਭੁੱਕੀ ਬਰਾਮਦ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 23 ਫਰਵਰੀ ਸੰਗਰੂਰ ਪੁਲੀਸ ਦੇ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲੀਸ ਪਾਰਟੀ ਵੱਲੋਂ ਇੱਕ ਵਿਅਕਤੀ ਪਾਸੋਂ ਤਿੰਨ ਬੋਰੀਆਂ ਭੁੱਕੀ ਬਰਾਮਦ ਕੀਤੀ ਗਈ ਹੈ ਜਿਸਦਾ ਵਜ਼ਨ 1 ਕੁਇੰਟਲ 5 ਕਿਲੋਗ੍ਰਾਮ ਹੈ। ਇਸ ਸਬੰਧੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ

Posted On February - 23 - 2017 Comments Off on ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਦਰਸ਼ਨਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਕਿਸਾਨੀ, ਕੌਮਾਂਤਰੀ ਤੇ ਸਥਾਨਕ ਮਸਲਿਆਂ ‘ਤੇ ਕਿਸਾਨੀ ਦੇ ਹੱਕ ਵਿੱਚ ਡਟਣ ਦਾ ਅਹਿਦ ਲਿਆ ਗਿਆ| ਇਸ ਮੌਕੇ ਰੋਹੜ ਜਾਗੀਰ ਦੇ ਸਾਲਾਂ ਤੋਂ ਰਹਿ ਰਹੇ ਲੋਕਾਂ ਦੇ ਘਰਾਂ ਦੀ ਹੋਈ ਤਾਲਾਬੰਦੀ ਸਬੰਧੀ ਪੰਜ ਮੈਂਬਰੀ ਜਾਇਜ਼ਾ ਕਮੇਟੀ ਵੀ ਗਠਿਤ ਕੀਤੀ ਗਈ| ਮੀਟਿੰਗ ਵਿੱਚ ਇਸ 

ਪੰਜਾਬੀ ਡਾਇਸਪੋਰਾ ਯਹੂਦੀਆਂ ਅਤੇ ਕਾਲੇ ਲੋਕਾਂ ਦੇ ਡਾਇਸਪੋਰੇ ਤੋਂ ਭਿੰਨ

Posted On February - 23 - 2017 Comments Off on ਪੰਜਾਬੀ ਡਾਇਸਪੋਰਾ ਯਹੂਦੀਆਂ ਅਤੇ ਕਾਲੇ ਲੋਕਾਂ ਦੇ ਡਾਇਸਪੋਰੇ ਤੋਂ ਭਿੰਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾ. ਮਨਜੀਤਇੰਦਰ ਸਿੰਘ ਦਾ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ| ਇਸ ਦੌਰਾਨ ਡਾ. ਮਨਜੀਤਇੰਦਰ ਸਿੰਘ ਨੇ ‘ਡਾਇਸਪੋਰਾ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ| ਉਨ੍ਹਾਂ ਕਿਹਾ ਕਿ ਡਾਇਸਪੋਰਾ ਗਰੀਕ ਸ਼ਬਦ ਹੈ, ਗਰੀਕ ਭਾਸ਼ਾ ਵਿੱਚ ਇਸਨੂੰ ਡਾਇਸਪੀਰੀਅਨ ਕਿਹਾ ਜਾਂਦਾ ਹੈ| ਡਾਇਸਪੋਰਾ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਕੋਈ ਖਿੱਤਾ ਹੋਵੇ| 

ਨਟਾਸ ਵੱਲੋਂ ਡੀ.ਸੀ. ਦਾ ਸਨਮਾਨ

Posted On February - 23 - 2017 Comments Off on ਨਟਾਸ ਵੱਲੋਂ ਡੀ.ਸੀ. ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ‘ਨਟਾਸ’ ਵੱਲੋਂ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ‘ਨਟਾਸ’ ਦੇ ਪ੍ਰਧਾਨ ਗੁਰਬਚਨ ਸਿੰਘ ਕੱਕੜ ਤੇ ਨਿਰਦੇਸ਼ਕ ਪ੍ਰਾਣ ਸੱਭਰਵਾਲ ਨੇ ਦੱਸਿਆ ਕਿ ਡੀ.ਸੀ. ਰਾਮਵੀਰ ਸਿੰਘ ਵੱਲੋਂ ਨਟਾਸ ਦੀ ਓਪਨ ਥੀਏਟਰ ਦੀ ਮੰਗ ਨੂੰ ਸਿਰੇ ਚਾੜ੍ਹਨ ‘ਚ ਅਹਿਮ ਰੋਲ ਅਦਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ‘ਤੇ ਇੰਪਰੂਵਮੈਂਟ ਟਰੱਸਟ ਵੱਲੋਂ ਹੁਣ ਬਾਰਾਂਦਰੀ ਗਾਰਡਨ ‘ਚ ਓਪਨ ਥੀਏਟਰ ਦੀ 

ਮੀਰਾਂਪੁਰ ਕਾਲਜ ਵਿੱਚ ਇਨਾਮ ਵੰਡ ਸਮਾਗਮ

Posted On February - 23 - 2017 Comments Off on ਮੀਰਾਂਪੁਰ ਕਾਲਜ ਵਿੱਚ ਇਨਾਮ ਵੰਡ ਸਮਾਗਮ
ਪੱਤਰ ਪ੍ਰੇਰਕ ਦੇਵੀਗੜ੍ਹ, 23 ਫਰਵਰੀ ਯੂਨੀਵਰਸਿਟੀ ਕਾਲਜ ਮੀਰਾਂਪੁਰ ਦਾ ਪੰਜਵਾਂ ਇਨਾਮ ਵੰਡ ਸਮਾਗਮ ਅੱਜ ਪ੍ਰਿੰਸੀਪਲ ਡਾ. ਨਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋੋਂ ਪਹੁੰਚੇ ਜਦਕਿ ਡਾ. ਕਿਰਨਦੀਪ ਕੌੌਰ ਡਾਇਰੈਕਰਟ ਕਾਂਸਟੀਚੂਐਂਟ ਕਾਲਜ਼ਿਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਡਾ. ਜਸਪਾਲ ਸਿੰਘ ਨੇ ਸਮਾ ਰੋਸ਼ਨ ਕਰ ਕੇ ਕੀਤੀ। ਇਸ ਉਪਰੰਤ ਉਨ੍ਹਾਂ ਡਾ. ਜਗਦੀਪ 

ਭਾਖੜਾ ਵਿੱਚ ਡਿੱਗੀ ਇਨੋਵਾ ਦੇ ਚਾਲਕ ਦੀ ਮੌਤ

Posted On February - 23 - 2017 Comments Off on ਭਾਖੜਾ ਵਿੱਚ ਡਿੱਗੀ ਇਨੋਵਾ ਦੇ ਚਾਲਕ ਦੀ ਮੌਤ
ਖੇਤਰੀ ਪ੍ਰਤੀਨਿਧ ਪਟਿਆਲਾ, 23 ਫਰਵਰੀ ਇੱਥੇ ਸੰਗਰੂਰ ਰੋਡ ‘ਤੇ ਬੀਤੀ ਰਾਤ ਭਾਖੜਾ ਨਹਿਰ ਵਿੱਚ ਡਿੱਗੀ ਇਨੋਵਾ ਕਾਰ ਨੂੰ ਪੁਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਹੈ ਪਰ ਇਸ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ| ਉਂਜ ਉਸ ਦੀ ਲਾਸ਼ ਗੱਡੀ ’ਚੋਂ ਬਰਾਮਦ ਹੀ ਗਈ ਹੈ ਜੋ ਪੁਲੀਸ ਵੱਲੋਂ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਰਖਵਾ ਦਿੱਤੀ ਗਈ ਹੈ| ਪੁਲੀਸ ਸੂਤਰਾਂ ਅਨੁਸਾਰ ਇਨੋਵਾ ਸਵਾਰ  ਦੀ ਪਛਾਣ ਜਸਵੰਤ ਸਿੰਘ (50) ਪੁੱਤਰ ਵਰਿਆਮ ਸਿੰਘ ਵਾਸੀ ਅਲਹੌਰਾਂ 

ਪਾਵਰਕੌਮ ਵੱਲੋਂ ਸਰਕਾਰੀ ਵਿਭਾਗਾਂ ਨੂੰ ਵਸੂਲੀ ਵਾਸਤੇ ਨੋਟਿਸ

Posted On February - 23 - 2017 Comments Off on ਪਾਵਰਕੌਮ ਵੱਲੋਂ ਸਰਕਾਰੀ ਵਿਭਾਗਾਂ ਨੂੰ ਵਸੂਲੀ ਵਾਸਤੇ ਨੋਟਿਸ
ਪਾਵਰਕੌਮ ਦੀ ਸਬ ਡਿਵੀਜ਼ਨ ਮਾਲੇਰਕੋਟਲਾ ਸ਼ਹਿਰੀ-1, ਸ਼ਹਿਰੀ-2, ਸਬ ਡਿਵੀਜ਼ਨ ਕੁੱਪ ਕਲਾਂ ਅਤੇ ਸ਼ੇਰਵਾਨੀਕੋਟ ਨੇ ਸਰਕਾਰੀ ਵਿਭਾਗਾਂ ਵੱਲ ਪਾਵਰਕੌਮ ਦੀਆਂ ਲੱਖਾਂ ਰੁਪਏ ਦੀਆਂ ਦੇਣਦਾਰੀਆਂ ਦੀ ਵਸੂਲੀ ਲਈ ਵੱਖ-ਵੱਖ ਵਿਭਾਗਾਂ ਨੂੰ ਨੋਟਿਸ ਭੇਜ ਕੇ ਦੇਣਦਾਰੀਆਂ ਦੀ ਅਦਾਇਗੀ ਇੱਕ ਹਫ਼ਤੇ ਵਿੱਚ ਕਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ....

ਥਾਣੇ ਦਾ ਕੁਨੈਕਸ਼ਨ ਕੱਟਣ ਤੋਂ ਪਾਵਰਕੌਮ ਅਧਿਕਾਰੀਆਂ ਨੂੰ ਵੱਜਦਾ ‘ਕਰੰਟ’

Posted On February - 23 - 2017 Comments Off on ਥਾਣੇ ਦਾ ਕੁਨੈਕਸ਼ਨ ਕੱਟਣ ਤੋਂ ਪਾਵਰਕੌਮ ਅਧਿਕਾਰੀਆਂ ਨੂੰ ਵੱਜਦਾ ‘ਕਰੰਟ’
ਪਾਵਰਕੌਮ ਨੇ ਬਿਜਲੀ ਬਿੱਲ ਨਾ ਭਰਨ ਵਾਲੇ ਅਦਾਰਿਆਂ ਦੇ ਕੁਨੈਕਸ਼ਨ ਕੱਟਣ ਦੀ ਮੁਹਿੰਮ ਨੂੰ ਭਾਵੇਂ ਸ਼ਿਖ਼ਰਾਂ ਉੱਤੇ ਪਹੁੰਚਾਇਆ ਹੋਇਆ ਹੈ ਪਰ ਲੱਖਾਂ ਦੀ ਬਕਾਇਆ ਰਾਸ਼ੀ ਖੜ੍ਹੀ ਹੋਣ ਦੇ ਬਾਵਜੂਦ ਪਾਵਰਕੌਮ ਦੇ ਸਬੰਧਤ ਅਧਿਕਾਰੀ ਥਾਣਾ ਸ਼ੇਰਪੁਰ, ਸਬ ਤਹਿਸੀਲ ਦਾ ਕੁਨੈਕਸ਼ਨ ਕੱਟਣ ਤੋਂ ਬੇਵਸ ਜਾਪ ਰਹੇ ਹਨ। ....

ਨਿਰੰਕਾਰੀ ਮਿਸ਼ਨ ਨੇ ਸਫ਼ਾਈ ਮੁਹਿੰਮ ਚਲਾਈ

Posted On February - 23 - 2017 Comments Off on ਨਿਰੰਕਾਰੀ ਮਿਸ਼ਨ ਨੇ ਸਫ਼ਾਈ ਮੁਹਿੰਮ ਚਲਾਈ
ਖੇਤਰੀ ਪ੍ਰਤੀਨਿਧ ਧੂਰੀ, 23 ਫਰਵਰੀ ਸਥਾਨਕ ਸੰਤ ਨਿਰੰਕਾਰੀ ਮੰਡਲ ਦੇ ਸੇਵਾ ਦਲ ਦੇ ਸੈਂਕੜੇ ਸ਼ਬਧਾਲੂਆਂ ਨੇ ਰੇਲਵੇ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਕੀਤੀ ਤੇ ਜਨਤਕ ਥਾਵਾਂ ’ਤੇ ਬੂਟੇ ਲਾ ਕੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਜਨਮ ਦਿਵਸ ਮਨਾਇਆ। ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਵਿਸ਼ੇਸ਼ ਮਹਿਮਾਨ ਵਜੋਂ ਇਸ ਮੌਕੇ ਸ਼ਾਮਲ ਹੋਏ। ਨਿਰੰਕਾਰੀ ਮਿਸ਼ਨ ਦੇ ਸੇਵਾ ਦਲ ਵਿਭਾਗ ਦੇ ਖੇਤਰੀ ਸੰਚਾਲਕ ਸੱਤ ਪਾਲ ਵਰਮਾ ਅਤੇ ਧੂਰੀ ਬਰਾਂਚ ਦੇ ਸੰਯੋਜਕ ਬਾਬੂ ਵਿਨੋਦ 
Page 1 of 70012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.