ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਪੰਜਾਬ › ›

Featured Posts
ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਸਿਖਲਾਈ ਕੈਂਪ

ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਸਿਖਲਾਈ ਕੈਂਪ

ਪੱਤਰ ਪ੍ਰੇਰਕ ਸਮਰਾਲਾ, 20 ਮਈ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ 14 ਮਈ ਤੋਂ 20 ਮਈ ਤੱਕ 5 ਦਿਨਾਂ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਬਾਗਬਾਨੀ ਡਾਕਟਰ ਹਰਸਿਮਰਤ ...

Read More

ਟਰੇਨਿੰਗ ਪ੍ਰਾਪਤ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਟਰੇਨਿੰਗ ਪ੍ਰਾਪਤ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਪੱਤਰ ਪ੍ਰੇਰਕ ਬਸੀ ਪਠਾਣਾਂ, 20 ਮਈ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਇਲਾਕੇ ਦੇ ਲੋੜਵੰਦ ਬੇਰੁਜ਼ਗਾਰ ਨੌਜਵਾਨਾਂ ਨੂੰ ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਚੰਡੀਗੜ੍ਹ ਵਿਖੇ ਵੱਖ ਵੱਖ ਕੋਰਸਾਂ ਦੀ ਟਰੇਨਿੰਗ ਮੁਫਤ ਕਰਵਾਈ ਜਾ ਰਹੀ ਹੈ। ਅੱਜ ਪਹਿਲੇ ਬੈਚ ਦੇ 34 ਸਿਖਿਆਰਥੀਆਂ ਨੂੰ ਇਹ ਸਰਟੀਫਿਕੇਟ ਹਲਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਵੰਡੇ। ਇਹ ਸਮਾਰੋਹ ...

Read More

ਝੂਠ ਦੇ ਸਹਾਰੇ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਜਵਾ: ਸੁਖਬੀਰ

ਝੂਠ ਦੇ ਸਹਾਰੇ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਜਵਾ: ਸੁਖਬੀਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਈ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੀਆਂ ਨਾਕਾਮੀਆਂ ਨੂੰ ਝੂਠ ਦੀ ਮੱਦਦ ਨਾਲ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ  ਕਾਂਗਰਸ ਪ੍ਰਧਾਨ  ਨੂੰ ਸਲਾਹ ਦਿੱਤੀ ਕਿ ਉਹ ਆਪਣੀ ...

Read More

ਸੁਖਰਾਜ ਸਿੰਘ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿਆਂਗੇ: ਬਾਜਵਾ

ਸੁਖਰਾਜ ਸਿੰਘ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿਆਂਗੇ: ਬਾਜਵਾ

ਪੱਤਰ ਪ੍ਰੇਰਕ ਪੱਟੀ, 20 ਮਈ ਸਵਰਗੀ ਸੁਖਰਾਜ ਸਿੰਘ ਭੱਗੂਪੁਰ ਯੂਥ ਕਾਂਗਰਸ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲਈ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਿਹਾ ਸੀ। ਉਸ ਨੇ ਕਾਂਗਰਸ ਪਾਰਟੀ ਲਈ ਸ਼ਹਾਦਤ ਦਿੱਤੀ ਅਤੇ ਕਾਂਗਰਸ ਹਾਈ ਕਮਾਂਡ ਉਸ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ...

Read More

ਸਤਿਗੁਰੂ ਉਦੈ ਸਿੰਘ ਦੇ ਧੜੇ ਨੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਨੂੰ ਪ੍ਰਚਾਰ ਕਰਨੋਂ ਰੋਕਿਆ

ਸਤਿਗੁਰੂ ਉਦੈ ਸਿੰਘ ਦੇ ਧੜੇ ਨੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਨੂੰ ਪ੍ਰਚਾਰ ਕਰਨੋਂ ਰੋਕਿਆ

ਪੱਤਰ ਪ੍ਰੇਰਕ ਬਟਾਲਾ, 20 ਮਈ ਸਤਿਗੁਰੂ ਜਗਜੀਤ ਸਿੰਘ ਭੈਣੀ ਵਾਲਿਆਂ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਵੀ ਗੱਦੀਨਸ਼ੀਨੀ ਦਾ ਮਾਮਲਾ ਸੁਲਝਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਕਾਰਨ ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਦੇ ਦਰਮਿਆਨ ਪਾੜਾ ਵਧਦਾ ਹੀ ਜਾ ਰਿਹਾ ਹੈ। ਇੱਥੇ ਅੱਜ ਠਾਕੁਰ ਉਦੈ ਸਿੰਘ ਦੇ ...

Read More

27 ਘੰਟੇ ਗੁਲ ਰਹੀ ਸਿਵਲ ਹਸਪਤਾਲ ਦੀ ਬੱਤੀ

27 ਘੰਟੇ ਗੁਲ ਰਹੀ ਸਿਵਲ ਹਸਪਤਾਲ ਦੀ ਬੱਤੀ

ਗੁਰਦੀਪ ਸਿੰਘ ਲਾਲੀ ਸੰਗਰੂਰ, 20 ਮਈ ਜ਼ਿਲ੍ਹੇ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ ਕਰੀਬ 27 ਘੰਟੇ ਬੰਦ ਰਹਿਣ ਕਾਰਨ ਸੈਂਕੜੇ ਮਰੀਜ਼ਾਂ ਨੂੰ ਗਰਮੀ ਨਾਲ ਹਾਲੋਂ-ਬੇਹਾਲ ਹੋਣਾ ਪਿਆ। ਐਤਵਾਰ ਦਾ ਪੂਰਾ ਦਿਨ ਤੇ ਸਾਰੀ ਰਾਤ ਸੈਂਕੜੇ ਮਰੀਜ਼ ਗਰਮੀ ਨਾਲ ਪ੍ਰੇਸ਼ਾਨੀ ਝੱਲਦੇ ਰਹੇ ਪਰ ਸਿਹਤ ਵਿਭਾਗ ਕਥਿਤ ਤੌਰ ’ਤੇ ਕੁੰਭਕਰਨੀ ਨੀਂਦ ...

Read More

ਸੀਵਰੇਜ ਲੀਕ ਹੋਣ ਕਾਰਨ ਲੋਕ ਪ੍ਰੇਸ਼ਾਨ

ਸੀਵਰੇਜ ਲੀਕ ਹੋਣ ਕਾਰਨ ਲੋਕ ਪ੍ਰੇਸ਼ਾਨ

ਪੱਤਰ ਪ੍ਰੇਰਕ ਸੰਗਤ ਮੰਡੀ, 20 ਮਈ ਸਥਾਨਕ ਮੰਡੀ ਵਿਖੇ ਪਾਏ ਸੀਵਰੇਜ ਦੀਆਂ ਪਾਈਪਾਂ ਦੇ ਜੋੜ ਮਛਾਣਾ ਨੂੰ ਜਾਂਦੀ ਸੜਕ ’ਤੇ ਇਕ ਵਾਰ ਲੀਕ ਹੋ ਗਏ ਹਨ। ਇਸ ਨਾਲ ਸੀਵਰ ਦਾ ਗੰਦਾ ਪਾਣੀ ਸੜਕ ’ਤੇ ਭਰ ਗਿਆ। ਇਨ੍ਹਾਂ ਲੀਕ ਪਾਈਪਾਂ ਨੂੰ ਕਰਮਚਾਰੀਆਂ ਵੱਲੋਂ ਜੇ.ਸੀ.ਵੀ. ਮਸ਼ੀਨ ਨਾਲ ਪੁੱਟ ਕੇ ਠੀਕ ਕੀਤਾ ਜਾ ਰਿਹਾ ਹੈ ਜਿਸ ...

Read More


ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ

Posted On May - 21 - 2013 ADD COMMENTS
ਰਵੇਲ ਸਿੰਘ ਭਿੰਡਰ ਪਟਿਆਲਾ, 20 ਮਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ   ਐਤਕੀਂ ਝੋਨੇ ਦੇ ਸੀਜ਼ਨ ਲਈ 12 ਹਜ਼ਾਰ ਲੱਖ ਯੂਨਿਟ ਬਿਜਲੀ ਬਾਹਰੋਂ ਖਰੀਦੇਗਾ। ਬਾਹਰੋਂ ਖਰੀਦੀ ਬਿਜਲੀ ਦੀ ਸਪਲਾਈ 10 ਜੂਨ ਤੋਂ ਪੰਜਾਬ ਨੂੰ ਮਿਲਣ ਲੱਗ ਪਵੇਗੀ। ਓਧਰ ਬਿਜਲੀ ਦੀ ਮੰਗ ਵਧਣ ਨਾਲ ਰਾਜ ਵਿੱਚ ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਾਵਰ ਕਾਰਪੋਰੇਸ਼ਨ ਵੱਲੋਂ ਝੋਨੇ ਦੇ ਸੀਜ਼ਨ ਲਈ ਐਤਕੀਂ ਦੋ ਹਜ਼ਾਰ ਲੱਖ ਯੂਨਿਟ ਬਿਜਲੀ ਪਿਛਲੇ ਸਾਲ ਦੇ ਮੁਕਾਬਲੇ ਵੱਧ ਖਰੀਦਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਪਾਵਰ ਟਰੇਡਿੰਗ 

‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ

Posted On May - 21 - 2013 ADD COMMENTS
ਪੱਤਰ ਪ੍ਰੇਰਕ ਮੁਹਾਲੀ, 20 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਨਤੀਜਾ ਸਾਈਟ ’ਤੇ ਪਰੋਸੇ ਗਏ ਅਸ਼ਲੀਲ ਪੋਜ਼ ਨੂੰ ਮੰਦਭਾਗਾ ਦੱਸਦਿਆਂ ਸਪੱਸ਼ਟ ਆਖਿਆ ਹੈ ਕਿ ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਪੰਜਾਬ ਬੋਰਡ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਬੋਰਡ ਨੇ ਇਸ ਸੰਸਥਾ ਨੂੰ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਦਿਖਾਉਣ ਦਾ ਅਧਿਕਾਰ ਦਿੱਤਾ ਸੀ। ਅੱਜ ਇੱਥੇ ਸਿੱਖਿਆ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ‘ਰਿਜ਼ਲਟ ਪੰਜਾਬ 

ਵਿਸ਼ਾਣੂ ਰੋਗਾਂ ਦੇ ਨਿਵਾਰਣ ਤੇ ਖੋਜ ਲਈ ਵੈਟਰਨਰੀ ਯੂਨੀਵਰਸਿਟੀ ਨੂੰ ਮਿਲਿਆ ਕੌਮਾਂਤਰੀ ਪੇਟੈਂਟ

Posted On May - 21 - 2013 ADD COMMENTS
ਪੱਤਰ ਪ੍ਰੇਰਕ ਲੁਧਿਆਣਾ, 20 ਮਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਵਿਸ਼ਾਣੂ ਰੋਗਾਂ ਦੇ ਨਿਵਾਰਣ ਲਈ ਖੋਜ ਸਬੰਧੀ ਦੱਖਣੀ ਅਫਰੀਕਾ ਨੇ ਕੌਮਾਂਤਰੀ ਪੇਟੈਂਟ ਦਿੱਤਾ ਹੈ। ਯੂਨੀਵਰਸਿਟੀ ਦੇ ਪ੍ਰੋ. ਡਾ. ਹਰੀ ਮੋਹਨ ਸਕਸੈਨਾ ਨੂੰ ਵਿਸ਼ਾਣੂ ਰੋਗਾਂ ਦੇ ਨਿਰੀਖਣ ਸਬੰਧੀ ਮਿਲਦੇ ਗਲਤ ਨਤੀਜਿਆਂ ਨੂੰ ਦਰੁਸਤ ਕਰਨ ਸਬੰਧੀ ਕੀਤੀ ਖੋਜ ਵਾਸਤੇ ਇਹ ਪੇਟੈਂਟ ਮਿਲਿਆ ਹੈ। ਆਮ ਤੌਰ ’ਤੇ ਬਿਮਾਰੀਆਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਦੇ ਸਹੀ ਜਾਂ ਗਲਤ ਨਤੀਜੇ ਪ੍ਰਾਪਤ 

ਨਾੜ ਨੂੰ ਅੱਗ ਲੱਗਣ ਕਰਕੇ ਤੂੜੀ ਦੇ ਦੋ ਕੁੱਪ ਸੜੇ

Posted On May - 21 - 2013 ADD COMMENTS
ਪੱਤਰ ਪ੍ਰੇਰਕ ਮਾਛੀਵਾੜਾ, 20 ਮਈ ਪਿੰਡ ਚੱਕਲੀ ਮੰਗਾ ਵਿੱਚ ਖੇਤਾਂ ਵਿੱਚ ਖੜੇ ਨਾੜ ਨੂੰ ਅਚਾਨਕ ਅੱਗ ਲੱਗਣ ਨਾਲ ਦੋ ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਦੁਪਹਿਰ ਦੇ ਸਮੇਂ ਪਿੰਡ ਚੱਕਲੀ ਮੰਗਾ ਦੇ ਕਿਸਾਨ ਹਰਦੀਪ ਸਿੰਘ ਅਤੇ ਜਗਰੂਪ ਸਿੰਘ ਦੇ ਖੇਤਾਂ ਵਿੱਚ ਖੜੇ ਨਾੜ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਇਨ੍ਹਾਂ ਦੋਨਾਂ ਕਿਸਾਨਾਂ ਦੀ ਦੋ ਏਕੜ ਜ਼ਮੀਨ ’ਚ ਖੜਾ ਨਾੜ ਸੜ ਗਿਆ ਅਤੇ ਹਰਦੀਪ ਸਿੰਘ ਦੇ ਦੋ ਤੂੜੀ ਵਾਲੇ ਕੁੱਪ ਵੀ ਇਸ ਅੱਗ ਦੀ ਭੇਟ ਚੜ੍ਹ ਗਏ। ਹਰਦੀਪ ਸਿੰਘ ਨੇ ਦੱਸਿਆ 

ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਸਿਖਲਾਈ ਕੈਂਪ

Posted On May - 21 - 2013 ADD COMMENTS
ਪੱਤਰ ਪ੍ਰੇਰਕ ਸਮਰਾਲਾ, 20 ਮਈ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ 14 ਮਈ ਤੋਂ 20 ਮਈ ਤੱਕ 5 ਦਿਨਾਂ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਬਾਗਬਾਨੀ ਡਾਕਟਰ ਹਰਸਿਮਰਤ ਕੌਰ ਬੈਂਸ ਨੇ ਸਿਖਿਆਰਥੀਆਂ ਨੂੰ ਪਲੱਗ, ਟਰੇਆਂ ਵਿੱਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਡਾਕਟਰ ਬੈਂਸ ਨੇ ਫ਼ਲਦਾਰ ਬੂਟੇ ਤਿਆਰ 

ਕਾਂਗਰਸ ਪੰਜਾਬ ਵਿੱਚ ਮੁੱਦਾਹੀਣ ਹੋਈ: ਮਿੱਤਲ

Posted On May - 21 - 2013 ADD COMMENTS
ਪੱਤਰ ਪ੍ਰੇਰਕ ਲੁਧਿਆਣਾ, 20 ਮਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਮੰਤਰੀ ਮਦਨ ਮੋਹਨ ਮਿੱਤਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਕਾਂਗਰਸੀ ਆਗੂਆਂ ਵੱਲੋਂ ਚੋਣ ਨਿਰਪੱਖ ਨਾ ਹੋਣ ਦੇ ਸਾਰੇ ਦੋਸ਼ ਰੱਦ ਕਰਦਿਆਂ ਕਿਹਾ ਹੈ ਕਿ ਕਾਂਗਰਸ ਦਾ ਪੰਜਾਬ ਵਿੱਚੋਂ ਆਧਾਰ ਖ਼ਤਮ ਹੋਣ ਕਰਕੇ ਇਹ ਆਗੂ ਹੁਣ ਹਲਕੀ ਦੂਸ਼ਣਬਾਜ਼ੀ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਹਾਲੇ ਇਹ ਚੋਣ ਪ੍ਰਕਿਰਿਆ ਆਰੰਭ ਹੀ ਹੋਣ ਜਾ ਰਹੀ ਸੀ, ਉਦੋਂ ਤੋਂ ਹੀ ਇਨ੍ਹਾਂ ਆਗੂਆਂ ਨੇ ਪਾਰਟੀ ਅੰਦਰ ਚੋਣਾਂ 

ਧਾਰਮਿਕ ਸਮਾਗਮ ਅੱਜ ਤੋਂ

Posted On May - 21 - 2013 ADD COMMENTS
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 20 ਮਈ ਗੁਰਦੁਆਰਾ ਅਕਾਲਸਰ ਕੁਟੀਆ ਬਾਲੀਆਂ ਵਿਖੇ ਸੰਤ ਸੁਖਦੇਵ ਸਿੰਘ ਅਲਹੌਰਾਂ ਵਾਲੇ ਅਤੇ ਸੰਤ ਸ਼ੁੱਧ ਪ੍ਰਦੇਸੀ ਬਾਲੀਆਂ ਵਾਲਿਆਂ ਦੀ ਯਾਦ ਵਿੱਚ ਸਮਾਗਮ 21 ਤੇ 22 ਮਈ ਨੂੰ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਬਾਠਾਂ ਵਾਲਿਆਂ ਦੀ ਦੇਖ-ਰੇਖ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਥੇਦਾਰ ਪ੍ਰਗਟ ਸਿੰਘ ਅਤੇ ਕਰਮਜੀਤ ਸਿੰਘ ਬਾਲੀਆਂ ਨੇ ਦਿੱਤੀ।  

ਅਨਪੜ੍ਹ ਵੋਟਰਾਂ ਨੂੰ ਪੀਲੇ ਤੇ ਚਿੱਟੇ ਰੰਗ ਦੇ ਬੈਲਟ ਪੇਪਰਾਂ ਨੇ ਉਲਝਾਇਆ

Posted On May - 21 - 2013 ADD COMMENTS
ਨਿਜੀ ਪੱਤਰ ਪ੍ਰੇਰਕ ਸੰਗਰੂਰ, 20 ਮਈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕੱਲ੍ਹ ਵੋਟ ਪਾਉਣ ਮੌਕੇ ਬਹੁਤੇ ਅਨਪੜ੍ਹ ਵੋਟਰ ਪੀਲੇ ਤੇ ਚਿੱਟੇ ਰੰਗਾਂ ਦੇ ਬੈਲਟ ਪੇਪਰਾਂ ਦੇ ਚੱਕਰਾਂ ’ਚ ਪੈ ਕੇ ਕਥਿਤ ਤੌਰ ’ਤੇ ਵੋਟ ਦੀ ਸਹੀ ਵਰਤੋਂ ਨਹੀਂ ਕਰ ਸਕੇ। ਭਾਵੇਂ ਚੋਣ ਅਮਲੇ ਵਲੋਂ ਚਿੱਟੇ ਅਤੇ ਪੀਲੇ ਰੰਗ ਦੇ ਬੈਲਟ ਪੇਪਰ ਇਕੱਠੇ ਹੀ ਮੋਹਰ ਲਗਾਉਣ ਵਾਸਤੇ ਵੋਟਰ ਨੂੰ ਫੜਾ ਦਿੱਤੇ ਜਾਂਦੇ ਸੀ ਪਰ ਬੈਲਟ ਪੇਪਰ ਉੱਤੇ ਮੋਹਰ ਲਾਉਣ ਸਮੇਂ ਅਨਪੜ੍ਹ ਵੋਟਰਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੀਲੇ ਤੇ 

ਦਲੀਪ ਸਿੰਘ ਸਾਹੀ ਨੂੰ ਪ੍ਰਧਾਨ ਚੁਣਿਆ

Posted On May - 21 - 2013 ADD COMMENTS
ਪੱਤਰ ਪ੍ਰੇਰਕ ਸਮਰਾਲਾ, 20 ਮਈ ਸਮਰਾਲਾ ਲੇਖਕ ਮੰਚ ਸਮਰਾਲਾ 2013-2014 ਲਈ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ। ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੂੰ ਪ੍ਰਧਾਨ ਤੇ ਰਾਜਵਿੰਦਰ ਸਮਰਾਲਾ ਨੂੰ ਸੰਸਥਾ ਦਾ ਜਨਰਲ ਸਕੱਤਰ ਚੁਣਿਆ ਗਿਆ। ਇਸ ਸਾਲਾਨਾ ਚੋਣ ਤੋਂ ਪਹਿਲਾਂ ਰਾਜਵਿੰਦਰ ਸਮਰਾਲਾ ਨੇ 2011-2012 ਦੀ ਗਤੀਵਿਤੀਆਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਦੇ ਹੋਏ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸੰਸਥਾ ਨੇ 16 ਮਾਸਿਕ ਇਕੱਤਰਤਾਵਾਂ ਅਤੇ 8 ਵਿਸ਼ੇਸ਼ ਇੱਕਤਰਤਾਵਾਂ ਕੀਤੀਆਂ ਜਿਨ੍ਹਾਂ ਵਿੱਚ ਸਆਦਤ ਹਸਨ ਮੰਟੋ ਦੀ 

ਕਿੰਡਰਗਾਰਟਨ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Posted On May - 21 - 2013 ADD COMMENTS
ਪੱਤਰ ਪ੍ਰੇਰਕ ਸਮਰਾਲਾ, 20 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ 12ਵੀਂ  ਜਮਾਤ ਦੇ ਨਤੀਜਿਆਂ ਵਿੱਚ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਇੱਕ ਵਾਰ ਫਿਰ ਤੋਂ ਸੰਸਥਾ ਦਾ ਨਾਂ ਅਤੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਚੁੱਕ ਦਿੱਤਾ ਹੈ।  ਸਕੂਲ ਦੇ ਚੇਅਰਮੈਨ ਅਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਸਕੂਲ ਦੇ ਨਤੀਜੇ ’ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਆਰਟਸ ਅਤੇ ਕਾਮਰਸ ਦੋਹਾਂ ਗਰੁੱਪਾਂ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨ 

ਟਰੇਨਿੰਗ ਪ੍ਰਾਪਤ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

Posted On May - 21 - 2013 ADD COMMENTS
ਪੱਤਰ ਪ੍ਰੇਰਕ ਬਸੀ ਪਠਾਣਾਂ, 20 ਮਈ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਇਲਾਕੇ ਦੇ ਲੋੜਵੰਦ ਬੇਰੁਜ਼ਗਾਰ ਨੌਜਵਾਨਾਂ ਨੂੰ ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਚੰਡੀਗੜ੍ਹ ਵਿਖੇ ਵੱਖ ਵੱਖ ਕੋਰਸਾਂ ਦੀ ਟਰੇਨਿੰਗ ਮੁਫਤ ਕਰਵਾਈ ਜਾ ਰਹੀ ਹੈ। ਅੱਜ ਪਹਿਲੇ ਬੈਚ ਦੇ 34 ਸਿਖਿਆਰਥੀਆਂ ਨੂੰ ਇਹ ਸਰਟੀਫਿਕੇਟ ਹਲਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਵੰਡੇ। ਇਹ ਸਮਾਰੋਹ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ ਕੀਤਾ ਗਿਆ। ਵਿਧਾਇਕ ਨਿਰਮਲ ਸਿੰਘ ਨੇ ਟਰੱਸਟ 

ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ

Posted On May - 20 - 2013 ADD COMMENTS
ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 20 ਮਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 17 ਡਾਟਾ ਐਂਟਰੀ ਆਪਰੇਟਰਾਂ ਦੇ ਅਦਾਲਤ ਵਿੱਚ ਕਾਨੂੰਨੀ ਲੜਾਈ ਹਾਰ ਜਾਣ ਮਗਰੋਂ ਜਿੱਥੇ ਉਨ੍ਹਾਂ ਨੂੰ ਹੁਣ ਨੌਕਰੀ ਤੋਂ ਹੱਥ ਧੋਣੇ ਪੈਣਗੇ, ਉੱਥੇ ਹੀ ਇਸ ਫੈਸਲੇ ਦਾ ਅਸਰ ਠੇਕੇ ’ਤੇ ਕੰਮ ਕਰਦੇ ਬਾਕੀ ਡਾਟਾ ਐਂਟਰੀ ਆਪਰੇਟਰਾਂ ਦੇ ਭਵਿੱਖ ’ਤੇ ਵੀ ਪੈਣ ਦੇ ਅਸਾਰ ਹਨ। ਯੂਨੀਵਰਸਿਟੀ ਨੇ ਠੇਕੇ ’ਤੇ ਕੰਮ ਕਰ ਰਹੇ ਇਨ੍ਹਾਂ ਡਾਟਾ ਐਂਟਰੀ ਆਪਰੇਟਰਾਂ ਨੂੰ ਰੈਗੂਲਰ ਕਰਨ ਤੋਂ ਨਾ ਕਰ ਦਿੱਤੀ ਸੀ। ਇਨ੍ਹਾਂ 17 ਡਾਟਾ 

ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ

Posted On May - 20 - 2013 ADD COMMENTS
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਈ ਕੇਂਦਰ ਸਰਕਾਰ ਨੇ ਨਰਸਿੰਗ ਕੋਰਸਾਂ ਵਿੱਚ ਦਾਖ਼ਲੇ ਲਈ ਯੋਗਤਾ ’ਚ ਅਹਿਮ ਬਦਲਾਅ ਕਰ ਦਿੱਤਾ ਹੈ। ਏਐਨਐਮ ਵਿੱਚ ਦਾਖ਼ਲੇ ਲਈ ਯੋਗਤਾ ਦਸਵੀਂ ਤੋਂ ਵਧਾ ਕੇ ਬਾਰ੍ਹਵੀਂ ਕਰ ਦਿੱਤੀ ਹੈ, ਜਦੋਂਕਿ ਜੀਐਨਐਮ ਵਾਸਤੇ ਬਾਰ੍ਹਵੀਂ ਆਰਟਸ ਪਾਸ ਵਿਦਿਆਰਥੀਆਂ ਲਈ ਰਾਹ ਖੋਲ੍ਹ ਦਿੱਤਾ ਹੈ। ਭਾਰਤੀ ਨਰਸਿੰਗ ਕੌਂਸਲ ਵੱਲੋਂ ਪੱਤਰ ਨੰਬਰ ਐਫ 1-6/2013/ਆਈਐਨਸੀ ਰਾਹੀਂ ਪੰਜਾਬ ਨਰਸਿੰਗ ਕੌਂਸਲ ਨੂੰ ਸੂਚਨਾ ਦੇ ਦਿੱਤੀ ਗਈ ਹੈ। ਕੌਂਸਲ ਦਾ ਨਵਾਂ 

ਸਕੂਲ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਦਾ ਵਿਵਾਦ ਵਧਿਆ

Posted On May - 20 - 2013 ADD COMMENTS
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਮਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਰਾਜ ਦੇ ਸਮੂਹ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਰੋੜਾਂ ਰੁਪਏ ਦੀਆਂ ਕਿਤਾਬਾਂ ਇੱਕ ਪ੍ਰਾਈਵੇਟ ਕੰਪਨੀ ਰਾਹੀਂ ਮੁਹੱਈਆ ਕਰਨ ਦਾ ਫ਼ੈਸਲਾ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਉਚ ਪੱਧਰ ’ਤੇ ਪੜਤਾਲ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸਿੱਖਿਆ ਵਿਭਾਗ ਨੇ ਰਾਜ ਦੇ ਸਮੂਹ ਵਿਦਿਆਰਥੀਆਂ ਲਈ ਪ੍ਰੈਕਟੀਕਲ ਕਾਪੀਆਂ ਇੱਕ ਵਿਸ਼ੇਸ਼ ਕੰਪਨੀ ਤੋਂ ਖ਼ਰੀਦਣ 

ਮੋਟਰਸਾਈਕਲ ਸਵਾਰ ਦੀ ਹਾਦਸੇ ’ਚ ਮੌਤ

Posted On May - 20 - 2013 ADD COMMENTS
ਪੱਤਰ ਪ੍ਰੇਰਕ ਸ਼ੇਰਪੁਰ, 20 ਮਈ ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਚਾਂਗਲੀ ਮੋੜ ਨੇੜੇ ਅਗਿਆਤ ਵਾਹਨ ਨਾਲ ਟਕਰਾ ਕੇ ਹੇਠਾਂ ਡਿੱਗ ਜਾਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ  ਅਗਿਆਤ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਘਨੌਰੀ ਕਲਾਂ ਵਾਸੀ ਕਰਨੈਲ ਕੌਰ ਪਤਨੀ ਪਿਆਰਾ ਸਿੰਘ ਨੇ ਪੁਲੀਸ ਕੋਲ ਲਿਖਵਾਈ ਰਿਪੋਰਟ ਅਨੁਸਾਰ ਉਹ ਕੋਆਪਰੇਟਿਵ ਸੁਸਾਇਟੀ ਕਾਤਰੋਂ ਤੋਂ ਪੈਸੇ ਕਢਵਾਉਣ ਗਈ ਸੀ ਅਤੇ ਉਸਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਗੁਰਦੀਪ ਸਿੰਘ ਨਿੱਕਾ ਦੀ ਸੜਕ ਹਾਦਸੇ 

ਮਜ਼ਦੂਰ ਦੇ ਘਰ ਨੂੰ ਲੱਗੀ ਅੱਗ ਦੇ ਮਾਮਲੇ ਨੇ ਲਿਆ ਨਵਾਂ ਮੋੜ

Posted On May - 20 - 2013 ADD COMMENTS
ਪੱਤਰ ਪ੍ਰੇਰਕ ਸ਼ੇਰਪੁਰ, 20 ਮਈ ਪਿੰਡ ਮੂਲੋਵਾਲ ਵਿਖੇ 14 ਮਈ ਦੀ ਰਾਤ ਮਜ਼ਦੂਰ ਦੇ ਘਰ ’ਚ ਲੱਗੀ ਅੱਗ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲੀਸ ਨੇ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਘਰ ਦੇ ਮੁਖੀ ਮਜ਼ਦੂਰ ਕਰਮਜੀਤ ਸਿੰਘ ਖ਼ਿਲਾਫ਼ ਧਾਰਾ 302, 307, 309 ਤਹਿਤ ਕੇਸ ਦਰਜ ਕਰ ਲਿਆ। ਯਾਦ ਰਹੇ ਇਸ ਘਟਨਾ´ਮ ਦੌਰਾਨ  ਕਰਮਜੀਤ ਸਿੰਘ, ਉਸਦੀ ਪਤਨੀ ਕਿਰਨਜੀਤ ਕੌਰ (28), ਬੇਟਾ ਜਸ਼ਨਦੀਪ ਸਿੰਘ (10) ਅਤੇ ਬੇਟੀ (7/8) ਘਰ ’ਚ ਮੌਜੂਦ ਸਨ। ਲੋਕਾਂ ਨੇ ਅੱਗ ਲੱਗਣ ਕਾਰਨ ਝੁਲਸੇ ਮਜ਼ਦੂਰ ਕਰਮਜੀਤ ਸਿੰਘ ਤੇ 
Page 1 of 1012345678910

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CWidespread Dust
    Chandigarh, India 43 °CSunny
    Ludhiana,India 43 °CSunny
    Dehradun,India 35 °CHaze

ਕ੍ਰਿਕਟ

Powered by : Mediology Software Pvt Ltd.