ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮਾਝਾ-ਦੋਆਬਾ › ›

Featured Posts
ਸੜਕ ਹਾਦਸਿਆਂ ਵਿੱਚ ਦੋ ਹਲਾਕ, ਇਕ ਜ਼ਖ਼ਮੀ

ਸੜਕ ਹਾਦਸਿਆਂ ਵਿੱਚ ਦੋ ਹਲਾਕ, ਇਕ ਜ਼ਖ਼ਮੀ

ਐਮ.ਪੀ. ਧਵਨ ਪਠਾਨਕੋਟ, 28 ਮਾਰਚ ਅੱਜ ਇਥੇ ਐਮ.ਐਸ.ਪੀ. ਸਿਨਮੇ ਕੋਲੋਂ ਲੰਘਦੇ ਫਲਾਈਓਵਰ ’ਤੇ ਇਕ ਮੋਟਰਸਾਈਕਲ ਬੱਸ (ਬੀ.ਐਲ.-1 ਪੀ.ਡੀ.0765) ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਸੰਜੀਵ ਸੈਣੀ (29) ਪੁੱਤਰ ਸ਼ਿਵਰਾਜ ਸੈਣੀ ਵਾਸੀ ਹਾਊਸਿੰਗ ਬੋਰਡ ਕਲੋਨੀ ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ...

Read More

ਸ਼ਿਵ ਜੋਤੀ ਸਕੂਲ ਪ੍ਰਸ਼ਾਸਨ ’ਤੇ ਬੱਚਿਆਂ ਦੇ ਨਤੀਜੇ ਰੋਕਣ ਦਾ ਦੋਸ਼

ਸ਼ਿਵ ਜੋਤੀ ਸਕੂਲ ਪ੍ਰਸ਼ਾਸਨ ’ਤੇ ਬੱਚਿਆਂ ਦੇ ਨਤੀਜੇ ਰੋਕਣ ਦਾ ਦੋਸ਼

ਖੇਤਰੀ ਪ੍ਰਤੀਨਿਧ ਜਲੰਧਰ, 28 ਮਾਰਚ ਨਿੱਜੀ ਸਕੂਲਾਂ ਦੀ ਮਨਮਾਨੀ ਖ਼ਿਲਾਫ਼ ਲੜ ਰਹੇ ਮਾਪਿਆਂ ਨੇ ਸ਼ਿਵ ਜੋਤੀ ਸਕੂਲ ’ਤੇ ਉਨ੍ਹਾਂ ਦੇ ਬੱਚਿਆਂ ਦੇ ਨਤੀਜੇ ਰੋਕਣ ਦੇ ਦੋਸ਼ ਲਾਏ ਹਨ। ਨਿੱਜੀ ਸਕੂਲਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਪੰਜਾਬ ਪੇਰੈਂਟਸ ਐਸੋਸੀਏਸ਼ਨ ਦੇ ...

Read More

ਸੰਸਦ ਮੈਂਬਰ ਔਜਲਾ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਮਿਲੇ

ਸੰਸਦ ਮੈਂਬਰ ਔਜਲਾ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਮਿਲੇ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 28 ਮਾਰਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਪੀ ਅਸ਼ੋਕ ਗਜਪਤੀ ਰਾਜੂ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਦੇ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਾਸ਼ਟਰੀ ਹਵਾਈ ਉਡਾਣਾਂ ਬਹਾਲ ਕਰਾਉਣ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਹਵਾਬਾਜ਼ੀ ਮੰਤਰੀ ਨੇ ਜਲਦੀ ਸਥਿਤੀ ਦੀ ਸਮੀਖਿਆ ਕਰਾਉਣਾ ਦਾ ...

Read More

ਪਾਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਰਹੱਦ ’ਤੇ ਅਰਦਾਸ

ਪਾਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਰਹੱਦ ’ਤੇ ਅਰਦਾਸ

ਦਲਬੀਰ ਸੱਖੋਵਾਲੀਆ ਬਟਾਲਾ, 28 ਮਾਰਚ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸੀਮਾ ’ਤੇ ਸਥਿਤ ਧੁੱਸੀ ’ਤੇ 194ਵੀਂ ਅਰਦਾਸ ਕੀਤੀ ਗਈ। ਅਰਦਾਸ ਵਿੱਚ ਪਾਕਿਸਤਾਨ ਵਿਚਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨਾਂ ਪਾਸਪੋਰਟ ਅਤੇ ਬਿਨਾਂ ਵੀਜ਼ਾਂ ਖੁੱਲ੍ਹੇ ਲਾਂਘੇ ਤੇ ਦਰਸ਼ਨਾਂ ਦੀ ...

Read More

ਗ੍ਰਾਮੀਣ ਡਾਕ ਸੇਵਕਾਂ ਵੱਲੋਂ ਰੋਸ ਵਿਖਾਵਾ

ਗ੍ਰਾਮੀਣ ਡਾਕ ਸੇਵਕਾਂ ਵੱਲੋਂ ਰੋਸ ਵਿਖਾਵਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 28 ਮਾਰਚ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਦੇ ਹੱਕ ਵਿਚ ਇਥੇ ਮੁੱਖ ਡਾਕਘਰ ਅੱਗੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾ ਨਾਲ ਵਿਤਕਰਾ ਕਰ ਰਹੀ ਹੈ ਅਤੇ ਸੱਤਵੇਂ ਤਨਖਾਹ ਕਮਿਸ਼ਨ ਦੇ ਲਾਭਾਂ ਤੋਂ ਵਾਂਝਾ ਰੱਖਿਆ ਹੈ।ਯੂਨੀਅਨ ਆਗੂ ਜਸਬੀਰ ਸਿੰਘ ਨੇ ਆਖਿਆ ਕਿ ...

Read More

ਖੋਖਾ-ਰੇਹੜੀ ਯੂਨੀਅਨ ਵੱਲੋਂ ਨਗਰ ਪੰਚਾਇਤ ਖ਼ਿਲਾਫ਼ ਮੁਜ਼ਾਹਰਾ

ਖੋਖਾ-ਰੇਹੜੀ ਯੂਨੀਅਨ ਵੱਲੋਂ ਨਗਰ ਪੰਚਾਇਤ ਖ਼ਿਲਾਫ਼ ਮੁਜ਼ਾਹਰਾ

ਪੱਤਰ ਪੇ੍ਰਕ ਸ਼ਾਹਕੋਟ, 28 ਮਾਰਚ ਖੋਖਾ ਰੇਹੜੀ ਯੂਨੀਅਨ ਸ਼ਾਹਕੋਟ ਵੱਲੋਂ ਨਗਰ ਪੰਚਾਇਤ ਸ਼ਾਹਕੋਟ ਦੇ ਖਿਲਾਫ ਕਸਬੇ ਅੰਦਰ ਮੁਜ਼ਾਹਰਾ ਕਰਕੇ ਉਨ੍ਹਾਂ ਦੇ ਦਫਤਰ ਵਿਖੇ ਕਰੀਬ 4 ਘੰਟੇ ਰੋਸ ਧਰਨਾ ਦਿੱਤਾ।  ਖੋਖਾ ਰੋਹੜੀ ਯੂਨੀਅਨ ਸ਼ਾਹਕੋਟ ਦੇ ਵਰਕਰ ਸਭ ਤੋਂ ਪਹਿਲਾਂ ਇੱਥੋਂ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਇਕੱਠੇ ਹੋਏ। ਉਪਰੰਤ ਕਸਬੇ ਅੰਦਰ ਮੁਜ਼ਾਹਰਾ ਕਰਦੇ ...

Read More

ਕੇਂਦਰੀ ਜੇਲ੍ਹ ’ਚ 7 ਰੋਜ਼ਾ ਯੋਗਾ ਕੈਂਪ

ਕੇਂਦਰੀ ਜੇਲ੍ਹ ’ਚ 7 ਰੋਜ਼ਾ ਯੋਗਾ ਕੈਂਪ

ਪੱਤਰ ਪ੍ਰੇਰਕ ਹੁਸ਼ਿਆਰਪੁਰ, 28 ਮਾਰਚ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਭਲਾਈ ਸ੍ਰੀ ਰਵੀ ਸ਼ੰਕਰ ਦੀ ਸੰਸਥਾ ਆਰਟ ਆਫ਼ ਲਿਵਿੰਗ ਜਲੰਧਰ ਵੱਲੋਂ 7 ਰੋਜ਼ਾ ਯੋਗਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੈਦੀਆਂ ਨੂੰ ਲੜਾਈ ਝਗੜਿਆਂ ਤੋਂ ਬਚਣ, ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਬਾਰੇ ਜਾਗਰੂਕ ਕੀਤਾ ਗਿਆ। ਸੰਸਥਾ ਦੇ ਮੈਂਬਰ ਵਿਜੇ ਕੁਮਾਰ ਦੁਆਰਾ ਕੈਦੀਆਂ ...

Read More


ਪੰਜਾਬ ਦਾ ਵਿਕਾਸ ਕੇਂਦਰ ਦੀਆਂ ਗਰਾਂਟਾਂ ਆਸਰੇ: ਅਮਰਿੰਦਰ

Posted On April - 10 - 2010 Comments Off on ਪੰਜਾਬ ਦਾ ਵਿਕਾਸ ਕੇਂਦਰ ਦੀਆਂ ਗਰਾਂਟਾਂ ਆਸਰੇ: ਅਮਰਿੰਦਰ
ਪੱਤਰ ਪ੍ਰੇਰਕ ਕਪੂਰਥਲਾ, 9 ਅਪਰੈਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਮਾਖੌਲ ਉਡਾਉਂਦਿਆਂ ਕਿਹਾ ਕਿ ਸੂਬੇ ਦਾ ਵਿਕਾਸ ਸਿਰਫ ਇਸ਼ਤਿਹਾਰਾਂ ‘ਚ ਹੀ ਨਜ਼ਰ ਆ ਰਿਹਾ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ‘ਚ ਕਾਂਗਰਸ ਦੀ ਕੀਤੀ ਜਾਣ ਵਾਲੀ ਰੈਲੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਇਥੇ ‘ਚ ਕੁਝ ਸਮੇਂ ਲਈ ਰੁਕੇ ਸਨ ਜਿਥੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦਾ 

ਠੇਕੇਦਾਰ ਦਾ ਨਾਜਾਇਜ਼ ਕਬਜ਼ਾ ਢਾਹਿਆ

Posted On April - 10 - 2010 Comments Off on ਠੇਕੇਦਾਰ ਦਾ ਨਾਜਾਇਜ਼ ਕਬਜ਼ਾ ਢਾਹਿਆ
ਪੱਤਰ ਪ੍ਰੇਰਕ ਫਗਵਾੜਾ, 9 ਅਪਰੈਲ ਇੱਥੋਂ ਦੇ ਬੰਗਾ ਰੋਡ ਚੌਕ ਵਿਚ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇਦਾਰ ਵੱਲੋਂ ਸੜਕ ਉੱਪਰ ਕੀਤਾ ਨਾਜਾਇਜ਼ ਕਬਜ਼ਾ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਜੇ.ਸੀ.ਬੀ. ਮਸ਼ੀਨ ਲਿਆ ਕੇ ਢਹਿ ਢੇਰੀ ਕਰ ਦਿੱਤਾ। ਠੇਕੇ ਦੀ ਥਾਂ ਛੋਟੀ ਹੋਣ ਕਰਕੇ ਠੇਕੇਦਾਰ ਨੇ ਬੰਗਾ ਰੋਡ ਚੌਕ’ਚ ਕਰੀਬ 8/8 ਦੀ ਥਾਂ ‘ਤੇ ਪਿਛਲੇ 2 ਦਿਨਾਂ ਤੋਂ ਲੋਹੇ ਦਾ ਖੋਖਾ ਫਿੱਟ ਕਰਕੇ ਦੁਕਾਨ ਵੱਡੀ ਕੀਤੀ ਹੋਈ ਸੀ। ਇਹ ਮਾਮਲਾ ਮੀਡੀਆ ਵਿਚ ਆਉਣ ਕਾਰਨ ਸਵੇਰੇ ਹੀ ਐਸ.ਐਚ.ਓ.ਦੀ ਅਗਵਾਈ ਵਿਚ ਆਈ ਟੀਮ ਨੇ ਜੇ.ਸੀ.ਬੀ. 

ਪਿੰਡ ਨੌਸ਼ਹਿਰਾ ਢਾਲਾ ਵਿਖੇ ਸਾਲਾਨਾ ਵਿਸਾਖੀ ਜੋੜ ਮੇਲਾ 14 ਤੋਂ

Posted On April - 10 - 2010 Comments Off on ਪਿੰਡ ਨੌਸ਼ਹਿਰਾ ਢਾਲਾ ਵਿਖੇ ਸਾਲਾਨਾ ਵਿਸਾਖੀ ਜੋੜ ਮੇਲਾ 14 ਤੋਂ
ਟ੍ਰਿਬਿਊਨ ਨਿਊਜ ਸਰਵਿਸ ਅੰਮ੍ਰਿਤਸਰ, 9 ਅਪਰੈਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ  ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਭਗਤ ਜੱਲ੍ਹਣ ਦਾਸ ਜੀ ਦੇ ਅਸਥਾਨ ਹਿੰਦ-ਪਾਕਿ  ਸੀਮਾ ‘ਤੇ ਸਥਿਤ ਪਿੰਡ ਨੌਸ਼ਹਿਰਾ ਢਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਵਿਸਾਖੀ ਜੋੜ ਮੇਲਾ 14, 15 ਅਪਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਨਿਰਮਲ ਸਿੰਘ ਦੀ ਦੇਖ ਰੇਖ ਵਿਚ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਪ੍ਰੋ. ਹਰਬੰਸ ਸਿੰਘ 

‘ਪੜੋ ਪੰਜਾਬ’ ਤਹਿਤ ਸੈਮੀਨਾਰ ਕਰਵਾਇਆ

Posted On April - 10 - 2010 Comments Off on ‘ਪੜੋ ਪੰਜਾਬ’ ਤਹਿਤ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ ਮੁਕੇਰੀਆ, 9 ਅਪਰੈਲ ‘ਪੜੋ ਪੰਜਾਬ’ ਪ੍ਰਾਜੈਕਟ ਤਹਿਤ ਮੁਕੇਰੀਆਂ ਬਲਾਕ-1 ਵੱਲੋਂ ਰਿਸੋਰਸ ਸੈਂਟਰ ਮੁਕੇਰੀਆਂ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 40 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ। ਇਸ ਪ੍ਰਾਜੈਕਟ ਦੇ ਵੱਖ-ਵੱਖ ਪੜਾਵਾਂ ਵਿੱਚ 85 ਸਕੂਲਾਂ ਦੇ 203 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸੈਮੀਨਾਰ 27 ਅਪਰੈਲ ਤੱਕ ਚਲੇਗਾ। ਇਸ ਸੈਮੀਨਾਰ ਵਿੱਚ ਬੀ.ਪੀ.ਈ.ਓ. ਹਰਭਜਨ ਸਿੰਘ, ਟਰੇਨਿੰਗ ਕੋਆਰਡੀਨੇਟਰ ਰਜੇਸ਼ ਕੁਮਾਰ, ਸੀ.ਐਮ.ਟੀ. ਮਨਿੰਦਰਜੀਤ 

ਪਰਸ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ

Posted On April - 10 - 2010 Comments Off on ਪਰਸ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ ਮਾਹਿਲਪੁਰ, 9 ਅਪਰੈਲ ਬਲਾਕ ਮਾਹਿਲਪੁਰ ਦੇ ਪਿੰਡ ਖੇੜਾ ਦੇ ਨਜ਼ਦੀਕ ਇਕ ਔਰਤ ਦਾ ਪਰਸ ਖੋਹ ਕੇ ਭੱਜੇ ਸਕੂਟਰ ਸਵਾਰ ਨੌਜਵਾਨਾਂ ਦਾ ਤੀਸਰਾ ਸਾਥੀ ਵੀ ਪੁਲੀਸ ਨੇ ਕਾਬੂ ਕਰ ਕੇ ਕਾਨੂੰਨ ਦੀ ਧਾਰਾ 382, 34 ਆਈ.ਪੀ.ਸੀ. ਅਧੀਨ ਮਾਮਲਾ ਦਰਜਾ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਪਿੰਡ ਖੇੜਾ ਵਾਸੀ ਅਨੀਤਾ ਸ਼ਾਮ ਨੂੰ ਵਾਪਸ ਆਪਣੇ ਪਿੰਡ ਖੇੜਾ ਜਾ ਰਹੀ ਸੀ ਕਿ ਪਿੰਡ ਦਾਦੂਵਾਲ ਨਜ਼ਦੀਕ ਇਕ ਸਕੂਟਰ (ਨੰ. ਪੀ.ਬੀ.-07-ਡੀ-7235) ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਰਸ ਖੋਹ 

ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਨੇ ਜੁੱਤੀਆਂ ਪਾਲਿਸ਼ ਕਰਦੇ ਗਰੀਬ ਦਲਿਤ ਨੂੰ ਉਦਯੋਗਪਤੀ ਬਣਾਇਆ

Posted On April - 10 - 2010 Comments Off on ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਨੇ ਜੁੱਤੀਆਂ ਪਾਲਿਸ਼ ਕਰਦੇ ਗਰੀਬ ਦਲਿਤ ਨੂੰ ਉਦਯੋਗਪਤੀ ਬਣਾਇਆ
ਪੱਤਰ ਪ੍ਰੇਰਕ ਝਬਾਲ, 9 ਅਪਰੈਲ ਇਕ ਕੌਮੀ ਸਰਵੇਖਣ ਟੀਮ ਨੇ ਝਬਾਲ ਦੇ ਸਰਵੇਖਣ ਦੌਰਾਨ ਇਥੋਂ ਦੇ ਇਕ ਦਿਹਾੜੀਦਾਰ ਦਲਿਤ ਨੂੰ ਇਕ ਉਦਯੋਗ ਦਾ ਮਾਲਕ ਦਰਸਾ ਦਿੱਤਾ। ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਨੇ ਬਜ਼ੁਰਗ ਚੈਂਚਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਝਬਾਲ ਨੂੰ ਡੀ-ਰਜਿਸਟਰੇਸ਼ਨ ਬਾਰੇ ਨੋਟਿਸ ਜਾਰੀ ਕਰਕੇ ਦੱਸਿਆ ਹੈ ਕਿ ਐਸ.ਐਸ.ਆਈ. ਦੀ ਕੌਮੀ ਸਰਵੇਖਣ ਟੀਮ ਨੇ ਦੱਸਿਆ ਕਿ ਉਸ ਵੱਲੋਂ ਸ਼ੁਰੂ ਕੀਤਾ ਗਿਆ ਯੂਨਿਟ ਪਿਛਲੇ ਇਕ ਸਾਲ ਤੋਂ ਬੰਦ ਪਿਆ ਹੈ। ਇਸ ਲਈ ਜਾਰੀ ਕੀਤੇ ਗਏ 

ਬਖਤੂਪੁਰਾ ਬਿਨਾਂ ਸ਼ਰਤ ਰਿਹਾਅ

Posted On April - 10 - 2010 Comments Off on ਬਖਤੂਪੁਰਾ ਬਿਨਾਂ ਸ਼ਰਤ ਰਿਹਾਅ
ਨਿੱਜੀ ਪੱਤਰ ਪ੍ਰੇਰਕ ਬਟਾਲਾ, 9 ਅਪਰੈਲ ਇੰਡੀਅਨ ਫੈਡਰੇਸ਼ਨ ਆਫ ਟਰੇਡ  ਯੂਨੀਅਨ  (ਇਫਟੂ) ਸੂਬਾ ਪ੍ਰਧਾਨ ਗੁਰਮੀਤ  ਸਿੰਘ  ਬਖ਼ਤੂਪੁਰਾ ਨੂੰ ਅੱਜ ਐਸ ਡੀ ਐਮ  ਰਾਹੁਲ ਚਾਬਾ ਦੀ ਅਦਾਲਤ ’ਚ  ਪੇਸ਼ੀ  ਭੁੱਗਤਣ ਤੋਂ  ਬਾਅਦ ਪੁਲੀਸ  ਨੇ  ਬਿਨਾਂ  ਸ਼ਰਤ  ਰਿਹਾਅ  ਕਰ ਦਿੱਤਾ।  ਪੁਲੀਸ ਨੇ  ਉਸਨੂੰ ਵੱਖ ਵੱਖ ਕੇਸਾਂ ’ਚ 22 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਇਥੋਂ ਦੇ ਉਦਯੋਗਪਤੀਆਂ  ਅਤੇ  ਮਜ਼ਦੂਰਾਂ  ਦਰਮਿਆਨ  ਉਜ਼ਰਤਾਂ  ਵਧਾਉਣ ਦੇ ਮਾਮਲੇ  ’ਚ ਛਿੜੇ ਵਿਵਾਦ ਕਾਰਨ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ 

ਭਾਰਤੀ ਫਾਊਡੇਸ਼ਨ 6 ਸੀਨੀਅਰ ਸੈਕੰਡਰੀ ਸਕੂਲਾਂ ਦੀ ਸਥਾਪਨਾ ਕਰੇਗੀ

Posted On April - 10 - 2010 Comments Off on ਭਾਰਤੀ ਫਾਊਡੇਸ਼ਨ 6 ਸੀਨੀਅਰ ਸੈਕੰਡਰੀ ਸਕੂਲਾਂ ਦੀ ਸਥਾਪਨਾ ਕਰੇਗੀ
ਪੱਤਰ ਪ੍ਰੇਰਕ ਅੰਮ੍ਰਿਤਸਰ, 9 ਅਪਰੈਲ ਭਾਰਤੀ ਇੰਟਰਪ੍ਰਾਈਜ਼ਜ਼ ਦੀ ਇਕਾਈ ਭਾਰਤੀ ਫਾਉਂਡੇਸ਼ਨ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਸੰਸਥਾ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸਿੱਖਿਆ ਤੋਂ ਵਾਂਝੇ ਬਚਿਆਂ ਲਈ 6 ਸੀਨੀਅਰ ਸੈਕੰਡਰੀ ਸਕੂਲਾਂ ਦੀ ਸਥਾਪਨਾ ਕਰੇਗੀ। ਅੱਜ ਇਥੋਂ ਨੇੜਲੇ ਕਸਬੇ ਚੋਗਾਵਾਂ ਵਿਚ ਆਦਰਸ਼ ਸਕੀਮ ਅਧੀਨ ਪਹਿਲਾ ਸਕੂਲ ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਕੀਤਾ। ਇਸ ਸਕੂਲ ਵਿਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ-ਨਾਲ 

ਸੈਮੀਨਾਰ ‘ਚ ਅਧਿਆਪਕਾਂ ਨੇ ਪੜ੍ਹਾਉਣ ਦੇ ਤਜਰਬੇ ਸਾਂਝੇ ਕੀਤੇ

Posted On April - 10 - 2010 Comments Off on ਸੈਮੀਨਾਰ ‘ਚ ਅਧਿਆਪਕਾਂ ਨੇ ਪੜ੍ਹਾਉਣ ਦੇ ਤਜਰਬੇ ਸਾਂਝੇ ਕੀਤੇ
ਪੱਤਰ ਪ੍ਰੇਰਕ ਗੁਰਦਾਸਪੁਰ, 9 ਅਪਰੈਲ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਅਤੇ ਗਿਆਨ ‘ਚ ਵਾਧਾ ਕਰਨ ਦੇ ਉਦੇਸ਼ ਨਾਲ ਬਲਾਕ ਸਿੱਖਿਆ ਅਫਸਰ ਦੋਰਾਂਗਲਾ (ਗੁਰਦਾਸਪੁਰ) ਦੇ ਦਫਤਰ ਕੰਪਲੈਕਸ ਵਿਖੇ ਲਾਇਆ ਜਾ ਰਿਹਾ ਪਹਿਲੇ ਗੇੜ ਦਾ ਤਿੰਨ ਰੋਜ਼ਾ ਸੈਮੀਨਾਰ  ਸਮਾਪਤ ਹੋ ਗਿਆ। ਇਸ ਤਿੰਨ ਰੋਜ਼ਾ ਸੈਮੀਨਾਰ ਦੌਰਾਨ ਬੀ.ਐਮ.ਟੀ ਰਮੇਸ਼ ਕੁਮਾਰ, ਸੀ.ਐਮ.ਟੀ ਅਜੈ ਸਿੰਘ ਅਤੇ ਅਜੀਬ ਸਿੰਘ ਨੇ ਅਧਿਆਪਕਾਂ ਨੂੰ ਨਵੇਂ ਵਰ੍ਹੇ ਦੌਰਾਨ ਪੜੋ੍ਹ ਪੰਜਾਬ ਤਹਿਤ ਤੈਅ ਕੀਤੇ ਟੀਚਿਆਂ ਅਤੇ ਇਨ੍ਹਾਂ 

ਮੋਹਰੀ ਵਿਦਿਅਰਥਣ ਨੂੰ ਚੈੱਕ ਭੇਟ

Posted On April - 10 - 2010 Comments Off on ਮੋਹਰੀ ਵਿਦਿਅਰਥਣ ਨੂੰ ਚੈੱਕ ਭੇਟ
ਪੱਤਰ ਪ੍ਰੇਰਕ ਮਾਹਿਲਪੁਰ, 9 ਅਪਰੈਲ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਸਮਾਗਮ ਪ੍ਰਿੰਸੀਪਲ ਬਲਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੈਨੇਜਮੈਂਟ ਕਮੇਟੀ ਕਰਨਲ ਸੁਰਿੰਦਰ ਸਿੰਘ ਬੈਂਸ ਹਾਜ਼ਰ ਹੋਏ। ਸਮਾਗਮ ਵਿਚ ਪਿਛਲੇ ਵਿਦਿਅਕ ਵਰ੍ਹੇ ਦੌਰਾਨ ਅੱਠਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਬਲਾਕ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹਿਣ ਵਾਲੀ ਵਿਦਿਆਰਥਣ ਮੀਨੂੰ  ਸਰਵ ਸਿੱਖਿਆ ਅਭਿਆਨ ਵੱਲੋਂ ਦਿੱਤਾ ਦੋ ਹਜ਼ਾਰ ਰੁਪਏ ਦਾ ਚੈੱਕ 

ਨਿੱਜੀ ਸਕੂਲਾਂ ਖ਼ਿਲਾਫ਼ ਸੰਘਰਸ਼ ਵਿੱਢਾਂਗੇ: ਧੀਮਾਨ

Posted On April - 10 - 2010 Comments Off on ਨਿੱਜੀ ਸਕੂਲਾਂ ਖ਼ਿਲਾਫ਼ ਸੰਘਰਸ਼ ਵਿੱਢਾਂਗੇ: ਧੀਮਾਨ
ਪੱਤਰ ਪ੍ਰੇਰਕ ਮਾਹਿਲਪੁਰ, 9 ਅਪਰੈਲ ਪੰਜਾਬ ਦਾ ਨੌਜਵਾਨ ਵਰਗ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਵੱਖ-ਵੱਖ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਜੂਝਦਾ ਹੋਇਆ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਸਭ ਤੋਂ ਵੱਧ ਸਿੱਖਿਆ ਖੇਤਰ ਵਿਚ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਪੰਜਾਬ ਦੇ ਨਿੱਜੀ ਸਕੂਲ ਹਨ, ਜਿੱਥੇ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ। ਇਹ ਪ੍ਰਗਟਾਵਾ ਸੋਸ਼ਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜੈਗੋਪਾਲ ਧੀਮਾਨ ਨੇ 

ਲੜਕੀ ਸਟੋਵ ਨਾਲ ਝੁਲਸੀ

Posted On April - 10 - 2010 Comments Off on ਲੜਕੀ ਸਟੋਵ ਨਾਲ ਝੁਲਸੀ
ਪੱਤਰ ਪ੍ਰੇਰਕ ਤਰਨ ਤਾਰਨ, 9 ਅਪਰੈਲ ਇਥੋਂ ਕੋਈ 25 ਕਿਲੋਮੀਟਰ ਦੂਰ ਕਸਬਾ ਗੋਇੰਦਵਾਲ ’ਚ ਇਕ ਨੌਜਵਾਨ ਲੜਕੀ ਦੀ ਸਟੋਵ ’ਤੇ ਕੰਮ ਕਰਦਿਆਂ ਝੁਲਸਣ ਨਾਲ ਮੌਤ ਹੋ ਗਈ। ਉਸ ਦੀ ਪਛਾਣ ਪ੍ਰੀਤਮ ਕੌਰ (20) ਪੁੱਤਰੀ ਪ੍ਰੇਮ ਸਿੰਘ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਸਟੋਵ ਦਾ ਤੇਲ ਉਸ ’ਤੇ ਪੈ ਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ। ਇਸ ਸਬੰਧੀ ਥਾਣਾ ਗੋਇੰਦਵਾਲ ਦੀ ਪੁਲੀਸ ਨੇ ਦਫਾ 174 ਅਧੀਨ ਇਕ ਰਿਪੋਰਟ ਦਰਜ 

ਪੈਨਸ਼ਨਰਾਂ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

Posted On April - 10 - 2010 Comments Off on ਪੈਨਸ਼ਨਰਾਂ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਪੱਤਰ ਪ੍ਰੇਰਕ ਟਾਂਡਾ, 9 ਅਪਰੈਲ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਇਥੋਂ ਦੇ ਬਿਰਧ ਆਸ਼ਰਮ ਵਿਚ ਨਿਰਮਲ ਸਿੰਘ ਫਲੋਰਾ ਦੀ ਪ੍ਰਧਾਨਗੀ ਹੇਠ ਹੋਈ।  ਇਸ ਵਿਚ ਪ੍ਰੈਸ ਸਕੱਤਰ ਕੇ.ਐਸ. ਬੰਸੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਭਾਰੀ ਗਿਣਤੀ ਵਿਚ ਇਕੱਠੇ ਹੋਏ ਪੈਨਸ਼ਨਰਾਂ ਨੇ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਸਬੰਧੀ ਜਾਇੰਟ ਫਰੰਟ ਵੱਲੋਂ ਅਰੰਭੇ ਸੰਘਰਸ਼ ਵਿਚ ਟਾਂਡਾ ਤੇ ਦਸੂਹਾ ਇਕਾਈ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।  ਇਸ ਮੌਕੇ ਜਨਰਲ 

ਨਿਗਰਾਨ ਇੰਜਨੀਅਰ ਦੇ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨ

Posted On April - 10 - 2010 Comments Off on ਨਿਗਰਾਨ ਇੰਜਨੀਅਰ ਦੇ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਜਲੰਧਰ ਛਾਉਣੀ, 9 ਅਪਰੈਲ ਲੋਕ ਨਿਰਮਾਣ ਕਾਮਿਆਂ ਦੀ ਜਥੇਬੰਦੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਜਲੰਧਰ ਦੇ ਵਤੀਰੇ ਵਿਰੁੱਧ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਦੁਰਵਿਹਾਰ ਕਰਨ ਦੇ ਖਿਲਾਫ ਰੋਸ ਰੈਲੀ ਤੇ ਮੁਜ਼ਾਹਰਾ ਕਰਨ ਬਾਰੇ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸੇਖੋਂ ਨੇ ਦੱਸਿਆ ਕਿ 19 ਅਕਤੂਬਰ 2009 ਨੂੰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਇਕ ਮੰਗ ਪੱਤਰ ਨਿਗਰਾਨ ਇੰਜੀਨੀਅਰ ਦੇ 

ਸਕੂਲ ‘ਚੋਂ ਮਿਡ ਡੇ ਮੀਲ ਦਾ ਰਾਸ਼ਨ ਅਤੇ ਗੈਸ ਸਿਲੰਡਰ ਚੋਰੀ

Posted On April - 10 - 2010 Comments Off on ਸਕੂਲ ‘ਚੋਂ ਮਿਡ ਡੇ ਮੀਲ ਦਾ ਰਾਸ਼ਨ ਅਤੇ ਗੈਸ ਸਿਲੰਡਰ ਚੋਰੀ
ਪੱਤਰ ਪ੍ਰੇਰਕ ਗੁਰਦਾਸਪੁਰ, 9 ਅਪਰੈਲ ਸੈਂਟਰ ਬਹਿਰਾਮਪੁਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਝਮੇਲਾ ਵਿਖੇ ਬੀਤੀ ਰਾਤ ਚੋਰ ਤਾਲੇ ਤੋੜ ਕੇ ਗੈਸ ਦੇ ਦੋ ਸਿੰਲਡਰ, ਭੱਠੀ ਅਤੇ ਬੱਚਿਆਂ ਦੇ ਦੁਪਹਿਰ ਦੇ ਖਾਣੇ ਲਈ ਮਿਡ ਡੇ ਮੀਲ ਤਹਿਤ ਆਇਆ ਰਾਸ਼ਨ ਲੈ ਗਏ। ਪੁਲੀਸ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਕਰਨ ਦੇ ਬਾਵਜੂਦ ਟਾਲ-ਮਟੋਲ ਕੀਤਾ ਜਾ ਰਿਹਾ ਸੀ। ਸਕੂਲ ਇੰਚਾਰਜ  ਕਮਲਾ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਰੋਜ਼ਾਨਾ ਵਾਂਗ ਸਕੂਲ ਪੁੱਜੀ ਤਾਂ ਸਕੂਲ ਦੇ ਸਾਰਿਆਂ 

ਅਟਾਰੀ ਰੇਲਵੇ ਸਟੇਸ਼ਨ ‘ਚ ਕਿਤੇ ਨਜ਼ਰ ਨਹੀਂ ਆਉਂਦੀਆਂ ਆਧੁਨਿਕ ਸਹੂਲਤਾਂ

Posted On April - 10 - 2010 Comments Off on ਅਟਾਰੀ ਰੇਲਵੇ ਸਟੇਸ਼ਨ ‘ਚ ਕਿਤੇ ਨਜ਼ਰ ਨਹੀਂ ਆਉਂਦੀਆਂ ਆਧੁਨਿਕ ਸਹੂਲਤਾਂ
ਪੱਤਰ ਪ੍ਰੇਰਕ ਅਟਾਰੀ, 9 ਅਪਰੈਲ ਭਾਰਤ-ਪਾਕਿਸਤਾਨ ਵਿਚਕਾਰ ਚਲਦੀ ਰੇਲ ਗੱਡੀ ਸਮਝੌਤਾ ਐਕਸਪ੍ਰੈਸ ਦੇ ਮੁਸਾਫਰਾਂ ਨੂੰ ਅੰਤਰਰਾਸ਼ਟਰੀ ਏਅਰਪੋਰਟਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਵੱਲੋਂ 18 ਕਰੋੜ ਰੁਪਏ ਤੋਂ ਵਧੇਰੇ ਰਕਮ ਖਰਚੀ ਗਈ ਹੈ। ਭਾਵੇਂ ਰੇਲਵੇ ਸਟੇਸ਼ਨ ਅਟਾਰੀ ਨੂੰ ਆਧੁਨਿਕ ਸਹੂਲਤਾਂ ਵਾਲਾ ਬਣਾਇਆ ਗਿਆ ਹੈ, ਪਰ ਇਥੇ ਇਹ ਸਹੂਲਤਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ। ਇਹ ਕਹਿਣਾ ਗਲਤ ਨਹੀਂ ਕਿ ਰੇਲਵੇ ਸਟੇਸ਼ਨ ਅਟਾਰੀ ਵਿਖੇ ਮੁਸਾਫਰਾਂ ਦੀ ਜਾਨ ਰੱਬ ਆਸਰੇ ਹੁੰਦੀ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.