ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਾਲਵਾ › ›

Featured Posts
ਸ਼ਹੀਦਾਂ ਨੂੰ ਸਮਰਪਿਤ ਨਾਟ ਮੇਲਾ

ਸ਼ਹੀਦਾਂ ਨੂੰ ਸਮਰਪਿਤ ਨਾਟ ਮੇਲਾ

ਪੱਤਰ ਪ੍ਰੇਰਕ ਬਰਨਾਲਾ, 27 ਮਾਰਚ ਐਸਡੀ ਕਾਲਜ ਦੇ ਬਲਵੰਤ ਗਾਰਗੀ ਨਾਟ-ਕਲੱਬ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਾਲਜ ਕੈਂਪਸ ਅੰਦਰ ਇੱਕ ਨਾਟ ਮੇਲਾ ਕਰਵਾਇਆ ਗਿਆ।  ਉੱਘੀ ਰੰਗਕਰਮੀ ਅਤੇ ਕਾਲਜ ਅਧਿਆਪਕਾ ਡਾ. ਤਰਸਪਾਲ ਕੌਰ ਦੀ ਅਗਵਾਈ ਵਿੱਚ ਕਾਲਜ ਦੇ ਓਪਨ ਏਅਰ ਥੀਏਟਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਕੁੱਲ 5 ਨਾਟਕਾਂ ਦਾ ਸਫ਼ਲ ...

Read More

ਨਾਟਕ ਮੇਲੇ ਦੇ ਪਹਿਲੇ ਦਿਨ ‘ਮਿਰਜ਼ਾ’, ਦੂਸਰੇ ਦਿਨ ‘ਜਹਾਦ’ ਅਤੇ ‘ਸ਼ੇਰ ਤੇ ਗਧਾ’ ਦਾ ਮੰਚਨ

ਨਾਟਕ ਮੇਲੇ ਦੇ ਪਹਿਲੇ ਦਿਨ ‘ਮਿਰਜ਼ਾ’, ਦੂਸਰੇ ਦਿਨ ‘ਜਹਾਦ’ ਅਤੇ ‘ਸ਼ੇਰ ਤੇ ਗਧਾ’ ਦਾ ਮੰਚਨ

ਨਿੱਜੀ ਪੱਤਰ ਪ੍ਰੇਰਕ ਮਾਨਸਾ 27 ਮਾਰਚ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਵਿਸ਼ਵ ਰੰਗ ਮੰਚ ਦਿਵਸ ਮੌਕੇ ਕਰਵਾਏ ਜਾ ਰਹੇ 20ਵੇਂ ਨਾਟਕ ਮੇਲੇ ਦੇ ਪਹਿਲੇ ਦਿਨ ਸ਼ਮਾ ਰੋਸ਼ਨ ਦੀ ਰਸਮ ਕ੍ਰਿਪਾਲ ਸਿੰਘ ਵੀਰ ਨੇ ਅਦਾ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਮਾਨ ਐਕਸੀਅਨ ਮੰਡੀਕਰਨ ਬੋਰਡ ਪੰਜਾਬ ਸ਼ਾਮਿਲ ਹੋਏ ਅਤੇ ਪ੍ਰਧਾਨਗੀ ...

Read More

ਡਾਇਰੈਕਟਰਾਂ ਵੱਲੋਂ ‘ਫਾਰਮੇਸੀ ਕਾਲਜ ਐਸੋਸੀਏਸ਼ਨ ਪੰਜਾਬ’ ਦਾ ਗਠਨ

ਡਾਇਰੈਕਟਰਾਂ ਵੱਲੋਂ ‘ਫਾਰਮੇਸੀ ਕਾਲਜ ਐਸੋਸੀਏਸ਼ਨ ਪੰਜਾਬ’ ਦਾ ਗਠਨ

ਖੇਤਰੀ ਪ੍ਰਤੀਨਿਧ ਬਰਨਾਲਾ, 27 ਮਾਰਚ ਪੰਜਾਬ ਦੇ ਸਮੂਹ ਡਿਪਲੋਮਾ ਫਾਰਮੇਸੀ ਕਾਲਜਾਂ ਦੇ ਡਾਇਰੈਕਟਰਾਂ ਦੀ ਮੀਟਿੰਗ ਹੋਈ। ਜਿਸ ਦੌਰਾਨ ਫਾਰਮੇਸੀ ਕਾਲਜਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ‘ਫਾਰਮੇਸੀ ਕਾਲ਼ਜ ਐਸੋਸੀਏਸ਼ਨ ਪੰਜਾਬ’ ਦਾ ਗਠਨ ਕੀਤਾ ਤੇ ਸਰਬਸੰਮਤੀ ਨਾਲ ਐਸ.ਬੀ.ਐਸ. ਕਾਲਜ ਮਹਿਲ ਕਲਾਂ ਦੇ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਨੂੰ ਐਸੋਸੀਏਸ਼ਨ ਦਾ ਕੁਆਰਡੀਨੇਟਰ ਤੇ ਵਿਜੇ ਕੁਮਾਰ ਨੂੰ ...

Read More

ਫੁੱਲਾਂ ਦੇ ਮੇਲੇ ’ਚ ਵਾਤਾਵਰਨ ਸੰਭਾਲ ਤੇ ਵਧੇਰੇ ਪੌਦੇ ਲਾਉਣ ਦਾ ਨਾਅਰਾ

ਫੁੱਲਾਂ ਦੇ ਮੇਲੇ ’ਚ ਵਾਤਾਵਰਨ ਸੰਭਾਲ ਤੇ ਵਧੇਰੇ ਪੌਦੇ ਲਾਉਣ ਦਾ ਨਾਅਰਾ

ਨਿੱਜੀ ਪੱਤਰ ਪ੍ਰੇਰਕ ਮਾਨਸਾ, 27 ਮਾਰਚ ਐਨਵਾਇਰਮੈਂਟ ਸੋਸਾਇਟੀ ਮਾਨਸਾ ਵੱਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ 20ਵਾਂ ‘ਫੁੱਲਾਂ ਦਾ ਮੇਲਾ’ ਲਗਾਇਆ ਗਿਆ। ਇਸ ਮੇਲੇ ’ਚ ਵੱਖ ਵੱਖ ਕਿਸਮਾਂ ਦੇ ਫੁੱਲਦਾਰ ਬੂਟੇ ਸਜਾਏ ਹੋਏ ਸਨ ਉੱਥੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।ਸਮਾਗਮ ਦੌਰਾਨ ਗਾਇਕ ਜੱਸੀ ਖ਼ਾਨ ਅਤੇ ਕੌਰ ਪ੍ਰੀਤ ਨੇ ਆਪਣੇ ...

Read More

ਰਾਤ ਦੀ ਠੰਢਕ ਕਾਰਨ ਮੰਡੀਆਂ ਵਿੱਚ ਪੱਛੜ ਕੇ ਪੁੱਜੇਗੀ ਕਣਕ

ਰਾਤ ਦੀ ਠੰਢਕ ਕਾਰਨ ਮੰਡੀਆਂ ਵਿੱਚ ਪੱਛੜ ਕੇ ਪੁੱਜੇਗੀ ਕਣਕ

ਪੱਤਰ ਪ੍ਰੇਰਕ ਮਾਨਸਾ, 27 ਮਾਰਚ ਮਾਲਵਾ ਪੱਟੀ ਵਿੱਚ ਇਸ ਵਾਰ ਅਨਾਜ ਮੰਡੀਆਂ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੇ ਪਹਿਲੀ ਅਪਰੈਲ ਤੱਕ ਆਉਣ ਦੀ ਬਜਾਏ, ਸਗੋਂ ਇਕ ਹਫ਼ਤੇ ਹੋਰ ਪਛੜ ਕੇ ਆਉਣ ਦੀ ਸੰਭਾਵਨਾ ਬਣ ਗਈ ਹੈ। ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ...

Read More

ਦਿਲ ਦਾ ਦੌਰਾ ਪੈਣ ਕਾਰਨ ਬੀਐਸਐਫ ਜਵਾਨ ਦੀ ਮੌਤ

ਦਿਲ ਦਾ ਦੌਰਾ ਪੈਣ ਕਾਰਨ ਬੀਐਸਐਫ ਜਵਾਨ ਦੀ ਮੌਤ

ਪੱਤਰ ਪ੍ਰੇਰਕ ਗੋਨਿਆਣਾ  ਮੰਡੀ, 27 ਮਾਰਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ ਦੇ ਰਹਿਣ ਵਾਲੇ ਬੀਐਸਐਫ ਦੇ ਜਵਾਨ ਮੇਵਾ ਸਿੰਘ(38) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੱਜ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਿਮਾ ਭਗਵਾਨਾਂ ਦਾ ...

Read More

ਪ੍ਰੋ. ਵੀਰਵੰਤੀ ਦੀ ਪੁਸਤਕ ‘ਆਧੁਨਿਕ ਪੰਜਾਬੀ ਕਵਿਤਾ ਵਿਭਿੰਨ ਪਾਸਾਰ’ ਲੋਕ ਅਰਪਣ

ਪ੍ਰੋ. ਵੀਰਵੰਤੀ ਦੀ ਪੁਸਤਕ ‘ਆਧੁਨਿਕ ਪੰਜਾਬੀ ਕਵਿਤਾ ਵਿਭਿੰਨ ਪਾਸਾਰ’ ਲੋਕ ਅਰਪਣ

ਪੱਤਰ ਪ੍ਰੇਰਕ ਮਾਨਸਾ, 27 ਮਾਰਚ ਪਿੰਡ ਫਫੜੇ ਭਾਈਕੇ ਵਿਖੇ ਭਾਈ ਬਹਿਲੋ ਦੇ ਧਾਰਮਿਕ ਅਸਥਾਨ ਵਿਖੇ ਪ੍ਰੋ. ਵੀਰਵੰਤੀ ਕੌਰ ਮੁਖੀ ਪੰਜਾਬੀ ਵਿਭਾਗ ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਦੁਆਰਾ ਸੰਪਾਦਿਤ ਪੁਸਤਕ ‘ਆਧੁਨਿਕ ਪੰਜਾਬੀ ਕਵਿਤਾ ਵਿੰਭਿਨ ਪਾਸਾਰ’ ਲੋਕ ਅਰਪਣ ਕੀਤੀ ਹੈ। ਪੁਸਤਕ ਲੋਕ ਅਰਪਣ ਦੀ ਰਸਮ ਬੀਬੀ ਜੋਗਿੰਦਰ ਕੌਰ ਮੈਂਬਰ ਅੰਤ੍ਰਿੰਗ ਕਮੇਟੀ ਐਸ.ਜੀ.ਪੀ.ਸੀ., ...

Read More


ਦੁਕਾਨਦਾਰਾਂ ਵੱਲੋਂ ਬਜ਼ਾਰਾਂ ਵਿੱਚ ਨਜਾਇਜ਼ ਕਬਜ਼ੇ

Posted On March - 25 - 2010 Comments Off on ਦੁਕਾਨਦਾਰਾਂ ਵੱਲੋਂ ਬਜ਼ਾਰਾਂ ਵਿੱਚ ਨਜਾਇਜ਼ ਕਬਜ਼ੇ
ਖੇਤਰੀ ਪ੍ਰਤੀਨਿਧ, ਬਠਿੰਡਾ,24 ਮਾਰਚ ਇਥੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਕਾਰਨ ਬਾਜ਼ਾਰ ਦੀ ਚੌੜੀ ਗਲੀ ਮਹਿਜ਼ 5 ਫੁੱਟ ਦੀ ਹੀ ਰਹਿ ਗਈ ਹੈ । ਇਨ੍ਹਾਂ ਰਸਤਿਆਂ ਵਿੱਚ ਦੋ ਪਹੀਆ ਵਾਹਨ ਖੜ੍ਹੇ ਹੋਣ ਕਾਰਨ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਲੋਕਾਂ ਨੂੰ ਬਾਜ਼ਾਰ ਵਿਚੋਂ ਸਾਮਾਨ ਖਰੀਦਣ ਜਾਣ ਲਈ ਆਪਣੇ ਵਾਹਨਾਂ 

ਡਾਕਟਰ ਜੋੜੇ ਦਾ ਇਕਲੌਤਾ ਪੁੱਤਰ ਅਗਵਾਕਾਰਾਂ ਕੋਲੋਂ ਛੁਡਾਇਆ

Posted On March - 25 - 2010 Comments Off on ਡਾਕਟਰ ਜੋੜੇ ਦਾ ਇਕਲੌਤਾ ਪੁੱਤਰ ਅਗਵਾਕਾਰਾਂ ਕੋਲੋਂ ਛੁਡਾਇਆ
ਇਕ ਕਰੋੜ ਰੁਪਏ ਮੰਗੀ ਸੀ ਫਿਰੌਤੀ ਚਾਰ ਮੁਲਜ਼ਮ ਕਾਬੂ, ਬਾਕੀ ਫਰਾਰ ਸੁਖਬੀਰ ਬਾਦਲ ਵੱਲੋਂ ਪੁਲੀਸ ਟੀਮ ਨੂੰ ਤਰੱਕੀਆਂ ਤੇ ਇਕ ਲੱਖ ਰੁਪਏ  ਇਨਾਮ ਦੇਣ ਦਾ ਐਲਾਨ ਪੱਤਰ ਪ੍ਰੇਰਕ ਮਾਨਸਾ, 24 ਮਾਰਚ ਪਿਸਤੌਲ ਦੀ ਨੋਕ ’ਤੇ ਸ਼ਹਿਰ ਦੇ ਮਸ਼ਹੂਰ ਡਾਕਟਰ ਪਰਿਵਾਰ ਦੇ ਇਕਲੌਤੇ ਪੁੱਤਰ ਨੂੰ ਅਗਵਾ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੁਲੀਸ ਨੇ ਪੁਨੀਤ ਬਾਂਸਲ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਪਾਸੋਂ ਇਕ ਸਕਾਰਪੀਓ ਗੱਡੀ (ਐਚ.ਆਰ.-56-7222) ਵੀ ਮਿਲੀ ਹੈ। ਸ਼ਹਿਰ 

ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਦੇ ਗੁਰ ਦੱਸੇ

Posted On March - 25 - 2010 Comments Off on ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਦੇ ਗੁਰ ਦੱਸੇ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 24 ਮਾਰਚ ਬਠਿੰਡਾ ‘ਚ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ‘ਚ ਨਿਵੇਸ਼ਕਾਂ ਨੂੰ ਚੇਤੰਨ ਕੀਤਾ ਗਿਆ ਕਿ ਉਹ ਸੱਟੇ ਵਾਂਗ ਨਿਵੇਸ਼ ਨਾ ਕਰਨ। ਇੰਡੀਅਨ ਚਾਰਟਡ ਅਕਾਊਟੈਂਟਸ ਆਫ ਇੰਡੀਆ ਦੀ ਨਾਰਥ ਇੰਡੀਆ ਰਿਜਨਲ ਕੌਂਸਲ ਦੀ ਬਠਿੰਡਾ ਬਰਾਂਚ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਹਿੱਤਾਂ ਬਾਰੇ ਜਾਣਕਾਰੀ ਦਿਤੀ ਗਈ। ਬਠਿੰਡਾ ਬਰਾਂਚ ਦੇ ਚੇਅਰਮੈਨ ਰਵਿੰਦਰ ਗਰਗ ਸੀ.ਏ ਨੇ ਨਿਵੇਸ਼ਕਾਂ ਨੂੰ ਸੁਚੇਤ 

ਸੜਕ ਹਾਦਸਿਆਂ ਵਿਚ ਦੋ ਹਲਾਕ, 12 ਜ਼ਖ਼ਮੀ

Posted On March - 25 - 2010 Comments Off on ਸੜਕ ਹਾਦਸਿਆਂ ਵਿਚ ਦੋ ਹਲਾਕ, 12 ਜ਼ਖ਼ਮੀ
ਪੱਤਰ ਪ੍ਰੇਰਕ ਲੰਬੀ, 24 ਮਾਰਚ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ ’ਤੇ ਇੱਥੋਂ 8 ਕਿਲੋਮੀਟਰ ਦੂਰ ਪਿੰਡ ਮਹਿਣਾ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਵਿਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਬਠਿੰਡਾ ਰੈਫ਼ਰ ਕਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਵੇਰੇ ਦਸ ਵਜੇ ਫ਼ਲਾਂ ਅਤੇ ਸਬਜ਼ੀਆਂ ਨਾਲ ਲੱਦਿਆ  ਇਕ ਕੈਂਟਰ ਦਿੱਲੀ ਤੋਂ ਜਲਾਲਾਬਾਦ ਵੱਲ ਜਾ ਰਿਹਾ ਸੀ, ਦੀ ਮਲੋਟ ਰੋਡ ’ਤੇ ਪਿੰਡ ਮਹਿਣਾ ਦੇ ਨਜ਼ਦੀਕ ਸਾਹਮਣੇ ਤੋਂ 

ਰਾਮ ਨੌਮੀ ਮੌਕੇ ਮੰਦਰਾਂ ‘ਚ ਰੌਣਕਾਂ

Posted On March - 25 - 2010 Comments Off on ਰਾਮ ਨੌਮੀ ਮੌਕੇ ਮੰਦਰਾਂ ‘ਚ ਰੌਣਕਾਂ
ਪੱਤਰ ਪ੍ਰੇਰਕ ਤਪਾ ਮੰਡੀ, 24 ਮਾਰਚ ਇਥੇ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਸ਼ਹਿਰ ਵਾਸੀਆਂ ਨੇ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਭਗਵਾਨ ਰਾਮ ਦਾ ਪੂਜਨ ਕੀਤਾ ਤੇ ਭੰਡਾਰਾ ਲਗਾਇਆ।  ਸਮਾਜ ਸੇਵੀ ਅਸ਼ੋਕ ਕੁਮਾਰ ਮਿੱਤਲ ਪ੍ਰਧਾਨ ਹੈਪੀ ਕਲੱਬ ਤਪਾ, ਧਰਮਪਾਲ ਬਾਂਸਲ, ਗੋਪਾਲ ਭਾਈਰੂਪਾ, ਰਾਕੇਸ਼ ਗੋਇਲ, ਅਜੈ ਕੁਮਾਰ ਭੂਤ, ਉਮੇਸ਼ ਮਿੱਤਲ, ਲੱਕੀ ਗੁਪਤਾ ਇਸ ਮੌਕੇ ਮੌਜੂਦ ਸਨ। ਤਲਵੰਡੀ ਸਾਬੋ, (ਪੱਤਰ ਪ੍ਰੇਰਕ ):ਰਾਮਨੌਮੀ ਦਾ ਤਿਉਹਾਰ ਪ੍ਰਾਚੀਨ ਦੁਰਗਾ ਮੰਦਰ 

ਪੰਜਾਬ ’ਚ 100 ਜਾਅਲੀ ਆਜ਼ਾਦੀ ਘੁਲਾਟੀਆਂ ਦੀ ਸ਼ਨਾਖ਼ਤ: ਪੁਰੀ

Posted On March - 25 - 2010 Comments Off on ਪੰਜਾਬ ’ਚ 100 ਜਾਅਲੀ ਆਜ਼ਾਦੀ ਘੁਲਾਟੀਆਂ ਦੀ ਸ਼ਨਾਖ਼ਤ: ਪੁਰੀ
ਸਹੂਲਤਾਂ ਵਾਪਸ ਲੈਣ ਲਈ ਕਾਰਵਾਈ ਸ਼ੁਰੂ ਨਿੱਜੀ ਪੱਤਰ ਪ੍ਰੇਰਕ ਬਠਿੰਡਾ, 24 ਮਾਰਚ ‘ਪੰਜਾਬ ’ਚ ਸੌ ਦੇ ਕਰੀਬ ਜਾਅਲੀ ਆਜ਼ਾਦੀ ਘੁਲਾਟੀਏ ਹਨ ਜਿਨ੍ਹਾਂ ਵੱਲੋਂ ਸਰਕਾਰੀ ਸਹੂਲਤਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਹਰ ਸਹੂਲਤ ਹੁਣ ਵਾਪਸ ਲਈ ਜਾ ਰਹੀ ਹੈ।’ ਆਜ਼ਾਦੀ ਘੁਲਾਟੀਏ ਵਿਭਾਗ ਦੇ ਪ੍ਰਬੰਧਕੀ ਸਕੱਤਰ ਜਗਜੀਤ ਪੁਰੀ ਨੇ ਅੱਜ ਇੱਥੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਕਰੀਬ 30 ਆਜ਼ਾਦੀ ਘੁਲਾਟੀਏ ਜਾਅਲੀ ਨਿਕਲੇ ਹਨ ਜਿਨ੍ਹਾਂ ’ਚੋਂ 20 ਆਜ਼ਾਦੀ 

ਕਿਸਾਨਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਣ ਲਈ ਸੜਕਾਂ ’ਤੇ ਨਾਕੇ ਲਾਏ

Posted On March - 25 - 2010 Comments Off on ਕਿਸਾਨਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਣ ਲਈ ਸੜਕਾਂ ’ਤੇ ਨਾਕੇ ਲਾਏ
ਕਿਸਾਨ ਆਗੂਆਂ ਦੀ ਫੜੋਫੜੀ ਜਾਰੀ ਪੁਲੀਸ ’ਤੇ ਝੂਠੇ ਕੇਸ ਦਰਜ ਕਰਨ ਦਾ ਲੱਗਿਆ ਦੋਸ਼ ਪੱਤਰ ਪ੍ਰੇਰਕ ਬਰਨਾਲਾ, 24 ਮਾਰਚ ਕਿਸਾਨ ਜਥੇਬੰਦੀਆਂ ਵੱਲੋਂ 25 ਤੋਂ 27 ਮਾਰਚ ਤੱਕ ਅੰਮ੍ਰਿਤਸਰ ਵਿਚ ਦਿੱਤੇ ਜਾਣ ਵਾਲੇ ਧਰਨੇ ਨੂੰ ਅਸਫਲ ਬਣਾਉਣ ਲਈ ਪੁਲੀਸ ਨੇ ਜਿਥੇ ਲੰਘੀ ਰਾਤ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਉਤੇ ਛਾਪਾਮਾਰੀ ਸ਼ੁਰੂ ਕੀਤੀ ਹੈ, ਉਥੇ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਸੜਕਾਂ ਉਤੇ ਨਾਕੇ ਲਾ ਰੱਖੇ ਹਨ। ਬਰਨਾਲਾ ਤੋਂ ਮੋਗਾ ਰਾਹੀਂ ਅੰਮ੍ਰਿਤਸਰ ਵਾਲੀ ਸੜਕ 

ਆਈ.ਡੀ.ਪੀ. ਵੱਲੋਂ ਬੁਢਲਾਡਾ ‘ਚ ਪੈਦਲ ਮਾਰਚ

Posted On March - 25 - 2010 Comments Off on ਆਈ.ਡੀ.ਪੀ. ਵੱਲੋਂ ਬੁਢਲਾਡਾ ‘ਚ ਪੈਦਲ ਮਾਰਚ
ਪੱਤਰ ਪ੍ਰੇਰਕ ਬੁਢਲਾਡਾ, 24 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਈ.ਡੀ.ਪੀ. ਵੱਲੋਂ 23 ਮਾਰਚ ਤੋਂ ਆਰੰਭ ਕੀਤਾ ਲੋਕ ਚੇਤਨਾ ਮਾਰਚ ਅੱਜ ਬੁਢਲਾਡਾ ਪੁੱਜਾ। ਸੈਂਕੜੇ ਮੋਟਰਸਾਈਕਲਾਂ ਵਾਲੇ ਇਸ ਕਾਫਲੇ ਨੇ ਸ਼ਹਿਰ ਵਿਚ ਪੈਦਲ ਮਾਰਚ ਕਰਦਿਆਂ ਲੋਕਾਂ ਨੂੰ ਇਸ਼ਤਿਹਾਰ ਵੰਡੇ। ਇਸ ਤੋਂ ਪਹਿਲਾਂ ਇਸ ਕਾਫਲੇ ਨੇ ਪਿੰਡ ਫਫੜੇ ਭਾਈਕੇ ਵਿਖੇ ਜਨਤਕ ਰੈਲੀ ਕੀਤੀ। ਬੁਢਲਾਡਾ ਵਿਚ ਪੈਦਲ ਮਾਰਚ ਕਰਦਿਆਂ ਇਹ ਜਥਾ ਇਥੋਂ ਨੇੜਲੇ ਪਿੰਡ ਰੰਘੜਿਆਲ ਵਿਖੇ 

ਪਿੰਡ ਮਾਛੀਕੇ ਵਿਖੇ ਜਾਗੋ ਕੱਢੀ

Posted On March - 25 - 2010 Comments Off on ਪਿੰਡ ਮਾਛੀਕੇ ਵਿਖੇ ਜਾਗੋ ਕੱਢੀ
ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 24 ਮਾਰਚ ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਮਾਛੀਕੇ ਵਿਖੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਜਾਗੋ ਅਤੇ ਮਸ਼ਾਲ ਮਾਰਚ ਕੱਢਿਆ ਗਿਆ। ਇਸ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਇਸ ਦੌਰਾਨ ਲੋਕ ਮੋਰਚਾ ਪੰਜਾਬ ਦੇ ਸੂਬਾਈ ਕਮੇਟੀ ਮੈਂਬਰ ਕ੍ਰਿਸ਼ਨ ਦਿਆਲ ਕੁੱਸਾ, ਕਰਮ ਰਾਮਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਗਰਾਜ ਕੁੱਸਾ ਅਤੇ ਡੀ.ਟੀ.ਐਫ. ਦੇ ਅਮਨਦੀਪ ਮਾਛੀਕੇ ਨੇ ਕਿਹਾ ਕਿ ਭਗਤ ਸਿੰਘ ਜਿਹੋ 

ਬਿੱਲ ਨਾ ਭਰਨ ‘ਤੇ ਜਲ ਘਰ ਦਾ ਕੁਨੈਕਸ਼ਨ ਕੱਟਿਆ

Posted On March - 25 - 2010 Comments Off on ਬਿੱਲ ਨਾ ਭਰਨ ‘ਤੇ ਜਲ ਘਰ ਦਾ ਕੁਨੈਕਸ਼ਨ ਕੱਟਿਆ
ਪੱਤਰ ਪ੍ਰੇਰਕ ਗੋਨਿਆਣਾ ਮੰਡੀ, 24 ਮਾਰਚ ਪਿੰਡ ਖੇਮੂਆਣਾ ਦੇ ਲੋਕ ਪਿਛਲੇ ਪੰਜ ਦਿਨਾਂ ਤੋਂ ਪਾਣੀ ਤੋਂ ਤਿਹਾਏ ਮਰ ਰਹੇ ਹਨ। ਇਨ੍ਹਾਂ ਲੋਕਾਂ ਲਈ ਪਾਣੀ ਦਾ ਇਕੋ-ਇਕ ਸਰੋਤ ਪਿੰਡ ਦਾ ਜਲ ਘਰ ਸੀ ਪਰ ਉਸ ਦਾ ਬਿੱਲ 56,000 ਰੁਪਏ ਦੇ ਕਰੀਬ ਹੋਣ ਕਾਰਨ ਬਿਜਲੀ ਵਿਭਾਗ ਵੱਲੋਂ ਕੱਟ ਦਿੱਤਾ ਗਿਆ ਹੈ। ਹੁਣ ਪਿੰਡ ‘ਚ ਸਥਿਤੀ ਇਹ ਹੈ ਕਿ ਲੋਕਾਂ ਨੂੰ ਪਾਣੀ ਦੀ ਸਹੂਲਤ ਦੇਣ ਲਈ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਆਗੂ ਦਿਨ ‘ਚ ਇਕ ਘੰਟੇ ਲਈ ਆਪਣੇ ਰਿਸਕ ‘ਤੇ ਬਿਜਲੀ ਦਾ ਕੁਨੈਕਸ਼ਨ ਜੋੜ ਕੇ ਲੋਕਾਂ ਤੱਕ 

ਪੈਨਸ਼ਨਰ ਬਿਜਲੀ ਬੋਰਡ ਨੂੰ ‘ਝਟਕਾ’ ਦੇਣ ਦੇ ਰੌਂਅ ਵਿੱਚ

Posted On March - 25 - 2010 Comments Off on ਪੈਨਸ਼ਨਰ ਬਿਜਲੀ ਬੋਰਡ ਨੂੰ ‘ਝਟਕਾ’ ਦੇਣ ਦੇ ਰੌਂਅ ਵਿੱਚ
ਪੱਤਰ ਪ੍ਰੇਰਕ ਮੱਖੂ, 24 ਮਾਰਚ ਬਿਜਲੀ  ਬੋਰਡ ਵਿੱਚੋਂ ਸੇਵਾ-ਮੁਕਤ ਹੋ ਚੁੱਕੇ ਮੁਲਾਜ਼ਮਾਂ ਦੀ ਮੀਟਿੰਗ ਡਿਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਕੁਹਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਡਿਵੀਜ਼ਨ ਸਕੱਤਰ ਸ੍ਰੀ ਖਹਿਰਾ ਨੇ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਸੇਵਾ-ਮੁਕਤ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਯੂਨਿਟਾਂ ਵਿੱਚ ਛੋਟ  ਨਾ ਦੇਣ ਅਤੇ ਵਧੇ ਹੋਏ ਸਕੇਲਾਂ ਦੇ ਬਕਾਏ ਨਗਦ ਭੁਗਤਾਨ ਨਾ ਕੀਤੇ ਜਾਣ 

ਵਿਕਾਸ ਕਾਰਜਾਂ ਲਈ ਕਾਂਝਲਾ ਨੇ ਵੰਡੀਆਂ ਗਰਾਂਟਾਂ

Posted On March - 25 - 2010 Comments Off on ਵਿਕਾਸ ਕਾਰਜਾਂ ਲਈ ਕਾਂਝਲਾ ਨੇ ਵੰਡੀਆਂ ਗਰਾਂਟਾਂ
ਪੱਤਰ ਪ੍ਰੇਰਕ ਮਹਿਲ ਕਲਾਂ, 24 ਮਾਰਚ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਕੁੱਲ 73 ਪਿੰਡਾਂ ‘ਤੇ ਕਰੋੜਾਂ ਰੁਪਏ ਖਰਚ ਕੇ ਹਲਕੇ ਨੂੰ ਆਦਰਸ਼ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਭੇਜੀ ਤਿੰਨ ਕਰੋੜ ਦੀ ਰਾਸ਼ੀ ਨੂੰ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਬਿਨਾਂ ਕਿਸੇ ਵਿਤਕਰੇ ਦੇ ਪੰਚਾਇਤਾਂ ਨੂੰ ਵੰਡਿਆ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ  ਹਲਕੇ ਲਈ 10 ਕਰੋੜ ਰੁਪਏ ਦੀ ਹੋਰ ਰਾਸ਼ੀ ਭੇਜੀ ਜਾ ਰਹੀ ਹੈ।” ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ 

‘ਅਕਾਲੀ ਦਲ ਨੇ ਪੰਜਾਬ ਨਾਲ ਵਿਤਕਰੇ ਦਾ ਹਮੇਸ਼ਾ ਵਿਰੋਧ ਕੀਤਾ’

Posted On March - 25 - 2010 Comments Off on ‘ਅਕਾਲੀ ਦਲ ਨੇ ਪੰਜਾਬ ਨਾਲ ਵਿਤਕਰੇ ਦਾ ਹਮੇਸ਼ਾ ਵਿਰੋਧ ਕੀਤਾ’
ਪੱਤਰ ਪ੍ਰੇਰਕ ਬਡਬਰ,24 ਮਾਰਚ ਕੇਂਦਰ ਸਰਕਾਰ ਵਲੋਂ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਨ ਸਮੇਂ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਹੀ ਇਸ ਦੇ ਵਿਰੋਧ ਵਿਚ ਅੱਗੇ ਆਈ ਹੈ ਜਿਵੇਂ ਕਿ 1975-76 ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ,ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਮੋਰਚੇ ਲਗਾਉਣ ਵਾਲੇ ਸਿੰਘਾਂ ਨਾਲ ਜੇਲ੍ਹਾਂ ਭਰ ਦਿੱਤੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ 

ਸ਼ਹੀਦਾਂ ਦੇ ਦਰਸਾਏ ਰਾਹ ‘ਤੇ ਚੱਲਣ ਦਾ ਪ੍ਰਣ

Posted On March - 25 - 2010 Comments Off on ਸ਼ਹੀਦਾਂ ਦੇ ਦਰਸਾਏ ਰਾਹ ‘ਤੇ ਚੱਲਣ ਦਾ ਪ੍ਰਣ
ਪੱਤਰ ਪ੍ਰੇਰਕ ਮਹਿਲ ਕਲਾਂ, 24 ਮਾਰਚ ਇੱਥੇ ਮਾਲਵਾ ਕਾਲਜ ਆਫ ਨਰਸਿੰਗ ਵਿਖੇ ਸ਼ਹੀਦ  ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮੇਂ ਕਾਲਜ ਵਿਦਿਆਰਥਣਾਂ ਅਤੇ ਸਟਾਫ ਨੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲ ਮਾਲਾ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਕਾਲਜ ਦੇ ਮੈਨੇਜ਼ਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਪਰ ਅਫਸੋਸ ਦੇਸ਼  ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੇ ਸੁਪਨੇ 

2007 ਬੈਚ ਨੇ ਜਿੱਤੀ ‘ਇਲੈਕਟ੍ਰਾਨਿਕਾ-2010’ ਟਰਾਫੀ

Posted On March - 25 - 2010 Comments Off on 2007 ਬੈਚ ਨੇ ਜਿੱਤੀ ‘ਇਲੈਕਟ੍ਰਾਨਿਕਾ-2010’ ਟਰਾਫੀ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 24 ਮਾਰਚ ਇੱਥੇ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਚ ‘ਇਲੈਕਟ੍ਰਾਨਿਕਾ-2010’ ਬੈਨਰ ਹੇਠ ਕਾਲਜ ਕੈਂਪਸ ‘ਚ ਪ੍ਰ੍ਰੋਗਰਾਮ ਕਰਾਇਆ ਗਿਆ।  ਇਹ ਪ੍ਰੋਗਰਾਮ ਬੌਧਿਕ ਤੇ ਸਭਿਆਚਾਰ ਦਾ ਸੁਮੇਲ ਸੀ, ਜਿਸ ‘ਚ ਵਿਦਿਆਰਥੀਆਂ ਨੇ ਆਪਣੇ ਪ੍ਰਤਿਭਾ ਨੂੰ ਵੱਖ ਵੱਖ ਰੰਗਾਂ ‘ਚ ਪੇਸ਼ ਕੀਤਾ। ਕਾਲਜ ਦੇ ਇਲੈਕਟ੍ਰਾਨਿਕਸ ਇੰਜਨੀਅਰਿੰਗ ਵਿਭਾਗ ਵਲੋਂ ਕਰਵਾਏ ਇਸ ਸਮਾਗਮ ‘ਚ ਓਵਰ ਆਲ ਟਰਾਫੀ ਇਲੈਕਟ੍ਰਾਨਿਸਕ ਵਿਭਾਗ ਦੇ 2007 ਬੈਚ ਦੇ 

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸੱਭਿਆਚਾਰਕ ਤੇ ਨਾਟਕ ਮੇਲਾ

Posted On March - 25 - 2010 Comments Off on ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸੱਭਿਆਚਾਰਕ ਤੇ ਨਾਟਕ ਮੇਲਾ
ਪੱਤਰ ਪ੍ਰੇਰਕ ਸਾਦਿਕ, 24 ਮਾਰਚ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਕਲੱਬ ਸਾਦਿਕ ਵੱਲੋਂ ਸੱਭਿਆਚਾਰਕ ਅਤੇ ਨਾਟਕ ਮੇਲਾ ਬੀਤੀ ਰਾਤ ਕਰਵਾਇਆ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਅਮਰਜੀਤ ਸਿੰਘ ਔਲਖ (ਚੇਅਰਮੈਨ ਮਾਰਕੀਟ ਕਮੇਟੀ ਸਾਦਿਕ) ਅਤੇ ਬਲਵਿੰਦਰ ਸਿੰਘ (ਥਾਣਾ ਮੁਖੀ) ਨੇ  ਸ਼ਹੀਦਾਂ ਦੀ ਤਸਵੀਰ ‘ਤੇ ਫੁੱਲਮਾਲਾਵਾਂ ਭੇਟ ਕਰਕੇ ਕੀਤਾ। ਸਮਾਗਮ ਦਾ ਆਗਾਜ਼ ਗੌਰਵ ਅਹੂਜਾ ਦੀ ਪੇਸ਼ ਕੀਤੀ ਅਤੇ ਅਵਤਾਰ ਪਾਸ਼ ਦੀ ਰਚਨਾ,’ਮੇਰੇ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.