ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮੁੱਖ ਸਫ਼ਾ › ›

Featured Posts
ਨਸ਼ਾ ਤਸਕਰੀ ਕੇਸ: ਸਿਆਸੀ ਆਗੂਆਂ ਨੂੰ ਕਲੀਨ ਚਿੱਟ

ਨਸ਼ਾ ਤਸਕਰੀ ਕੇਸ: ਸਿਆਸੀ ਆਗੂਆਂ ਨੂੰ ਕਲੀਨ ਚਿੱਟ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 26 ਮਾਰਚ ਡਰੱਗ ਤਸਕਰੀ ਮਾਮਲੇ ਵਿੱਚ ਪੁਲੀਸ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਇਸ ਮਾਮਲੇ ਦੀ ਨਵੇਂ ਸਿਰਿਓਂ ਕੀਤੀ ਪੜਤਾਲ ਦੌਰਾਨ ਕਿਸੇ ਵੀ ਸਿਆਸੀ ਆਗੂ ਦਾ ਨਾਂ ...

Read More

ਤਲਵੰਡੀ ਸਾਬੋ ਨੇੜੇ ਹਾਦਸਾ; ਚਾਰ ਮੌਤਾਂ

ਤਲਵੰਡੀ ਸਾਬੋ ਨੇੜੇ ਹਾਦਸਾ; ਚਾਰ ਮੌਤਾਂ

ਜਗਜੀਤ ਸਿੱਧੂ ਤਲਵੰਡੀ ਸਾਬੋ, 26 ਮਾਰਚ ਤਲਵੰਡੀ ਸਾਬੋ-ਬਠਿੰਡਾ ਮਾਰਗ ’ਤੇ ਅੱਜ ਸ੍ਰੀ ਦਸਮੇਸ਼ ਪਬਲਿਕ ਸਕੂਲ ਨੇੜੇ ਤਿੰਨ ਵਾਹਨਾਂ ਵਿਚਾਲੇ ਹੋਈ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਗਿਆਰਾਂ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਅਕਤੀ ਰਾਮਾਂ ਮੰਡੀ ਦੇ ...

Read More

ਬਿਆਸ ਦਰਿਆ ਵਿੱਚ  ਨਹਾਉਣ ਗਏ ਤਿੰਨ ਲੜਕੇ ਰੁੜ੍ਹੇ

ਬਿਆਸ ਦਰਿਆ ਵਿੱਚ  ਨਹਾਉਣ ਗਏ ਤਿੰਨ ਲੜਕੇ ਰੁੜ੍ਹੇ

ਸੁਰਿੰਦਰ ਸਿੰਘ ਗੁਰਾਇਆ/ਗੁਰਭੇਜ ਸਿੰਘ ਰਾਣਾ ਟਾਂਡਾ/ਸ੍ਰੀ ਹਰਗੋਬਿੰਦਪੁਰ, 26 ਮਾਰਚ ਪਿੰਡ ਬੱਲਾ ਟਾਹਲੀ ਨਾਲ ਲੱਗਦੇ ਬਿਆਸ ਦਰਿਆ ਵਿੱਚ ਨਹਾਉਣ ਗਏ ਪੰਜ ਲੜਕਿਆਂ ਵਿੱਚੋਂ ਤਿੰਨ ਜਣੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ। ਪੁਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਲੜਕਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਰਵਿੰਦਰ ਸਿੰਘ (19) ਪੁੱਤਰ ਦਵਿੰਦਰ ਸਿੰਘ, ਕਰਨ ...

Read More

ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਵਿੱਚ ਏਬੀਵੀਪੀ ਵੱਲੋਂ ਹੰਗਾਮਾ

ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਵਿੱਚ ਏਬੀਵੀਪੀ ਵੱਲੋਂ ਹੰਗਾਮਾ

ਅਲੀਗੜ੍ਹ (ਉੱਤਰ ਪ੍ਰਦੇਸ਼), 26 ਮਾਰਚ ਇੱਥੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਕਥਿਤ ਤੌਰ ’ਤੇ ਹੰਗਾਮਾ ਕੀਤਾ। ਇਸ ਕਾਰਨ ਪੁਲੀਸ ਸ੍ਰੀ ਭੂਸ਼ਨ ਨੂੰ ਆਡੀਟੋਰੀਅਮ ਤੋਂ ਬਾਹਰ ਲੈ ਗਈ। ਇੱਥੇ ਧਰਮ ਸਮਾਜ ਡਿਗਰੀ ਕਾਲਜ ਵਿੱਚ ਕੱਲ੍ਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਕਾਰਕੁਨਾਂ ਨੇ ਭੂਸ਼ਨ ਦਾ ...

Read More

ਜੰਮੂ ਕਸ਼ਮੀਰ ਵਿੱਚ ਪੁਲੀਸ ਜਵਾਨਾਂ ’ਤੇ ਦੋ ਹਮਲੇ

ਜੰਮੂ ਕਸ਼ਮੀਰ ਵਿੱਚ ਪੁਲੀਸ ਜਵਾਨਾਂ ’ਤੇ ਦੋ ਹਮਲੇ

ਸ੍ਰੀਨਗਰ/ਜੰਮੂ, 26 ਮਾਰਚ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਇੱਕ ਸਬ ਇੰਸਪੈਕਟਰ ਦੇ ਘਰ ਜਬਰੀ ਦਾਖ਼ਲ ਹੋ ਗਏ ਤੇ ਕਾਰ ਨੂੰ ਅੱਗ ਲਾ ਦਿੱਤੀ, ਜਦੋਂਕਿ ਇੱਕ ਹੋਰ ਜਗ੍ਹਾ ਤਿੰਨ ਲੜਕੇ ਸੁਰੱਖਿਆ ਕਰਮੀ ਨੂੰ ਜ਼ਖ਼ਮੀ ਕਰਕੇ ਉਸ ਦੀ ਏਕੇ-47 ਰਾਈਫਲ ਲੈ ਗਏ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ...

Read More

ਸਿੱਖ ਅਮਰੀਕੀ ਕੁੜੀ ਬਣੀ ਨਫ਼ਰਤੀ ਹਮਲੇ ਦਾ ਸ਼ਿਕਾਰ

ਸਿੱਖ ਅਮਰੀਕੀ ਕੁੜੀ ਬਣੀ ਨਫ਼ਰਤੀ ਹਮਲੇ ਦਾ ਸ਼ਿਕਾਰ

ਨਿਊ ਯਾਰਕ, 25 ਮਾਰਚ ਅਮਰੀਕਾ ’ਚ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਨਫ਼ਰਤੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਦੀ ਲੜੀ ਵਿੱਚ ਹੁਣ ਇਕ ਸਿੱਖ ਅਮਰੀਕਨ ਕੁੜੀ ਦਾ ਨਾਂ ਜੁੜ ਗਿਆ ਹੈ। ਸਬਵੇਅ ਟਰੇਨ ਵਿੱਚ ਸਫ਼ਰ ਕਰ ਰਹੀ ਰਾਜਪ੍ਰੀਤ ਹੇਅਰ ਨੂੰ ਗੋਰੇ ਨੇ ਮੁਸਲਿਮ ਮਹਿਲਾ ਸਮਝਦਿਆਂ ‘ਲਿਬਨਾਨ ਵਾਪਸ ਜਾਣ’ ਲਈ ਕਿਹਾ। ਨਿਊ ਯਾਰਕ ...

Read More

ਜੇਤਲੀ ਮਾਣਹਾਨੀ ਕੇਸ: ਕੇਜਰੀਵਾਲ ਸਣੇ ਛੇ ਖ਼ਿਲਾਫ਼ ਚੱਲੇਗਾ ਮੁਕੱਦਮਾ

ਜੇਤਲੀ ਮਾਣਹਾਨੀ ਕੇਸ: ਕੇਜਰੀਵਾਲ ਸਣੇ ਛੇ ਖ਼ਿਲਾਫ਼ ਚੱਲੇਗਾ ਮੁਕੱਦਮਾ

ਨਵੀਂ ਦਿੱਲੀ, 25 ਮਾਰਚ ਡੀਡੀਸੀਏ ਵਿਵਾਦ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਵਿੱਚ ਅੱਜ ਇਥੇ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪੰਜ ਹੋਰ ਆਗੂਆਂ ਖ਼ਿਲਾਫ਼ ਮੁਕੱਦਮਾ ਸ਼ੁਰੂ ਕਰ ਦਿੱਤਾ ਹੈ। ਸੁਣਵਾਈ ਦੌਰਾਨ ਸ੍ਰੀ ਜੇਤਲੀ ਦੀ ਗ਼ੈਰ-ਹਾਜ਼ਰੀ ਅਤੇ ਇਹ ...

Read More


ਬੀਜ ‘ਚੋਂ ਪੁੰਗਰੇ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ

Posted On March - 19 - 2010 Comments Off on ਬੀਜ ‘ਚੋਂ ਪੁੰਗਰੇ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ
ਲੰਗਾਹ ਦੇ ਜੁਆਬ ਤੋਂ ਵਿਰੋਧੀ ਧਿਰ ਅਸੰਤੁਸ਼ਟ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਾਰਚ ਕਿਸਾਨਾਂ ਨੂੰ ਸਬਸਿਡੀ ‘ਤੇ ਬੀਜ ਦੇਣ ਦੇ ਮਾਮਲੇ ਉੱਪਰ ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿਰੋਧੀ ਧਿਰ ਨੇ ਸਰਕਾਰ ਦੀ ਖਿਚਾਈ ਕੀਤੀ। ਬੁੱਧਵਾਰ ਤੋਂ ਹੀ ਇਹ ਮਾਮਲਾ ਸਦਨ ਵਿੱਚ ਭਖ ਰਿਹਾ ਸੀ। ਸਦਨ ਨੇ ਪੰਜਾਬ ਵਿੱਚ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕੇਂਦਰ ਸਰਕਾਰ ਦੀ ਸਬਸਿਡੀ ਦੇ ਮਾਮਲੇ ਦੀ ਜਾਂਚ ਵਿੱਤ ਕਮਿਸ਼ਨਰ (ਵਿਕਾਸ) ਨਵਰੀਤ ਸਿੰਘ ਕੰਗ ਨੂੰ ਸੌਂਪ ਦਿੱਤੀ ਹੈ। ਪ੍ਰਸ਼ਨ ਕਾਲ ਸ਼ੁਰੂ 

ਕਣਕ ਬਰਾਮਦ ਕਰਨ ਦੀ ਆਗਿਆ ਨਹੀਂ ਦੇਵਾਂਗੇ: ਸ਼ਰਦ ਪਵਾਰ

Posted On March - 19 - 2010 Comments Off on ਕਣਕ ਬਰਾਮਦ ਕਰਨ ਦੀ ਆਗਿਆ ਨਹੀਂ ਦੇਵਾਂਗੇ: ਸ਼ਰਦ ਪਵਾਰ
ਨਵੀਂ ਦਿੱਲੀ, 18 ਮਾਰਚ ਖੇਤੀ ਮੰਤਰੀ ਸ਼ਰਦ ਪਵਾਰ ਨੇ ਗੋਦਾਮਾਂ ਵਿੱਚ ਪਿਆ ਸਟਾਕ ਘਟਾਉਣ ਲਈ ਵਾਧੂ ਕਣਕ ਬਰਾਮਦ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਗਰੀਬੀ ਰੇਖਾ ਤੋਂ ਉਪਰਲੇ ਪਰਿਵਾਰਾਂ (ਏ.ਪੀ.ਐਲ.)  ਵਾਸਤੇ ਕੋਟਾ ਵਧਾਉਣ ਦੀ ਹਮਾਇਤ ਕੀਤੀ। ਇਥੇ ਖੇਤੀ ਕਾਨਫਰੰਸ ਦੌਰਾਨ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਣਕ ਦੀ ਬਰਾਮਦ ਦੀ ਆਗਿਆ ਦੇਣ  ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੀ ਥਾਂ ਉਨ੍ਹਾਂ ਦੇ ਮੰਤਰਾਲੇ ਨੇ ਏ.ਪੀ.ਐਲ. ਪਰਿਵਾਰਾਂ ਵਾਸਤੇ ਕਣਕ ਦਾ ਕੋਟਾ ਵਧਾਉਣ ਦੀ ਤਜਵੀਜ਼ 

ਹੋਰਨਾਂ ਰਾਜਾਂ ‘ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਲਈ ਮਤਾ ਪਾਸ

Posted On March - 19 - 2010 Comments Off on ਹੋਰਨਾਂ ਰਾਜਾਂ ‘ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਲਈ ਮਤਾ ਪਾਸ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,18  ਮਾਰਚ ਪੰਜਾਬ ਵਿਧਾਨ ਸਭਾ ਨੇ ਵੱਡੀ ਗਿਣਤੀ ਵਿਚ  ਹੋਰਾਂ ਰਾਜਾਂ ਵਿਚ ਵਸੇ ਪੰਜਾਬੀਆਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਵਾਲਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਤੋਂ ਇਲਾਵਾ ਚੰਡੀਗੜ੍ਹ  ਪ੍ਰਸ਼ਾਸਨ ਵਿਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਪੱਧਰ ‘ਤੇ ਪੰਜਾਬ ਦਾ ਬਣਦਾ ਹਿੱਸਾ ਫੌਰੀ ਬਹਾਲ ਕਰਨ ਦੀ ਮੰਗ ਕੀਤੀ ਹੈ। ਸਦਨ ਵਿਚ ਪੰਜਾਬੀ ਭਾਸ਼ਾ ਨੂੰ ਹੋਰ ਰਾਜਾਂ ਵਿਚ ਦੂਜੀ ਭਾਸ਼ਾ ਦਾ ਦਰਜਾ ਦੁਆਉਣ ਬਾਰੇ ਮਤਾ ਸਿੱਖਿਆ 

ਡਾ. ਬਜਾਜ ਵੱਲੋਂ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ

Posted On March - 19 - 2010 Comments Off on ਡਾ. ਬਜਾਜ ਵੱਲੋਂ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ
ਸਰਬਜੀਤ ਧਾਲੀਵਾਲ ਜਲੰਧਰ, 18 ਮਾਰਚ ਰਾਜ ਸਭਾ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਡਾ. ਜੇ.ਐਸ. ਬਜਾਜ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਬਾਅਦ ਦੁਪਹਿਰ ਭੇਜ ਦਿੱਤਾ ਹੈ ਤੇ ਮੁੱਖ ਮੰਤਰੀ ਨੇ ਅਸਤੀਫਾ ਮਨਜ਼ੂਰ ਕਰ ਲਿਆ ਹੈ। ਜਿਸ ਦਿਨ ਡਾ. ਬਜਾਜ ਅਹੁਦਾ ਛੱਡਣਗੇ, ਉਨ੍ਹਾਂ ਦਾ ਅਸਤੀਫਾ ਉਸੇ ਦਿਨ ਤੋਂ ਮੰਨਿਆ ਜਾਵੇਗਾ। ਉਹ ਪੰਜਾਬ ਦੇ ਇਕੋ ਇਕ ਡਾਕਟਰ ਹਨ ਜਿਨ੍ਹਾਂ 

ਪਾਕਿ ਸਮਗਲਰਾਂ ਵੱਲੋਂ ਹੈਰੋਇਨ ਭੇਜਣ ਦੀ ਕੋਸ਼ਿਸ਼ ਨਾਕਾਮ

Posted On March - 19 - 2010 Comments Off on ਪਾਕਿ ਸਮਗਲਰਾਂ ਵੱਲੋਂ ਹੈਰੋਇਨ ਭੇਜਣ ਦੀ ਕੋਸ਼ਿਸ਼ ਨਾਕਾਮ
ਇਕ ਘੁਸਪੈਠੀਆ ਹਲਾਕ 26 ਕਿਲੋ ਹੈਰੋਇਨ ਬਰਾਮਦ ਚੰਦਰ ਕਾਲੜਾ ਜਲਾਲਾਬਾਦ, 18 ਮਾਰਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬੀ.ਐਸ.ਐਫ. ਦੀ 30ਵੀਂ ਬਟਾਲੀਅਨ  ਦੇ ਜਵਾਨਾਂ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਜੋਧੇ ਵਾਲਾ ਭੈਣੀ ਅਤੇ ਸੰਤੋਖ ਸਿੰਘ ਵਾਲਾ ਚੈੱਕ ਪੋਸਟ ਨੇੜਿਓਂ ਭਾਰਤ ਵਿੱਚ ਦਾਖਲ ਹੋਣ ਦੀ ਪਾਕਿ ਘੁਸਪੈਠੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਬੀ.ਐਸ.ਐਫ ਦੇ ਜਵਾਨਾਂ ਨੇ ਇਕ ਪਾਕਿ ਘੁਸਪੈਠੀਏ ਨੂੰ ਮਾਰ ਸੁੱਟਿਆ, ਜਦੋਂ ਕਿ ਗੋਲੀਬਾਰੀ 

ਕਿਸਾਨ ਮੇਲਾ: ਪਾਣੀ ਨਹੀਂ ਤਾਂ ਜ਼ਿੰਦਗਾਨੀ ਨਹੀਂ

Posted On March - 19 - 2010 Comments Off on ਕਿਸਾਨ ਮੇਲਾ: ਪਾਣੀ ਨਹੀਂ ਤਾਂ ਜ਼ਿੰਦਗਾਨੀ ਨਹੀਂ
ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਮਾਰਚ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਥਿਤੀ ਗੰਭੀਰ ਹੈ ਅਤੇ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ 2023 ਤਕ ਪੰਜਾਬ ਦੇ 66 ਫੀਸਦੀ ਹਿੱਸੇ ਵਿੱਚ ਪਾਣੀ ਦਾ ਪੱਧਰ 70 ਤੋਂ 160 ਫੁੱਟ ਹੇਠਾਂ ਚਲਾ ਜਾਵੇਗਾ। ਪੀ.ਏ.ਯੂ. ਲੁਧਿਆਣਾ ‘ਚ ਅੱਜ ਸ਼ੁਰੂ ਹੋਏ ਕਿਸਾਨ ਮੇਲੇ ਚ ਕਿਸਾਨਾਂ ਨੂੰ ਖ਼ਬਰਦਾਰ ਕਰਦਿਆਂ ‘ਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਆਖਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਅਤੇ ਜ਼ਿਆਦਾ ਫਸਲਾਂ ਲੈਣ 

ਧੀ ਦੀ ਮੌਤ ਨਾਲ ਮਿਲੀ ਪਿਓ ਨੂੰ ਜ਼ਿੰਦਗੀ

Posted On March - 19 - 2010 Comments Off on ਧੀ ਦੀ ਮੌਤ ਨਾਲ ਮਿਲੀ ਪਿਓ ਨੂੰ ਜ਼ਿੰਦਗੀ
ਚੇਨਈ : ਇਥੇ ਇਕ ਛੇ ਸਾਲਾਂ ਦੀ ਧੀ ਆਪਣੀ ਮੌਤ ਮਗਰੋਂ ਆਪਣੇ ਪਿਤਾ ਦੀ ਜਾਨ ਬਚਾ ਗਈ। 6 ਸਾਲਾ ਜਨਨੀ ਹਾਦਸੇ ਵਿਚ ਗੰਭੀਰ ਫੱਟੜ ਹੋ ਗਈ ਸੀ ਤੇ ਡਾਕਟਰਾਂ ਨੇ ਉਸ ਨੂੰ ਦਿਮਾਗੀ ਤੌਰ ‘ਤੇ ਮ੍ਰਿਤ ਐਲਾਨ ਦਿੱਤਾ। ਜਨਨੀ ਦੇ ਪਿਤਾ ਚੰਦਰਸ਼ੇਖਰਨ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ। ਮਾਹਰਾਂ ਨੇ ਉਸ ਦੀ ਧੀ ਦੇ ਗੁਰਦੇ ਪਿਓ ਦੇ ਲਗਾ ਦਿੱਤੇ। ਸਰਕਾਰੀ ਜਨਰਲ ਹਸਪਤਾਲ ਵਿਚ ਪੰਜ ਘੰਟਿਆ ਤਕ ਇਸ ਸਬੰਧੀ ਅਪਰੇਸ਼ਨ ਚੱਲਿਆ। ਜਨਨੀ ਦਾ ਜਿਗਰ ਵੀ ਠੀਕ ਹੋਣ ਕਾਰਨ ਉਸ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਭੇਜ 

ਬਾਦਲਾਂ ਵਿਰੁੱਧ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਬਣਾਇਆ ‘ਨਿਸ਼ਾਨਾ’

Posted On March - 18 - 2010 Comments Off on ਬਾਦਲਾਂ ਵਿਰੁੱਧ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਬਣਾਇਆ ‘ਨਿਸ਼ਾਨਾ’
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਾਰਚ ਮੁਹਾਲੀ ਵਿੱਚ ਬਾਦਲਾਂ ਵਿਰੁੱਧ ਕੇਸ ਦੀ ਸੁਣਵਾਈ ਕਰ ਚੁੱਕੇ ਇਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਸਰਕਾਰੀ ਮਸ਼ੀਨਰੀ ਵੱਲੋਂ ਕਥਿਤ ਤੌਰ ‘ਤੇ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜੱਜ ਨੂੰ ਸੁਰੱਖਿਆ ਲਈ ਬਹੁਤ ਥੋੜ੍ਹੇ ਮੁਲਾਜ਼ਮ ਦਿੱਤੇ ਗਏ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਦੇ ਬਾਵਜੂਦ ਢੁਕਵੀਂ ਰਿਹਾਇਸ਼ ਵੀ ਨਹੀਂ ਦਿੱਤੀ ਗਈ। ਮੁਕਤਸਰ ਵਿੱਚ ਤਾਇਨਾਤ ਸੈਸ਼ਨ ਜੱਜ ਜੇ.ਐਸ. ਕਲਾਰ ਨੇ ਇਹ ਮਾਮਲਾ ਪਹਿਲਾਂ ਹੀ ਹਾਈ ਕੋਰਟ ਦੇ 

ਸੁਖਬੀਰ ਵੱਲੋਂ ਸੁਲ੍ਹਾ ਦਾ ਦੌਰ ਸ਼ੁਰੂ ਕਰਨ ਦੇ ਯਤਨ

Posted On March - 18 - 2010 Comments Off on ਸੁਖਬੀਰ ਵੱਲੋਂ ਸੁਲ੍ਹਾ ਦਾ ਦੌਰ ਸ਼ੁਰੂ ਕਰਨ ਦੇ ਯਤਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਾਰਚ ਜਿਹੜੇ ਵਿਧਾਇਕ ਇਕ-ਦੂਜੇ ਨਾਲ ਸਮਾਜਿਕ ਸਾਂਝ ਵੀ ਤੋੜ ਬੈਠੇ ਸਨ ਅਤੇ ਅੱਠ ਸਾਲਾਂ ਤੋਂ ਜਿਨ੍ਹਾਂ ਨੇ ਸਾਂਝੀ ਤਸਵੀਰ ਵੀ ਨਹੀਂ ਸੀ ਖਿਚਵਾਈ, ਉਹ ਅੱਜ ਪੰਜਾਬ ਵਿਧਾਨ ਸਭਾ ਵਿਚ ਹੋਏ ਦੁਪਹਿਰ ਦੇ ਭੋਜ ਸਮੇਂ ਮਿਲ ਕੇ ਬੈਠੇ ਅਤੇ ਰਾਜ ਵਿਚ ਸੁਲ੍ਹਾ-ਸਫਾਈ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਉਮੀਦ ਜਗਾਈ। ਇਸ ਭੋਜ ਦੀ ਮੇਜ਼ਬਾਨੀ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਅਤੇ ਜਦੋਂ ਉਨ੍ਹਾਂ ਤੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ 

ਵਿਦੇਸ਼ੀ ਵਰਸਿਟੀਆਂ ਬਾਰੇ ਬਿੱਲ ਨੂੰ ਖਤਰਾ

Posted On March - 18 - 2010 Comments Off on ਵਿਦੇਸ਼ੀ ਵਰਸਿਟੀਆਂ ਬਾਰੇ ਬਿੱਲ ਨੂੰ ਖਤਰਾ
ਨਵੀਂ ਦਿੱਲੀ, 17 ਮਾਰਚ: ਪ੍ਰਮਾਣੂ ਜ਼ਿੰਮੇਵਾਰੀ ਬਿੱਲ ਤੋਂ ਬਾਅਦ ਵਿਰੋਧੀ ਧਿਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਵਿਚ ਦਾਖਲੇ ਸਬੰਧੀ ਬਿੱਲ ਦੇ ਰਾਹ ਵਿਚ ਅੜਿੱਕੇ ਖੜ੍ਹੇ ਕਰਨ ਦੀ ਤਿਆਰੀ ਵਿਚ ਹੈ। ਇਸ ਬਿੱਲ ਦੇ ਖਰੜੇ ਨੂੰ ਅਜੇ ਦੋ ਦਿਨ ਪਹਿਲਾਂ ਕੇਂਦਰੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਸੀ, ਪਰ ਹੁਣ ਭਾਰਤੀ ਜਨਤਾ ਪਾਰਟੀ ਅਤੇ ਖੱਬੀ ਧਿਰ ਨੇ ਐਲਾਨ ਕੀਤਾ ਹੈ ਕਿ ਉਹ ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਣਗੀਆਂ। ਸਮਾਜਵਾਦੀ ਪਾਰਟੀ ਨੇ ਵੀ ਅਜਿਹੇ ਹੀ ਸੰਕੇਤ ਦਿੱਤੇ ਹਨ। -ਟ੍ਰਿਬਿਊਨ ਨਿਊਜ਼ ਸਰਵਿਸ  

ਬਾਲੀਵੁੱਡ ਦੇ ‘ਹੀਮੈਨ’ ਨੂੰ ਪੀ.ਜੀ.ਆਈ. ਤੋਂ ਛੁੱਟੀ

Posted On March - 18 - 2010 Comments Off on ਬਾਲੀਵੁੱਡ ਦੇ ‘ਹੀਮੈਨ’ ਨੂੰ ਪੀ.ਜੀ.ਆਈ. ਤੋਂ ਛੁੱਟੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਾਰਚ ਬਾਲੀਵੁੱਡ ਦੇ ‘ਹੀਮੈਨ’ ਕਹੇ ਜਾਂਦੇ ਧਰਮਿੰਦਰ ਨੂੰ ਅੱਜ ਪੀ.ਜੀ.ਆਈ. ਤੋਂ ਛੁੱਟੀ ਦੇ ਦਿੱਤੀ ਗਈ ਹੈ।  ਛਾਤੀ ਵਿਚ ਦਰਦ ਹੋਣ ‘ਤੇ ਬੀਤੇ ਦਿਨ ਉਨ੍ਹਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਸੀ। ਧਰਮਿੰਦਰ ਅੱਜ-ਕੱਲ੍ਹ ਇਕ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਹਨ। ਪੀ.ਜੀ.ਆਈ. ਦੇ ਪ੍ਰਾਈਵੇਟ ਵਾਰਡ ਵਿਚ ਉਨ੍ਹਾਂ ਦੇ ਈ.ਸੀ.ਜੀ., ਐਕਸਰੇ ਸਮੇਤ ਦੂਜੇ ਟੈਸਟ ਕੀਤੇ ਗਏ। ਉਨ੍ਹਾਂ ਦੇ ਸਾਰੇ ਟੈਸਟ ਠੀਕ ਸੀ ਪਰ ਬਲੱਡ ਪ੍ਰੈਸ਼ਰ ਆਮ ਨਾਲੋਂ ਵੱਧ  ਹੋਣ ਕਾਰਨ ਉਨ੍ਹਾਂ 

ਬਰਤਾਨੀਆ ਵਿਚ ਵੀ ਨਾ ਸੰਵਰ ਸਕੀ ਉਸਦੀ ਜ਼ਿੰਦਗੀ

Posted On March - 18 - 2010 Comments Off on ਬਰਤਾਨੀਆ ਵਿਚ ਵੀ ਨਾ ਸੰਵਰ ਸਕੀ ਉਸਦੀ ਜ਼ਿੰਦਗੀ
ਗੈਰਕਾਨੂੰਨੀ ਪਰਵਾਸੀ ਪੰਜਾਬੀ ਨੂੰ ਕਤਲ ਕੇਸ ਵਿਚ ਉਮਰ ਕੈਦ ਲੰਡਨ, 17 ਮਾਰਚ ਇਕ ਗੈਰ-ਕਾਨੂੰਨੀ ਭਾਰਤੀ ਆਵਾਸੀ ਨੂੰ ਅੱਜ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਹੁਣ ਅਦਾਲਤ ਵੱਲੋਂ ਉਹਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਜੁਲਾਈ 2008 ਵਿਚ ਉਹਨੇ ਲੰਡਨ ਵਿਚ ਆਪਣੀ ਸਾਬਕਾ ਸਾਥਣ ‘ਤੇ ਬੇਮੁਹਾਰੇਪਣ ‘ਚ ਚਾਕੂ ਨਾਲ ਵਾਰ ਕੀਤੇ ਸਨ। 24 ਸਾਲਾ ਗੈਮਾ ਡੋਰਮਨ ਦੀ ਥਾਈ ਰੈਸਟੋਰੈਂਟ ਦੇ ਬਾਹਰ ਉਹਦੇ 25 ਸਾਲਾ ਸਾਬਕਾ ਪ੍ਰੇਮੀ ਵਿਕਰਮਜੀਤ ਸਿੰਘ ਨੇ ਚਾਕੂ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਸੀ। ਡੋਰਮਨ ਦੱਖਣ-ਪੱਛਮੀ 

ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ‘ਚ ਪੱਕਾ ਮੋਰਚਾ ਸ਼ੁਰੂ

Posted On March - 18 - 2010 Comments Off on ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ‘ਚ ਪੱਕਾ ਮੋਰਚਾ ਸ਼ੁਰੂ
ਸੁਖਬੀਰ ਬਾਦਲ ਤੇ ਮਨੋਰੰਜਨ ਕਾਲੀਆ ਕਮੇਟੀ ਦੀ ਰਿਪੋਰਟ ਤੋਂ ਕਿਸਾਨ ਖਫ਼ਾ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਾਰਚ ਪੰਜਾਬ ਦੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਵਿਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪੰਜਾਬ ਦੇ ਕਾਰਕੁਨ ਅੱਜ ਸ਼ਾਮ ਤੱਕ ਟਰੈਕਟਰਾਂ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਲੰਗਰ-ਪਾਣੀ ਅਤੇ ਕੱਚਾ ਰਾਸ਼ਨ ਲੈ ਕੇ ਸੈਕਟਰ-25 ਸਥਿਤ ਰੈਲੀ ਮੈਦਾਨ ਵਿਚ ਪੁੱਜਦੇ ਰਹੇ। ਪੁਲੀਸ ਦੀ ਘੇਰਾਬੰਦੀ ਦੌਰਾਨ ਕਿਸਾਨਾਂ 

ਆਂਗਨਵਾੜੀ ਵਰਕਰਾਂ ਦੀ ਭਰਤੀ ਦੀ ਜਾਂਚ ਦੇ ਹੁਕਮ

Posted On March - 18 - 2010 Comments Off on ਆਂਗਨਵਾੜੀ ਵਰਕਰਾਂ ਦੀ ਭਰਤੀ ਦੀ ਜਾਂਚ ਦੇ ਹੁਕਮ
ਭਰਤੀ ‘ਚ ਭ੍ਰਿਸ਼ਟਾਚਾਰ ਦੀ ਪੰਜਾਬ ਵਿਧਾਨ ਸਭਾ ਵਿਚ ਗੂੰਜ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਾਰਚ ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਰਾਜ ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੌਰਾਨ ਕੈਪਟਨ ਬਾਠ ਨੇ ਦੋਸ਼ ਲਾਇਆ ਕਿ ਆਂਗਣਵਾੜੀ ਵਰਕਰਾਂ ਦੀ ਭਰਤੀ 

ਮਾਇਆਵਤੀ ਨੇ ਫੇਰ ਪਹਿਨਿਆ ਨੋਟਾਂ ਦਾ ਹਾਰ

Posted On March - 18 - 2010 Comments Off on ਮਾਇਆਵਤੀ ਨੇ ਫੇਰ ਪਹਿਨਿਆ ਨੋਟਾਂ ਦਾ ਹਾਰ
ਲਖਨਊ, 17 ਮਾਰਚ ਯੂ.ਪੀ. ਦੀ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੂੰ ਨੋਟਾਂ ਦਾ ਹਾਰ ਪਹਿਨਾਏ ਜਾਣ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸਖ਼ਤ ਨੁਕਤਾਚੀਨੀ ਨੂੰ ਬੀਬੀ ਮਾਇਆਵਤੀ ਅਤੇ ਉਨ੍ਹਾਂ ਦੀ ਪਾਰਟੀ ਨੇ ਸਿਰੇ ਤੋਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਉਨ੍ਹਾਂ ਨੂੰ ਅੱਜ ਫੇਰ ਪਾਰਟੀ ਦੀ ਇਕ ਮੀਟਿੰਗ ਵਿਚ ਨੋਟਾਂ ਦਾ ਹਾਰ ਪਹਿਨਾਇਆ ਗਿਆ ਜਿਸ ਦੀ ਕੀਮਤ 18 ਲੱਖ ਰੁਪਏ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਬੀਬੀ ਮਾਇਆਵਤੀ ਨੇ ਇਸ ਮੀਟਿੰਗ ਵਿਚ ਐਲਾਨ ਕੀਤਾ 

ਪਾਕਿਸਤਾਨ ਦਹਿਸ਼ਤਗਰਦੀ ਦੇ ਕੈਂਪਾਂ ਨੂੰ ਖਤਮ ਨਹੀਂ ਕਰ ਰਿਹਾ: ਐਂਟਨੀ

Posted On March - 18 - 2010 Comments Off on ਪਾਕਿਸਤਾਨ ਦਹਿਸ਼ਤਗਰਦੀ ਦੇ ਕੈਂਪਾਂ ਨੂੰ ਖਤਮ ਨਹੀਂ ਕਰ ਰਿਹਾ: ਐਂਟਨੀ
ਪਣਜੀ, 17 ਮਾਰਚ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਵਿਚ ਦਹਿਸ਼ਤਗਰਦੀ ਦੇ 42 ਕੈਂਪ ਚੱਲ ਰਹੇ ਹਨ ਤੇ ਗੁਆਂਢੀ ਮੁਲਕ ਇਨ੍ਹਾਂ ਨੂੰ ਖਤਮ ਕਰਨ ਲਈ ਅਸਰਦਾਇਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਗੋਆ ਸ਼ਿੱਪਯਾਰਡ ‘ਚ ‘ਇੰਡੀਅਨ ਕੋਸਟ ਗਾਰਡ ਸ਼ਿੱਪ’ (ਆਈ.ਸੀ.ਜੀ.ਐਸ.) ‘ਵਿਸ਼ਵਾਸਤ’ ਦੀ ਕਾਇਮੀ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪਾਕਿਸਤਾਨ ‘ਚ ਦਹਿਸ਼ਤਗਰਦੀ ਦੇ 42 ਕੈਂਪ ਸਰਗਰਮ ਹਨ, ਪਰ ਉਹ ਇਨ੍ਹਾਂ ਨੂੰ ਖਤਮ ਕਰਨ ਲਈ ਕੁਝ ਨਹੀਂ ਕਰ ਰਿਹਾ। ਭਾਰਤ-ਪਾਕਿ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.