ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਲੁਧਿਆਣਾ › ›

Featured Posts
ਬਾਕਸਿੰਗ ਕੋਚ ਦੀ ਸੜਕ ਹਾਦਸੇ ਵਿੱਚ ਮੌਤ

ਬਾਕਸਿੰਗ ਕੋਚ ਦੀ ਸੜਕ ਹਾਦਸੇ ਵਿੱਚ ਮੌਤ

ਪੱਤਰ ਪ੍ਰੇਰਕ ਸੁਨਾਮ, 27 ਫਰਵਰੀ ਅੱਜ ਸਵੇਰੇ ਸੁਨਾਮ-ਪਟਿਆਲਾ ਮਾਰਗ ’ਤੇ  ਪਿੰਡ ਬਿਸ਼ਨਪੁਰਾ ਨੇੜੇ ਸਵੇਰ ਦੀ ਸੈਰ ਲਈ ਨਿਕਲੇ ਬਾਕਸਿੰਗ ਦੇ ਸਾਬਕਾ ਕੋਚ ਈਸ਼ਰ ਸਿੰਘ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਸ਼ਨਪੁਰਾ ਵਾਸੀ ਸਾਬਕਾ ਕੋਚ ਰੋਜ਼ਾਨਾ ਵਾਂਗ ਸਵੇਰੇ  ਛੇ ਵਜੇ ਆਪਣੇ ਘਰ ਤੋਂ ਸੁਨਾਮ-ਪਟਿਆਲਾ ਸੜਕ ...

Read More

ਹਿਆਤਪੁਰ ’ਚ ਗੰਦੇ ਪਾਣੀ ਦੀ ਬੰਦ ਨਿਕਾਸੀ ਲੋਕਾਂ ਲਈ ਬਣੀ ਸਿਰਦਰਦੀ

ਹਿਆਤਪੁਰ ’ਚ ਗੰਦੇ ਪਾਣੀ ਦੀ ਬੰਦ ਨਿਕਾਸੀ ਲੋਕਾਂ ਲਈ ਬਣੀ ਸਿਰਦਰਦੀ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 27 ਫਰਵਰੀ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹਿਆਤਪੁਰ ਦੀ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਨਾਲੀ ਪਿੰਡ ਦੇ ਇੱਕ ਵਿਅਕਤੀ ਵੱਲੋਂ ਬੰਦ ਕਰਨ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਮਤਾ ਪਾਸ ਕਰਕੇ ਬਲਾਕ ਪੰਚਾਇਤ ਅਫ਼ਸਰ ਨੂੰ ਸ਼ਿਕਾਇਤ ਕੀਤੀ ਕਿ ਇਸ ਗੰਦੇ ਪਾਣੀ ਦੀ ...

Read More

ਪ੍ਰਯੋਗੀ ਖੇਤਰ ਵਧਾਉਣ ਲਈ ਪੀਏਯੂ ਦਾ ਜੰਗਲ ਬਣਨ ਲੱਗਾ ਰੜਾ ਮੈਦਾਨ

ਪ੍ਰਯੋਗੀ ਖੇਤਰ ਵਧਾਉਣ ਲਈ ਪੀਏਯੂ ਦਾ ਜੰਗਲ ਬਣਨ ਲੱਗਾ ਰੜਾ ਮੈਦਾਨ

ਸਤਵਿੰਦਰ ਬਸਰਾ ਲੁਧਿਆਣਾ, 27 ਫਰਵਰੀ ਸੂਬੇ ਵਿੱਚ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਹਿੱਤ ਆਮ ਲੋਕਾਂ ਨੂੰ ਨਵੇਂ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਖੁਦ ਪ੍ਰਯੋਗੀ ਖੇਤਰ ਵਧਾਉਣ ਦੇ ਨਾਂ ’ਤੇ ਰੁੱਖ ਵੱਢ ਕੇ ਰੜੇ ਮੈਦਾਨ ਬਣਾਉਣ ਵੱਲ ਤੁਰ ਪਈ ਹੈ। ਜੰਗਲਾਤ ਅਤੇ ਬਾਗਬਾਨੀ ਵਿਭਾਗ ਅਧੀਨ ਆਉਂਦੀ ਜ਼ਮੀਨ ...

Read More

ਨਗਰ ਕੌਂਸਲ ਵੱਲੋਂ ਲਾਏ ਪੰਪਾਂ ਦਾ ਕੁਨੈਕਸ਼ਨ ਕੱਟਣ ਲਈ ਸਰਗਰਮ ਹੋਇਆ ਪਾਵਰਕੌਮ

ਨਗਰ ਕੌਂਸਲ ਵੱਲੋਂ ਲਾਏ ਪੰਪਾਂ ਦਾ ਕੁਨੈਕਸ਼ਨ ਕੱਟਣ ਲਈ ਸਰਗਰਮ ਹੋਇਆ ਪਾਵਰਕੌਮ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 27 ਫਰਵਰੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਏ ਪਾਵਰਕੌਮ ਨੇ ਪੰਜਾਬ ਭਰ ਵਿੱਚ ਬਿਜਲੀ ਬਿੱਲਾਂ ਦੀ ਉਗਰਾਹੀ ਸਰਗਰਮੀ ਨਾਲ ਆਰੰਭੀ ਹੋਈ ਹੈ। ਇਸੇ ਲੜੀ ਤਹਿਤ ਸਥਾਨਕ ਨਗਰ ਕੌਂਸਲ ਵੱਲ ਪਾਵਰਕੌਮ ਨੇ 89 ਲੱਖ ਰੁਪਏ ਦੇ ਖੜੇ ਬਿੱਲ ਨੂੰ ਉਗਰਾਹੁਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ...

Read More

ਹਿਮਾਚਲ ਤੋਂ ਆਈ ਔਰਤ ਦੇ ਗ਼ਲੇ ’ਚੋਂ ਚੇਨ ਝਪਟੀ

ਹਿਮਾਚਲ ਤੋਂ ਆਈ ਔਰਤ ਦੇ ਗ਼ਲੇ ’ਚੋਂ ਚੇਨ ਝਪਟੀ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 27 ਫਰਵਰੀ ਇੱਥੇ ਸਲੇਮ ਟਾਬਰੀ ਇਲਾਕੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਪਣੇ ਭਾਣਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਇੱਕ ਔਰਤ ਦੇ ਗਲੇ ਵਿੱਚੋਂ ਮੋਟਰਸਾਈਕਲ ਸਵਾਰਾਂ ਨੇ ਸੋਨੇ ਦੀ ਚੇਨ ਝਪਟ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜ ਸ਼ਿਕਾਇਤ ਲੈਣ ਉਪਰੰਤ ਵਾਪਸ ਚਲੀ ਗਈ। ਸ਼ਿਕਾਇਤਕਰਤਾ ਨੇ ...

Read More

ਸੁੰਦਰ ਦਸਤਾਰ ਸਜਾਉਣ ਵਿੱਚ ਮਨਜੋਤ ਸਿੰਘ ਅੱਵਲ

ਸੁੰਦਰ ਦਸਤਾਰ ਸਜਾਉਣ ਵਿੱਚ ਮਨਜੋਤ ਸਿੰਘ ਅੱਵਲ

ਪੱਤਰ ਪ੍ਰੇਰਕ ਡੇਹਲੋਂ, 27 ਫ਼ਰਵਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਹਲੋਂ ਵਿੱਚ ਅੱਜ ਗੁਰਬਾਣੀ ਕੰਠ, ਗੱਤਕਾ ਪ੍ਰਦਰਸ਼ਨੀ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਦਸਤਾਰ ਮੁਕਾਬਲਿਆਂ ’ਚ (ਉਮਰ ਵਰਗ 13 ਸਾਲ ਤੱਕ) ਮਨਜੋਤ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਖੱਟੜਾ ਨੇ ਦੂਜਾ, ਮਨਵੀਰ ...

Read More

‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਪੁਸਤਕ ਦੀ ਘੁੰਡ ਚੁਕਾਈ

‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਪੁਸਤਕ ਦੀ ਘੁੰਡ ਚੁਕਾਈ

ਖੇਤਰੀ ਪ੍ਰਤੀਨਿਧ ਲੁਧਿਆਣਾ, 27 ਫਰਵਰੀ ਪ੍ਰੀਤ ਸਾਹਿਤ ਸਦਨ ਵੱਲੋਂ ਲਲਿਤ ਬੇਰੀ ਦੀ ਨਵੀਂ ਪੁਸਤਕ ‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਉਪਰ ਪਰਚਾ ਪੜ੍ਹਦਿਆਂ ਸਤਵੰਤ ਕਾਲਕਟ ਨੇ ਕਿਹਾ ਕਿ ਪੁਸਤਕ ਵਿੱਚ ਅਜਿਹੇ ਵਿਦਵਾਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਤੋਂ ਵਾਂਝੇ ਰੱਖਿਆ ਗਿਆ ਹੈ। ...

Read More


ਹਿਆਤਪੁਰ ’ਚ ਗੰਦੇ ਪਾਣੀ ਦੀ ਬੰਦ ਨਿਕਾਸੀ ਲੋਕਾਂ ਲਈ ਬਣੀ ਸਿਰਦਰਦੀ

Posted On February - 27 - 2017 Comments Off on ਹਿਆਤਪੁਰ ’ਚ ਗੰਦੇ ਪਾਣੀ ਦੀ ਬੰਦ ਨਿਕਾਸੀ ਲੋਕਾਂ ਲਈ ਬਣੀ ਸਿਰਦਰਦੀ
ਗੁਰਦੀਪ ਸਿੰਘ ਟੱਕਰ ਮਾਛੀਵਾੜਾ, 27 ਫਰਵਰੀ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹਿਆਤਪੁਰ ਦੀ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਨਾਲੀ ਪਿੰਡ ਦੇ ਇੱਕ ਵਿਅਕਤੀ ਵੱਲੋਂ ਬੰਦ ਕਰਨ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਮਤਾ ਪਾਸ ਕਰਕੇ ਬਲਾਕ ਪੰਚਾਇਤ ਅਫ਼ਸਰ ਨੂੰ ਸ਼ਿਕਾਇਤ ਕੀਤੀ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਬਹਾਲ ਕੀਤੀ ਜਾਵੇ ਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ। ਪਿੰਡ ਹਿਆਤਪੁਰ ਦੇ ਸਰਪੰਚ ਸੁਰਜੀਤ ਸਿੰਘ, ਕੁਲਵਿੰਦਰ ਰਾਣੀ, ਦਿਲਬਾਗ 

ਪ੍ਰਯੋਗੀ ਖੇਤਰ ਵਧਾਉਣ ਲਈ ਪੀਏਯੂ ਦਾ ਜੰਗਲ ਬਣਨ ਲੱਗਾ ਰੜਾ ਮੈਦਾਨ

Posted On February - 27 - 2017 Comments Off on ਪ੍ਰਯੋਗੀ ਖੇਤਰ ਵਧਾਉਣ ਲਈ ਪੀਏਯੂ ਦਾ ਜੰਗਲ ਬਣਨ ਲੱਗਾ ਰੜਾ ਮੈਦਾਨ
ਸਤਵਿੰਦਰ ਬਸਰਾ ਲੁਧਿਆਣਾ, 27 ਫਰਵਰੀ ਸੂਬੇ ਵਿੱਚ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਹਿੱਤ ਆਮ ਲੋਕਾਂ ਨੂੰ ਨਵੇਂ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਖੁਦ ਪ੍ਰਯੋਗੀ ਖੇਤਰ ਵਧਾਉਣ ਦੇ ਨਾਂ ’ਤੇ ਰੁੱਖ ਵੱਢ ਕੇ ਰੜੇ ਮੈਦਾਨ ਬਣਾਉਣ ਵੱਲ ਤੁਰ ਪਈ ਹੈ। ਜੰਗਲਾਤ ਅਤੇ ਬਾਗਬਾਨੀ ਵਿਭਾਗ ਅਧੀਨ ਆਉਂਦੀ ਜ਼ਮੀਨ ’ਤੇ ਲੱਗੇ ਕਈ ਪੁਰਾਣੇ ਦਰੱਖਤ ਅਤੇ ਝਾੜੀਆਂ ਨੂੰ ਸਾਫ ਕਰਕੇ ਪੱਧਰਾ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਯੂਨੀਵਰਸਿਟੀ ਵਿੱਚ 

ਨਗਰ ਕੌਂਸਲ ਵੱਲੋਂ ਲਾਏ ਪੰਪਾਂ ਦਾ ਕੁਨੈਕਸ਼ਨ ਕੱਟਣ ਲਈ ਸਰਗਰਮ ਹੋਇਆ ਪਾਵਰਕੌਮ

Posted On February - 27 - 2017 Comments Off on ਨਗਰ ਕੌਂਸਲ ਵੱਲੋਂ ਲਾਏ ਪੰਪਾਂ ਦਾ ਕੁਨੈਕਸ਼ਨ ਕੱਟਣ ਲਈ ਸਰਗਰਮ ਹੋਇਆ ਪਾਵਰਕੌਮ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 27 ਫਰਵਰੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਏ ਪਾਵਰਕੌਮ ਨੇ ਪੰਜਾਬ ਭਰ ਵਿੱਚ ਬਿਜਲੀ ਬਿੱਲਾਂ ਦੀ ਉਗਰਾਹੀ ਸਰਗਰਮੀ ਨਾਲ ਆਰੰਭੀ ਹੋਈ ਹੈ। ਇਸੇ ਲੜੀ ਤਹਿਤ ਸਥਾਨਕ ਨਗਰ ਕੌਂਸਲ ਵੱਲ ਪਾਵਰਕੌਮ ਨੇ 89 ਲੱਖ ਰੁਪਏ ਦੇ ਖੜੇ ਬਿੱਲ ਨੂੰ ਉਗਰਾਹੁਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਨਗਰ ਕੌਂਸਲ ’ਚ ਹੋਈ ਸਰਬ ਪਾਰਟੀ ਮੀਟਿੰਗ ਉਪਰੰਤ ਐਕਸੀਅਨ ਬਿਜਲੀ ਬੋਰਡ ਨੂੰ ਮਿਲਕੇ ਨਗਰ ਕੌਂਸਲ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਸਮੇਂ ਦੀ 

ਬਿਜਲੀ ਬੋਰਡ ਨੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟਿਆ

Posted On February - 27 - 2017 Comments Off on ਬਿਜਲੀ ਬੋਰਡ ਨੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟਿਆ
ਪੱਤਰ ਪ੍ਰੇਰਕ ਸਮਰਾਲਾ, 27 ਫਰਵਰੀ ਬਿਜਲੀ ਬੋਰਡ ਨੇ ਅੱਜ ਇੱਥੇ ਪਟਵਾਰਖਾਨੇ ਦੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ, ਜਿਨ੍ਹਾਂ ਵੱਲੋਂ ਕਰੀਬ 4,67,000 ਰੁਪਏ ਬਿਜਲੀ ਦਾ ਬਿਲ ਖੜ੍ਹਾ ਸੀ। ਕੁਨੈਕਸ਼ਨ ਕੱਟਣ ਤੋਂ ਕੁਝ ਦਿਨ ਪਹਿਲਾਂ ਬਿਜਲੀ ਬੋਰਡ ਅਧਿਕਾਰੀਆਂ ਨੇ ਇਹ ਬਿੱਲ ਭਰਨ ਲਈ ਪਟਵਾਰਖਾਨੇ ਨੂੰ ਕਿਹਾ ਸੀ ਪਰ ਬੋਰਡ ਦੀ ਅਪੀਲ ਨੂੰ ਅਣਸੁਣਿਆ ਕਰ ਦਿੱਤਾ ਗਿਆ, ਜਿਸ ਕਾਰਨ ਬੋਰਡ ਨੇ ਕੁਨੈਕਸ਼ਨ ਕੱਟ ਦਿੱਤਾ। ਪਟਵਾਰਖਾਨੇ ਦੇ ਨਾਲ-ਨਾਲ ਐਸ.ਡੀ.ਓ. ਕਨਾਲ ਦਾ ਵੀ ਬਿਜਲੀ ਕੁਨੈਕਸ਼ਨ ਕੱਟ ਦਿਤਾ ਗਿਆ। ਬਿਜਲੀ 

ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ

Posted On February - 27 - 2017 Comments Off on ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ
ਗਗਨਦੀਪ ਅਰੋੜਾ ਲੁਧਿਆਣਾ, 27 ਫਰਵਰੀ ਇੱਥੇ ਗਿੱਲ ਨਹਿਰ ਦੇ ਪੁਲ ਨੇੜੇ ਅੱਜ ਦੁਪਹਿਰ ਨੂੰ ਉਸ ਸਮੇਂ ਭਗਦੜ ਮਚ ਗਈ ਜਦੋਂ ਇੱਕ ਔਰਤ ਨੇ ਨਹਿਰ ’ਚ ਛਾਲ ਮਾਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਰੌਲਾ ਪਾਇਆ ਤਾਂ ਗੋਤਾਖੋਰਾਂ ਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਕੇ ਕੁਝ ਹੀ ਮਿੰਟਾਂ ਬਾਅਦ ਔਰਤ ਨੂੰ ਬਾਹਰ ਕੱਢ ਲਿਆ। ਜਦੋਂ ਤੱਕ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ, ਉਸਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ 

ਸੁੰਦਰ ਦਸਤਾਰ ਸਜਾਉਣ ਵਿੱਚ ਮਨਜੋਤ ਸਿੰਘ ਅੱਵਲ

Posted On February - 27 - 2017 Comments Off on ਸੁੰਦਰ ਦਸਤਾਰ ਸਜਾਉਣ ਵਿੱਚ ਮਨਜੋਤ ਸਿੰਘ ਅੱਵਲ
ਪੱਤਰ ਪ੍ਰੇਰਕ ਡੇਹਲੋਂ, 27 ਫ਼ਰਵਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਹਲੋਂ ਵਿੱਚ ਅੱਜ ਗੁਰਬਾਣੀ ਕੰਠ, ਗੱਤਕਾ ਪ੍ਰਦਰਸ਼ਨੀ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਦਸਤਾਰ ਮੁਕਾਬਲਿਆਂ ’ਚ (ਉਮਰ ਵਰਗ 13 ਸਾਲ ਤੱਕ) ਮਨਜੋਤ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਖੱਟੜਾ ਨੇ ਦੂਜਾ, ਮਨਵੀਰ ਸਿੰਘ ਰੁੜਕਾ ਤੇ ਕਰਮਵੀਰ ਸਿੰਘ ਡੇਹਲੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ  ਦੂਜੇ ਗਰੁੱਪ (ਉਮਰ ਵਰਗ 14 ਤੋਂ 19 ਸਾਲ) 

‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਪੁਸਤਕ ਦੀ ਘੁੰਡ ਚੁਕਾਈ

Posted On February - 27 - 2017 Comments Off on ‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਪੁਸਤਕ ਦੀ ਘੁੰਡ ਚੁਕਾਈ
ਖੇਤਰੀ ਪ੍ਰਤੀਨਿਧ ਲੁਧਿਆਣਾ, 27 ਫਰਵਰੀ ਪ੍ਰੀਤ ਸਾਹਿਤ ਸਦਨ ਵੱਲੋਂ ਲਲਿਤ ਬੇਰੀ ਦੀ ਨਵੀਂ ਪੁਸਤਕ ‘ਇੰਡੀਅਨ ਰੋਬਡ ਆਫ ਦ ਨੋਬਲ ਪਰਾਈਜ਼’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਉਪਰ ਪਰਚਾ ਪੜ੍ਹਦਿਆਂ ਸਤਵੰਤ ਕਾਲਕਟ ਨੇ ਕਿਹਾ ਕਿ ਪੁਸਤਕ ਵਿੱਚ ਅਜਿਹੇ ਵਿਦਵਾਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਤੋਂ ਵਾਂਝੇ ਰੱਖਿਆ ਗਿਆ ਹੈ। ਕਵਿਤਾ ਡਾਵਰ ਨੇ ਕਿਹਾ ਕਿ ਇਹ ਅਜਿਹੀ ਪੁਸਤਕ ਹੈ ਜਿਸ ਨੂੰ ਮਹਾਨ ਪੁਸਤਕ ਦੀ ਤਰ੍ਹਾਂ ਸੰਭਾਲਣ ਦੀ ਲੋੜ ਹੈ। ਪੁਸਤਕ ਦੀ ਲੇਖਕਾ ਲਲਿਤ ਬੇਰੀ 

ਵਜੀਫ਼ਾ ਪ੍ਰੀਖਿਆ ਵਿੱਚ 296 ਪ੍ਰੀਖਿਆਰਥੀਆਂ ਨੇ ਲਿਆ ਹਿੱਸਾ

Posted On February - 27 - 2017 Comments Off on ਵਜੀਫ਼ਾ ਪ੍ਰੀਖਿਆ ਵਿੱਚ 296 ਪ੍ਰੀਖਿਆਰਥੀਆਂ ਨੇ ਲਿਆ ਹਿੱਸਾ
ਪੱਤਰ ਪ੍ਰੇਰਕ ਸਮਰਾਲਾ, 27 ਫਰਵਰੀ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ’ਚ ਲਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ’ਚ ਪੜ੍ਹਦੇ ਦਸਵੀਂ ਜਮਾਤ ਦੇ 296 ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਦੇ ਪ੍ਰਧਾਨ ਲੈਕ. ਵਿਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੰਚ ਵੱਲੋਂ ਵਜੀਫਾ ਪ੍ਰੀਖਿਆ ਪਿਛਲੇ 18 ਸਾਲਾਂ ਤੋਂ ਲਈ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਬੱਚਿਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਤੇ ਉਨ੍ਹਾਂ ਨੂੰ ਸਮੇਂ ਦੇ 

ਪੀਏਯੂ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਗੋਸ਼ਟੀ

Posted On February - 27 - 2017 Comments Off on ਪੀਏਯੂ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਗੋਸ਼ਟੀ
ਖੇਤਰੀ ਪ੍ਰਤੀਨਿਧ ਲੁਧਿਆਣਾ, 27 ਫਰਵਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਈਪੀਆਰ ਦੇ ਸੰਕਲਪ ਤੋਂ ਜਾਣੂ ਕਰਵਾਉਣ ਲਈ ਪਲਾਂਟ ਬਰੀਡਿੰਗ ਅਤੇ ਜੈਨੇਟਿਕ ਵਿਭਾਗ ਪੀਏਯੂ ਨੇ ਰਾਸ਼ਟਰੀ ਫਸਲ ਸੁਧਾਰ ਸੁਸਾਇਟੀ, ਖੇਤੀਬਾੜੀ ਵਿਗਿਆਨ ਦੀ ਰਾਸ਼ਟਰੀ ਅਕੈਡਮੀ (ਲੁਧਿਆਣਾ ਚੈਪਟਰ), ਆਈ.ਪੀ.ਆਰ. ਸੈੱਲ, ਵਣਜ ਅਤੇ ਉਦਯੋਗ ਮੰਤਰਾਲਾ, ਪੌਦ ਕਿਸਮਾਂ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਥਾਰਟੀ ਸੂਬਾ ਪੱਧਰੀ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਚੰਡੀਗੜ੍ਹ ਅਤੇ 

ਐਨਸੀਸੀ ਕੈਡਿਟਾਂ ਲਈ ਏਅਰ ਫੋਰਸ ਵਿੱਚ ਮੌਕਿਆਂ ਬਾਰੇ ਸੈਮੀਨਾਰ

Posted On February - 27 - 2017 Comments Off on ਐਨਸੀਸੀ ਕੈਡਿਟਾਂ ਲਈ ਏਅਰ ਫੋਰਸ ਵਿੱਚ ਮੌਕਿਆਂ ਬਾਰੇ ਸੈਮੀਨਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 27 ਫਰਵਰੀ 4 ਏਅਰ ਸੁਕਾਡਨ ਐਨਸੀਸੀ ਲੁਧਿਆਣਾ ਵੱਲੋਂ ਇੱਥੇ ਐਸਸੀਡੀ ਗੌਰਮਿੰਟ ਕਾਲਜ ਵਿੱਚ ਕੈਡਿਟਾਂ ਨੂੰ ਏਅਰ ਫੋਰਸ ਵਿੱਚ ਜਾਣ ਲਈ ਪ੍ਰੇਰਿਤ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਬੰਧੀ ਸੀਨੀਅਰ ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਇਹ ਸੈਮੀਨਾਰ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਏ.ਸੀ. ਸੇਠੀ ਦੇ ਯਤਨਾਂ ਨਾਲ ਕਰਵਾਇਆ ਗਿਆ। ਇਸ ਵਿੱਚ ਕੈਡਿਟਾਂ ਨੂੰ ਏਅਰ ਫੋਰਸ ਦੀ ਨਿਯੁਕਤੀ ਅਤੇ ਕਰੀਅਰ ਚੁਣਨ ਸਬੰਧੀ ਜਾਣਕਾਰੀ ਦੇਣ ਹਿੱਤ ਦਿੱਲੀ ਏਅਰ ਫੋਰਸ ਹੈੱਡਕੁਆਰਟਰ 

ਰੇਲਵੇ ਫਾਟਕਾਂ ’ਤੇ ਬਣਾਏ ਜਾ ਰਹੇ ਹਨ ਅੰਡਰਬਰਿੱਜ

Posted On February - 27 - 2017 Comments Off on ਰੇਲਵੇ ਫਾਟਕਾਂ ’ਤੇ ਬਣਾਏ ਜਾ ਰਹੇ ਹਨ ਅੰਡਰਬਰਿੱਜ
ਪੱਤਰ ਪ੍ਰੇਰਕ ਜਗਰਾਉਂ, 27 ਫਰਵਰੀ ਰੇਲਵੇ ਵਿਭਾਗ ਨੇ ਪਿੰਡਾਂ ਅਤੇ ਕਸਬਿਆਂ ਨੂੰ ਜਾਂਦੀਆਂ ਸੜਕਾਂ ’ਤੇ ਬਣੇ ਹੋਏ ਫਾਟਕਾਂ ’ਤੇ ਅੰਡਰ ਬਰਿੱਜ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਲੋਕਾਂ ਨੂੰ ਰੇਲਵੇ ਫਾਟਕਾਂ ’ਤੇ ਲੰਮਾ ਸਮਾਂ ਖੜ੍ਹੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ। ਰੇਲਵੇ ਦੇ ਅਧਿਕਾਰੀਆਂ ਅਨੁਸਾਰ ਰੇਲਾਂ ਲੇਟ ਹੋਣ ਕਾਰਨ ਤੇ ਮਾਲ ਗੱਡੀਆਂ ਦੀ ਆਵਾਜਾਈ ਸਮੇਂ ਲੋਕਾਂ ਨੂੰ ਘੰਟਿਆਂਬੱਧੀ ਰੇਲਵੇ ਫਾਟਕਾਂ ’ਤੇ ਖੜਨਾ ਪੈਂਦਾ ਸੀ। ਫਾਟਕ ਬੰਦ ਹੋਣ ਕਾਰਨ ਸਕੂਟਰ, ਮੋਟਰਸਾਈਕਲ 

ਚਲਾਨ ਭੁਗਤਣ ਹੁਣ ਅਦਾਲਤ ਜਾਣਾ ਪਏਗਾ

Posted On February - 26 - 2017 Comments Off on ਚਲਾਨ ਭੁਗਤਣ ਹੁਣ ਅਦਾਲਤ ਜਾਣਾ ਪਏਗਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 26 ਫਰਵਰੀ ਨਿਡਰ ਹੋ ਕੇ ਟਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ’ਤੇ ਲੁਧਿਆਣਾ ਟਰੈਫ਼ਿਕ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਿਯਮ ਤੋੜਨ ਵਾਲੇ ਲੋਕ ਹੁਣ ਤੋਂ ਚਲਾਨ ਭੁਗਤਣ ਜ਼ਿਲ੍ਹਾ ਟ੍ਰਾਂਸਪੋਰਟ ਦਫ਼ਤਰ ਨਹੀਂ ਸਗੋਂ ਅਦਾਲਤ ’ਚ ਜਾਣਗੇ। ਨਿਯਮ ਤੋੜਨ ਵਾਲਿਆਂ ’ਤੇ ਸਖ਼ਤੀ ਕਰਨ ਲਈ ਪੁਲੀਸ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਚਲਾਨ       ਡੀਟੀਓ ਦਫ਼ਤਰ ’ਚ ਭਰਵਾਏ ਜਾ ਰਹੇ ਸਨ। ਪੁਲੀਸ ਦਾ ਮੰਨਣਾ ਹੈ ਕਿ ਅਦਾਲਤ ਦੇ ਚਲਾਨ ਕੱਟੇ 

ਪੰਜਾਬ ਪੁਲੀਸ ’ਚ ਭਰਤੀ ਦੇ ਨਾਂ ’ਤੇ ਠੱਗਣ ਵਾਲਾ ਅਗਵਾ

Posted On February - 26 - 2017 Comments Off on ਪੰਜਾਬ ਪੁਲੀਸ ’ਚ ਭਰਤੀ ਦੇ ਨਾਂ ’ਤੇ ਠੱਗਣ ਵਾਲਾ ਅਗਵਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 26 ਫਰਵਰੀ ਇਥੋਂ ਦੇ ਪਿੰਡ ਜੱਸੋਵਾਲ ਦੇ ਸਰਬਜੀਤ ਸਿੰਘ ਨੇ ਪਿੰਡ ਰਣੀਆ ਦੇ ਸਰਬਜੀਤ ਸਿੰਘ ਕਰਥੜ ਨੂੰ  ਕਥਿਤ ਤੌਰ ’ਤੇ ਪੰਜਾਬ ਪੁਲੀਸ ’ਚ ਭਰਤੀ ਕਰਾਉਣ ਦੀ ਗੱਲ ਕਹਿ ਕਿ ਪੈਸੇ ਲਏ, ਜਦੋਂ ਉਹ ਪੈਸੇ ਵਾਪਸ ਨਹੀਂ ਕਰ ਸਕਿਆ ਤਾਂ ਕਰਥੜ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਉਸ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ। ਘਰ ਨਾ ਪੁੱਜਣ ’ਤੇ ਸਰਬਜੀਤ ਸਿੰਘ ਦੀ ਪਤਨੀ ਜਸਵੰਤ ਕੌਰ ਨੇ ਥਾਣਾ ਡੇਹਲੋਂ ’ਚ ਸ਼ਿਕਾਇਤ ਕਰਜ ਕਰਵਾਈ। ਪੁਲੀਸ ਨੇ ਜਾਂਚ ਤੋਂ ਬਾਅਦ 

ਅਮਲੋਹ ਦੇ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ

Posted On February - 26 - 2017 Comments Off on ਅਮਲੋਹ ਦੇ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ
ਪੱਤਰ ਪ੍ਰੇਰਕ ਅਮਲੋਹ, 26 ਫਰਵਰੀ ਇਥੋਂ ਦੇ ਵਾਰਡ ਨੰਬਰ 11 ਵਿੱਚ ਕਈ ਦਿਨਾਂ ਤੋਂ ਘਰਾਂ ਅੱਗੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਲੋਕ ਪਰੇਸ਼ਾਨ ਹਨ। ਇਹ ਮਾਮਲਾ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਇਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਮੁਹੱਲੇ ਵਿੱਚ ਨਾਲੇ ਉੱਤੇ ਜੋ ਸਲੈਬਾਂ ਪਾਈਆਂ ਹੋਈਆਂ ਸਨ, ਉਨ੍ਹਾਂ ਵਿੱਚੋਂ ਦੋ ਟੁੱਟ ਚੁੱਕੀਆਂ ਹਨ ਅਤੇ ਬਾਕੀ ਦੱਬ ਗਈਆਂ ਹਨ, ਜਿਸ ਕਾਰਨ ਇਥੇ ਕੋਈ ਅਸੁਖਾਵੀਂ ਘਟਨਾ ਵਾਪਰ ਸਕਦੀ ਹੈ। ਬੀਐਸਐਨਐਲ ਦੀ ਟੈਲੀਫੋਨ ਐਕਸਚੇਂਜ, ਸੈਰ ਕਰਨ ਵਾਲਾ 

ਪਤੰਗਬਾਜ਼ੀ ਵਿੱਚ ਗਗਨ ਨੇ ਜਿੱਤਿਆ ਪਹਿਲਾ ਇਨਾਮ

Posted On February - 26 - 2017 Comments Off on ਪਤੰਗਬਾਜ਼ੀ ਵਿੱਚ ਗਗਨ ਨੇ ਜਿੱਤਿਆ ਪਹਿਲਾ ਇਨਾਮ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 26 ਫਰਵਰੀ ਇਥੋਂ ਦੇ ਮਾਰਨਿੰਗ ਵਾਕ ਕਲੱਬ ਵੱਲੋਂ ਸਾਲ ਵਾਂਗ ਐਤਕੀਂ ਵੀ ਇਥੇ ਪਤੰਗਾਂ ਦੇ ਮੁਕਾਬਲੇ ਕਰਵਾਏ ਗਏ। ਤਾਰਾਂ ਵਾਲੀ ਖੁੱਲ੍ਹੀ ਗਰਾਊਂਡ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਨੌਜਵਾਨਾਂ ਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁੱਲ 9 ਰਾਊਂਡ ਵਿੱਚ ਇਹ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ ਦਰਜਨਾਂ ਪਤੰਗਬਾਜ਼ਾਂ ਨੇ ਜ਼ੋਰ ਅਜ਼ਮਾਈ ਕੀਤੀ। ਕੇਤਨ, ਰਜਤ, ਗੁਣਵੇਸ਼, ਲਵਕ੍ਰਿਸ਼, ਜਸਪ੍ਰੀਤ, ਗਗਨ ਲੀਲਾਂ, ਪੰਕੁਸ਼, ਮਨੀ ਤੇ ਸਾਈਂ ਇਨ੍ਹਾਂ 9 ਰਾਊਂਡਾਂ ਵਿੱਚੋਂ 

ਅਧਿਆਪਕ ਫਰੰਟ ਵੱਲੋਂ ਨਕਲ ਦੀ ਰੋਕਥਾਮ ਲਈ ਸ਼ਿਕਾਇਤ ਕੇਂਦਰ ਖੋਲ੍ਹਣ ਦਾ ਫ਼ੈਸਲਾ

Posted On February - 26 - 2017 Comments Off on ਅਧਿਆਪਕ ਫਰੰਟ ਵੱਲੋਂ ਨਕਲ ਦੀ ਰੋਕਥਾਮ ਲਈ ਸ਼ਿਕਾਇਤ ਕੇਂਦਰ ਖੋਲ੍ਹਣ ਦਾ ਫ਼ੈਸਲਾ
ਖੇਤਰੀ ਪ੍ਰਤੀਨਿਧ ਲੁਧਿਆਣਾ, 26 ਫਰਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਆਉਂਦੇ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਨਕਲ ਨੂੰ ਪੂਰੀ ਤਰ੍ਹਾਂ ਰੋਕਣ ਲਈ ਨਕਲ ਵਿਰੋਧੀ ਅਧਿਆਪਕ ਫਰੰਟ ਨੇ ਪ੍ਰਧਾਨ ਸੁਖਦਰਸ਼ਨ ਸਿੰਘ ਦੀ ਅਗਵਾਈ ਹੇਠ ਸ਼ਿਕਾਇਤ ਕੇਂਦਰ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਹੈ। ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਨਕਲ ਕਰਵਾਉਣ ਵਾਲੇ ਨਿਗਰਾਨ ਅਮਲੇ ਦੀ ਇਨ੍ਹਾਂ ਸ਼ਿਕਾਇਤ ਕੇਂਦਰਾਂ ’ਤੇ ਸ਼ਿਕਾਇਤ ਕਰ 
Page 1 of 1,49412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.