ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਲੁਧਿਆਣਾ › ›

Featured Posts
ਬੱਚੇ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ

ਬੱਚੇ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ

ਡੀਪੀਐਸ ਬਤਰਾ ਸਮਰਾਲਾ, 26 ਮਾਰਚ ਸਮਰਾਲਾ ਪੁਲੀਸ ਨੇ ਲਾਪਤਾ ਹੋਏ ਦੋਵਾਂ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼  ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਬੱਚਿਆਂ ਦਾ ਪਤਾ ਨਹੀਂ ਚੱਲ ਸਕਿਆ ਹੈ। ਸਾਰੀ ਰਾਤ ਡਾ. ਅੰਬੇਦਕਰ ਕਲੋਨੀ ਦੇ ਵਸਨੀਕ ਬੱਚਿਆਂ ਦੀ ਭਾਲ ਕਰਦੇ ਰਹੇ, ਪਰ ਬੱਚੇ ...

Read More

ਮਹੀਨੇ ਬਾਅਦ ਵੀ ਸੀਵਰੇਜ ਸਮੱਸਿਆ ਹੱਲ ਨਾ ਹੋਣ ’ਤੇ ਚੱਕਾ ਜਾਮ

ਮਹੀਨੇ ਬਾਅਦ ਵੀ ਸੀਵਰੇਜ ਸਮੱਸਿਆ ਹੱਲ ਨਾ ਹੋਣ ’ਤੇ ਚੱਕਾ ਜਾਮ

ਜਸਬੀਰ ਸ਼ੇਤਰਾ ਜਗਰਾਉਂ, 26 ਮਾਰਚ ਇੱਕ ਮਹੀਨੇ ਬਾਅਦ ਵੀ ਜੀਵਨ ਬਸਤੀ ਵਿਚਲੇ ਜੀਵਨ ਵਿੱਚ ਕੋਈ ਸੁਧਾਰ ਨਾ ਆਉਣ ਅਤੇ ਮੁਹੱਲੇ ਵਿੱਚ ਫੈਲਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਸਕਣ ਤੋਂ ਅੱਕੇ ਲੋਕਾਂ ਨੇ ਅੱਜ ਸਵੇਰੇ ਜਗਰਾਉਂ-ਰਾਏਕੋਟ ਰੋਡ ‘ਤੇ ਧਰਨਾ ਦੇ ਦਿੱਤਾ। ਧਰਨੇ ਕਾਰਨ ਇਸ ਮੁੱਖ ਮਾਰਗ ‘ਤੇ ਮਿੰਟਾਂ ਵਿੱਚ ...

Read More

ਪਾਰਟੀ ਦੇ ‘ਗ਼ਦਾਰਾਂ’ ਕਾਰਨ ਜਿੱਤੀ ਬਾਜ਼ੀ ਹਾਰੇ: ਇਆਲੀ

ਪਾਰਟੀ ਦੇ ‘ਗ਼ਦਾਰਾਂ’ ਕਾਰਨ ਜਿੱਤੀ ਬਾਜ਼ੀ ਹਾਰੇ: ਇਆਲੀ

ਪਰਵਾਨਾ ਪੁੜੈਣ ਮੁੱਲਾਂਪੁਰ ਦਾਖਾ,  26 ਮਾਰਚ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਦਾਖਾ ਦੇ ਪਾਰਟੀ ਦਫ਼ਤਰ ਵਿੱਚ ਕੀਤੀ। ਸ੍ਰੀ ਇਆਲੀ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ  ਵਿੱਚ ਵਰਕਰਾਂ ਨੇ ਨਿੱਠ ਕੇ ਮਿਹਨਤ ਕੀਤੀ, ਜਿਸ ਸਦਕਾ ਉਹ ਸਾਰੇ ਵਰਕਰਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ...

Read More

ਕਾਂਗਰਸ ਦੀ ਮੀਟਿੰਗ ਵਿੱਚ ਗੂੰਜਿਆ ਕੌਂਸਲ ਵਿਚਲੇ ਭ੍ਰਿਸ਼ਟਾਚਾਰ ਦਾ ਮੁੱਦਾ

ਕਾਂਗਰਸ ਦੀ ਮੀਟਿੰਗ ਵਿੱਚ ਗੂੰਜਿਆ ਕੌਂਸਲ ਵਿਚਲੇ ਭ੍ਰਿਸ਼ਟਾਚਾਰ ਦਾ ਮੁੱਦਾ

ਨਿੱਜੀ ਪੱਤਰ ਪ੍ਰੇਰਕ ਜਗਰਾਉਂ, 26 ਮਾਰਚ ਕਾਂਗਰਸ ਦੀ ਇੱਥੇ ਹੋਈ ਮੀਟਿੰਗ ਵਿੱਚ ਜੁੜੇ ਇਕੱਠ ਨੇ ਕਾਂਗਰਸੀ ਵੀ ਹੈਰਾਨ ਕਰ ਦਿੱਤੇ। ਸੱਤਾ ਤਬਦੀਲੀ ਤੋਂ ਬਾਅਦ ਹੋਈ ਇਸ ਪਲੇਠੀ ਮੀਟਿੰਗ ਵਿੱਚ ਰਿਕਾਰਡ ਇਕੱਠ ਸੀ। ਮੰਚ ਤੋਂ ਨਗਰ ਕੌਂਸਲ ਤੇ ਪੰਚਾਇਤਾਂ ਵਿੱਚ ਪਿਛਲੇ ਦਸ ਸਾਲ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰ ਸ਼ੋਰ ਨਾਲ ਉੱਠਿਆ ...

Read More

ਅਧਿਆਪਕ ਹੀ ਸਾਰੇ ਕਿੱਤਿਆਂ ਦਾ ਨਿਰਮਾਤਾ ਹੁੰਦੈ: ਜੋਨਜ਼

ਅਧਿਆਪਕ ਹੀ ਸਾਰੇ ਕਿੱਤਿਆਂ ਦਾ ਨਿਰਮਾਤਾ ਹੁੰਦੈ: ਜੋਨਜ਼

ਖੇਤਰੀ ਪ੍ਰਤੀਨਿਧ ਲੁਧਿਆਣਾ, 26 ਮਾਰਚ ਇੱਥੇ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿੱਚ ਅੱਜ ਕਰਵਾਏ ਗਏ ਕੌਮਾਂਤਰੀ ਪੱਧਰ ਦੇ ਸੈਮੀਨਾਰ ਵਿੱਚ ਮਹਿਮਾਨਾਂ ਨੇ ਚੰਗੇ ਅਧਿਆਪਕ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੂਜਿਆਂ ਨੂੰ ਸਿਖਾਉਣ ਅਤੇ ਉਨ੍ਹਾਂ ਤੋਂ ਸਿੱਖਣ ਨਾਲ ਤਜ਼ਰਬੇ ਅਤੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇੰਟਰਨੈਸ਼ਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਡੀਆ ...

Read More

ਪਾਇਲ ਗੁਪਤਾ ਦਾ ਯੂਨੀਵਰਸਿਟੀ ਵਿਚੋਂ ਛੇਵਾਂ ਸਥਾਨ

ਪਾਇਲ ਗੁਪਤਾ ਦਾ ਯੂਨੀਵਰਸਿਟੀ ਵਿਚੋਂ ਛੇਵਾਂ ਸਥਾਨ

ਖੇਤਰੀ ਪ੍ਰਤੀਨਿਧ ਲੁਧਿਆਣਾ, 26 ਮਾਰਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਕਾਮ ਪਹਿਲਾ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਦੀ ਵਿਦਿਆਰਥਣ ਪਾਇਲ ਗੁਪਤਾ ਨੇ 80.31 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਛੇਵਾਂ ਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀ ਰਾਜਨ ਸੇਠੀ ਨੇ 78.6 ਫੀਸਦੀ ਨਾਲ ਕਾਲਜ ਵਿੱਚੋਂ ਦੂਜਾ ...

Read More

ਗੁਰਭੇਜ ਰਾਜੂ ਬਣੇ ਖੰਨਾ ਪ੍ਰੈਸ ਕਲੱਬ ਦੇ ਪ੍ਰਧਾਨ

ਗੁਰਭੇਜ ਰਾਜੂ ਬਣੇ ਖੰਨਾ ਪ੍ਰੈਸ ਕਲੱਬ ਦੇ ਪ੍ਰਧਾਨ

ਪੱਤਰ ਪ੍ਰੇਰਕ ਖੰਨਾ, 26 ਮਾਰਚ ਇਲਾਕੇ ਦੇ ਪੱਤਰਕਾਰਾਂ ਦੀ ਮੀਟਿੰਗ ਮਾਰਕਿਟ ਕਮੇਟੀ ਹਾਲ ਵਿੱਚ ਹੋਈ। ਇਸ ਮੌਕੇ ਸਾਰਿਆਂ ਨੇ ਪੱਤਰਕਾਰਾਂ ਦੇ ਹਿੱਤਾਂ ‘ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇੱਕ ਮੰਚ ‘ਤੇ ਇਕੱਠੇ ਹੋ ਕੇ ਇੱਕ-ਦੂਜੇ ਦੀ ਸਹਾਇਤਾ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਖੰਨਾ ਪ੍ਰੈਸ ਕਲੱਬ ਐਂਡ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕਰ ਕੇ ...

Read More


ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ

Posted On December - 12 - 2013 Comments Off on ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ
ਪੱਤਰ ਪ੍ਰੇਰਕ ਲਹਿਰਾਗਾਗਾ, 12 ਦਸੰਬਰ ‘‘ਸ਼ਾਇਰ ਅਤੇ ਐਸ.ਡੀ.ਐਮ ਬਖਤਾਵਰ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਵਿਅਕਤੀ ਕਦੇ ਵੀ ਦੂਜੇ ਧਰਮ ਅਤੇ ਇਲਾਕੇ ਦੇ ਮਨੁੱਖਾਂ  ਨੂੰ ਨਫ਼ਰਤ ਨਹੀ ਕਰ ਸਕਦਾ, ਪਰ ਧਰਮ ਦੇ ਨਾਉਂ ’ਤੇ ਲੜਾਈਆਂ ’ਚ ਜਿੰਨਾ ਨੁਕਸਾਨ ਹੋਇਆ ਹੈ ਓਨਾ ਕਿਸੇ ਕਾਰਨ ਕਰਕੇ ਨਹੀਂ ਹੋਇਆ।’’ ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ  ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਧਰਮ ਦੇ ਨਾਮ ’ਤੇ ਕੁਝ ਖਾਸ ਲੋਕ ਦੰਗੇ ਕਰਵਾਉਂਦੇ 

230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ

Posted On December - 12 - 2013 Comments Off on 230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ,12 ਦਸੰਬਰ ਸ਼ਹਿਰ ਦੇ 230 ਸਾਲ ਪੁਰਾਣੇ ਜੈਨ ਸ਼ਵੇਤਾਂਬਰ ਗੌੜੀ ਪਾਰਸ਼ਵ ਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਕੰਮ ਮੁਕੰਮਲ ਹੋਣ ’ਤੇ ਇਸ ਦਾ ਰਸਮੀ ਉਦਘਾਟਨ  ਜੰਮੂ ਤੋਂ ਚਮਾਸਾ ਮੁਕੰਮਲ ਕਰਕੇ ਇਥੇ ਪੈਦਲ ਪੁੱਜੇ ਵਰਤਮਾਨ ਜੈਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ  ਨੇ ਕੀਤਾ। ਇਸ ਮੌਕੇ ਸ੍ਰੀ ਸ਼ਵੇਤਾਂਬਰ ਜੈਨ ਮੂਰਤੀ ਪੂਜਕ ਸੰਘ ਦੇ ਵਰਤਮਾਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ ਨੇ ਜੁੜੇ ਇਕੱਠ ਨੂੰ ਆਪਸੀ ਭਾਈਚਾਰਾ, ਸ਼ਾਂਤੀ ਅਤੇ ਸਦਭਾਵਨਾ ਬਰਕਰਾਰ 

ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ

Posted On December - 12 - 2013 Comments Off on ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ
ਖੇਤਰੀ ਪ੍ਰਤੀਨਿਧ ਧੂਰੀ, 12 ਦਸਬੰਰ ਅਦਭੁਤ ਕਲਾਕ੍ਰਿਤੀ ਤੇ ਰਾਜਗਿਰੀ ਦੀ ਖੂਬਸੂਰਤੀ ਦਾ ਨਮੂਨਾ ਪੇਸ਼ ਕਰਦੀ ਧੂਰੀ ਸਥਿਤ ਸੰਗਰੂਰ ਵਾਲੀ ਕੋਠੀ ਦੀ ਹਾਲਤ ਦਿਨੋਂ ਦਿਨ ਖ਼ਸਤਾ ਹੋਣ ਕਾਰਨ ਇਹ ਪੁਰਾਤਨ ਇਮਾਰਤ ਆਪਣੇ ਆਪ ’ਤੇ ਹੂੰਝ ਵਹਾਉਣ ਲਈ ਮਜ਼ੂਬਰ ਹੈ। ਪੰਜਾਬ ਵਿੱਚ ਇਸ ਕੋਠੀ ਦੇ ਨਾਂ ਨਾਲ ਧੂਰੀ ਸ਼Îਹਿਰ ਦਾ ਨਾਂ ਮਸ਼ਹੂਰ ਸੀ। ਪੁਰਾਣੀਆਂ ਕਹਾਣੀਆਂ ਅਨੁਸਾਰ ਇਸ ਇਮਾਰਤ ਵਿੱਚ ਇਕ ਸੁਰੰਗ ਧੂਰੀ ਤੋਂ ਲੱਡਾ ਕੋਠੀ ਅੰਦਰ ਬਣੇ ਕੋਠੀਨੁਮਾ ਮਹਿਲ ਵਿੱਚ ਜਾਂਦੀ ਸੀ ਤੇ ਇਸ ਕੋਠੀ ਵਿੱਚ ਰਾਜੇ ਮਹਾਰਾਜੇ 

ਗਰੇਵਾਲ ਅਕੈਡਮੀ ਨੇ ਸਮਾਗਮ ਕਰਵਾਇਆ

Posted On December - 12 - 2013 Comments Off on ਗਰੇਵਾਲ ਅਕੈਡਮੀ ਨੇ ਸਮਾਗਮ ਕਰਵਾਇਆ
ਪੱਤਰ ਪ੍ਰੇਰਕ ਸ਼ੇਰਪੁਰ, 12 ਦਸੰਬਰ ਗਰੇਵਾਲ ਅਕੈਡਮੀ ਸ਼ੇਰਪੁਰ ਨੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਇੱਕ ਧਾਰਮਿਕ ਸਮਾਗਮ ਸੰਸਥਾ ਦੇ ਮੁੱਖ ਪ੍ਰਬੰਧਕ ਦਲਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਿਸ ਤਹਿਤ ਅਖੰਡ ਪਾਠ ਦੇ ਭੋਗ ਉਪਰੰਤ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ’ਚ ਵੀ ਭਾਗ ਲਿਆ।ਸਿੱਖ ਬੁੱਧੀਜੀਵੀ ਮੰਚ  ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੇਵਾਲ ਅਕੈਡਮੀ  ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਨ ਦੇ ਨਾਲ 

ਨਰਸਿੰਗ ਇੰਸਟੀਚਿਊਟ ਵਿੱਚ ਸਮਾਗਮ

Posted On December - 12 - 2013 Comments Off on ਨਰਸਿੰਗ ਇੰਸਟੀਚਿਊਟ ਵਿੱਚ ਸਮਾਗਮ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 12 ਦਸੰਬਰ ਇਥੇ ਮਾਤਾ ਗੁਜਰੀ ਨਰਸਿੰਗ ਇੰਸਟੀਚਿਊਟ ਵਿਖੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਓ.ਐਸ.ਡੀ. ਅਮਨਬੀਰ ਸਿੰਘ ਚੈਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਡਾਇਰੈਕਟਰ ਨਰੇਸ਼ ਜਿੰਦਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।  ਸੰਸਥਾ ਦੇ ਚੇਅਰਮੈਨ ਐਸ.ਕੇ. ਬਾਂਸਲ ਨੇ ਸੰਸਥਾ ’ਚ ਦਾਖਲ ਹੋਈਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਕੋਰਸ ਪੂਰਾ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਵਿਦਾਇਗੀ 

ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ

Posted On December - 11 - 2013 Comments Off on ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ
ਸਤਿਬੀਰ ਸਿੰਘ ਲੁਧਿਆਣਾ, 11 ਦਸੰਬਰ ਸ਼ਹਿਰ ਵਿੱਚ14 ਦਸੰਬਰ ਨੂੰ ਹੋ ਰਹੇ ਵਰਲਡ ਕਬੱਡੀ ਕੱਪ ਦੇ ਫਾਈਨਲ ਮੈਚਾਂ ਲਈ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਫਿਕ ਅਤੇ ਸੁਰੱਖਿਆ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨ ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਮੈਚ ਦੇਖਣ ਲਈ ਦਰਸ਼ਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੀਵੀਆਈਪੀ ਪੁੱਜਣਗੇ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਵੱਖ-ਵੱਖ ਕੈਟਾਗਰੀਆਂ ਲਈ ਵੱਖ-ਵੱਖ ਬਲਾਕ ਬਣਾਏ ਅਤੇ ਵੱਖ-ਵੱਖ ਕਿਸਮ ਦੇ ਪਾਰਕਿੰਗ 

ਦਿੱਲੀ ਰੈਲੀ ਲਈ ਜਥਾ ਰਵਾਨਾ

Posted On December - 11 - 2013 Comments Off on ਦਿੱਲੀ ਰੈਲੀ ਲਈ ਜਥਾ ਰਵਾਨਾ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਸੀ.ਪੀ.ਆਈ. ਬਲਾਕ ਮਾਛੀਵਾੜਾ ਦੇ ਉਪ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਤੇ ਪੇਂਡੂ ਚੌਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਭਲਕੇ 12 ਦਸੰਬਰ ਨੂੰ ਦਿੱਲੀ ਵਿਖੇ 11 ਟਰੇਡ ਯੂਨੀਅਨਾਂ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਕੀਤੀ ਜਾ ਰਹੀ ਰੈਲੀ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗੀ। ਉਹ ਇੱਥੇ ਵਰਕਰਾਂ ਦੇ ਇੱਕ ਜਥੇ ਨੂੰ ਦਿੱਲੀ ਲਈ ਰਵਾਨਾ ਕਰ ਰਹੇ ਸਨ। ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਹਰ ਫ਼ਰੰਟ ’ਤੇ 

ਨੌਜਵਾਨ ਦੀ ਮੋਟਰਸਾਈਕਲ ਤੋਂ ਡਿੱਗ ਕੇ ਮੌਤ

Posted On December - 11 - 2013 Comments Off on ਨੌਜਵਾਨ ਦੀ ਮੋਟਰਸਾਈਕਲ ਤੋਂ ਡਿੱਗ ਕੇ ਮੌਤ
ਪੱਤਰ ਪ੍ਰੇਰਕ ਲੁਧਿਆਣਾ, 11 ਦਸੰਬਰ 19 ਸਾਲਾ ਨੌਜਵਾਨ ਦੀ ਸਥਾਨਕ ਕਿਦਵਾਈ ਨਗਰ ਵਿੱਚ ਮੋਟਰਸਾਈਕਲ ਤੋਂ ਡਿੱਗ ਕੇ ਮੌਤ ਹੋ ਗਈ ਹੈ।  ਮ੍ਰਿਤਕ ਨੌਜਵਾਨ ਦੀ ਪਛਾਣ ਅੰਕੁਸ਼ ਸੱਚਦੇਵਾ  ਵਾਸੀ ਹਰਗੋਬਿੰਦ ਨਗਰ ਵਜੋਂ ਹੋਈ ਹੈ। ਪ੍ਰਾਪਤ ਸੂਚਨਾ ਅਨੁਸਾਰ ਦੇਰ ਰਾਤ ਅੰਕੁਸ਼ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਉਹ ਜਿਉਂ ਹੀ ਕਿਦਵਈ ਨਗਰ ਪਹੁੰਚਿਆ ਤਾਂ ਇੱਕ ਮੌੜ ’ਤੇ ਉਸ ਦਾ ਮੋਟਰਸਾਈਕਲ ਅਚਾਨਕ ਤਿਲਕ ਗਿਆ ਜਿਸ ਕਾਰਨ ਉਸ ਦਾ ਸਿਰ  ਪੱਕੀ ਸੜਕ ’ਤੇ ਵੱਜਣ ਨਾਲ ਸਖ਼ਤ ਚੋਟ ਆ ਗਈ। ਪੁਲੀਸ ਨੇ ਉਸ ਨੂੰ ਤੁਰੰਤ  

ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ

Posted On December - 11 - 2013 Comments Off on ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ
ਪੱਤਰ ਪ੍ਰੇਰਕ ਲਹਿਰਾਗਾਗਾ, 11 ਦਸੰਬਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਮਾਨ ਰੱਖੇ ਜਾਣ ਕਾਰਨ ਆਵਾਜਾਈ ’ਚ ਪੈਂਦੀ ਰੁਕਾਵਟ ਤੋਂ ਦੁੱਖੀ ਟਰੱਕ ਅਪਰੇਟਰਾਂ ਨੇ ਅੱਜ ਇੱਥੇ ਬੱਸ ਅੱਡੇ ਅੱਗੇ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ ਜਿਸ ਕਰਕੇ ਇਕ ਘੰਟੇ ਤੋਂ ਵੱਧ ਸਮਾਂ ਆਵਾਜਾਈ ਪ੍ਰਭਾਵਿਤ ਰਹੀ। ਇਸ ਜਾਮ ਮਗਰੋਂ ਪੁਲੀਸ ਤੇ ਨਗਰ ਕੌਂਸਲ ਤੁਰੰਤ ਹਰਕਤ ਵਿੱਚ ਆਈ। ਨਗਰ ਕੌਂਸਲ ਨੇ ਤੁਰੰਤ ਸੜਕ ਕਿਨਾਰੇ ਦੁਕਾਨਦਾਰਾਂ ਵੱਲੋਂ ਰੱਖੇ ਸਮਾਨ ਨੂੰ ਜ਼ਬਤ ਕੀਤਾ ਤੇ ਸੜਕ ’ਤੇ ਖੜ੍ਹੀਆਂ ਰੇਹੜੀਆਂ 

ਕਿਸਾਨਾਂ ਨੇ ਦੋ ਥਾਈਂ ਜ਼ਮੀਨ ਦੀ ਕੁਰਕੀ ਰੁਕਵਾਈ

Posted On December - 11 - 2013 Comments Off on ਕਿਸਾਨਾਂ ਨੇ ਦੋ ਥਾਈਂ ਜ਼ਮੀਨ ਦੀ ਕੁਰਕੀ ਰੁਕਵਾਈ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 11 ਦਸੰਬਰ ਪਿੰਡ ਕੈਂਪਰ ਦੇ ਕਿਸਾਨ ਜਸਪਾਲ ਸਿੰਘ ਦੀ ਜ਼ਮੀਨ ਦੀ ਬੈਂਕ ਵੱਲੋਂ ਕੀਤੀ ਜਾ ਰਹੀ ਕੁਰਕੀ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਾਰੀ ਇਕੱਠ ਕਰਕੇ ਸਹਾਇਕ ਰਜਿਸਟਰਾਰ ਸੁਨਾਮ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸੁਨਾਮ ਦੀ ਬੈਂਕ ਦੇ ਸਹਾਇਕ ਰਜਿਸਟਰਾਰ ਵੱਲੋਂ ਪਿੰਡ ਕੈਂਪਰ, ਤੂਰਬਨਜ਼ਾਰਾ, ਦਿੜ੍ਹਬਾ ਤੇ 

ਸੀਰੇ ਵਾਲਾ ਟੈਂਕਰ ਫਟਿਆ

Posted On December - 11 - 2013 Comments Off on ਸੀਰੇ ਵਾਲਾ ਟੈਂਕਰ ਫਟਿਆ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਸਥਾਨਕ ਰਾਹੋਂ ਰੋਡ ’ਤੇ ਅੱਜ ਸ਼ਾਮ ਇੱਕ ਸੀਰਾ ਭਰ ਕੇ ਲੈ ਜਾ ਰਹੇ ਟਰੱਕ ਦਾ ਟੈਂਕਰ ਅਚਾਨਕ ਫੱਟ ਗਿਆ ਜਿਸ ਕਾਰਨ ਸੜਕ ’ਤੇ ਚਿਕਨਾਹਟ ਹੋ ਗਈ ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੈਂਕਰ ਫਟਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੈਂਕਰ ਫਟਣ ਤੋਂ ਬਾਅਦ ਸੜਕ ’ਤੇ ਚਿਕਨਾਹਟ ਫੈਲ ਗਈ ਜਿਸ ਕਾਰਨ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੋਈ। ਇਸ ਸਬੰਧੀ ਸੂਚਨਾ ਮਿਲਣ ’ਤੇ ਮਾਛੀਵਾੜਾ ਥਾਣੇ ਦੇ ਮੁਖੀ ਹਰਜਿੰਦਰ ਸਿੰਘ 

ਹਾਦਸਿਆਂ ਨੇ ਲਈਆਂ ਦੋ ਜਾਨਾਂ

Posted On December - 11 - 2013 Comments Off on ਹਾਦਸਿਆਂ ਨੇ ਲਈਆਂ ਦੋ ਜਾਨਾਂ
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 11 ਦਸੰਬਰ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਸਮੇਤ 8 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਤੁਰੰਤ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਥੋੜ੍ਹੀ ਦੂਰ ਪਿੰਡ ਚੰਗਾਲ ਵਾਲੀ ਸੜਕ ’ਤੇ ਬਲਦ ਰੇਹੜੇ ’ਤੇ ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਚੰਗਾਲ 

ਪਾਕਿਸਤਾਨੀ ਆਗੂ ਦਾ ਸਨਮਾਨ

Posted On December - 11 - 2013 Comments Off on ਪਾਕਿਸਤਾਨੀ ਆਗੂ ਦਾ ਸਨਮਾਨ
ਖੇਤਰੀ ਪ੍ਰਤੀਨਿਧ ਲੁਧਿਆਣਾ, 11 ਦਸੰਬਰ ਪਾਕਿਸਤਾਨ ਕੌਮੀ ਅਸੈਂਬਲੀ ਦੇ ਮੈਂਬਰ ਤੇ ਸੀਨੀਅਰ ਪਾਕਿਸਤਾਨੀ ਆਗੂ ਮੌਲਾਨਾ ਫਜ਼ਲੂ ਰਹਿਮਾਨ ਦਾ ਲੁਧਿਆਣਾ ਪਹੁੰਚਣ ’ਤੇ ਮੁਸਲਿਮ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੌਲਾਨਾ ਫਜ਼ਲੂ ਰਹਿਮਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਾ ਭਾਈਚਾਰਕ ਰਿਸ਼ਤਾ ਮਜ਼ਬੂਤ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਤੇ ਮਜਲਿਸ ਅਹਰਾਰ 

ਕਾਹਲੋਂ ਦੀ ਮੌਤ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ : ਬਾਜਵਾ

Posted On December - 11 - 2013 Comments Off on ਕਾਹਲੋਂ ਦੀ ਮੌਤ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ : ਬਾਜਵਾ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਮਾਛੀਵਾੜਾ ਦੇ ਉਘੇ ਆੜ੍ਹਤੀ ਤੇ ਵਿੱਦਿਅਕ ਸੰਸਥਾ ਨੈਸ਼ਨਲ ਕਾਲਜ ਫਾਰ ਵਿਮੈਨ ਦੇ ਸਕੱਤਰ ਅਮਰੀਕ ਸਿੰਘ ਕਾਹਲੋਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸੰਸਕਾਰ ਤੋਂ ਪਹਿਲਾਂ ਪੁਲੀਸ ਵੱਲੋਂ ਇੱਕ ਪੰਜ ਮੈਂਬਰੀ ਮੈਡੀਕਲ ਬੋਰਡ ਦਾ ਗਠਨ ਕਰ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਤਾਂ ਜੋ ਕੋਈ ਸ਼ੰਕਾ ਨਾ      ਰਹਿ ਜਾਵੇ ਕਿ ਉਨ੍ਹਾਂ ਦੀ ਮੌਤ ਸੜਕ ਹਾਦਸਾ 

ਕਬੱਡੀ ਖਿਡਾਰਨਾਂ ਨੂੰ ਵੀ ਦੋ ਕਰੋੜ ਇਨਾਮ ਦੇਣ ਦੀ ਪੈਰਵੀ

Posted On December - 11 - 2013 Comments Off on ਕਬੱਡੀ ਖਿਡਾਰਨਾਂ ਨੂੰ ਵੀ ਦੋ ਕਰੋੜ ਇਨਾਮ ਦੇਣ ਦੀ ਪੈਰਵੀ
ਪੱਤਰ ਪ੍ਰੇਰਕ ਲੁਧਿਆਣਾ, 11 ਦਸੰਬਰ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਵਿਸ਼ਵ ਕਬੱਡੀ ਕੱਪ 2013 ਵਿੱਚ ਮਰਦ ਵਰਗ ਦੀ ਚੈਂਪੀਅਨਸ਼ਿਪ ਨੂੰ 2 ਕਰੋੜ ਅਤੇ ਔਰਤ ਵਰਗ ਚੈਂਪੀਅਨਸ਼ਿਪ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕਰਕੇ ਔਰਤਾਂ, ਮਰਦਾਂ ਬਰਾਬਰ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਹੈ। ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਚੇਅਰਮੈਨ ਐਡਵੋਕੇਟ ਪੀਸੀ ਸਿੰਘ ਗਿੱਲ, ਜਨਰਲ ਸਕੱਤਰ ਸੂਰਤ ਸਿੰਘ ਅਤੇ ਸਕੱਤਰ ਗੁਰਚਰਨ ਸਿੰਘ ਰੰਧਾਵਾ ਨੇ ਦੱਸਿਆ ਕਿ 

ਬੱਸ ਅੱਡੇ ਦੀ ਮਾੜੀ ਹਾਲਤ ਵਿਰੁੱਧ ਰੋਸ

Posted On December - 11 - 2013 Comments Off on ਬੱਸ ਅੱਡੇ ਦੀ ਮਾੜੀ ਹਾਲਤ ਵਿਰੁੱਧ ਰੋਸ
ਪੱਤਰ ਪ੍ਰੇਰਕ ਸੰਗਰੂਰ, 11 ਦਸੰਬਰ ਸੰਗਰੂਰ ਬੱਸ ਅੱਡੇ ਦੀ ਮੰਦੀ ਹਾਲਤ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦੀ ਮੰਗ ’ਤੇ ਅੱਜ ਭਾਜਪਾ ਆਗੂ ਜਤਿੰਦਰ ਕਾਲੜਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਾਸੀ ਮੰਗ ਕਰ ਰਹੇ ਸਨ ਕਿ ਦਿਨੋਂ ਦਿਨ ਮਾੜੀ ਹੋ ਰਹੀ ਸੰਗਰੂਰ ਬੱਸ ਅੱਡੇ ਦੀ ਹਾਲਤ ਸੁਧਾਰੀ ਜਾਵੇ।  ਇਸ ਦੌਰਾਨ ਵੱਡੇ ਚੌਕ ਤੋਂ ਸ਼ੁਰੂ ਹੋ ਕੇ ਪ੍ਰਦਰਸ਼ਨਕਾਰੀ ਬੱਸ ਅੱਡੇ ਪੁੱਜੇ ਜਿੱਥੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਦੇ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.