ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਸ਼ੇਸ਼ ਪੰਨਾ › ›

Featured Posts
ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

ਪ੍ਰਸ਼ਾਸਨਿਕ ਕੰਮਾਂ ਵਿੱਚ ਪਾਰਦਰਸ਼ਤਾ ਆਵੇ ਨਵੀਂ ਸਰਕਾਰ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਪੰਜਾਬ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਨਵੀਂ ਸਰਕਾਰ ਨੂੰ ਸੂਬੇ ਦੀ ਮਾਲੀ ਹਾਲਤ ਮਜ਼ਬੂਤ ਕਰਨੀ ਪਵੇਗੀ। ਸਿੱਖਿਆ, ਸਿਹਤ ਤੇ ਟਰਾਂਸਪੋਰਟ ਵਰਗੇ ਜਨਤਕ ਖੇਤਰਾਂ ਨੂੰ ਮਜ਼ਬੂਤ ਕਰਨਾ ਪਵੇਗਾ। ਪੰਜਾਬ ਦੀ ਰੂਹ ਆਖੇ ਜਾਂਦੇ ਖੇਤੀ ਸੈਕਟਰ ...

Read More

ਨੋਟਾ ਬਣਿਆ ਭਾਰਤੀ ਚੋਣ ਪ੍ਰਣਾਲੀ ਦਾ ਅਹਿਮ ਅੰਗ

ਨੋਟਾ ਬਣਿਆ ਭਾਰਤੀ ਚੋਣ ਪ੍ਰਣਾਲੀ ਦਾ ਅਹਿਮ ਅੰਗ

ਗਿਆਨਸ਼ਾਲਾ ਸੰਦੀਪ ਅਰੋੜਾ ਸਾਲ 2013 ਵਿੱਚ ਵੋਟਰਾਂ ਨੂੰ ‘ਉਪਰੋਕਤ ਵਿੱਚੋਂ ਕੋਈ ਨਹੀਂ’ (ਨੋਟਾ) ਦਾ ਰਾਜਨੀਤਿਕ ਅਧਿਕਾਰ ਦੇਣ ਤੋਂ ਬਾਅਦ ਭਾਰਤ ਇਸ ਮਾਮਲੇ ਵਿੱਚ ਦੁਨੀਆਂ ਦਾ 14ਵਾਂ ਦੇਸ਼ ਬਣ ਗਿਆ। 2013 ਤੋਂ ਪਹਿਲਾਂ ਭਾਵੇਂ ਮਤਦਾਨ ਵਿਵਹਾਰ ਰੂਲਜ਼ (1961) ਦੇ ਸੈਕਸ਼ਨ 49 (ਰ) ਅਧੀਨ ਇਹ ਸੁਵਿਧਾ ਸੀ ਕਿ ਕੋਈ ਵੀ ਵੋਟਰ ਪ੍ਰੀਜ਼ਾਈਡਿੰਗ ਅਫ਼ਸਰ ਕੋਲੋਂ ...

Read More

ਕਿਵੇਂ ਕਰੀਏ ਤਕਨੀਕੀ ਕਾਲਜ ਤੇ ਵਿਸ਼ੇ ਦੀ ਚੋਣ ?

ਕਿਵੇਂ ਕਰੀਏ ਤਕਨੀਕੀ ਕਾਲਜ ਤੇ ਵਿਸ਼ੇ ਦੀ ਚੋਣ ?

ਕਰੀਅਰ ਸੇਧ ਡਾ. ਜਗਰੂਪ ਸਿੰਘ ਅੱਜ ਹਰ ਪਾਸੇ ਤਕਨਾਲੋਜੀ ਦਾ ਬੋਲਬਾਲਾ ਹੈ। ਨੌਜਵਾਨ ਵੀ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਨੂੰ ਤਰਜੀਹ ਦੇ ਰਹੇ ਹਨ। ਮਾਪਿਆਂ ਨੂੰ ਵੀ ਲੱਗਦਾ ਹੈ ਕਿ ਬੱਚਿਆਂ ਨੂੰ ਸਾਧਾਰਨ ਡਿਗਰੀਆਂ ਨਾਲੋਂ ਤਕਨੀਕੀ ਲਾਈਨ ’ਚ ਸਿੱਖਿਆ ਦਿਵਾਈ ਜਾਵੇ। ਤਕਨੀਕੀ ਵਿੱਦਿਆ ਹਾਸਲ ਕਰਨ ਦਾ ਸਭ ਤੋਂ ਸੌਖਾ ਤੇ ਆਸਾਨ ...

Read More

ਚੰਗੇ-ਮਾੜੇ ਦੀ ਪ੍ਰੀਖਿਆ ’ਚੋਂ ਗੁਜ਼ਰ ਰਿਹਾ ਹੈ ਸੋਸ਼ਲ ਮੀਡੀਆ

ਰਾਜਦੀਪ ਸਿੰਘ ਸਿੱਧੂ ਸੰਚਾਰ ਸਾਧਨ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਕੁਝ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਨਵੇਂ ਸੰਚਾਰ ਸਾਧਨਾਂ ਦੀ ਵਰਤੋਂ ਜ਼ਿੰਦਗੀ ਵਿੱਚ ਇੰਨੀ ਵਧ ਜਾਵੇਗੀ ਕਿ ਇਹ ਮਨੁੱਖੀ ਸੋਚ, ਸਮਝ, ਵਿਹਾਰ ਤੇ ਨਜ਼ਰੀਏ ਨੂੰ ਵੀ ਪ੍ਰਭਾਵਿਤ ਕਰਗੇ। ਨਵੀਨ ਸੰਚਾਰ ਸਾਧਨਾਂ ਵਿੱਚ ਸ਼ੁਮਾਰ ਸੋਸ਼ਲ ਮੀਡੀਆ ਨੈੱਟਵਰਕ ...

Read More

ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ

ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ

ਵਿਸ਼ਵਦੀਪ ਸਿੰਘ ਬਰਾੜ ਜੇਕਰ 1200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੁਪਨਾ ਹੀ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਦੁਨੀਆਂ ਦੇ ਬਹੁਤ ਸਾਰੇ ਇੰਜਨੀਅਰ ਇਸ ਉਪਰ ਕੰਮ ਕਰ ਰਹੇ ਹਨ। ਇਸ ਤਕਨੀਕ ਨੂੰ ਹਾਈਪਰਲੂਪ ਦਾ ਨਾਮ ਦਿੱਤਾ ਗਿਆ ਹੈ। ...

Read More

ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ

ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ

ਡਾ. ਜਸਪਾਲ ਸਿੰਘ ਹੀਰੋਂ ਕਲਾਂ ਅਜੋਕੇ ਸਮੇਂ ਵਿੱਚ ਵਿਗਿਆਨ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਜੇਕਰ ਵਿੱਦਿਅਕ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਦਿਆਰਥੀ ਵਿਗਿਆਨ ਨੂੰ ਹਊਆ ਮੰਨਦੇ। ਇਸ ਲਈ ਬਹੁਤੇ ਵਿਦਿਆਰਥੀ ਵਿਗਿਆਨ ਦੀ ਸਮਝ ਤੋਂ ਕੋਹਾਂ ਦੂਰ ਹਨ। ਵਿਗਿਆਨ ਵਿਸ਼ੇ ਦੇ ਸਿਧਾਂਤ, ਵਿਧੀਆਂ, ਸਿੱਟੇ ਤੇ ਭਵਿੱਖ ਅਜੇ ...

Read More

ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ

ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ

ਮਨਿੰਦਰ ਕੌਰ ਅਸਮਾਨ ਵਿੱਚ ਉਡਾਰੀ ਲਾਉਣ ਦੀ ਇੱਛਾ ਹਰ ਇੱਕ ਦੀ ਹੁੰਦੀ ਹੈ। ਖ਼ਾਸ ਕਰਕੇ ਨੌਜਵਾਨਾਂ ਵਿੱਚ ਅੰਬਰਾਂ ਨੂੰ ਛੂਹਣ ਦੀ ਚਾਹਤ ਅਤੇ ਜਜ਼ਬਾ ਹੁੰਦਾ ਹੈ। ਅਜਿਹੇ ਹੁਨਰਮੰਦ ਨੌਜਵਾਨ ਪਾਇਲਟ ਬਣ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇੱਕ ਕਮਰਸ਼ੀਅਲ ਪਾਇਲਟ ਦੀ ਔਸਤ ਤਨਖ਼ਾਹ ਇੱਕ ਲੱਖ ਤੋਂ ਸਾਢੇ ਚਾਰ ਲੱਖ ...

Read More


ਹਾਲੇ ਸਭ ਠੀਕ ਠਾਕ ਹੈ…

Posted On December - 30 - 2010 Comments Off on ਹਾਲੇ ਸਭ ਠੀਕ ਠਾਕ ਹੈ…
ਨਿਰਮਲ ਸੰਧੂ ਸਿਆਸੀ ਵਰਗ ਵਿਚ ਫੈਲੇ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਆਸ ਦੇਸ਼ ਦੀ ਉਭਰ ਰਹੀ ਆਰਥਿਕਤਾ ਨੇ ਹਾਲੇ ਬਚਾਈ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੀ ਉਭਰ ਰਹੀ  ਆਰਥਿਕ ਸ਼ਕਤੀ ਅੱਗੇ ਨਤਮਸਤਕ ਹੋਏ ਹਨ। ਸਰਕਾਰ ਦੀ ਇਸ ਗੱਲੋਂ ਪੰ੍ਰਸਸਾ ਕਰਨੀ ਬਣਦੀ ਹੈ ਕਿ ਉਸ ਨੇ ਦੇਸ਼ ਦੇ ਉਦਯੋਗ ਨੂੰ ਨਾ ਕੇਵਲ ਸੰਕਟ ਵਿਚੋਂ ਕੱਢਿਆ ਸਗੋਂ ਵਿਸ਼ਵ ਦੇ ਹਾਣ ਦਾ ਵੀ ਬਣਾਇਆ। ਸਿੱਟੇ ਵਜੋਂ ਉਦਯੋਗ ਸੰਕਟ ਵਿਚੋਂ ਨਿਕਲ ਕੇ ਫਿਰ ਤੋਂ ਵਿਕਾਸ ਦੇ ਰਾਹ ਪੈ ਗਿਆ ਹੈ। ਉਮੀਦ ਤੋਂ ਵੱਧ ਤੇਜ਼ੀ 

ਹਰਿਆਣਾ ਹੁਣ ਪ੍ਰਾਪਤੀਆਂ ਪੱਖੋਂ ਪੰਜਾਬ ਤੋਂ ਵੱਡਾ

Posted On December - 30 - 2010 Comments Off on ਹਰਿਆਣਾ ਹੁਣ ਪ੍ਰਾਪਤੀਆਂ ਪੱਖੋਂ ਪੰਜਾਬ ਤੋਂ ਵੱਡਾ
ਪੰਜਾਬ ਦੇ ਛੋਟੇ ਭਰਾ ਵਜੋਂ ਜਾਣਿਆ ਜਾਂਦਾ ਹਰਿਆਣਾ ਪ੍ਰਾਪਤੀਆਂ ਪੱਖੋਂ ਵੱਡਾ ਹੀ ਅਖਵਾਉਂਦਾ ਹੈ। ਕੌਮੀ ਰਾਜਧਾਨੀ ਦਿੱਲੀ ਦੀ ਹੱਦ ਨਾਲ ਲੱਗਦੇ ਪੰਜਾਬ ਨੂੰ 1 ਨਵੰਬਰ, 1966 ਵਿੱਚ ਵੰਡ ਕੇ ਹਰਿਆਣਾ ਰਾਜ ਕਾਇਮ ਕਰ ਦਿੱਤਾ ਜਿਸ ਨਾਲ ਦੇਸ਼ ਦੇ ਨਕਸ਼ੇ ‘ਤੇ ਨਵਾਂ ਰਾਜ ਉਕਰ ਆਇਆ। ਦੋਵਾਂ ਸੂਬਿਆਂ ਵਿੱਚ ਦਰਿਆਈ ਪਾਣੀਆਂ ਤੇ ਹੱਦਬੰਦੀ ਸਬੰਧੀ ਮੁੱਦਿਆਂ ‘ਤੇ ਆਪਸੀ ਸਬੰਧਾਂ ਵਿੱਚ ਕੁੜੱਤਣ ਹਮੇਸ਼ਾ ਕਾਇਮ ਰਹਿੰਦੀ ਹੈ। ਬੇਸ਼ਕ ਇਹ ਵਿਵਾਦਪੂਰਨ ਮੁੱਦੇ ਅਦਾਲਤੀ ਪ੍ਰਕ੍ਰਿਆ ਹੇਠ ਹਨ ਪਰ ਇਹ ਦੋਵੇਂ ਸੂਬੇ 

ਰਾਸ਼ਟਰਮੰਡਲ ਖੇਡਾਂ : ਮਾਣ ਤੇ ਅਪਮਾਨ

Posted On December - 29 - 2010 Comments Off on ਰਾਸ਼ਟਰਮੰਡਲ ਖੇਡਾਂ : ਮਾਣ ਤੇ ਅਪਮਾਨ
ਜੈਦੀਪ ਘੋਸ਼ ਰਾਸ਼ਟਰਮੰਡਲ ਖੇਡਾਂ ਇਸ ਵਰ੍ਹੇ ਬੇਸ਼ੱਕ ਸਭ ਤੋਂ ਵੱਧ ਚਰਚਾ ਵਿੱਚ ਰਹੀਆਂ। ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਅਤੇ ਭਾਰਤੀ ਖਿਡਾਰੀਆਂ ਦੇ ਦਮਦਾਰ ਪ੍ਰਦਰਸ਼ਨ ਨੇ ਦੇਸ਼ ਦੀ ਸ਼ਾਨ ਬਣਾਈ ਉਥੇ ਖੇਡਾਂ ਦੇ ਪ੍ਰਬੰਧਨ ਵਿੱਚ ਹੋਏ ਭ੍ਰਿਸ਼ਟਾਚਾਰ ਅਤੇ ਪ੍ਰਬੰਧਕੀ ਕਮੇਟੀ ਦੇ ਸਕੈਂਡਲਾਂ ਵਿੱਚ ਘਿਰਨ ਨਾਲ ਇਹ ਖੇਡਾਂ ਬਦਨਾਮੀ ਦਾ ਵੀ ਕਾਰਨ ਵੀ ਬਣੀਆਂ। ਹਾਲਾਂਕਿ ਇਹ ਖੇਡਾਂ ਅਕਤੂਬਰ ਮਹੀਨੇ ਵਿੱਚ ਭਾਰਤ ਦੇ ਸਰਵੋਤਮ ਪ੍ਰਦਰਸ਼ਨ ਸਦਕਾ ਸ਼ਾਨ ਨਾਲ ਖਤਮ ਹੋ ਗਈਆਂ ਪਰ ਖੇਡਾਂ ਦੇ ਪ੍ਰਬੰਧਨ ਅਤੇ ਬੁਨਿਆਦੀ 

ਖੇਡਾਂ ’ਚ ਭਾਰਤ ਨੇ ਲਈ ਨਵੀਂ ਕਰਵਟ

Posted On December - 29 - 2010 Comments Off on ਖੇਡਾਂ ’ਚ ਭਾਰਤ ਨੇ ਲਈ ਨਵੀਂ ਕਰਵਟ
ਨਵਦੀਪ ਸਿੰਘ ਗਿੱਲ ਸਾਲ 2010 ਇਤਿਹਾਸ ਦਾ ਪੰਨਾ ਬਣਨ ਜਾ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਪੂਰੇ ਵਰ੍ਹੇ ਦਾ ਮੁਲਾਂਕਣ ਕੀਤਾ ਜਾਵੇ ਤਾਂ ਭਾਰਤ ਲਈ ਇਹ ਸੁਨਹਿਰੀ ਯਾਦਾਂ ਛੱਡ ਕੇ ਜਾ ਰਿਹਾ ਹੈ। ਇਸ ਸਾਲ ਭਾਰਤੀ ਖੇਡਾਂ ਨੇ ਨਵੀਂ ਕਰਵਟ ਲਈ ਅਤੇ ਸਾਬਤ ਕੀਤਾ ਕਿ ਦੇਸ਼ ਵਿੱਚ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਵੀ ਇਸ ਦੇਸ਼ ਵਿੱਚ ਖੇਡੀਆਂ ਜਾਂਦੀਆਂ ਹਨ। ਕਈ ਪੁਰਾਣੇ ਖਿਡਾਰੀ ਜਿੱਥੇ ਆਪਣੇ ਨਾਂ ਦੇ ਸਾਮਾਨ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੇ ਉਥੇ ਕੁਝ ਮੰੂਧੇ ਮੰੂਹ ਵੀ ਡਿੱਗੇ। ਦੇਸ਼ ਨੂੰ ਕਈ ਖੇਡਾਂ ਵਿੱਚ 

↑ 2010

Posted On December - 28 - 2010 Comments Off on ↑ 2010
↑ 2010 ਅਮਰਿੰਦਰ ਸਿੰਘ 2010 ਦੌਰਾਨ ਕੈਪਟਨ ਨੇ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਬਾਰੇ ਇਕ ਚੰਗੀ ਕਿਤਾਬ ਲਿਖੀ, ਸਗੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਵਾਪਸੀ ਵੀ ਸੰਭਵ ਬਣਾਈ। ਕਿਰਨ ਰੈਡੀ ਰਣਜੀ ਟਰਾਫੀ ਕ੍ਰਿਕਟ ’ਚ ਕਦੇ ਹੈਦਰਾਬਾਦ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਨੇਤਾ ਨੂੰ ਸੋਨੀਆ ਗਾਂਧੀ ਨੇ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣਾ ਚੁਣਿਆ ਤਾਂ ਜੋ ਉਹ ਜਗਨ ਮੋਹਨ ਰੈਡੀ ਦਾ ਮੁਸਤੈਦੀ ਨਾਲ ਟਾਕਰਾ ਕਰ ਸਕੇ। ਉਸ ਨੇ ਹੁਣ ਤਕ ਇਸ ਸੋਚ ’ਤੇ ਖਰਾ ਉਤਰਨ ਦਾ ਸਬੂਤ ਵੀ ਦਿੱਤਾ ਹੈ। ਅਰਜੁਨ 

ਹਾਸ਼ੀਏ ’ਤੇ ਆਈ ਨਿਆਂਪਾਲਿਕਾ

Posted On December - 28 - 2010 Comments Off on ਹਾਸ਼ੀਏ ’ਤੇ ਆਈ ਨਿਆਂਪਾਲਿਕਾ
ਵੀ. ਈਸ਼ਵਰ ਆਨੰਦ ਇਸ ਸਾਲ  ਨਿਆਂਪਾਲਿਕਾ ਦਾ ਮਾਣ-ਸਨਮਾਨ ਪਤਾਲ ਤਕ ਨਿੱਘਰ ਗਿਆ। ਸੁਪਰੀਮ ਕੋਰਟ ਵੱਲੋਂ ਪਹਿਲੀ ਵਾਰ ਅਲਾਹਾਬਾਦ ਹਾਈ ਕੋਰਟ ’ਤੇ ਲਾਏ ਗਏ ਸਖਤ ਦੋਸ਼ਾਂ ਤੋਂ ਨਿਆਂਪਾਲਿਕਾ ਦਾ ਸਾਰਾ ਹੀਜ-ਪਿਆਜ਼ ਪ੍ਰਗਟ ਹੋ ਗਿਆ ਹੈ। ਇਸ ਨੇ ਇਸ ਕੋਰਟ ’ਚ ਕੁਝ ‘ਗਲ ਸੜ ਜਾਣ’ ਬਾਰੇ ਕੀਤੀ ਟਿੱਪਣੀ ਵਾਪਸ ਲੈਣ ਜਾਂ ਕੱਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਥਨ ’ਚ ਸੁਪਰੀਮ ਕੋਰਟ ਵੱਲੋਂ ਇਹ ਸਪਸ਼ਟ ਕੀਤੇ ਜਾਣ ਨਾਲ ਥੋੜ੍ਹੀ ਜਿਹੀ ਇੱਜ਼ਤ ਬਚੀ ਰਹਿ ਗਈ ਹੈ ਕਿ ਸਾਰੇ ਜੱਜ ਭ੍ਰਿਸ਼ਟ ਨਹੀਂ ਹਨ। ਉਤਰਾਖੰਡ ਹਾਈ 

ਸਵੱਛ ਰਾਜਨੀਤੀ ਦੀ ਜਿੱਤ

Posted On December - 28 - 2010 Comments Off on ਸਵੱਛ ਰਾਜਨੀਤੀ ਦੀ ਜਿੱਤ
ਉੱਤਮ ਸੇਨਗੁਪਤਾ ਨਿਤੀਸ਼ ਕੁਮਾਰ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ 1990 ਵਿੱਚ ਲਾਲੂ ਪ੍ਰਸਾਦ ਯਾਦਵ ਦਾ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਪਹੁੰਚਣਾ ਸੰਭਵ ਬਣਾਇਆ ਸੀ। ਇੰਜੀਨੀਅਰ ਤੋਂ ਸਿਆਸਤਦਾਨ ਬਣਨ ਵਾਲਾ ਨਿਤੀਸ਼ ਸੁਭਾਅ ਪੱਖੋਂ ਲਾਲੂ ਤੋਂ ਬਿਲਕੁਲ ਉਲਟ ਸੀ।      ਲਾਲੂ ਬੜਬੋਲਾ ਹੈ, ਹਰ ਇਕ ’ਤੇ ਪੇਂਡੂਪੁਣਾ ਠੋਸਣਾ ਚਾਹੁੰਦਾ ਹੈ। ਨਿਤੀਸ਼ ਕਥਨੀ ਨਾਲੋਂ ਕਰਨੀ ਵਿੱਚ ਵੱਧ ਯਕੀਨ ਰੱਖਦਾ ਹੈ। ਲੱਛੇਦਾਰ ਭਾਸ਼ਣ ਦੇਣ ਤੋਂ ਗੁਰੇਜ਼ ਕਰਦਾ ਹੈ ਅਤੇ ਆਪਣੇ ਇਕ ਸਮੇਂ ਦੇ ਮਿੱਤਰ 

ਬਾਦਲ ਬਨਾਮ ਬਾਦਲ

Posted On December - 28 - 2010 Comments Off on ਬਾਦਲ ਬਨਾਮ ਬਾਦਲ
ਨਿਰਮਲ ਸੰਧੂ 83 ਵਰ੍ਹਿਆਂ ਦੇ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦੀ ਯਾਦਸ਼ਕਤੀ ਬੜੀ ਤੇਜ਼ ਹੈ ਅਤੇ ਸਿਹਤ ਵੀ ਚੰਗੀ ਹੀ ਹੈ। ਉਮਰ ਨੇ ਭਾਵੇਂ ਉਨ੍ਹਾਂ ਦੇ ਲੰਮੇ-ਉੱਚੇ ਕੱਦ-ਕਾਠ ਵਿਚ ਪਹਿਲਾਂ ਵਰਗੀ ਮਜ਼ਬੂਤੀ ਤਾਂ ਨਹੀਂ ਰਹਿਣ ਦਿੱਤੀ, ਪਰ ਇਸ ਵੱਲੋਂ ਝੱਲੇ ਗਏ ਤੂਫ਼ਾਨਾਂ ਦੇ ਬਹੁਤੇ ਨਿਸ਼ਾਨ ਅਜੇ ਵੀ ਨਜ਼ਰ ਨਹੀਂ ਆਉਂਦੇ। ਸਾਲ 2010 ਉਨ੍ਹਾਂ ਲਈ ਮੁਸ਼ਕਲਾਂ ਭਰਿਆ ਰਿਹਾ ਹੈ- ਜਜ਼ਬਾਤੀ ਤੌਰ ’ਤੇ ਵੀ ਅਤੇ ਸਿਆਸੀ ਪੱਖੋਂ ਵੀ। ਪ੍ਰਸ਼ਾਸਕੀ ਕੰਮਾਂ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਸਾਲ ਪਰਿਵਾਰ, 
Page 59 of 59« First...50515253545556575859
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.