ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਸਰਿਆ ਵਿਰਸਾ › ›

Featured Posts

ਅਦੁੱਤੀ ਸ਼ਹਾਦਤ ਅਤੇ ਬਹਾਦਰੀ ਦਾ ਪ੍ਰਤੀਕ ਹੈ ਗੁਰਦੁਆਰਾ ਥੇਹ ਗੜ੍ਹੀ ਸਾਹਿਬ

Posted On January - 2 - 2014 Comments Off on ਅਦੁੱਤੀ ਸ਼ਹਾਦਤ ਅਤੇ ਬਹਾਦਰੀ ਦਾ ਪ੍ਰਤੀਕ ਹੈ ਗੁਰਦੁਆਰਾ ਥੇਹ ਗੜ੍ਹੀ ਸਾਹਿਬ
ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 2 ਜਨਵਰੀ ਸਿੱਖ ਇਤਿਹਾਸ ਦੇ ਪਿਛੋਕੜ ’ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਇਸ ਦਾ ਸਮੁੱਚਾ ਇਤਿਹਾਸ ਬੇਮਿਸਾਲ ਤੇ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੁਰਦਾਸਨੰਗਲ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ, ਕੁਰਬਾਨੀ ਅਤੇ ਬਹਾਦਰੀ ਦੀ ਪ੍ਰਤੀਕ ਯਾਦਗਾਰ ‘ਗੁਰਦੁਆਰਾ ਥੇਹ ਗੜੀ ਬਾਬਾ ਬੰਦਾ ਸਿੰਘ ਬਹਾਦਰ’ ਸਥਿਤ ਹੈ ਜਿੱਥੇ ਮੱਸਿਆ ਦਾ ਦਿਹਾੜਾ ਧੂਮਧਾਮ ਨਾਲ ਮਨਾਉਣ ਤੋਂ ਇਲਾਵਾ ਬਾਬਾ 

ਭਗਵਾਨ ਰਾਮ ਚੰਦਰ ਦਾ ਨਾਨਕਾ ਪਿੰਡ: ਕਸੇਲ

Posted On January - 1 - 2014 Comments Off on ਭਗਵਾਨ ਰਾਮ ਚੰਦਰ ਦਾ ਨਾਨਕਾ ਪਿੰਡ: ਕਸੇਲ
ਦਿਲਬਾਗ ਸਿੰਘ ਗਿੱਲ ਅਟਾਰੀ, 1 ਜਨਵਰੀ ਪ੍ਰਾਚੀਨ ਪਿੰਡ ਕਸੇਲ ਅੰਮ੍ਰਿਤਸਰ ਤੋਂ 18 ਕਿਲੋਮੀਟਰ ਅਤੇ ਅਟਾਰੀ ਤੋਂ ਲਗਪਗ 12 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਜ਼ਿਲ੍ਹਾ ਤਰਨ ਤਾਰਨ ਦਾ ਵੱਡਾ ਪਿੰਡ ਹੈ। ਇੱਥੋਂ ਦੀ ਵਿਰਾਸਤ ਬੜੀ ਅਮੀਰ ਹੈ ਕਿਉਂਕਿ ਪਿੰਡ ਕਸੇਲ ਭਗਵਾਨ ਰਾਮ ਚੰਦਰ ਦਾ ਨਾਨਕਾ ਪਿੰਡ ਹੈ। ਇਸ ਪਿੰਡ ਨੂੰ ਪ੍ਰਾਚੀਨ ਸਮੇਂ ਵਿੱਚ ਕੌਸ਼ਲ ਪੁਰੀ ਦੇ ਨਾਂ ਨਾਲ ਪ੍ਰਸਿੱਧੀ ਪ੍ਰਾਪਤ ਸੀ ਪਰ ਸਮਾਂ ਬਦਲਣ ਨਾਲ ਇਸ ਦਾ ਨਾਂ ਬਦਲ ਕੇ ਕਸੇਲ ਪੈ ਗਿਆ। ਕਿਹਾ ਜਾਂਦਾ ਹੈ ਕਿ ਇਹ ਪਿੰਡ ਭਗਵਾਨ ਰਾਮ 

ਸੰਤਾਂ ਦੀ ਜਨਮ ਭੋਇੰ ਨੂੰ ਅਣਗੌਲਿਆਂ ਕਰਨ ਤੋਂ ਨਾਖ਼ੁਸ਼ ਹੈ ਪਿੰਡ ਗਿਦੜਿਆਣੀ

Posted On January - 1 - 2014 Comments Off on ਸੰਤਾਂ ਦੀ ਜਨਮ ਭੋਇੰ ਨੂੰ ਅਣਗੌਲਿਆਂ ਕਰਨ ਤੋਂ ਨਾਖ਼ੁਸ਼ ਹੈ ਪਿੰਡ ਗਿਦੜਿਆਣੀ
ਰਮੇਸ਼ ਭਾਰਦਵਾਜ ਲਹਿਰਾਗਾਗਾ:ਸਰਕਾਰ ਵੱਲੋਂ  ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜਨਮ ਸਥਾਨ ਅਤੇ ਜਨਮ ਦਿਨ ਨੂੰ ਅਣਗੌਲੇ ਕਰਨ ਕਰਕੇ ਪਿੰਡ ਗਿਦੜਿਆਣੀ ਦੇ ਲੋਕ ਨਾਖੁਸ਼ ਹਨ। ਪਿੰਡ ਵਾਸੀਆਂ ’ਚ ਇਸ ਗੱਲੋਂ ਰੋਸ ਹੈ ਕਿ ਸਰਕਾਰ ਨੇ ਨਾ ਤਾਂ ਸੰਤਾਂ ਦੀ ਜਨਮ ਭੋਇੰ ’ਤੇ ਕੋਈ ਯਾਦਗਾਰ ਬਣਾਈ ਅਤੇ ਨਾ ਹੀ ਪਿੰਡ ਦੀ ਕਦੇ ਸਾਰ ਲਈ ਹੈ। ਰਾਜੀਵ-ਲੌਂਗੋਵਾਲ ਸਮਝੌਤੇ ਨਾਲ ਦੁਨੀਆਂ ਭਰ ’ਚ ਮਕਬੂਲ ਹੋਏ ਸੰਤ ਹਰਚੰਦ ਸਿੰਘ ਲੌਂਗੋਵਾਲ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਸਬ ਡਿਵੀਜ਼ਨ ਲਹਿਰਾਗਾਗਾ 

ਗੁਰਮਤਿ ਦੇ ਆਸ਼ੇ ਨੂੰ ਪ੍ਰਣਾਈ ਸੰਸਥਾ ‘ਨਿਸ਼ਾਨ-ਏ-ਸਿੱਖੀ’

Posted On January - 1 - 2014 Comments Off on ਗੁਰਮਤਿ ਦੇ ਆਸ਼ੇ ਨੂੰ ਪ੍ਰਣਾਈ ਸੰਸਥਾ ‘ਨਿਸ਼ਾਨ-ਏ-ਸਿੱਖੀ’
ਅਵਤਾਰ ਸਿੰਘ ਬਾਵਾ ਖਡੂਰ ਸਾਹਿਬ, 1 ਜਨਵਰੀ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਖਡੂਰ ਸਾਹਿਬ ਹੁਣ ਕੋਈ ਮਾਮੂਲੀ ਜਿਹਾ ਪਿੰਡ ਨਹੀਂ ਰਿਹਾ, ਨਾ ਹੀ ਇਸ ਇਲਾਕੇ ਨੂੰ ਪਛੜਿਆ ਕਿਹਾ ਜਾ ਸਕਦਾ ਹੈ। ਇਥੇ ਸਿੱਖੀ ਦੇ ਬ੍ਰਹਿਮੰਡੀ ਸੰਕਲਪ ਨੂੰ ਅਮਲੀਜਾਮਾ ਪਹਿਨਾਉਣ ਦੀਆਂ ਮਿਸਾਲੀ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਨ੍ਹਾਂ ਦੀ ਖੁਸ਼ਬੋ ਸਮੁੱਚੇ ਸੰਸਾਰ ਕੋਲ ਪਹੁੰਚ ਰਹੀ ਹੈ ਤੇ ਮਨੁੱਖਤਾ ਨੂੰ ਅਨੰਦਿਤ ਕਰ ਰਹੀ ਹੈ। ਇਥੇ ਅਧਿਆਤਮਿਕਤਾ ਤੇ ਕੁਦਰਤ ਦੇ ਅਦੁੱਤੀ ਸੁਮੇਲ ਲਈ ਕੀਤੇ 

ਜੰਗੀ ਯਾਦਗਾਰ ਸਰਕਾਰ ਨੇ ਵਿਸਾਰੀ

Posted On December - 26 - 2013 Comments Off on ਜੰਗੀ ਯਾਦਗਾਰ ਸਰਕਾਰ ਨੇ ਵਿਸਾਰੀ
ਪਰਵਾਨਾ ਪੁੜੈਣ ਮੁੱਲਾਂਪੁਰ ਦਾਖਾ, 26 ਦਸਬੰਰ ਲੁਧਿਆਣਾ ਤੋਂ 25 ਕਿਲੋਮੀਟਰ ਉੱਤਰ ਪੱਛਮ ਵੱਲ ਪਿੰਡ ਪੁੜੈਣ ਜੋ ਕਿ ਉੱਚੀ ਥੇਹ ’ਤੇ ਵੱਸਿਆ ਹੋਇਆ ਹੈ, ਵਿੱਚ ਅੰਗਰੇਜ਼ ਫੌਜ ਨੇ ਆਪਣੀਆਂ ਤੋਪਾਂ ਬੀੜ ਦਿਤੀਆਂ ਸਨ। ਇੱਥੇ ਅੰਗਰੇਜ਼ ਫੌਜ ਨੂੰ 28 ਜਨਵਰੀ 1846 ਨੂੰ ਪੁਜ਼ੀਸ਼ਨਾਂ ਲੈਣ ਦਾ ਹੁਕਮ ਹੋਇਆ। ਦੂਜੇ ਪਾਸੇ ਸਿੱਖ ਫੌਜੀਆਂ ਨੇ ਦਰਿਆ ਪਾਰ ਕਰਕੇ ਇਸ ਦੀ ਉੱਚੀ ਰੇਤ ਦੀ ਥਾਂ ’ਤੇ ਬੰਦੂਕਾਂ ਬੀੜ ਦਿੱਤੀਆਂ। ਸਰ ਹੈਨਰੀ ਸਮਿੱਥ ਦੀ ਕਮਾਂਡ ਹੇਠ  ਤਕੜੀ ਫੌਜ ਸੀ। ਇੱਧਰ ਰੰਜੂਰ ਸਿੰਘ ਦੀ ਫੌਜ ਵਿੱਚ 

ਬਾਦਲ ਦੇ ਸਿਆਸੀ ਗੁਰੂ ਦਾ ਪਿੰਡ ਵਿਕਾਸ ਪੱਖੋਂ ਪੱਛੜਿਆ

Posted On December - 26 - 2013 Comments Off on ਬਾਦਲ ਦੇ ਸਿਆਸੀ ਗੁਰੂ ਦਾ ਪਿੰਡ ਵਿਕਾਸ ਪੱਖੋਂ ਪੱਛੜਿਆ
ਅਵਤਾਰ ਬਾਵਾ ਖਡੂਰ ਸਾਹਿਬ, 26 ਦਸੰਬਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਗੁਰੂ ਅਤੇ ਅਕਾਲੀ ਦਲ ਦੇ ਪ੍ਰਧਾਨ ਮਰਹੂਮ ਗਿਆਨੀ ਕਰਤਾਰ ਸਿੰਘ ਨਾਗੋਕੇ ਨੇ ਭਾਵੇਂ ਦੋ ਦਹਾਕਿਆਂ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ, ਪਰ ਅੱਜ ਰਾਜ ਦੀ ਸੱਤਾ ਅਕਾਲੀਆਂ ਦੇ ਹੱਥ ’ਚ ਹੋਣ ਦੇ ਬਾਵਜੂਦ ਪਿੰਡ ਨਾਗੋਕੇ ਵਿਕਾਸ ਪੱਖੋਂ ਪਛੜਿਆ ਹੋਇਆ ਹੈ।  ਪਿੰਡ ਵਾਸੀਆਂ ਨੂੰ ਇਸ ਗੱਲ ਦਾ ਰੰਜ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ 

ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰੇ ਦੀ ਉਸਾਰੀ

Posted On December - 26 - 2013 Comments Off on ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰੇ ਦੀ ਉਸਾਰੀ
ਅਸ਼ੋਕ ਸ਼ਰਮਾ ਅਜਨਾਲਾ, 26 ਦਸੰਬਰ ਦੇਸ਼ ਦੀ ਪਹਿਲੀ ਜੰਗ-ਏ-ਆਜ਼ਾਦੀ 1857 ਦੇ 282 ਸ਼ਹੀਦਾਂ ਨੂੰ ਆਪਣੀ ਨਿੱਘੀ ਬੁੱਕਲ ਵਿੱਚ ਸਮੋਈ ਬੈਠਾ ਸ਼ਹਿਰ ਦਾ ਕਾਲਿਆਂ ਵਾਲਾ ਖੂਹ ਸਰਕਾਰਾਂ ਦੀਆਂ ਬੇਰੁਖ਼ੀਆਂ ਅਤੇ ਅਣਦੇਖੀਆਂ ਕਾਰਨ ਕੇਵਲ ਕਾਲਿਆਂ ਵਾਲਾ ਖੂਹ ਦੇ ਨਾਂ ਨਾਲ ਹੀ ਰਹਿ ਗਿਆ ਹੈ। ਜਦੋਂਕਿ ਸ਼ਹੀਦਾਂ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਖੂਹ ਲੋਪ ਹੋ ਗਿਆ ਹੈ। ਸ਼ਹੀਦਾਂ ਦੀ 150ਵੀਂ ਵਰ੍ਹੇਗੰਢ ਸਮੇਂ ਸਾਂਸਦ ਡਾ. ਰਤਨ ਸਿੰਘ ਅਜਨਾਲਾ ਨੇ ਪਾਰਲੀਮੈਂਟ ਵਿਚ ਦੇਸ਼ ਦੀ ਪਹਿਲੀ ਲੜਾਈ ਸਮੇਂ ਸ਼ਹਾਦਤ ਦਾ ਜਾਮ ਪੀਣ 

ਸਦੀ ਦਾ ਇਤਿਹਾਸ ਸਮੋਈ ਬੈਠਾ ਹੈ ਖੰਨਾ ਦਾ ਸੰਸਕ੍ਰਿਤ ਕਾਲਜ

Posted On December - 26 - 2013 Comments Off on ਸਦੀ ਦਾ ਇਤਿਹਾਸ ਸਮੋਈ ਬੈਠਾ ਹੈ ਖੰਨਾ ਦਾ ਸੰਸਕ੍ਰਿਤ ਕਾਲਜ
ਧਿਆਨ ਸਿੰਘ ਰਾਏ ਖੰਨਾ, 25 ਦਸੰਬਰ ਇਥੋਂ ਦਾ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਇਕ ਸਦੀ ਦਾ ਇਤਿਹਾਸ ਸਮੋਈ ਬੈਠਾ ਹੈ। 107 ਸਾਲ ਪੁਰਾਣੇ ਇਸ ਕਾਲਜ ਵਿੱਚ ਅੱਜ ਵੀ 130 ਤੋਂ ਜ਼ਿਆਦਾ ਵਿਦਿਆਰਥੀ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਕਾਲਜ ਨੂੰ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਟਰੱਸਟ ਤੇ ਮੈਨੇਜਮੈਂਟ ਸੁਸਾਇਟੀ ਚਲਾ ਰਹੀ ਹੈ। ਇੱਥੋਂ ਦੇ ਪੁਰਾਣੇ ਅਚਾਰੀਆ ਹੇਮਾ ਨੰਦ ਅਤੇ ਪ੍ਰਿੰਸੀਪਲ ਅਚਾਰੀਆ ਨਿਗਮ ਸਰੂਪ ਸ਼ਾਸਤਰੀ ਨੇ ਦੱਸਿਆ ਕਿ ਇਹ ਕਾਲਜ 

ਖਤਮ ਹੋਣ ਕੰਢੇ ਹੈ ਬਹੁਰੂਪੀਏ ਦੀ ਕਲਾ

Posted On December - 25 - 2013 Comments Off on ਖਤਮ ਹੋਣ ਕੰਢੇ ਹੈ ਬਹੁਰੂਪੀਏ ਦੀ ਕਲਾ
ਭਗਵਾਨ ਦਾਸ ਸੰਦਲ ਦਸੂਹਾ, 25 ਦਸੰਬਰ ਪ੍ਰਾਚੀਨ ਕਾਲ ਤੋਂ ਹੀ ਵੱਖ-ਵੱਖ ਸਾਂਗ (ਰੂਪ) ਧਾਰ ਕੇ ਬਹੁਰੂਪੀਏ ਆਪਣੀਆਂ ਵਿਰੋਧ ਕਲਾਵਾਂ ਦਾ ਪ੍ਰਦਰਸ਼ਨ ਕਰਕੇ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਬਚਪਨ ਵਿੱਚ ਅਸੀਂ ਬਹੂਰਪੀਏ ਦੇਖਦੇ ਹੁੰਦੇ ਸਾਂ ਪਰ ਅੱਜ ਟੀ.ਵੀ ਚੈਨਲਾਂ, ਸਿਨਮਾ ਅਤੇ ਹੋਰ ਮਨੋਰੰਜਨ ਦੇ ਆਧੁਨਿਕ ਸਾਧਨਾਂ ਵਿੱਚ ਹੋਏ ਬੇਸ਼ੁਮਾਰ ਵਾਧੇ ਨੇ ਬਹੁਰੂਪੀਏ ਦੀ ਕਲਾ ਨੂੰ ਸਮੇਂ ਦੀਆਂ ਪਰਤਾਂ ਹੇਠ ਗੁੰਮ ਹੋਣ ਲਈ ਮਜਬੂਰ ਕਰ ਦਿੱਤਾ ਹੈ, ਉਹ ਕਦੀ ਗੁਰੂ-ਚੇਲਾ, ਲੈਲਾ-ਮਜਨੂੰ, ਗੋਰਾ-ਕਾਲਾ, 

ਗ਼ਦਰ ਲਹਿਰ ’ਚ ਅਹਿਮ ਯੋਗਦਾਨ ਵਾਲਾ ਪਿੰਡ ਭਕਨਾ

Posted On December - 24 - 2013 Comments Off on ਗ਼ਦਰ ਲਹਿਰ ’ਚ ਅਹਿਮ ਯੋਗਦਾਨ ਵਾਲਾ ਪਿੰਡ ਭਕਨਾ
ਦਿਲਬਾਗ ਸਿੰਘ ਗਿੱਲ ਅਟਾਰੀ, 24 ਦਸੰਬਰ ਪਿੰਡ ਭਕਨਾ ਦੇਸ਼ ਭਗਤ ਗ਼ਦਰੀ ਬਾਬਿਆਂ ਦੇ ਪਿੰਡ ਵਜੋਂ ਜਾਣਿਆਂ ਜਾਂਦਾ ਹੈ। ਇਹ ਦੋ ਸੁਤੰਤਰਤਾ ਸੰਗਰਾਮੀਆਂ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਗੁੱਜਰ ਸਿੰਘ ਦਾ ਜੱਦੀ ਪਿੰਡ ਹੈ। ਇਨ੍ਹਾਂ ਦੇਸ਼ ਭਗਤਾਂ ਨੇ ਗ਼ਦਰ ਲਹਿਰ ਵਿਚ ਅਹਿਮ ਯੋਗਦਾਨ ਪਾਇਆ। ਪਿੰਡ ਭਕਨਾ ਮੁਗ਼ਲਕਾਲ ਦਾ ਵੱਸਿਆ ਹੋਇਆ ਹੈ। ਇਹ ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਬੱਸ ਸਟੈਂਡ ਖਾਸਾ ਤੋਂ ਸਾਢੇ ਚਾਰ ਕਿਲੋਮੀਟਰ ਦੂਰ ਹੈ। ਇਸੇ ਮਾਰਗ ’ਤੇ ਖਾਸਾ ਵਿਚ ਬਾਬਾ ਸੋਹਣ 

ਖੰਡਰ ਬਣ ਚੁੱਕੀ ਹੈ ਬਾਰਾਂਦਰੀ-ਪੁਲ ਕੰਜਰੀ

Posted On December - 24 - 2013 Comments Off on ਖੰਡਰ ਬਣ ਚੁੱਕੀ ਹੈ ਬਾਰਾਂਦਰੀ-ਪੁਲ ਕੰਜਰੀ
ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਨੂੰ ਕਿਸੇ ਸਰਕਾਰ ਨੇ ਨਹੀਂ ਸਾਂਭਿਆ ਪੱਤਰ ਪ੍ਰੇਰਕ ਅਟਾਰੀ, 24, ਦਸੰਬਰ ਅਟਾਰੀ-ਭਾਰਤ ਪਾਕਿਸਤਾਨ ਸਰਹੱਦ ਦੇ ਕੰਢੇ ’ਤੇ ਸਥਿਤ ਪੁਲ ਕੰਜਰੀ ਜਿਸ ਨੂੰ ਹੁਣ ਪੁਲ ਮੋਰਾਂ ਸਰਕਾਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦਾ ਸੁਨਹਿਰੀ ਪੰਨਾ ਹੈ ਜੋ 200 ਸਾਲ ਪੁਰਾਣੇ ਇਤਿਹਾਸ ਦਾ ਅੱਜ ਵੀ ਗਵਾਹ ਹੈ। ਪਰ ਮੁਲਕ ਦੀ ਵੰਡ ਤੋਂ ਕੁਝ ਦਿਨ ਬਾਅਦ ਇਸ ਸਥਾਨ ’ਤੇ ਵਾਪਰੀਆਂ ਘਟਨਾਵਾਂ ਦੀ ਦਰਦ ਭਰੀ ਦਾਸਤਾਨ ਆਪਣੇ 

ਗਾਹਕਾਂ ਨੂੰ ਲੁਭਾਉਣ ਲਈ ਰੁੱਖਾਂ ’ਤੇ ਟੰਗੇ ਇਸ਼ਤਿਹਾਰੀ ਬੋਰਡ

Posted On December - 24 - 2013 Comments Off on ਗਾਹਕਾਂ ਨੂੰ ਲੁਭਾਉਣ ਲਈ ਰੁੱਖਾਂ ’ਤੇ ਟੰਗੇ ਇਸ਼ਤਿਹਾਰੀ ਬੋਰਡ
ਗੁਰਦੀਪ ਸਿੰਘ ਲਾਲੀ ਸੰਗਰੂਰ, 23 ਦਸੰਬਰ ਪੈਸੇ ਕਮਾਉਣ ਦੀ ਹੋੜ ’ਚ ਜੁਟੀਆਂ ਕੰਪਨੀਆਂ ਅਤੇ ਕਾਰੋਬਾਰੀਆਂ ਵਲੋਂ ਰੁੱਖਾਂ ਦੀ ਮਹੱਤਤਾ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਗਾਹਕਾਂ ਨੂੰ ਲੁਭਾਉਣ ਲਈ ਵੱਖ ਵੱਖ ਕੰਪਨੀਆਂ ਵਲੋਂ ਇਸ਼ਤਿਹਾਰੀ ਬੋਰਡ ਟੰਗ ਕੇ ਰੁੱਖਾਂ ਨੂੰ ਪ੍ਰਚਾਰ ਦਾ ਸਾਧਨ ਬਣਾ ਰੱਖਿਆ ਹੈ ਅਤੇ ਰੁੱਖਾਂ ’ਤੇ ਲੋਹੇ ਦੀਆਂ ਮੋਟੀਆਂ ਮੋਟੀਆਂ ਕਿੱਲਾਂ ਠੋਕ ਕੇ ਹਰੇ ਭਰੇ ਰੁੱਖਾਂ ਦੇ ਸੀਨੇ ਛਲਣੀ ਕੀਤੇ ਜਾ ਰਹੇ ਹਨ। ਭਾਵੇਂ ਕਿ ਕੋਈ ਵੀ ਵਿਅਕਤੀ ਦਰੱਖਤਾਂ ’ਤੇ ਆਪਣਾ ਇਸ਼ਤਿਹਾਰੀ 

ਇਤਿਹਾਸਕ ਸਤੰਭ ਬਣਿਆ ਇਕਲੌਤਾ ਘੰਟਾ-ਘਰ

Posted On December - 24 - 2013 Comments Off on ਇਤਿਹਾਸਕ ਸਤੰਭ ਬਣਿਆ ਇਕਲੌਤਾ ਘੰਟਾ-ਘਰ
ਸੁਰਜੀਤ ਮਜਾਰੀ ਬੰਗਾ, 23 ਦਸੰਬਰ ਇਥੋਂ ਨੇੜਲੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਸਥਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇਕਲੌਤਾ ਘੰਟਾ- ਘਰ ਅੱਜ ਇਤਿਹਾਸਕ ਸਤੰਭ ਬਣ ਚੁੱਕਾ ਹੈ। ਇਹ ਘੰਟਾ-ਘਰ ਮਹਾਨ ਧਾਰਮਿਕ ਹਸਤੀ ਸ੍ਰੀ ਨਾਭ ਕੰਵਲ ਰਾਜਾ ਦੀ ਯਾਦਗਾਰ ਦੇ ਵਿਹੜੇ ’ਚ ਸੁਸ਼ੋਭਿਤ ਹੈ। ਯਾਦਗਾਰ ਦੀ ਦਰਸ਼ਨੀ ਡਿਓੜੀ ਉਪਰ ਬਣੀਆਂ ਪੰਜ ਮੰਜ਼ਲਾਂ ਵਾਲੀ ਸਿਖਰ ’ਤੇ ਘੰਟਾ-ਘਰ ਦੀਆਂ ਚਾਰਾਂ ਦਿਸ਼ਾਵਾਂ ਨੂੰ ਲੱਗੀਆਂ ਵੱਡੀਆਂ ਘੜੀਆਂ ਦੂਰੋਂ ਨਜ਼ਰ ਪੈਂਦੀਆਂ ਹਨ। ਉਕਤ ਦਰਬਾਰ ਦੇ ਗੱਦੀਨਸ਼ੀਨ ਮਹੰਤ ਪੂਰਨ ਦਾਸ 

ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਦੀ ਯਾਦ ਵਿਚ ਬਣੇ ਗੇਟ ਦੀ ਹਾਲਤ ਖਸਤਾ

Posted On December - 24 - 2013 Comments Off on ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਦੀ ਯਾਦ ਵਿਚ ਬਣੇ ਗੇਟ ਦੀ ਹਾਲਤ ਖਸਤਾ
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 23 ਦਸੰਬਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹਲਕੇ ਦੇ ਵਿਧਾਇਕ ਰਹਿ ਚੁੱਕੇ ਸੁਤੰਤਰਤਾ ਸੰਗਰਾਮੀ ਸਵਰਗੀ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਦੀ ਯਾਦ ਵਿੱਚ ਪਿੰਡ ਗੁੱਜਰਾਂ ਨੇੜੇ ਦੋ ਸਾਲ ਪਹਿਲਾਂ ਬਣਾਇਆ ਗਿਆ ਯਾਦਗਾਰੀ ਗੇਟ ਘਟੀਆ ਸਮੱਗਰੀ ਦੀ ਭੇਟ ਚੜ੍ਹ ਕੇ ਮੁੱਠੀ ’ਚੋਂ ਕਿਰਦੇ ਰੇਤ ਵਾਂਗ ਖੁਰਦਾ ਨਜ਼ਰ ਆ ਰਿਹਾ ਹੈ ਪਰ ਇਸ ਗੇਟ ਦੀ ਮੁਰੰਮਤ ਲਈ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਧਿਆਨ ਨਹੀ ਦਿੱਤਾ ਗਿਆ, ਜਿਸ 

ਤਰਨ ਤਾਰਨ ਦੀ ਪੁਰਾਤਨ ਨਿਸ਼ਾਨੀ ਸੇਂਟ ਥੌਮਸ ਚਰਚ

Posted On December - 22 - 2013 Comments Off on ਤਰਨ ਤਾਰਨ ਦੀ ਪੁਰਾਤਨ ਨਿਸ਼ਾਨੀ ਸੇਂਟ ਥੌਮਸ ਚਰਚ
ਗੁਰਬਖਸ਼ਪੁਰੀ ਤਰਨ ਤਾਰਨ, 22 ਦਸੰਬਰ ਸਥਾਨਕ ਸੇਂਟ ਥੌਮਸ ਚਰਚ ਸ਼ਹਿਰ ਦੀ ਇਕ ਪੁਰਾਤਨ ਨਿਸ਼ਾਨੀ ਹੈ ਜੋ ਪ੍ਰਭੂ ਯਸੂ ਮਸੀਹ ਦੇ ਸ਼ਾਂਤੀ, ਭਾਈਚਾਰੇ ਅਤੇ ਜ਼ੁਲਮ ਨਾਲ ਟੱਕਰ ਲੈਣ ਦੇ ਸੰਦੇਸ਼ ਨੂੰ ਫੈਲਾਉਣ ਦਾ ਕਾਰਜ ਕਰਦਾ ਆ ਰਿਹਾ ਹੈ। ਪਵਿੱਤਰ ਕ੍ਰਿਸਮਸ ਦੇ ਤਿਉਹਾਰ ਤੋਂ ਕਈ ਦਿਨ ਪਹਿਲਾਂ ਹੀ ਇਥੇ ਦੂਰ-ਦੁਰਾਡੇ ਤੋਂ ਈਸਾਈ ਭਾਈਚਾਰੇ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਇਥੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਅਤੇ ਕ੍ਰਿਸਮਸ ਵਾਲੇ ਦਿਨ ਤਾਂ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਭਾਈਚਾਰੇ ਦੇ 

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨ ਵਾਲਾ ਪਾਇਲ ਕਿਲਾ ਖੰਡਰ ਬਣਿਆ

Posted On December - 22 - 2013 Comments Off on ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨ ਵਾਲਾ ਪਾਇਲ ਕਿਲਾ ਖੰਡਰ ਬਣਿਆ
ਦੇਵਿੰਦਰ ਸਿੰਘ ਜੱਗੀ ਪਾਇਲ, 22 ਦਸੰਬਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨ ਵਾਲੇ ਰਾਜਾ ਬਿਨੈਪਾਲ ਦਾ ਪਾਇਲ ਦਾ ਕਿਲਾ ਸਾਂਭ ਸੰਭਾਲ ਨਾ ਹੋਣ ਕਾਰਨ ਖੰਡਰ ਬਣ ਗਿਆ ਹੈ। ਕਿਲ੍ਹੇ ਦੇ ਅੰਦਰਲੇ ਪਾਸੇ ਬਣਿਆ ਆਲੀਸ਼ਾਨ ਮਹਿਲ ਢਹਿ ਢੇਰੀ ਹੋਣ ਕਾਰਨ ਇਸ ਵਿੱਚ ਕੀਤੀ ਕਈ ਤਰ੍ਹਾਂ ਦੀ ਮੀਨਾਕਾਰੀ ਵੀ ਅਲੋਪ ਹੋ ਗਈ ਹੈ। ਉੱਥੇ ਸਿਰਫ਼ ਲੱਕੜ ਦੇ ਮੁੱਖ ਦਰਵਾਜ਼ੇ ’ਤੇ ਥੋੜੀ ਜਿਹੀ ਸਜਾਵਟ ਦੀ ਝਲਕ ਪੈਂਦੀ ਹੈ। ਇਸ ਪੁਰਾਤਨ ਕਿਲੇ ਦੀ ਆਲੀਸ਼ਾਨ ਇਮਾਰਤ ਦੇ ਚਾਰੇ ਕੋਨਿਆਂ ’ਤੇ ਬਣੇ ਬੁਰਜ ਖੰਡਰ ਦਾ ਰੂਪ 
Page 2 of 41234
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.