ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਵਿਸਰਿਆ ਵਿਰਸਾ › ›

Featured Posts

ਲੁਧਿਆਣਾ ਦੀ ਘੁਮਾਰ ਮੰਡੀ ’ਚ ਹੁਣ ਉੱਗੀਆਂ ਨੇ ਵੱਡੀਆਂ ਇਮਾਰਤਾਂ

Posted On December - 21 - 2013 Comments Off on ਲੁਧਿਆਣਾ ਦੀ ਘੁਮਾਰ ਮੰਡੀ ’ਚ ਹੁਣ ਉੱਗੀਆਂ ਨੇ ਵੱਡੀਆਂ ਇਮਾਰਤਾਂ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 21 ਦਸੰਬਰ ਮਿੱਟੀ ਦੇ ਭਾਂਡੇ ਅਤੇ ਇਸ ਤੋਂ ਹੋਰ ਸਾਮਾਨ ਤਿਆਰ ਕਰਨ ਵਾਲਿਆਂ ਨੂੰ ਘੁਮਾਰ ਜਾਂ ਘੁਮਿਆਰ ਆਖਿਆ ਜਾਂਦਾ ਹੈ। ਕੁਝ ਦਹਾਕੇ ਪਹਿਲਾਂ ਘੁਮਾਰ ਬਰਾਦਰੀ ਦੇ ਬਹੁਤੇ ਪਰਿਵਾਰ ਲੁਧਿਆਣਾ ਵਿੱਚ ਇੱਕ ਹੀ ਥਾਂ ਰਹਿੰਦੇ ਸਨ ਜਿਸ ਕਰਕੇ ਉਸ ਥਾਂ ਨੂੰ ਘੁਮਾਰ ਮੰਡੀ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ਸੀ। ਭਾਵੇਂ ਇਸ ਇਲਾਕੇ ਨੂੰ ਅੱਜ ਵੀ ਘੁਮਾਰ ਮੰਡੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ, ਪਰ ਇੱਥੇ ਘੁਮਾਰ ਬਰਾਦਰੀ ਦੇ ਇੱਕ-ਦੋ ਹੀ ਘਰ ਹਨ ਜਦਕਿ ਵੱਡੇ ਸ਼ੋਅ 

ਨਿਸ਼ਾਨਵਾਲੀਆ ਮਿਸਲ ਦਾ ‘ਨਿਸ਼ਾਨ ਸਾਹਿਬ’ ਅਜੇ ਵੀ ਬਰਕਰਾਰ

Posted On December - 20 - 2013 Comments Off on ਨਿਸ਼ਾਨਵਾਲੀਆ ਮਿਸਲ ਦਾ ‘ਨਿਸ਼ਾਨ ਸਾਹਿਬ’ ਅਜੇ ਵੀ ਬਰਕਰਾਰ
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 20 ਦਸੰਬਰ ਇਸ ਨਗਰ ਇਤਿਹਾਸਕ ਪੱਖੋਂ ਵਿਸ਼ੇਸ਼ ਗੌਰਵ ਦਾ ਧਾਰਨੀ ਹੈ। ਮੁਹੰਮਦ ਸ਼ਹਾਬੁਦੀਨ ਗੌਰੀ  ਦੇ ਸੈਨਾਪਤੀ ਵੱਲੋਂ ਤਰਾਵੜੀ ਦੇ ਯੁੱਧ ਉਪਰੰਤ 1192 ਈਸਵੀ ਵਿਚ ਵਸਾਏ ਗਏ ਇਸ ਨਗਰ ਦਾ ਸਬੰਧ ਮੁਗਲ ਇਤਿਹਾਸ ਨਾਲ ਵੀ ਜੁੜਿਆ ਹੋਇਆ  ਅਤੇ ਸਿੱਖ ਇਤਿਹਾਸ ਨਾਲ ਵੀ। ਇਸ ਗੱਲ ਵਿਚ ਰਤਾ ਵੀ ਸੰਦੇਹ ਨਹੀਂ ਕਿ ਮਹਾਭਾਰਤ ਦੇ ਯੁੱਧ ਦੀ ਮੂਕ ਦਰਸ਼ਕ ਰਹੀ ਹੋਵੇਗੀ ਇਸ ਨਗਰ ਦੀ ਧਰਤੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁਗਲ ਬਾਦਸ਼ਾਹ ਬਾਬਰ, ਬਹਾਦਰ ਸ਼ਾਹ, ਸਿੱਖ 

ਸੁੰਨਸਾਨ ਪਈ ਪਿੰਡ ਜੋੜੀਆਂ ਕਲਾਂ ਦੇ ਮਿਲਕ ਪਲਾਂਟ ਦੀ ਇਮਾਰਤ

Posted On December - 20 - 2013 Comments Off on ਸੁੰਨਸਾਨ ਪਈ ਪਿੰਡ ਜੋੜੀਆਂ ਕਲਾਂ ਦੇ ਮਿਲਕ ਪਲਾਂਟ ਦੀ ਇਮਾਰਤ
ਡਾ. ਰਾਜਿੰਦਰ ਸਿੰਘ ਡੇਰਾ ਬਾਬਾ ਨਾਨਕ, 20 ਦਸੰਬਰ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਜੋੜੀਆਂ ਕਲਾਂ ਵਿੱਚ ਨੌਜਵਾਨਾਂ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਸਾਬਕਾ ਮੰਤਰੀ ਸੰਤੋਖ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਯਤਨਾਂ ਸਦਕਾ 1972 ਵਿਚ ਦੁੱਧ ਉਦਯੋਗ ਸਥਾਪਤ ਕੀਤਾ ਗਿਆ ਸੀ। ਪਰ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਕੱਲ੍ਹ ਇਸ ਮਿਲਕ ਪਲਾਂਟ ਦੀ ਇਮਾਰਤ ਕਿਸੇ ਭੂਤ ਬੰਗਲੇ ਦਾ ਭੁਲੇਖਾ ਪਾਉਂਦੀ ਹੈ ਅਤੇ ਇਸ ਕੀਮਤੀ ਇਮਾਰਤ ’ਚ 

ਅਨੇਕਾਂ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋਣ ਕੰਢੇ

Posted On December - 19 - 2013 Comments Off on ਅਨੇਕਾਂ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋਣ ਕੰਢੇ
ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 19 ਦਸੰਬਰ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਇਲਾਕੇ ਅੰਦਰ ਸਥਿਤ ਅਨੇਕਾਂ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਦਾ ਇਤਿਹਾਸ ਹਨੇਰੇ ਵਿੱਚ ਗੁੰਮ ਹੋ ਕੇ ਰਹਿ ਗਿਆ ਹੈ। ਸਰਕਾਰੀ ਉਦਾਸੀਨਤਾ ਦੇ ਕਾਰਨ ਇਨ੍ਹਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਲੇਕਿਨ ਸਾਂਭ-ਸੰਭਾਲ ਪ੍ਰਤੀ ਸਰਕਾਰ ਦਾ ਉੱਕਾ ਧਿਆਨ ਨਹੀਂ ਹੈ। ਲਿਹਾਜ਼ਾ ਜੇਕਰ ਸਰਕਾਰ ਅਜੇ ਵੀ ਨਾ ਜਾਗੀ ਤਾਂ ਜਲਦੀ ਹੀ ਇਨ੍ਹਾਂ ਇਤਿਹਾਸਕ ਇਮਾਰਤਾਂ ਅਤੇ ਅਵਸ਼ੇਸ਼ ਰੂਪ ਵਿੱਚ ਰਹਿ ਗਈਆਂ ਨਿਸ਼ਾਨੀਆਂ ਦਾ ਵਜੂਦ 

ਵਿਸਰਿਆ ਵਿਰਸਾ: ਵੈਰੋਵਾਲ ਦੇ ਕਿਲੇ ਦਾ ਨਾਮੋ-ਨਿਸ਼ਾਨ ਹੀ ਮਿਟਦਾ ਜਾ ਰਿਹੈ

Posted On December - 19 - 2013 Comments Off on ਵਿਸਰਿਆ ਵਿਰਸਾ: ਵੈਰੋਵਾਲ ਦੇ ਕਿਲੇ ਦਾ ਨਾਮੋ-ਨਿਸ਼ਾਨ ਹੀ ਮਿਟਦਾ ਜਾ ਰਿਹੈ
ਅਵਤਾਰ ਬਾਵਾ ਖਡੂਰ ਸਾਹਿਬ, 19 ਦਸੰਬਰ ਬਿਆਸ ਦਰਿਆ ਦੇ ਕੰਢੇ ਉਤੇ ਵਸਿਆ ਇਕ ਛੋਟਾ ਜਿਹਾ ਪਿੰਡ ਵੈਰੋਵਾਲ (ਤਰਨ ਤਾਰਨ) ਆਪਣੇ ਵਿਚ ਇਕ ਵੱਡਾ ਇਤਿਹਾਸ ਸਮੋਈ ਬੈਠਾ ਹੈ। 17ਵੀਂ ਸਦੀ ਵਿਚ ਚਾਰ ਏਕੜ ਵਿਚ ਨਾਨਕਸ਼ਾਹੀ ਇੱਟਾਂ ਨਾਲ ਮੁਗ਼ਲਾਂ ਨੇ ਕਿਲਾ ਤਿਆਰ ਕਰਵਾਇਆ, ਜਿਸ ਨੂੰ ਉਸ ਸਮੇਂ ਅਰਾਮ ਘਰ ਦਾ ਦਰਜਾ ਦਿੱਤਾ ਗਿਆ। ਵੈਰੋਵਾਲ ਦੇ ਵਸਨੀਕ ਸਾਬਕਾ ਬੀ.ਡੀ.ਪੀ.ਓ. ਦੀਦਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਆਸ ਦਰਿਆ ਦਾ ਕਿਨਾਰਾ ਹੋਣ ਕਰਕੇ ਇਸ ਏਰੀਏ ਵਿਚ ਜ਼ਿਆਦਾ ਜੰਗਲ ਹੁੰਦਾ ਸੀ ਅਤੇ 

ਇਤਿਹਾਸਕ ਤੇ ਨਿਵੇਕਲੀ ਪਹਿਚਾਣ ਵਾਲਾ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ

Posted On December - 19 - 2013 Comments Off on ਇਤਿਹਾਸਕ ਤੇ ਨਿਵੇਕਲੀ ਪਹਿਚਾਣ ਵਾਲਾ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 19 ਦਸੰਬਰ ਹਰਿਆਣਾ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ ਵਿਚੋਂ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਦਾ ਇਤਿਹਾਸ ਇਕ ਨਿਵੇਕਲੀ ਪਹਿਚਾਣ ਰੱਖਦਾ ਹੈ। ਇਸ ਗੁਰਦੁਆਰੇ ਦੀ ਮਿਸਾਲ ਦੇ ਕੇ ਹੀ ਅੰਗਰੇਜ਼ੀ ਰਾਜ ਵੇਲੇ ਸਿੰਘਾਂ ਨੇ ਗੁਰਦੁਆਰਾ ਸ੍ਰੀ ਸ਼ਹੀਦ ਗੰਜ (ਲਾਹੌਰ) ਦੇ ਮੁਕੱਦਮੇ ਵਿਚ ਪ੍ਰਿਵੀ ਕੌਂਸਲ ਲੰਦਨ ਤੋਂ ਜਿੱਤ ਪ੍ਰਾਪਤ ਕੀਤੀ ਸੀ। ਕਾਰਸੇਵਾ ਉਪਰੰਤ ਇਸ ਅਸਥਾਨ ’ਤੇ ਇਕ ਸੁੰਦਰ, ਆਲੀਸ਼ਾਨ ਅਤੇ ਵਿਸ਼ਾਲ ਗੁਰਦੁਆਰਾ ਸੁਸ਼ੋਭਿਤ ਹੈ। ਇਸ ਅਸਥਾਨ ’ਤੇ 

ਕਪੂਰਥਲਾ ਦੀ ਗੁਆਚ ਰਹੀ ਹੈ ਰਿਆਸਤੀ ਦਿੱਖ

Posted On December - 18 - 2013 Comments Off on ਕਪੂਰਥਲਾ ਦੀ ਗੁਆਚ ਰਹੀ ਹੈ ਰਿਆਸਤੀ ਦਿੱਖ
ਧਿਆਨ ਸਿੰਘ ਭਗਤ ਕਪੂਰਥਲਾ, 18 ਦਸੰਬਰ ਪੰਜਾਬ ਦੇ ਪੈਰਿਸ ਦੇ ਨਾਂ ਨਾਲ ਜਾਣਿਆਂ ਜਾਂਦਾ ਰਿਆਸਤੀ ਸ਼ਹਿਰ ਕਪੂਰਥਲਾ ਹੌਲੀ ਹੌਲੀ ਆਪਣੀ ਰਿਆਸਤੀ ਦਿੱਖ ਗਵਾਉਂਦਾ ਜਾ ਰਿਹਾ ਹੈ। ਚਾਰ ਮਹਾਰਾਜਿਆਂ ਦਾ ਨਿਵਾਸ ਸਥਾਨ ਰਿਹਾ ਕੈਮਰਾ ਬਿਲਡਿੰਗ ਜਿਸ ਨੂੰ ਗੋਲ ਕੋਠੀ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ ਜਰਜਰ ਹਾਲਤ ਵਿੱਚ ਪਹੁੰਚ ਗਿਆ ਹੈ। ਇਸ ਦੀ ਮੁਰੰਮਤ ਲਈ ਨਾ ਤਾਂ ਪੁਰਾਤੱਤਵ ਵਿਭਾਗ ਅਤੇ ਨਾ ਹੀ ਪੰਜਾਬ ਸਰਕਾਰ ਕੁਝ ਕਰ ਰਹੀ ਹੈ। ਕਿਸੇ ਸਮੇਂ ਵੀ ਹਲਕਾ ਜਿਹਾ ਭੁਚਾਲ ਦਾ ਝਟਕਾ ਆਉਣ ਨਾਲ ਇਹ 

ਇਤਿਹਾਸਕ ਤੇ ਪੁਰਾਤਨ ਇਮਾਰਤਾਂ ਦੀ ਸੰਭਾਲ ਵੱਲ ਨਹੀਂ ਦਿੱਤਾ ਜਾ ਰਿਹੈ ਕੋਈ ਧਿਆਨ

Posted On December - 17 - 2013 Comments Off on ਇਤਿਹਾਸਕ ਤੇ ਪੁਰਾਤਨ ਇਮਾਰਤਾਂ ਦੀ ਸੰਭਾਲ ਵੱਲ ਨਹੀਂ ਦਿੱਤਾ ਜਾ ਰਿਹੈ ਕੋਈ ਧਿਆਨ
ਕੇਂਦਰ ਵੱਲੋਂ ਮੁਰੰਮਤ ਲਈ ਮਿਲੀ ਕਰੋੜਾਂ ਦੀ ਗ੍ਰਾਂਟ ਪਈ ਹੈ ਅਜੇ ਵੀ ਅਣਵਰਤੀ ਕਮਲਜੀਤ ਸਿੰਘ ਬਨਵੈਤ/ ਟ੍ਰਿਬਿਊਨ ਨਿਊਜ ਸਰਵਿਸ ਚੰਡੀਗੜ੍ਹ,17 ਦਸੰਬਰ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੌਮਾਂਤਰੀ ਪੱਧਰ ’ਤੇ ਜਾਣੀਆਂ ਜਾਣ ਵਾਲੀਆਂ ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ ਅਤੇ ਕੰਧਾਂ ਢਹਿ-ਢੇਰੀ ਹੋ ਰਹੀਆਂ ਹਨ, ਪਰ ਪੰਜਾਬ ਸਰਕਾਰ ਕੋਲ ਕੇਂਦਰ ਵੱਲੋਂ ਮੁਰੰਮਤ ਲਈ ਮਿਲੀ ਕਰੋੜਾਂ 

ਖੰਡਰ ਬਣ ਰਿਹਾ ਹੈ ਲੌਂਗੋਵਾਲ ਦਾ 50 ਸਾਲ ਪੁਰਾਣਾ ਪਸ਼ੂ ਹਸਪਤਾਲ

Posted On December - 17 - 2013 Comments Off on ਖੰਡਰ ਬਣ ਰਿਹਾ ਹੈ ਲੌਂਗੋਵਾਲ ਦਾ 50 ਸਾਲ ਪੁਰਾਣਾ ਪਸ਼ੂ ਹਸਪਤਾਲ
ਪੱਤਰ ਪ੍ਰੇਰਕ ਲੌਂਗੋਵਾਲ, 16 ਦਸੰਬਰ ਇੱਥੋਂ ਦਾ ਸਿਵਲ ਪਸ਼ੂ ਹਸਪਤਾਲ ਡੇਢ ਏਕੜ ਰਕਬੇ ਦੇ ਵਿੱਚ 50 ਸਾਲਾਂ ਤੋ ਵੱਧ ਸਮੇਂ ਦਾ ਬਣਿਆ ਹੋਇਆ ਹੈ ਜਿਸ ਦੀ ਇਮਾਰਤ ਢਹਿ ਢੇਰੀ ਹੋਣ ਕੰਢੇ ਹੈ ਤੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਰਿਹਾਇਸ਼ੀ ਕੁਆਰਟਰ ਢਹਿ ਚੁੱਕੇ ਹਨ। ਅੱਜ ਵੀ ਇਹ ਪਸ਼ੂ ਹਸਪਤਾਲ ਇਸੇ ਖੰਡਰਨੁਮਾ ਇਮਾਰਤ ਵਿੱਚ ਚਲ ਰਿਹਾ ਹੈ। ਇਸ ਪਸ਼ੂ ਹਸਪਤਾਲ ਦੀ ਇਮਾਰਤ ਖੰਡਰਨੁਮਾ ਹੋਣ ਤੋ ਇਲਾਵਾਂ ਸਫਾਈ ਪੱਖੋ ਵੀ ਬੁਰਾ ਹਾਲ ਹੈ। ਅਤੇ ਲੋਕਾਂ ਨੇ ਇਸ ਹਸਪਤਾਲ ਨੂੰ ਟੱਟੀ, ਪਿਸ਼ਾਬ ਖਾਨਾ ਬਣਿਆ ਹੋਇਆ 

ਪਛਾਣ ਗੁਆਉਂਦਾ ਜਾ ਰਿਹੈ ਢੋਲਬਾਹਾ ਦਾ ਅਜਾਇਬਘਰ ਤੇ ਮਾਤਾ ਮਨਸਾ ਦੇਵੀ ਮੰਦਰ

Posted On November - 26 - 2013 Comments Off on ਪਛਾਣ ਗੁਆਉਂਦਾ ਜਾ ਰਿਹੈ ਢੋਲਬਾਹਾ ਦਾ ਅਜਾਇਬਘਰ ਤੇ ਮਾਤਾ ਮਨਸਾ ਦੇਵੀ ਮੰਦਰ
ਵਿਸਰਿਆ ਵਿਰਸਾ-17 ਜਗਜੀਤ ਸਿੰਘ ਹੁਸ਼ਿਆਰਪੁਰ, 26 ਨਵੰਬਰ ਪੰਜਾਬ ਸਰਕਾਰ ਦੇ ਸੈਰ-ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਦੇ ਲੱਖਾਂ ਦਾਅਵਿਆਂ ਦੇ ਬਾਵਜੂਦ ਕੰਢੀ ਖੇਤਰ ਦੇ ਪਿੰਡ ਢੋਲਬਾਹਾ ਵਿਖੇ ਸਥਿਤ ਪੁਰਾਤੱਤਵ ਅਜਾਇਬਘਰ ਅਤੇ ਮਾਤਾ ਮਨਸਾ ਦੇਵੀ ਦਾ ਮੰਦਰ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਬਿਨਾਂ ਛੱਤ ਤੋਂ ਬਣੀ ਇਸ ਇਮਾਰਤ ਅੰਦਰ ਬਣਿਆ ਮੰਦਰ ਅਤੇ ਸਿੰਧੂ ਘਾਟੀ ਦੀ ਸੱਭਿਅਤਾ ਸਮੇਤ ਕੁਝ ਹੋਰ ਸੱਭਿਅਤਾ ਨਾਲ ਸਬੰਧਤ ਤਰਾਸ਼ੀਆਂ ਮੂਰਤੀਆਂ ਖਰਾਬ ਹੁੰਦੀਆਂ ਜਾ ਰਹੀਆਂ ਹਨ। ਇਹ ਇਮਾਰਤਾਂ 

ਸੰਸਾਰ ਦੀ ਸਭ ਤੋਂ ਵੱਡੀ ਗੈਲਰੀ ਪਿਛਲੇ ਚਾਰ ਸਾਲਾਂ ਤੋਂ ਬੰਦ

Posted On November - 25 - 2013 Comments Off on ਸੰਸਾਰ ਦੀ ਸਭ ਤੋਂ ਵੱਡੀ ਗੈਲਰੀ ਪਿਛਲੇ ਚਾਰ ਸਾਲਾਂ ਤੋਂ ਬੰਦ
ਰਵੇਲ ਸਿੰਘ ਭਿੰਡਰ ਪਟਿਆਲਾ, 25 ਨਵੰਬਰ ਵਿਰਾਸਤੀ ਸ਼ਹਿਰ ਪਟਿਆਲਾ ’ਚ ਸਥਿਤ ਦੁਨੀਆਂ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਮੈਡਲ ਗੈਲਰੀ ਨਵੀਨੀਕਰਨ ਤੇ ਮੁੜ ਮੁਰੰਮਤ ਦੀ ਵਜ੍ਹਾ ਕਰਕੇ ਅਜੇ ਕਈ ਵਰ੍ਹੇ ਹੋਰ ਬੰਦ ਰਹੇਗੀ। ਇਸ ਕਾਰਨ ਹੀ ਇਤਿਹਾਸਕ ਗੈਲਰੀ ਪਿਛਲੇ ਕਰੀਬ ਚਾਰ ਸਾਲਾਂ ਤੋਂ ਸੈਲਾਨੀਆਂ ਦੀ ਪਹੁੰਚ ਤੋਂ ਦੂਰ ਬਣੀ ਹੋਈ ਹੈ। ਸ਼ਾਹੀ ਸ਼ਹਿਰ ’ਚ ਪੁੱਜਣ ਵਾਲੇ ਸੈਲਾਨੀ ਜਿਥੇ ਵਰ੍ਹਿਆਂ ਤੋਂ ਨਿਰਾਸ਼ ਹੀ ਵਾਪਸ ਪਰਤਣ ਲਈ ਮਜਬੂਰ ਹਨ ਉਥੇ ਹੀ ਪੰਜਾਬ ਦੀ ਵਿਰਾਸਤੀ ਮੁਹਿੰਮ ਨੂੰ ਵੀ ਵੱਡਾ ਧੱਕਾ 

ਸ੍ਰੀਹਰਗੋਬਿੰਦਪੁਰ ਵਿੱਚ ਵਿਰਾਸਤੀ ਨਿਸ਼ਾਨੀਆਂ ਨੂੰ ਲੱਗਾ ਖੋਰਾ

Posted On November - 24 - 2013 Comments Off on ਸ੍ਰੀਹਰਗੋਬਿੰਦਪੁਰ ਵਿੱਚ ਵਿਰਾਸਤੀ ਨਿਸ਼ਾਨੀਆਂ ਨੂੰ ਲੱਗਾ ਖੋਰਾ
ਦਲਬੀਰ ਸੱਖੋਵਾਲੀਆ ਬਟਾਲਾ, 24 ਨਵੰਬਰ ਪੰਜਵੇਂ ਗੁਰੂ ਅਰਜਨ ਦੇਵ ਵੱਲੋਂ ਆਪਣੇ ਬੇਟੇ ਅਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਮ ’ਤੇ 1619 ਵਿੱਚ ਵਸਾਏ ਨਗਰ ਹਰਗੋਬਿੰਦ (ਹੁਣ ਸ੍ਰੀਹਰਗੋਬਿੰਦਪੁਰ) ’ਚ ਗੌਰਵਮਈ ਵਿਰਸੇ ਨਾਲ ਜੁੜੀਆਂ ਅਹਿਮ ਨਿਸ਼ਾਨੀਆਂ ਨੂੰ ਅÎਣਡਿੱਠ ਕੀਤੇ ਜਾਣ ਨਾਲ ਕੁਝ ਤਾਂ ਹਮੇਸ਼ਾ ਲਈ ਖ਼ਤਮ ਹੋ ਗਈਆਂ, ਜਦੋਂ ਕਿ ਇਨ੍ਹਾਂ ਵਿੱਚੋਂ ਕੁਝ ਆਖ਼ਰੀ ਸਾਹ ਗਿਣ ਰਹੀਆਂ ਹਨ। ਜਿਨਾਂ ’ਚ ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਬਣਾਈ  ਰਾਜਧਾਨੀ ਇਮਾਰਤ ਸ਼ਾਮਲ 

ਕਿਲਾ ਮੁਬਾਰਕ ਦਾ ਰਾਵੀ ਮਹਿਲ ਬਣ ਰਿਹੈ ਖੰਡਰ

Posted On November - 23 - 2013 Comments Off on ਕਿਲਾ ਮੁਬਾਰਕ ਦਾ ਰਾਵੀ ਮਹਿਲ ਬਣ ਰਿਹੈ ਖੰਡਰ
ਵਿਸਰਿਆ ਵਿਰਸਾ-15 ਚਰਨਜੀਤ ਭੁੱਲਰ ਬਠਿੰਡਾ, 23 ਨਵੰਬਰ ਬਠਿੰਡਾ ਦੇ ਕਿਲਾ ਮੁਬਾਰਕ ਵਿਚਲਾ ਰਾਣੀ ਮਹਿਲ ਢਹਿ-ਢੇਰੀ ਹੋਣ ਲੱਗਾ ਹੈ। ਰਾਣੀ ਮਹਿਲ ਆਮ ਲੋਕਾਂ ਲਈ ਵੀ ਖਤਰਾ ਬਣ ਗਿਆ ਹੈ। ਨਤੀਜੇ ਵਜੋਂ ਵਰ੍ਹਿਆਂ ਤੋਂ ਰਾਣੀ ਮਹਿਲ ਨੂੰ ਜਿੰਦਰੇ ਵੱਜੇ ਹੋਏ ਹਨ। ਆਮ ਲੋਕ ਹੁਣ ਰਾਣੀ ਮਹਿਲ ਦੀ ਵਿਰਾਸਤੀ ਝਲਕ ਵੇਖਣ ਤੋਂ ਵਾਂਝੇ ਹਨ। ਰਾਣੀ ਮਹਿਲ ਦੀ ਚਿੱਤਰਕਾਰੀ ਦੀ ਦਿੱਖ ਵੀ ਹੁਣ ਗੁਆਚਣ ਲੱਗੀ ਹੈ। ਕੇਂਦਰੀ ਪੁਰਾਤਤਵ ਵਿਭਾਗ ਨੂੰ ਤਾਂ ਰਾਣੀ ਮਹਿਲ ਦਾ ਚੇਤਾ ਹੀ ਭੁੱਲ ਗਿਆ ਹੈ। ਦਿੱਲੀ ਦੇ ਤਖਤ ਤੇ 

ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤਗਾਹ ਨੂੰ ਵੀ ਸਰਕਾਰ ਨੇ ਕੀਤਾ ਅੱਖੋਂ ਓਹਲੇ

Posted On November - 22 - 2013 Comments Off on ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤਗਾਹ ਨੂੰ ਵੀ ਸਰਕਾਰ ਨੇ ਕੀਤਾ ਅੱਖੋਂ ਓਹਲੇ
ਅਸ਼ੋਕ ਸ਼ਰਮਾ ਅਜਨਾਲਾ, 22 ਨਵੰਬਰ 1857 ਦੀ ਦੇਸ਼ ਦੀ ਪਹਿਲੀ ਜੰਗ-ਏ-ਆਜ਼ਾਦੀ ਦੇ ਨਾਇਕਾਂ ਦੀ ਪੰਜਾਬ ਵਿਚ ਇਕੋ-ਇਕ ਸ਼ਹਾਦਤਖਾਨੇ ਵਜੋਂ ਜਾਣੀ ਜਾਂਦੀ ਅਜਨਾਲਾ ਸ਼ਹਿਰ ਦੀ ਪੁਰਾਣੀ ਤਹਿਸੀਲ ਦੀ ਇਮਾਰਤ ਵੱਲ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਧਿਆਨ ਨਾ ਦੇਣ ਕਾਰਨ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤਗਾਹ ਵਾਲੀ ਇਮਾਰਤ ਢਹਿ ਢੇਰੀ ਹੋਣ ਕਾਰਨ ਆਖਰੀ ਸਾਹਾਂ ’ਤੇ ਹੈ। ਭਾਵੇਂ ਪੁਰਾਤਤਵ ਵਿਭਾਗ ਪੰਜਾਬ ਵਲੋਂ ਇਸ ਇਤਿਹਾਸਕ ਇਮਾਰਤ ਨੂੰ ਸਾਂਭਣ ਦੀ ਜ਼ਿੰਮੇਵਾਰੀ ਵਜੋਂ ਇਸ ਇਮਾਰਤ ਦੇ ਬਾਹਰਵਾਰ ਗੇਟ ਦੀ 

ਅਕਾਲੀ ਸਰਕਾਰ ਨੇ ਸ਼ੇਰੇ-ਏ-ਪੰਜਾਬ ਦੇ ਰਾਮ ਬਾਗ਼ ਨੂੰ ਵਿਸਾਰਿਆ

Posted On November - 21 - 2013 Comments Off on ਅਕਾਲੀ ਸਰਕਾਰ ਨੇ ਸ਼ੇਰੇ-ਏ-ਪੰਜਾਬ ਦੇ ਰਾਮ ਬਾਗ਼ ਨੂੰ ਵਿਸਾਰਿਆ
ਜਗਤਾਰ ਸਿੰਘ ਲਾਂਬਾ/ਟ.ਨ.ਸ. ਅੰਮ੍ਰਿਤਸਰ, 21 ਨਵੰਬਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਵਰਗਾ ਰਾਜ ਦੇਣ ਦਾ ਦਾਅਵਾ ਕਰਨ ਵਾਲੀ ਅਕਾਲੀ ਸਰਕਾਰ ਨੇ ਇਸ ਸਿੱਖ ਮਹਾਰਾਜੇ ਦੇ ਸਮਰ ਪੈਲੇਸ ‘ਰਾਮ ਬਾਗ’ ਨੂੰ ਸ਼ਾਇਦ ਵਿਸਾਰ ਦਿੱਤਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਚੱਲ ਰਿਹਾ ਸਾਂਭ-ਸੰਭਾਲ ਸਬੰਧੀ ਉਸਾਰੀ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ, ਜਿਸ ਕਾਰਨ ਲੋਕ ਇਸ ਵਿਰਾਸਤੀ ਸਥਾਨ ਅਤੇ ਇੱਥੇ ਰੱਖੀਆਂ ਹੋਈਆਂ ਅਹਿਮ ਨਿਸ਼ਾਨੀਆਂ ਨੂੰ ਦੇਖਣ ਤੋਂ ਅਸਮਰੱਥ ਹੋ ਗਏ ਹਨ। ਇਹ ਇਤਿਹਾਸਕ 

ਆਪਣੀ ਹੋਂਦ ਬਚਾਉਣ ਲਈ ਜੂਝ ਰਿਹਾ ਹੈ ਰਾਮ ਟਟਵਾਲੀ ਦਾ ਠਾਕੁਰਦੁਆਰਾ

Posted On November - 20 - 2013 Comments Off on ਆਪਣੀ ਹੋਂਦ ਬਚਾਉਣ ਲਈ ਜੂਝ ਰਿਹਾ ਹੈ ਰਾਮ ਟਟਵਾਲੀ ਦਾ ਠਾਕੁਰਦੁਆਰਾ
ਹਰਪ੍ਰੀਤ ਕੌਰ ਹੁਸ਼ਿਆਰਪੁਰ, 20 ਨਵੰਬਰ ਇਸ ਜ਼ਿਲ੍ਹੇ ਦੇ ਪਿੰਡ ਰਾਮ ਟਟਵਾਲੀ ਵਿਖੇ ਸਥਿਤ ਭਵਨ ਨਿਰਮਾਣ ਕਲਾ ਅਤੇ ਚਿੱਤਰ ਕਲਾ ਦੀ ਇਕ ਅਨੋਖੀ ਮਿਸਾਲ ਪੇਸ਼ ਕਰਦੀ ਇਤਿਹਾਸਿਕ ਇਮਾਰਤ ਸਰਕਾਰ ਦੀ ਅਣਗਹਿਲੀ ਅਤੇ ਕਾਨੂੰਨੀ ਪੇਚੀਦਗੀਆਂ ਕਾਰਨ ਢਹਿ-ਢੇਰੀ ਹੋ ਗਈ ਹੈ। ਠਾਕੁਰਦੁਆਰਾ ਵਜੋਂ ਜਾਣੀ ਜਾਂਦੀ ਇਸ ਇਮਾਰਤ, ਜੋ ਧਾਰਮਿਕ ਅਤੇ ਕਲਾਤਮਿਕ ਵਿਰਾਸਤ ਦਾ ਅਹਿਮ ਅੰਸ਼ ਹੈ, ਵੱਲ ਜੇਕਰ ਹੁਣ ਵੀ ਤਵੱਜੋ ਨਾ ਦਿੱਤੀ ਗਈ ਤਾਂ ਇਸ ਦੀ ਬਚੀ ਹੋਂਦ ਵੀ ਮਿੱਟੀ ਵਿਚ ਮਿਲ ਜਾਵੇਗੀ। ਇਹ ਉਹ ਸਥਾਨ ਹੈ, ਜਿੱਥੇ ਕਿਸੇ 
Page 3 of 41234
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.