ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਵਿਸਰਿਆ ਵਿਰਸਾ › ›

Featured Posts

ਆਖਰੀ ਸਾਹਾਂ ’ਤੇ ਹੈ ਚਹੁੰ ਬੁਰਜਾਂ ਵਾਲਾ ਪੱਟੀ ਦਾ ਪੁਰਾਤਨ ਕਿਲਾ

Posted On November - 19 - 2013 Comments Off on ਆਖਰੀ ਸਾਹਾਂ ’ਤੇ ਹੈ ਚਹੁੰ ਬੁਰਜਾਂ ਵਾਲਾ ਪੱਟੀ ਦਾ ਪੁਰਾਤਨ ਕਿਲਾ
ਵਿਸਰਿਆ ਵਿਰਸਾ-11 ਪਰਵਿੰਦਰ ਸਿੰਘ ਜੌਲੀ ਪੱਟੀ, 19 ਨਵੰਬਰ ਅਣਗੌਲੇ ਗਏ ਚਮਨ, ਬਾਗ ਤੇ ਬਗੀਚੇ ਝਾੜੀਆਂ ਦੇ ਜੰਗਲ ਬਣ ਜਾਂਦੇ ਹਨ। ਅਣਗੌਲਿਆ ਮਨੁੱਖ ਰੂਹ ਵਿਹੂਣਾ ਹੋ ਜਾਂਦਾ ਹੈ ਅਤੇ ਅਣਗੌਲੇ ਮਹਿਲ ਮਾੜੀਆਂ ਤੇ ਮੰਦਰਾਂ ਨੂੰ ਸਮੇਂ ਦੀ ਮਾਰ ਖੰਡਰ ਬਣਾ ਦਿੰਦੀ ਹੈ। ਪੁਰਾਤਨ ਸ਼ਹਿਰ ਪੱਟੀ ਵਿਖੇ ਬਣਿਆ ਇਕ ਚਹੁੰ ਬੁਰਜ਼ਾਂ ਵਾਲਾ ਕਿਲ੍ਹਾ ਵੀ ਅਣਗੌਲੇ ਜਾਣ ਦਾ ਸੰਤਾਪ ਭੋਗਦਾ ਹੋਇਆ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਸ਼ਹਿਰ ਪੱਟੀ ਪੁਰਾਤਨ ਤੇ ਇਤਿਹਾਸਕ ਵਿਰਸੇ ਦੇ ਬਾਵਜੂਦ ਇਤਿਹਾਸਕਾਰਾਂ ਵੱਲੋਂ ਅਣਗੌਲਿਆ 

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਤਿਹਾਸਕ ਬੁਰਜ ਹੋਇਆ ਅਣਦੇਖੀ ਦਾ ਸ਼ਿਕਾਰ

Posted On November - 18 - 2013 Comments Off on ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਤਿਹਾਸਕ ਬੁਰਜ ਹੋਇਆ ਅਣਦੇਖੀ ਦਾ ਸ਼ਿਕਾਰ
ਦਿਲਬਾਗ ਸਿੰਘ ਗਿੱਲ ਅਟਾਰੀ, 18 ਨਵੰਬਰ ਭਾਰਤ-ਪਾਕਿਸਤਾਨ ਸਰਹੱਦ ’ਤੇ ਵਸਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਇਤਿਹਾਸਕ ਕਸਬਾ ਅਟਾਰੀ । ਇੱਥੋਂ 8 ਕਿਲੋਮੀਟਰ ਦੂਰ ਅਟਾਰੀ-ਚੋਗਾਵਾਂ ਮਾਰਗ ’ਤੇ ਸਥਿਤ ਹੈ ਪਿੰਡ ਵਣੀਏਕੇ।  ਵਣੀਏਕੇ ਦਾ ਸੰਬੰਧ ਸਿੱਖ ਰਾਜ ਨਾਲ ਹੈ। ਸਿੱਖ ਰਾਜ ਦੇ ਸਮੇਂ ਇਸ ਪਿੰਡ ਨੂੰ ਸਰਦਾਰ ਲਹਿਣਾ ਸਿੰਘ ਨੇ ਵਸਾਇਆ ਸੀ। ਪਿੰਡ ਵਿਚ ਚਾਰ ਬੁਰਜ ਉਸਾਰੇ ਗਏ ਸਨ ਜਿਨ੍ਹਾਂ ਵਿਚੋਂ ਤਿੰਨ ਕੱਚੇ ਅਤੇ ਇਕ ਪੱਕਾ ਸੀ। ਕੱਚੇ ਬੁਰਜ ਸਮਿਆਂ ਨੇ ਢਾਹ-ਢੇਰੀ ਕਰ ਦਿੱੱਤੇ ਪਰ ਪੱਕਾ ਬਚਿਆ 

ਰਾਮਗੜ੍ਹੀਆ ਭਾਈਚਾਰੇ ਦੇ ਹੰਭਲੇ ਸਦਕਾ ਪਛਾਣ ਕਾਇਮ ਰੱਖ ਸਕਿਆ ਸਿੰਘਪੁਰ ਕਿਲ੍ਹਾ

Posted On November - 17 - 2013 Comments Off on ਰਾਮਗੜ੍ਹੀਆ ਭਾਈਚਾਰੇ ਦੇ ਹੰਭਲੇ ਸਦਕਾ ਪਛਾਣ ਕਾਇਮ ਰੱਖ ਸਕਿਆ ਸਿੰਘਪੁਰ ਕਿਲ੍ਹਾ
ਜਗਜੀਤ ਸਿੰਘ ਹੁਸ਼ਿਆਰਪੁਰ, 17 ਨਵੰਬਰ ਰਾਮਗੜ੍ਹੀਆ ਮਿਸਲ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 360 ਕਿਲ੍ਹਿਆਂ ਵਿੱਚੋਂ ਇੱਕ ਮੁਕੇਰੀਆਂ ਦੇ ਪਿੰਡ ਸਿੰਘਪੁਰ ਵਿਚਲੇ ਇਤਿਹਾਸਕ ਕਿਲ੍ਹੇ ਨੂੰ ਯਾਦਗਾਰ ਵਜੋਂ ਉਸਾਰਨ ਅਤੇ ਇੱਥੇ ਮੌਜੂਦ ਨਿਸ਼ਾਨੀਆਂ ਨੂੰ ਸਾਂਭਣ ਲਈ ਮੌਜੂਦਾ ਅਕਾਲੀ-ਭਾਜਪਾ ਸਰਕਾਰ ਅਤੇ ਪਿਛਲੀਆਂ ਕਾਂਗਰਸੀ ਸਰਕਾਰਾਂ ਨੇ ਕੋਈ ਉਪਰਾਲਾ ਨਹੀਂ ਕੀਤਾ। ਹਾਲਾਂਕਿ ਵੱਖ-ਵੱਖ ਸਰਕਾਰਾਂ ਦੇ ਆਗੂਆਂ ਵਲੋਂ ਇੱਥੇ ਕਿਲ੍ਹੇ ਨੂੰ ਯਾਦਗਾਰ ਵਜੋਂ ਸਥਾਪਤ ਕਰਨ ਤੇ ਲੜਕੀਆਂ 

ਸ਼ਹੀਦ ਬਾਬਾ ਦੀਪ ਸਿੰਘ ਦੇ ਜਾਨਸ਼ੀਨਾਂ ਵੱਲੋਂ ਇਤਿਹਾਸਕ ਇਮਾਰਤ ਦੀ ਸੁਚੱਜੀ ਸੰਭਾਲ

Posted On November - 16 - 2013 Comments Off on ਸ਼ਹੀਦ ਬਾਬਾ ਦੀਪ ਸਿੰਘ ਦੇ ਜਾਨਸ਼ੀਨਾਂ ਵੱਲੋਂ ਇਤਿਹਾਸਕ ਇਮਾਰਤ ਦੀ ਸੁਚੱਜੀ ਸੰਭਾਲ
ਗੁਰਬਖਸ਼ਪੁਰੀ ਤਰਨ ਤਾਰਨ, 16 ਨਵੰਬਰ ਤਰਨ ਤਾਰਨ ਜ਼ਿਲ੍ਹੇ ਅੰਦਰ ਸਥਿਤ ਪਿੰਡ ਪਹੁਵਿੰਡ ਨੂੰ ਜਿੱਥੇ ਬਾਬਾ ਦੀਪ ਸਿੰਘ ਸ਼ਹੀਦ ਨੂੰ ਜਨਮ ਦੇਣ ਦਾ ਮਾਣ ਹਾਸਲ ਹੈ, ਉੱਥੇ ਇਸ ਪਿੰਡ ਵਿਖੇ ਬਾਬਾ ਦੀਪ ਸਿੰਘ ਦੇ ਪਰਿਵਾਰ ਨਾਲ ਹੀ ਜੁੜੇ ਇਕ ਪਰਿਵਾਰ ਵੱਲੋਂ 200 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਕਿਲ੍ਹਾ-ਨੁਮਾ ਬਣਾਈ ਹੋਈ ਇਮਾਰਤ ਨੂੰ ਹਰ ਸੰਭਵ ਯਤਨ ਨਾਲ ਸੰਭਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਇਤਿਹਾਸ ਵਿੱਚ ਦਰਜ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜਿਵੇਂ ਹੀ ਜਵਾਨ ਹੋਏ, ਉਹ ਇੱਥੋਂ ਤਲਵੰਡੀ ਸਾਬੋ ਚਲੇ ਗਏ 

ਸਮੇਂ ਦੀ ਧੂੜ ’ਚ ਗੁਆਚ ਗਈ ਰਾਜਿਆਂ ਦੀਆਂ ਸਮਾਧਾਂ ਦੀ ਸ਼ਾਹੀ ਦਿੱਖ

Posted On November - 15 - 2013 Comments Off on ਸਮੇਂ ਦੀ ਧੂੜ ’ਚ ਗੁਆਚ ਗਈ ਰਾਜਿਆਂ ਦੀਆਂ ਸਮਾਧਾਂ ਦੀ ਸ਼ਾਹੀ ਦਿੱਖ
ਵਿਸਰਿਆ ਵਿਰਸਾ-8 ਗੁਰਦੀਪ ਸਿੰਘ ਲਾਲੀ ਸੰਗਰੂਰ, 15 ਨਵੰਬਰ ਰਿਆਸਤ ਜੀਂਦ ਦੀ ਰਾਜਧਾਨੀ ਰਹੇ ਸ਼ਹਿਰ ਸੰਗਰੂਰ ਦੀ ਇਤਿਹਾਸਕ ਮਹੱਤਤਾ ਸਮੇਂ ਦੀ ਧੂੜ ’ਚ ਗੁਆਚ ਕੇ ਰਹਿ ਗਈ ਹੈ। ਜਿਹੜੇ ਆਲੀਸ਼ਾਨ ਵਿਰਾਸਤੀ ਸਥਾਨ ਕਿਸੇ ਸਮੇਂ ਸ਼ਹਿਰ ਦੀ ਸ਼ਾਨ ਹੋਇਆ ਕਰਦੇ ਸੀ ਉਨ੍ਹਾਂ ਦੀ ਹਾਲਤ ਅੱਜ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਵਿਰਾਸਤੀ ਸਥਾਨਾਂ ’ਚੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਵਿਸਾਰ ਹੀ ਛੱਡਿਆ ਹੈ। ਰਿਆਸਤ ਜੀਂਦ ਦੇ ਮਹਾਰਾਜਾ ਰਘਵੀਰ ਸਿੰਘ ਨੇ ਸੰਨ 1864 ਵਿਚ ਸ਼ਾਹੀ ਖਾਨਦਾਨ ਨਾਲ ਸਬੰਧਤ 

ਮਿੱਟਦੇ ਜਾ ਰਹੇ ਨੇ ਘੜਾਮ ਦੇ ਸ਼ਾਨਾ-ਮੱਤੇ ਇਤਿਹਾਸ ਦੇ ਸਬੂਤ

Posted On November - 14 - 2013 Comments Off on ਮਿੱਟਦੇ ਜਾ ਰਹੇ ਨੇ ਘੜਾਮ ਦੇ ਸ਼ਾਨਾ-ਮੱਤੇ ਇਤਿਹਾਸ ਦੇ ਸਬੂਤ
ਟ੍ਰਿਬਿਊਨ ਨਿਊਜ਼ ਸਰਵਿਸ ਦੇਵੀਗੜ੍ਹ (ਪਟਿਆਲਾ),14 ਨਵੰਬਰ ਜ਼ਿਲ੍ਹਾ ਪਟਿਆਲਾ ਦਾ ਦੂਰ ਦੁਰਾਡੇ ਵਾਲਾ ਇੱਕ ਵੱਡਾ ਪਿੰਡ ਘੜਾਮ ਕਈ ਧਰਮਾਂ ਦੇ ਸੁਮੇਲ ਵਾਲਾ ਇੱਕ ਇਤਿਹਾਸਕ ਪਿੰਡ ਹੈ। ਇਥੇ ਹਰ ਧਰਮ ਦੇ ਇਤਿਹਾਸਕ ਸਥਾਨ ਹਨ। ਪਿੰਡ ਦੀ ਆਬਾਦੀ ਲਗਭਗ 7 ਹਜ਼ਾਰ ਹੈ। ਇਸ ਪਿੰਡ ਵਿਚ ਇੱਕ ਬਹੁਤ ਪੁਰਾਣਾ ਥੇਹ ਹੈ, ਜਿਸ ਦੇ ਉਪਰ ਬਣੇ ਕਿਲ੍ਹੇ ਦੀਆਂ ਅਜੇ ਵੀ ਕੁਝ ਦੀਵਾਰਾਂ ਖੜੀਆਂ ਹਨ, ਜੋ ਕਿ ਪੁਰਾਣੇ ਜ਼ਮਾਨੇ ਦੀ ਯਾਦ ਦਿਵਾਉਂਦੀਆਂ ਹਨ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਹ ਪਿੰਡ ਕਿਸੇ ਸਮੇਂ ਇੱਕ ਵੱਡੇ 

ਪੰਜਾਬੀ ਸਭਿਅਤਾ ਦਾ ਖ਼ਜ਼ਾਨਾ ਹੋਇਆ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ

Posted On November - 13 - 2013 Comments Off on ਪੰਜਾਬੀ ਸਭਿਅਤਾ ਦਾ ਖ਼ਜ਼ਾਨਾ ਹੋਇਆ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ
ਸਤਿਬੀਰ ਸਿੰਘ ਲੁਧਿਆਣਾ, 13 ਨਵੰਬਰ ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬਘਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੜਕੀਆਂ ਦੇ ਹੋਸਟਲ ਨਜ਼ਦੀਕ ਬਣਿਆ ਹੋਇਆ ਹੈ। ਇਹ ਪੁਰਾਣੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਦਾ ਹੋਇਆ ਪ੍ਰਤੀਤ ਹੁੰਦਾ ਹੈ। ਪੰਜਾਬੀ ਵਿਰਾਸਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਵਾਲੇ ਮਹਾਨ ਵਿਅਕਤੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਵਿਰਾਸਤ ਲਈ ਵੱਡੀਆਂ ਰੀਝਾਂ ਮਨ ਵਿੱਚ ਪਾਲ ਲਈਆਂ। ਇਸ ਅਜਾਇਬਘਰ ਦੀ ਉਸਾਰੀ ਉਨ੍ਹਾਂ ਨੇ 1 ਮਾਰਚ , 1971 ਨੂੰ ਖ਼ੁਦ ਨੀਂਹ ਪੱਥਰ ਰੱਖ ਕੇ 

ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਬਣਿਆ ਖੰਡਰ

Posted On November - 12 - 2013 Comments Off on ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਬਣਿਆ ਖੰਡਰ
ਸੂਬਾ ਪੱਧਰੀ ਸਮਾਗਮ ਅੱਜ ਗੁਰਦੀਪ ਸਿੰਘ ਲਾਲੀ ਸੰਗਰੂਰ, 12 ਨਵੰਬਰ ਪੰਜਾਬ ਦੇ ਲੋਕਾਂ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਪਿਛਲੇ ਡੇਢ ਦਹਾਕੇ ਦੌਰਾਨ ਸਮੇਂ ਸਮੇਂ ਕੀਤੇ ਐਲਾਨਾਂ ਦੇ ਬਾਵਜੂਦ ਅਜੇ ਤੱਕ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਤੇ ਨਾਨਕਾ ਪਿੰਡ ਬਡਰੁੱਖਾਂ ਵਿਖੇ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਸਥਾਪਿਤ ਨਹੀਂ ਕਰ ਸਕੀ ਨਾ ਹੀ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਵਾਲੇ ਖੰਡਰ ਹੋਏ ਬੁਰਜ ਨੂੰ ਸੰਭਾਲਣ ਦੀ ਕੋਈ ਲੋੜ ਸਮਝੀ ਹੈ। ਭਾਵੇਂ 

ਢਹਿ-ਢੇਰੀ ਹੋ ਰਹੀ ਹੈ ਸ਼ੇਰ ਸ਼ਾਹ ਸੂਰੀ ਦੀ ਸ਼ਾਹੀ ਸਰਾਂ

Posted On November - 11 - 2013 Comments Off on ਢਹਿ-ਢੇਰੀ ਹੋ ਰਹੀ ਹੈ ਸ਼ੇਰ ਸ਼ਾਹ ਸੂਰੀ ਦੀ ਸ਼ਾਹੀ ਸਰਾਂ
ਦਿਲਬਾਗ ਸਿੰਘ ਗਿੱਲ ਅਟਾਰੀ 11 ਨਵੰਬਰ: ਫਤਿਹਾਬਾਦ ਪੁਰਾਣੇ ਲਾਹੌਰ-ਦਿੱਲੀ ਸ਼ਾਹ ਮਾਰਗ ’ਤੇ ਸਥਿਤ ਹੈ ਜਿੱਥੇ ਅਫਗਾਨ ਸ਼ਾਸਕ ਸ਼ੇਰਸ਼ਾਹ ਸੂਰੀ ਵੱੱਲੋਂ ਬਣਵਾਈ ਸ਼ਾਹੀ ਸਰਾਂ ਢਹਿ-ਢੇਰੀ ਹੋ ਚੁੱਕੀ ਹੈ। ਹੁਣ ਤਾਂ ਬਸ ਦੋ ਸ਼ਾਹੀ ਗੇਟ ਤੇ ਇਕ ਮਸਜਿਦ ਹੀ ਬਚੇ ਹਨ। ਇਹ ਹੀ ਇਸ ਕਸਬੇ ਦੇ ਪੁਰਾਤਨ ਤੇ ਇਤਿਹਾਸਕ ਹੋਣ ਦੀ ਗਵਾਹੀ ਭਰਦੇ ਹਨ। ਫਤਿਹਾਬਾਦ ਅੰਮ੍ਰਿਤਸਰ ਤੋਂ 40 ਅਤੇ ਤਰਨ ਤਾਰਨ ਤੋਂ 20 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਇਸ ਸਥਾਨ ’ਤੇ ਜਦੋਂ ਸ਼ੇਰ ਸ਼ਾਹ ਸੂਰੀ ਅਤੇ ਮੁਗ਼ਲ ਬਾਦਸ਼ਾਹ ਹਮਾਯੂੰ ਵਿਚਕਾਰ 

ਅਣਗੌਲਿਆ ਹੀ ਰਿਹਾ ਇਤਿਹਾਸਕ ਗੁਰਦੁਆਰਾ ਖੇੜਾ ਕਲਮੋਟ ਸਾਹਿਬ

Posted On November - 10 - 2013 Comments Off on ਅਣਗੌਲਿਆ ਹੀ ਰਿਹਾ ਇਤਿਹਾਸਕ ਗੁਰਦੁਆਰਾ ਖੇੜਾ ਕਲਮੋਟ ਸਾਹਿਬ
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਕਦੇ ਧਿਆਨ ਨਹੀਂ ਦਿੱਤਾ ਬਲਵਿੰਦਰ ਰੈਤ ਨੂਰਪੁਰ ਬੇਦੀ,10 ਨਵੰਬਰ ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਪਿੰਡ ਖੇੜਾ ਕਲਮੋਟ ਇਕ ਇਤਿਹਾਸਕ ਪਿੰਡ ਹੈ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਪਿੰਡ ਵਿੱਚ ਇਕ ਇਤਿਹਾਸਕ ਗੁਰਦੁਆਰਾ ਖੇੜਾ ਕਲਮੋਟ ਸਾਹਿਬ ਹੈ, ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ ਉੱਤੇ ਪਿੰਡ ਖੇੜਾ ਕਲਮੋਟ ਦੇ ਗੁੱਜਰ ਤੇ ਰੰਗੜ ਬਰਾਦਰੀ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਭਾਵੇਂ ਉਨ੍ਹਾਂ 

ਦੁਰਲੱਭ ਪੇਂਟਿੰਗਾਂ ਦੀ ਗੁੰਮਸ਼ੁਦਗੀ ਬਣੀ ਬੁਝਾਰਤ

Posted On November - 10 - 2013 Comments Off on ਦੁਰਲੱਭ ਪੇਂਟਿੰਗਾਂ ਦੀ ਗੁੰਮਸ਼ੁਦਗੀ ਬਣੀ ਬੁਝਾਰਤ
ਵਿਸਰਿਆ ਵਿਰਸਾ-2 ਰਵੇਲ ਸਿੰਘ ਭਿੰਡਰ ਪਟਿਆਲਾ, 9 ਨਵੰਬਰ ਇੱਥੋਂ ਦੇ ਇਤਿਹਾਸਕ ਕਿਲਾ ਮੁਬਾਰਕ ਦੇ ਦਰਬਾਰ ਹਾਲ ’ਚ ਸਥਿਤ ਅਜਾਇਬਘਰ ਅਤੇ ਰਣਵਾਸ ਮਹਿਲ ਦੀ ਵਿਰਾਸਤੀ ਇਮਾਰਤ ਜਿਥੇ ਸਰਕਾਰ ਦੀ ਬੇਧਿਆਨੀ ਕਾਰਨ ਆਪਣਾ ਸ਼ਾਹੀ ਵਜੂਦ ਗਵਾ ਰਹੀ ਹੈ, ਉੱਥੇ ਹੀ ਮਹਿਲ ’ਚੋਂ ਕਈ ਸਾਲ ਪਹਿਲਾਂ ਗਵਾਚੀਆਂ ਪੁਰਾਤਨ ਪੇਂਟਿੰਗਜ਼ ਬਾਰੇ ਅਜੇ ਤੱਕ ਵੀ ਕੋਈ ਸੂਹ ਨਹੀ ਲੱਗੀ। ਰਾਜ ਸਰਕਾਰ ਨੇ ਚੋਰੀ ਹੋਈਆਂ ਇਨ੍ਹਾਂ ਦੁਰਲੱਭ ਪੇਂਟਿੰਗਜ਼ ਦੀ ਭਾਲ ਲਈ ਕੁਝ ਸਾਲ ਪਹਿਲਾਂ ਸਰਗਰਮੀ ਵਿਖਾਈ ਸੀ, ਪ੍ਰੰਤੂ ਅਜੇ ਤੱਕ ਇਹ 

ਇਮਾਰਤਸਾਜ਼ੀ ਦਾ ਉੱਤਮ ਨਮੂਨਾ ਸਰਾਂ ਨੂਰਦੀਨ ਹੁਣ ਆਖ਼ਰੀ ਸਾਹਾਂ ’ਤੇ

Posted On November - 5 - 2013 Comments Off on ਇਮਾਰਤਸਾਜ਼ੀ ਦਾ ਉੱਤਮ ਨਮੂਨਾ ਸਰਾਂ ਨੂਰਦੀਨ ਹੁਣ ਆਖ਼ਰੀ ਸਾਹਾਂ ’ਤੇ
* ਛੱਤਾਂ ਤੇ ਕੰਧਾਂ ਵਿਚੋਂ ਇੱਟਾਂ ਡਿਗੀਆਂ * ਮੀਨਾਕਾਰੀ ਤੇ ਨੱਕਾਸ਼ੀ ਹੋਈ ਅਲੋਪ * ਰੰਗਦਾਰ ਚਿੱਤਰ ਪਏ ਫਿੱਕੇ ਗੁਰਬਖਸ਼ਪੁਰੀ ਤਰਨ ਤਾਰਨ: ਮੁਗ਼ਲ ਹਕੂਮਤ ਵੇਲੇ ਦੀ ਇਮਾਰਤਸਾਜ਼ੀ ਦੇ ਉੱਤਮ ਨਮੂਨੇ ਦੀ ਤਰਨ ਤਾਰਨ ਜ਼ਿਲੇ ਅੰਦਰ ਸਥਿਤ ਪੁਰਾਤਨ ਇਤਿਹਾਸਕ ਸਰਾਂ ਨੂਰਦੀਨ (ਨੂਰਦੀਨ ਦੀ ਸਰਾਂ) ਘੋਰ ਅਣਗਹਿਲੀ ਦਾ ਸ਼ਿਕਾਰ ਹੁੰਦਿਆਂ ਆਪਣੀ ਹੋਂਦ ਖ਼ਤਮ ਕਰਨ ਦੇ ਕੰਢੇ ’ਤੇ ਪਹੁੰਚ ਚੁੱਕੀ ਹੈ। ਇਕੱਤਰ ਇਤਿਹਾਸਕ ਜਾਣਕਾਰੀ ਅਨੁਸਾਰ ਇਹ ਸਰਾਂ ਦਿੱਲੀ-ਲਾਹੌਰ ਦੇ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਉਪਰ ਮੁਗ਼ਲ 
Page 4 of 41234
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.