ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਸਤਰੰਗ › ›

Featured Posts
ਤਸਨੀਮ ਸ਼ੇਖ ਦੀ ਵਾਪਸੀ

ਤਸਨੀਮ ਸ਼ੇਖ ਦੀ ਵਾਪਸੀ

ਤਸਨੀਮ ਸ਼ੇਖ ਨੇ ਲੜੀਵਾਰ ‘ਕਿਊਂਕਿ ਸਾਸ ਭੀ ਕਭੀ ਬਹੂ ਥੀ’ ਵਿੱਚ ਮੋਹਿਨੀ ਦਾ ਕਿਰਦਾਰ ਨਿਭਾਅ ਕੇ ਸ਼ੋਹਰਤ ਖੱਟੀ ਸੀ। ਉਹ ਕਾਫ਼ੀ ਲੰਮਾ ਸਮਾਂ ਛੋਟੇ ਪਰਦੇ ਤੋਂ ਗਾਇਬ ਰਹੀ। ਹੁਣ ਉਹ ਐਂਡ ਟੀਵੀ ਦੇ ਨਵੇਂ ਲੜੀਵਾਰ ‘ਏਕ ਵਿਵਾਹ ਐਸਾ ਭੀ’ ਰਾਹੀਂ ਟੈਲੀਵਿਜ਼ਨ ’ਤੇ ਵਾਪਸੀ ਕਰ ਰਹੀ ਹੈ। ਦਰਅਸਲ, ਇਸ ਪ੍ਰਸਿੱਧ ਅਦਾਕਾਰਾ ...

Read More

ਚੰਗੀ ਸਿਹਤ ਹੈ ਖ਼ੂੁਬਸੂਰਤੀ ਦਾ ਰਾਜ਼: ਬਿਪਾਸ਼ਾ ਬਾਸੂ

ਚੰਗੀ ਸਿਹਤ ਹੈ ਖ਼ੂੁਬਸੂਰਤੀ ਦਾ ਰਾਜ਼: ਬਿਪਾਸ਼ਾ ਬਾਸੂ

ਅਸੀਮ ਬਿਪਾਸ਼ਾ ਬਾਸੂ ਵਿਆਹ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਸਬੰਧੀ ਉਹ ਕਹਿੰਦੀ ਹੈ ਕਿ ਫ਼ਿਲਮ ਸਨਅੱਤ ਇਸ ਸਬੰਧੀ ਉਸ ’ਤੇ ਹਮੇਸ਼ਾਂ ਮਿਹਰਬਾਨ ਰਹੀ ਹੈ ਕਿਉਂਕਿ ਉਹ ਜਿੰਨੀ ਖਾਮੋਸ਼ ਰਹਿੰਦੀ ਹੈ ਤਾਂ ਉਸ ਨੂੰ ਲੈ ਕੇ ਗੱਪਾਂ ਦਾ ਬਾਜ਼ਾਰ ਜ਼ਿਆਦਾ ਗਰਮ ਰਹਿੰਦਾ ਹੈ। ਵਿਆਹ ਤੋਂ ਪਹਿਲਾਂ ...

Read More

ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ

ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ

ਸੁਰਿੰਦਰ ਮੱਲ੍ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਦੀਆਂ ਕਥਿਤ ਤੌਰ ’ਤੇ ਸਫ਼ਲ ਰਹਿਣ ਵਾਲੀਆਂ ਫ਼ਿਲਮਾਂ ਦੇ ਗਿਣੇ-ਚੁਣੇ ਟਾਈਟਲਾਂ ’ਤੇ ਜ਼ਰਾ ਝਾਤੀ ਮਾਰੋ- ‘ਜੱਟ ਐਂਡ ਜੂਲੀਅਟ’ ‘ਕੈਰੀ ਆਨ ਜੱਟਾ’, ‘ਬਾਂਬੂਕਾਟ’, ‘ਸਰਦਾਰ ਜੀ’, ‘ਅੰਗਰੇਜ਼’, ‘ਲਵ ਪੰਜਾਬ’ ਅਤੇ ‘ਅੰਬਰਸਰੀਆ’ ਆਦਿ। ਇਨ੍ਹਾਂ ਟਾਈਟਲਾਂ ਤੋਂ ਹੀ ਸਬੰਧਤ ਫ਼ਿਲਮਾਂ ਦੇ ਹਲਕੇ-ਫੁਲਕੇ ਸੰਕਲਪ ਦਾ ਪ੍ਰਛਾਵਾਂ ਨਜ਼ਰ ਆ ਜਾਂਦਾ ...

Read More

ਨਵੇਂ ਵਿਸ਼ਿਆਂ ਦੀ ਪਿਰਤ ਪਾ ਗਿਆ ਪੰਜਾਬੀ ਸਿਨਮਾ-2016

ਨਵੇਂ ਵਿਸ਼ਿਆਂ ਦੀ ਪਿਰਤ ਪਾ ਗਿਆ ਪੰਜਾਬੀ ਸਿਨਮਾ-2016

ਖੁਸ਼ਮਿੰਦਰ ਕੌਰ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮਾ ਰਾਹੀਂ ਨਿਵੇਕਲੀਆਂ ਕਹਾਣੀਆਂ ’ਤੇ ਨਿਰਮਤ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਅੱਜ ਪੰਜਾਬੀ ਵਿੱਚ ਵੀ ਬੌਲੀਵੁੱਡ ਵਾਂਗ ਬਹੁਗਿਣਤੀ ’ਚ ਚੰਗੇ ਵਿਸ਼ਿਆਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ। ਪਿਛਲੇ ਵਰ੍ਹੇ ਲਗਭਗ 38 ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਫ਼ਿਲਮਾਂ ਦੇ ਪ੍ਰਦਰਸ਼ਿਤ ਹੋਣ ਨੇ ਜਿੱਥੇ ਹਰ ਮਹੀਨੇ ਸਿਨਮਈ ਲੜੀ ਨੂੰ ...

Read More

ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ

ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ

ਨਵਾਂ ਸਾਲ ਆਪਣੀ ਝੋਲੀ ਵਿੱਚ ਮਨੋਰੰਜਨ ਦੀ ਸੌਗਾਤ ਲੈ ਕੇ ਆਇਆ ਹੈ। ਇਸ ਸਾਲ ਦਰਸ਼ਕਾਂ ਨੂੰ ਹਰ ਮਿਜ਼ਾਜ ਦੀ ਫ਼ਿਲਮ ਦੇਖਣ ਨੂੰ ਮਿਲੇਗੀ। ਜਿੱਥੇ ਰੁਮਾਂਟਿਕ ਫ਼ਿਲਮਾਂ ਫਿਜ਼ਾ ਵਿੱਚ ਇਸ਼ਕ-ਮੁਸ਼ਕ ਘੋਲਣਗੀਆਂ, ਉੱਥੇ ਐਕਸ਼ਨ ਫ਼ਿਲਮਾਂ ਅਤੇ ਹਾਸੇ ਮਜ਼ਾਕ ਵਾਲੀਆਂ ਹਲਕੀਆਂ-ਫੁਲਕੀਆਂ ਫ਼ਿਲਮਾਂ ਵੀ ਆਉਣਗੀਆਂ। ਅਪਰਾਜਿਤਾ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਕਈ ਰੌਚਕ ਵਿਧਾਵਾਂ ...

Read More

ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ

ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ

ਪਹਿਲਵਾਨ ਮਹਾਵੀਰ ਫੋਗਾਟ ਦੇ ਜੀਵਨ ’ਤੇ ਬਣਾਈ ਹਿੰਦੀ ਫ਼ਿਲਮ ‘ਦੰਗਲ’ ਨੇ ਕਈ ਰਿਕਾਰਡ ਤੋੜੇ ਹਨ। ਇਸ ਰਾਹੀਂ ਅਦਾਕਾਰ ਆਮਿਰ ਖ਼ਾਨ ਖ਼ੂਬ ਚਰਚਾ ਹਾਸਿਲ ਕਰ ਰਿਹਾ ਹੈ। ਇਸ ਕਿਰਦਾਰ ਵਿੱਚ ਜਾਨ ਪਾਉਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਦਾ ਕਾਰਨ ਹੈ ਇਹ ਮੁਲਾਕਾਤ: ਏ. ਚਕਰਵਰਤੀ ਫ਼ਿਲਮ ‘ਦੰਗਲ’ ਦੇ ਜ਼ਰੀਏ ਪ੍ਰਸ਼ੰਸਕਾਂ ...

Read More

ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ

ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ

ਸੁਰਿੰਦਰ ਮੱਲ੍ਹੀ ਭਾਰਤੀ ਸਿਨਮਾ ਦੇ ਇਤਿਹਾਸ ’ਚ ਯੁੱਧ ਨਾਲ ਸਬੰਧਤ ਫ਼ਿਲਮਾਂ ਨੂੰ ਪ੍ਰਮੁੱਖਤਾ ਕਿਵੇਂ ਮਿਲਣੀ ਸ਼ੁਰੂ ਹੋਈ ਸੀ? ਇਸ ਪ੍ਰਸ਼ਨ ਬਾਰੇ ਚੇਤਨ ਆਨੰਦ ਨੇ ਕਈ ਵਾਰ ਆਪਣੀ ਫ਼ਿਲਮ ‘ਹਕੀਕਤ’ ਦੇ ਮਾਧਿਅਮ ਰਾਹੀਂ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਸੀ ਕਿਉਂਕਿ ‘ਹਕੀਕਤ’ ਹੀ ਉਹ ਫ਼ਿਲਮ ਹੈ, ਜਿਸ ਨੇ ਫ਼ੌਜੀ ਜੀਵਨ ਨਾਲ ਸਬੰਧਤ ਇੱਕ ਤਰ੍ਹਾਂ ਦੇ ...

Read More


ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ

Posted On January - 7 - 2017 Comments Off on ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ
ਫ਼ਿਲਮ ‘ਦੰਗਲ’ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਦਿਲ ਵਿੱਚ ਦੰਗਲ ਮਚਾਉਣ ਵਾਲੇ ਆਮਿਰ ਖ਼ਾਨ ਦੇ ਕੰਮ ਪ੍ਰਤੀ ਸਮਰਪਣ ਭਾਵ ਨੂੰ ਦੇਖ ਕੇ ਕੋਈ ਵੀ ਕਲਾਕਾਰ ਉਸ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਦਾ। ਸਾਲ ਦੋ ਸਾਲ ਵਿੱਚ ਇੱਕ ਫ਼ਿਲਮ ਕਰਨ ਵਾਲੇ ਆਮਿਰ ਖ਼ਾਨ ਇਨ੍ਹਾਂ ਦਿਨਾਂ ਵਿੱਚ ਸਿਰਫ਼ ਤੇ ਸਿਰਫ਼ ‘ਦੰਗਲ’ ਫ਼ਿਲਮ ਬਾਰੇ ਹੀ ਗੱਲਬਾਤ ਕਰਨੀ ਚਾਹੁੰਦੇ ਹਨ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼: ....

ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ

Posted On January - 7 - 2017 Comments Off on ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ
ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਕਈ ਰੌਚਕ ਵਿਧਾਵਾਂ ਵਾਲੀਆਂ ਫ਼ਿਲਮਾਂ ਪ੍ਰਦਰਸ਼ਿਤ ਹੋਣ ਜਾ ਰਹੀਆਂ ਹਨ। ਕਿਸੇ ਵਿੱਚ ਰੁਮਾਂਸ ਹੈ ਤਾਂ ਕੋਈ ਹਾਸ ਰਸ ਵਿੱਚ ਡੁੱਬੀ ਸਮਾਜਿਕ ਸਰੋਕਾਰ ਵਾਲੀ ਫ਼ਿਲਮ ਹੈ। ਕੋਈ ਨਾਟਕੀ ਰੁਮਾਂਚ ਨਾਲ ਭਰਪੂਰ ਹੈ। ਨਵੇਂ ਸਾਲ ਦੀ ਪਹਿਲੀ ਫ਼ਿਲਮ ਹੈ ‘ਓਕੇ ਜਾਨੂ’ ਜਿਸ ਪ੍ਰਤੀ ਦਰਸ਼ਕਾਂ ਦਾ ਆਕਰਸ਼ਣ ਬਣਿਆ ਹੋਇਆ ਹੈ। ਇਸ ਵਿੱਚ ਸ਼੍ਰਧਾ ਕਪੂਰ ਅਤੇ ਆਦਿੱਤਿਆ ਰਾਜ ਕਪੂਰ ਦੀ ਚਹੇਤੀ ਜੋੜੀ ਹੈ। ....

ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ

Posted On December - 31 - 2016 Comments Off on ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ
ਭਾਰਤੀ ਸਿਨਮਾ ਦੇ ਇਤਿਹਾਸ ’ਚ ਯੁੱਧ ਨਾਲ ਸਬੰਧਤ ਫ਼ਿਲਮਾਂ ਨੂੰ ਪ੍ਰਮੁੱਖਤਾ ਕਿਵੇਂ ਮਿਲਣੀ ਸ਼ੁਰੂ ਹੋਈ ਸੀ? ਇਸ ਪ੍ਰਸ਼ਨ ਬਾਰੇ ਚੇਤਨ ਆਨੰਦ ਨੇ ਕਈ ਵਾਰ ਆਪਣੀ ਫ਼ਿਲਮ ‘ਹਕੀਕਤ’ ਦੇ ਮਾਧਿਅਮ ਰਾਹੀਂ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਸੀ ਕਿਉਂਕਿ ‘ਹਕੀਕਤ’ ਹੀ ਉਹ ਫ਼ਿਲਮ ਹੈ, ਜਿਸ ਨੇ ਫ਼ੌਜੀ ਜੀਵਨ ਨਾਲ ਸਬੰਧਤ ਇੱਕ ਤਰ੍ਹਾਂ ਦੇ ਦੌਰ ਦੀ ਸਥਾਪਨਾ ਕੀਤੀ ਸੀ। ਇਸ ਲਈ ਇਸ ਦਾ ਪਿਛੋਕੜ ਜਾਚਣਾ ਬਹੁਤ ਹੀ ਜ਼ਰੂਰੀ ਹੈ। ....

‘ਗਲੈਮਰਸ ਡੌਲ’ ਨਹੀਂ ਬਣਨਾ ਚਾਹੁੰਦੀ ਐਰਿਕਾ ਕਾਰ

Posted On December - 31 - 2016 Comments Off on ‘ਗਲੈਮਰਸ ਡੌਲ’ ਨਹੀਂ ਬਣਨਾ ਚਾਹੁੰਦੀ ਐਰਿਕਾ ਕਾਰ
ਬੌਲੀਵੁੱਡ ਦੀ ਦੁਨੀਆਂ ਵਿੱਚ ਇੱਕ ਹੋਰ ਵਿਦੇਸ਼ੀ ਬਾਲਾ ਨੇ ਕਦਮ ਰੱਖਿਆ ਹੈ। ਇਹ ਹੈ ‘ਸ਼ਿਵਾਏ’ ਫ਼ਿਲਮ ਦੀ ਅਦਾਕਾਰਾ ਐਰਿਕਾ ਕਾਰ। ਉਹ ਦੇਖਣ ਵਿੱਚ ਭਾਵੇਂ ਕਾਫ਼ੀ ਗਲੈਮਰਸ ਹੈ, ਪਰ ਸਿਲਵਰ ਸਕਰੀਨ ’ਤੇ ਉਹ ਕੇਵਲ ‘ਗਲੈਮਰਸ ਡੌਲ’ ਬਣਕੇ ਨਹੀਂ ਰਹਿਣਾ ਚਾਹੁੰਦੀ। ....

ਬੌਲੀਵੁੱਡ ਤੋਂ ਦੂਰ ਹੋਣ ਦਾ ਅਫ਼ਸੋੋਸ ਨਹੀਂ:ਆਸਿਨ

Posted On December - 31 - 2016 Comments Off on ਬੌਲੀਵੁੱਡ ਤੋਂ ਦੂਰ ਹੋਣ ਦਾ ਅਫ਼ਸੋੋਸ ਨਹੀਂ:ਆਸਿਨ
ਬੌਲੀਵੁੱਡ ਅਭਿਨੇਤਰੀ ਆਸਿਨ ਦਾ ਮੰਨਣਾ ਹੈ ਕਿ ਉਸ ’ਤੇ ਨਖ਼ਰਾ ਕਰਨ, ਦੂਜਿਆਂ ਨੂੰ ਆਪਣੇ ਮੁਕਾਬਲੇ ਘਟੀਆ ਸਮਝਣ ਅਤੇ ਨਿਰਮਾਤਾਵਾਂ ਨੂੰ ਪ੍ਰੇਸ਼ਾਨ ਕਰਨ ਵਰਗੇ ਦੋਸ਼ ਕਈ ਵਾਰ ਲੱਗੇ, ਪਰ ਇਨ੍ਹਾਂ ਦੋਸ਼ਾਂ ਦੇ ਪਿੱਛੇ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀਂ। ਉਹ ਅਸਲੇ ਵਿੱਚ ਨਖ਼ਰੇਬਾਜ਼ ਨਹੀਂ ਹੈ। ....

ਤਾਪਸੀ ਪੰਨੂੰ ਦੀ ਮਿਹਨਤ ਰੰਗ ਲਿਆਈ

Posted On December - 31 - 2016 Comments Off on ਤਾਪਸੀ ਪੰਨੂੰ ਦੀ ਮਿਹਨਤ ਰੰਗ ਲਿਆਈ
ਤਾਪਸੀ ਪੰਨੂ ਅੱਜਕੱਲ੍ਹ ਬੇਹੱਦ ਖੁਸ਼ ਹੈ। ਇਸ ਦਾ ਕਾਰਨ ਹੈ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਪਿੰਕ’ ਵਿੱਚ ਉਸ ਦੇ ਅਭਿਨੈ ਕਾਰਨ ਉਸ ਦੀ ਹਰ ਥਾਂ ’ਤੇ ਪ੍ਰਸ਼ੰਸਾ ਹੋਈ ਹੈ। ਉਹ ਅਗਲੇ ਸਾਲ ਆਉਣ ਵਾਲੀਆਂ ਆਪਣੀਆਂ ਛੇ ਫ਼ਿਲਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਹ ਇਸ ਗੱਲ ਤੋਂ ਸੰਤੁਸ਼ਟ ਅਤੇ ਖੁਸ਼ ਹੈ ਕਿ ਉਸ ਦੀ ਸਖ਼ਤ ਮਿਹਨਤ ਰੰਗ ਲਿਆ ਰਹੀ ਹੈ। ....

ਨੋਟਬੰਦੀ ਦੀ ਮਾਰ ਵਿੱਚ ਬੌਲੀਵੁੱਡ ਦਾ ਜੁਗਾੜ

Posted On December - 24 - 2016 Comments Off on ਨੋਟਬੰਦੀ ਦੀ ਮਾਰ ਵਿੱਚ ਬੌਲੀਵੁੱਡ ਦਾ ਜੁਗਾੜ
ਬੌਲੀਵੁੱਡ ਦਾ ਪੈਸੇ ਨਾਲ ਬੜਾ ਦਿਲਚਸਪ ਸਬੰਧ ਸ਼ੁਰੂ ਤੋਂ ਹੀ ਰਿਹਾ ਹੈ। ਦਰਅਸਲ, ਮੁੰਬਈਆ ਸਨਅਤ ਦਾ ਆਧਾਰ ਹੀ ਇਹ ਸੀ ਕਿ ਮੁੰਬਈ ਦੇ ਕੁਝ ਧਨਾਢ ਲੋਕ ਫ਼ਿਲਮਾਂ ਲਈ ਪੈਸਾ ਲਗਾਉਣ ਲਈ ਤਿਆਰ ਹੋ ਗਏ ਸਨ, ਜਦੋਂ ਕਿ ਦੇਸ਼ ਦੇ ਬਾਕੀ ਭਾਗਾਂ ਵਿੱਚ ਇਸ ਪੇਸ਼ੇ ਨੂੰ ਅਨੈਤਿਕ ਸਮਝਿਆ ਜਾਂਦਾ ਸੀ। ਦਾਦਾ ਸਾਹਿਬ ਫ਼ਾਲਕੇ ਨੂੰ ਇਸ ਮਜਬੂਰੀ ਕਰਕੇ ਹੀ ਨਾਸਿਕ ਤੋਂ ਮੁੰਬਈ ਆਉਣਾ ਪਿਆ ਸੀ। ....

ਸਾਡੇ ਸੰਗੀਤ ਦੀ ਅਲੱਗ ਪਛਾਣ ਹੈ: ਕਨਿਕਾ ਕਪੂਰ

Posted On December - 24 - 2016 Comments Off on ਸਾਡੇ ਸੰਗੀਤ ਦੀ ਅਲੱਗ ਪਛਾਣ ਹੈ: ਕਨਿਕਾ ਕਪੂਰ
‘ਬੇਬੀ ਡੌਲ’ ਨਾਲ ਮਸ਼ਹੂਰ ਹੋਈ ਗਾਇਕਾ ਕਨਿਕਾ ਕਪੂਰ ਨੇ ਇਸ ਗੀਤ ਸਮੇਤ ‘ਕਮਲੀ’, ‘ਚਿੱਟੀਆਂ ਕਲਾਈਆਂ’, ‘ਟੁਕਰ-ਟੁਕਰ’ ਤੇ ‘ਜੁਗਨੀ ਜੀ’ ਆਦਿ ਗੀਤ ਗਾ ਕੇ ਖ਼ੂਬ ਸ਼ੋਹਰਤ ਖੱਟੀ ਹੈ। ਦੂਜੇ ਪਾਸੇ ਉਸ ਦੀ ਜ਼ਿੰਦਗੀ ਦੀ ਕਹਾਣੀ ਕਿਸੇ ਵੀ ਔਰਤ ਲਈ ਪ੍ਰੇਰਣਾ ਸਰੋਤ ਹੋ ਸਕਦੀ ਹੈ। ....

‘ਦੰਗਲ’ ਵਿੱਚ ਦਿਖਾਈ ਹਰ ਗੱਲ ਸੱਚ: ਮਹਾਵੀਰ ਫੋਗਟ

Posted On December - 24 - 2016 Comments Off on ‘ਦੰਗਲ’ ਵਿੱਚ ਦਿਖਾਈ ਹਰ ਗੱਲ ਸੱਚ: ਮਹਾਵੀਰ ਫੋਗਟ
ਬੌਲੀਵੁੱਡ ਫ਼ਿਲਮਾਂ ਵਿੱਚ ਹੋਰ ਖੇਡਾਂ ਦੀ ਤਰ੍ਹਾਂ ਕੁਸ਼ਤੀ ਨੇ ਵੀ ਆਪਣੀ ਅਲੱਗ ਛਾਪ ਛੱਡੀ ਹੈ। ਫ਼ਿਲਮਸਾਜ਼ ਅਲੀ ਅੱਬਾਸ ਜ਼ਫ਼ਰ ਵੱਲੋਂ ਨਿਰਦੇਸ਼ਤ ਫ਼ਿਲਮ ‘ਸੁਲਤਾਨ’ ਵਿੱਚ ਸਲਮਾਨ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਨੇ ਪਹਿਲਵਾਨਾਂ ਦੀ ਭੂਮਿਕਾ ਨਿਭਾਉਂਦਿਆਂ ਇਸ ਖੇਡ ਦੀ ਹਰਮਨਪਿਆਰਤਾ ਨੂੰ ਨਵੀਆਂ ਬੁਲੰਦੀਆਂ ਦਿੱਤੀਆਂ ਹਨ। ਹੁਣ ਕੁਸ਼ਤੀ ਮੁੜ ਚਰਚਾ ਵਿੱਚ ਹੈ। ....

ਵਿਸ਼ਾਲ ਸ਼ੇਖਰ ਦੇ ਸੰਗੀਤ ’ਚੋਂ ਝਲਕਦੀ ਹੈ ਫ਼ਿਲਮਾਂ ਦੀ ਰੂਹ

Posted On December - 17 - 2016 Comments Off on ਵਿਸ਼ਾਲ ਸ਼ੇਖਰ ਦੇ ਸੰਗੀਤ ’ਚੋਂ ਝਲਕਦੀ ਹੈ ਫ਼ਿਲਮਾਂ ਦੀ ਰੂਹ
ਬੌਲੀਵੁੱਡ ਵਿੱਚ ਸੰਗੀਤਕਾਰ ਜੋੜੀ ਵਿਸ਼ਾਲ ਸ਼ੇਖਰ ਦੀਆਂ ਕਾਫ਼ੀ ਉਪਲੱਬਧੀਆਂ ਹਨ। ਦੋਨਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਉਹ ਪਿਛਲੇ 17 ਸਾਲ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ, ਜਦੋਂਕਿ ਉਨ੍ਹਾਂ ਦਰਮਿਆਨ ਕਈ ਵਾਰ ਅਲੱਗ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਇਨ੍ਹਾਂ ਨੇ ਅਦਿੱਤਿਆ ਚੋਪੜਾ ਦੀ ਫ਼ਿਲਮ ‘ਬੇਫ਼ਿਕਰੇ’ ਨੂੰ ਸੰਗੀਤ ਦੇ ਕੇ ਉਸ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਬਤੌਰ ਨਿਰਦੇਸ਼ਕ ਅਦਿੱਤਿਆ ਚੋਪੜਾ ਨਾਲ ਇਹ ਉਨ੍ਹਾਂ ਦੀ ....

ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ: ਕੰਗਨਾ ਰਣੌਤ

Posted On December - 17 - 2016 Comments Off on ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ: ਕੰਗਨਾ ਰਣੌਤ
ਫ਼ਿਲਮੀ ਦੁਨੀਆਂ ਵਿੱਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੇ ਅਭਿਨੈ ਦੇ ਜ਼ੋਰ ’ਤੇ ਆਪਣੀ ਮੰਜ਼ਿਲ ਪਾਉਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਅੱਜ ਬੌਲੀਵੁੱਡ ਦੀ ‘ਕੁਈਨ’ ਕਹੀ ਜਾਂਦੀ ਹੈ। ਥਿਏਟਰ ਤੋਂ ਬਾਅਦ ‘ਗੈਂਗਸਟਰ’ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬੇਹੱਦ ਸਪੱਸ਼ਟਵਾਦੀ ਅਤੇ ਬੋਲਡ ਸੁਭਾਅ ਦੀ ਕੰਗਨਾ ਰਣੌਤ ਨੂੰ ਬਚਪਨ ਤੋਂ ਹੀ ਅਭਿਨੈ ਦਾ ਸ਼ੌਕ ਸੀ। ....

ਨੋਟਬੰਦੀ ਨੇ ਫ਼ਿਲਮਾਂ ਤੋਂ ਖੋਹੇ ਦਰਸ਼ਕ

Posted On December - 10 - 2016 Comments Off on ਨੋਟਬੰਦੀ ਨੇ ਫ਼ਿਲਮਾਂ ਤੋਂ ਖੋਹੇ ਦਰਸ਼ਕ
ਨੋਟਬੰਦੀ ਦੀ ਸਜ਼ਾ ਪੂਰਾ ਦੇਸ਼ ਭੁਗਤ ਰਿਹਾ ਹੈ। ਕਾਰੋਬਾਰ ਠੱਪ ਪਏ ਹਨ। ਬਜ਼ਾਰਾਂ ਵਿੱਚ ਰੌਣਕ ਨਹੀਂ। ਲੋਕ ਇੱਕੋ ਥਾਂ ਦਿਖਾਈ ਦਿੰਦੇ ਹਨ, ਉਹ ਹੈ ਬੈਂਕ ਜਾਂ ਫਿਰ ਏ.ਟੀ.ਐਮ.। ਆਪਣੇ ਪੈਸੇ ਲੈਣ ਲਈ ਦੋ-ਦੋ ਘੰਟੇ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਚਿਹਰਿਆਂ ਤੋਂ ਰੌਣਕ ਗਾਇਬ ਹ?। ਥਾਂ-ਥਾਂ ਚਰਚੇ ਛਿੜ ਰਹੇ ਹਨ ਕਿ ਕਾਲੇ ਧਨ ਵਾਲੇ ਮਗਰਮੱਛਾਂ ਨੂੰ ਫੜਨ ਦੇ ਚੱਕਰ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ....

ਸ਼ਾਹਰੁਖ ਦੀ ਹੀਰੋਇਨ ਨਾ ਬਣਨ ਦਾ ਅਫ਼ਸੋਸ ਹੈ:ਆਲੀਆ ਭੱਟ

Posted On December - 10 - 2016 Comments Off on ਸ਼ਾਹਰੁਖ ਦੀ ਹੀਰੋਇਨ ਨਾ ਬਣਨ ਦਾ ਅਫ਼ਸੋਸ ਹੈ:ਆਲੀਆ ਭੱਟ
ਸਾਲ 2012 ਵਿੱਚ ਫ਼ਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਅਤੇ ਮਹੇਸ਼ ਭੱਟ ਦੀ ਧੀ ਆਲੀਆ ਭੱਟ ਆਪਣੀ ਪਹਿਲੀ ਫ਼ਿਲਮ ਵਿੱਚ ਹੀ ਆਪਣੀ ਖ਼ੂਬਸੂਰਤੀ ਅਤੇ ਅਭਿਨੈ ਦੇ ਜ਼ੋਰ ’ਤੇ ਪ੍ਰਸ਼ੰਸਕਾਂ ਅਤੇ ਫ਼ਿਲਮ ਨਿਰਮਾਤਾਵਾਂ ਦਾ ਧਿਆਨ ਖਿੱਚਣ ਵਿੱਚ ਸਫ਼ਲ ਰਹੀ ਸੀ। ਇਹੀ ਕਾਰਨ ਰਿਹਾ ਕਿ ਬਾਅਦ ਵਿੱਚ ਉਸ ਨੂੰ ਫ਼ਿਲਮਾਂ ਮਿਲਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਇਨ੍ਹਾਂ ਫ਼ਿਲਮਾਂ ਵਿੱਚੋਂ ਕੁਝ ਹਿੱਟ ....

ਅਮਿਤਾਭ ਬੱਚਨ ਨੇ ਵੀ ਝੱਲੇ ਸਨ ਨਮੋਸ਼ੀ ਦੇ ਦਿਨ

Posted On December - 3 - 2016 Comments Off on ਅਮਿਤਾਭ ਬੱਚਨ ਨੇ ਵੀ ਝੱਲੇ ਸਨ ਨਮੋਸ਼ੀ ਦੇ ਦਿਨ
ਬੌਲੀਵੁੱਡ ਵਿੱਚ ਅਮਿਤਾਭ ਬੱਚਨ ਦਾ ਨਾਂ ਅੱਜ ਵੀ ਸਭ ਤੋਂ ਕਾਮਯਾਬ ਅਦਾਕਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਆਉਂਦਾ ਹੈ, ਪਰ ਸੱਚ ਇਹ ਵੀ ਹੈ ਕਿ ਅਮਿਤਾਭ ਵੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਭਾਰੀ ਨਮੋਸ਼ੀ ਤੇ ਨਾਕਾਮੀ ਭਰਿਆ ਸਮਾਂ ਵੇਖਿਆ ਸੀ। ....

ਬੜੀ ਮਿਹਨਤ ਕੀਤੀ ਹੈ ‘ਵਜਹ ਤੁਮ ਹੋ’ ਲਈ:ਗੁਰਮੀਤ ਚੌਧਰੀ

Posted On December - 3 - 2016 Comments Off on ਬੜੀ ਮਿਹਨਤ ਕੀਤੀ ਹੈ ‘ਵਜਹ ਤੁਮ ਹੋ’ ਲਈ:ਗੁਰਮੀਤ ਚੌਧਰੀ
ਧਾਰਮਿਕ ਲੜੀਵਾਰ ‘ਰਾਮਾਇਣ’ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਈ ਸਮਾਜਿਕ ਲੜੀਵਾਰਾਂ ਵਿੱਚ ਕੰਮ ਕਰਨ ਅਤੇ ਮਹੇਸ਼ ਭੱਟ ਦੀ ਫ਼ਿਲਮ ‘ਖਾਮੋਸ਼ੀਆਂ’ ਤੋਂ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੇ ਜਬਲਪੁਰ ਨਿਵਾਸੀ ਗੁਰਮੀਤ ਚੌਧਰੀ ਹੁਣ ਆਪਣੀ ਦੂਜੀ ਫ਼ਿਲਮ ‘ਵਜਹ ਤੁਮ ਹੋ’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਸਬੰਧੀ ਉਸ ਨਾਲ ਹੋਈ ਗੱਲਬਾਤ ਦੇ ਅੰਸ਼: ....

ਗ਼ਰਦਿਸ਼ ’ਚ ਹਨ ਸਿਤਾਰੇ

Posted On December - 3 - 2016 Comments Off on ਗ਼ਰਦਿਸ਼ ’ਚ ਹਨ ਸਿਤਾਰੇ
ਜੇਕਰ ਬੌਲੀਵੱਡ ਦੇ ਕੁਝ ਕੁ ਸਿਤਾਰਿਆਂ ਨੂੰ ਛੱਡ ਦੇਈਏ ਤਾਂ ਪਤਾ ਲੱਗਦਾ ਹੈ ਕਿ ਬਹੁ-ਗਿਣਤੀ ’ਚ ਇਸ ਸਮੇਂ ਕਈ ਅਦਾਕਾਰ ਤਾਂ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ’ਚ ਫ਼ਿਲਮਾਂ ਫਲਾਪ ਹੋ ਰਹੀਆਂ ਹਨ ਅਤੇ ਅਦਾਕਾਰ ਅਰਸ਼ ਤੋਂ ਫਰਸ਼ ’ਤੇ ਆ ਰਹੇ ਹਨ। ਠੀਕ ਹੈ, ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਦੀ ਸਾਖ ਅਜੇ ਕਾਇਮ ਹੈ, ਪਰ ਕਿਸੇ ਵੀ ਵੇਲੇ ਇਨ੍ਹਾਂ ’ਤੇ ਵੀ ....
Page 1 of 7212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.