ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਬਾਲ ਫੁਲਵਾੜੀ › ›

Featured Posts
ਅਰਸ਼ ਸਮਝ ਗਈ

ਅਰਸ਼ ਸਮਝ ਗਈ

ਬਾਲ ਕਹਾਣੀ ਅਮਰਜੀਤ ਸਿੰਘ ਮਾਨ ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ ਘਰ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਖ਼ਾਸ ਕਰਕੇ ਉਸ ਦਾ ਮਾਮਾ ਜੋ ਇੱਕ ਸਕੂਲ ਅਧਿਆਪਕ ਸੀ। ਅਰਸ਼ ਵੀ ਹੋਰਾਂ ਨਾਲੋਂ ਆਪਣੇ ਮਾਮੇ ਨੂੰ ਜ਼ਿਆਦਾ ਮੋਹ ...

Read More

ਬਾਲ ਕਿਆਰੀ

ਬਾਲ ਕਿਆਰੀ

ਸਲੇਟਾਂ ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ। ਲੈਂਦੇ ਤਦ ਬੱਤੀਆਂ ਦੀ ਡੱਬੀ, ਕਰਦੀਆਂ ਜਦ ਫ਼ਰਿਆਦ ਸਲੇਟਾਂ। ਨੋਟ ਬਚਾਉਂਦੀਆਂ ਸਨ ਮਾਪਿਆਂ ਦੇ, ਤਾਂ ਹੀ ਲੈਂਦੀਆਂ ਦਾਦ ਸਲੇਟਾਂ। ਮੇਟ ਦਿਓ ਝੱਟ ਗ਼ਲਤ ਅੱਖਰ ਨੂੰ, ਇਸ ਪੱਖੋਂ ਆਜ਼ਾਦ ਸਲੇਟਾਂ। ਕਲਮ, ਦਵਾਤ, ਫੱਟੀਆਂ ਦੇ ਨਾਲ, ਛੇੜੀ ਰੱਖਦੀਆਂ ਨਾਦ ਸਲੇਟਾਂ। ਕੰਨੀ ਨਾਲ ਵਧਾ ਲੈਂਦੀਆਂ ਸਨ, ਆਪਣੀ ਹੋਰ ਮਿਆਦ ਸਲੇਟਾਂ। ਪੱਥਰ ਦੀਆਂ ਛੇਤੀ ਦੇਣੇ, ਹੁੰਦੀਆਂ ਸਨ ਬਰਬਾਦ ...

Read More

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ ਨਾਲ ਘਾਹ ਵਿੱਚੋਂ ਉੱਡ ਰਹੇ ਕੀੜੇ-ਮਕੌੜੇ ਬੋਚਕੇ ਖਾਂਦੇ ਦੇਖੇ। ਇਨ੍ਹਾਂ ਨੂੰ ‘ਗਊ ਬਗਲਾ’ ਆਖਿਆ ਜਾਂਦਾ ਹੈ। ਇਹ ਏਸ਼ੀਆਈ ਦੇਸ਼ਾਂ ਦੀ ਉਪਜ ਹੈ, ਪਰ ਹੁਣ ਤਕਰੀਬਨ ਸਾਰੀ ਦੁਨੀਆਂ ...

Read More

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬੱਚਿਓ, ਸਰਦੀਆਂ ਵਿੱਚ ਤੁਸੀਂ ਮੂੰਗਫ਼ਲੀ ਬੜੇ ਸਵਾਦ ਨਾਲ ਖਾਂਦੇ ਹੋ। ਇਹ ਸਿਹਤ ਲਈ ਬੜੀ ਲਾਭਦਾਇਕ ਹੁੰਦੀ ਹੈ। ਜਿਵੇਂ ਕੇ ਇਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਇਹ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਹ ਆਮ ਕਰਕੇ ਸਾਰਾ ਸਾਲ ਆਸਾਨੀ ਨਾਲ ਉਪਲੱਬਧ ਰਹਿੰਦੀ ਹੈ। ਇਸ ਨੂੰ ਖਾਣ ਲਈ ਕਈ ਤਰੀਕਿਆਂ ਨਾਲ ਵਰਤਿਆ ...

Read More

ਬਿੱਲੀਆਂ ਦਾ ਵਚਿੱਤਰ ਸੰਸਾਰ

ਬਿੱਲੀਆਂ ਦਾ ਵਚਿੱਤਰ ਸੰਸਾਰ

ਸੁਖਮੰਦਰ ਸਿੰਘ ਤੂਰ ਬੱਚਿਓ! ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿੱਚ ਪਾਈਆਂ ਜਾਂਦੀਆਂ ਹਨ, ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖ਼ੂਨ ਚੂਸਦੀਆਂ ਹਨ। ਇਸੇ ਕਰਕੇ ...

Read More

ਬਾਲ ਕਿਆਰੀ

ਬਾਲ ਕਿਆਰੀ

ਨਵਾਂ ਸਾਲ ਨਵਾਂ ਸਾਲ 2017 ਆਇਆ, ਬਾਲਾਂ ਲਈ ਸੁਗਾਤਾਂ ਲਿਆਇਆ। ਬਾਰਾਂ ਮਹੀਨੇ ਵਿੱਦਿਆ, ਖੁਸ਼ੀ ਖੇੜੇ, ਤਿੱਥ ਤਿਉਹਾਰਾਂ, ਮਨੋਰੰਜਨ ਕਰਵਾਇਆ। ਜਨਵਰੀ ’ਚ ਗਣਤੰਤਰ ਮਨਾਇਆ, ਫਰਵਰੀ ਬਸੰਤ ਰੁੱਤ ਲੈ ਆਇਆ। ਮਾਰਚ ’ਚ ਆਇਆ ਰੰਗਾਂ ਦਾ ਤਿਉਹਾਰ, ਹੋਲੀ ਹੈ ਹੋਲੀ, ਬਾਲ ਟੋਲੀਆਂ ਸ਼ੋਰ ਮਚਾਇਆ। ਅਪਰੈਲ ਮਹੀਨੇ ਸੋਨ ਰੰਗੀ ਕਣਕ ਘਰ ਆਈ, ਭੰਗੜੇ ਦੇ ਢੋਲ ’ਤੇ ਗੱਭਰੂਆਂ ਵਿਸਾਖੀ ਮਨਾਈ। ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ...

Read More

ਅਸਲੀ ਖ਼ਜ਼ਾਨਾ

ਅਸਲੀ ਖ਼ਜ਼ਾਨਾ

ਬਾਲ ਕਹਾਣੀ ਗੁਰਚਰਨ ਸਿੰਘ ਇੱਕ ਦਿਨ ਰਾਜੇ ਕੋਲ ਇੱਕ ਜੋਤਿਸ਼ੀ ਆਇਆ। ਰਾਜੇ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਉਸ ਨੇ ਰਾਜੇ ਨੂੰ ਕਿਹਾ ਮਹਾਰਾਜ ‘ਮੈਂ ਆਪਣੀ ਦਿਵ ਦ੍ਰਿਸ਼ਟੀ ਰਾਹੀਂ ਦੇਖਿਆ ਹੈ ਕਿ ਤੁਹਾਡੇ ਰਾਜ ਵਿੱਚ ਕਿਸੇ ਥਾਂ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਨੂੰ ਹਾਸਲ ਕਰਕੇ ਤੁਸੀਂ ਦੁਨੀਆਂ ਦੇ ਸਭ ਤੋਂ ...

Read More


 • ਅਰਸ਼ ਸਮਝ ਗਈ
   Posted On January - 14 - 2017
  ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ....
 • ਬਾਲ ਕਿਆਰੀ
   Posted On January - 14 - 2017
  ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ।....
 •  Posted On January - 14 - 2017
  ਬੱਚਿਓ, ਅਸਮਾਨ ਵਿੱਚ ਜਿਹੜੀ ਬਿਜਲੀ ਕੜਕਦੀ ਹੈ, ਉਹ ਕਿਵੇਂ ਪੈਦਾ ਹੁੰਦੀ ਹੈ, ਕਿੰਨੇ ਵੋਲਟ ਦੀ ਹੁੰਦੀ ਹੈ ਅਤੇ ਇਸ ਵਿੱਚੋਂ....
 • ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ
   Posted On January - 14 - 2017
  ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ....

ਬਹੁਤ ਗੁਣਕਾਰੀ ਹੈ ਮੂੰਗਫ਼ਲੀ

Posted On January - 7 - 2017 Comments Off on ਬਹੁਤ ਗੁਣਕਾਰੀ ਹੈ ਮੂੰਗਫ਼ਲੀ
ਬੱਚਿਓ, ਸਰਦੀਆਂ ਵਿੱਚ ਤੁਸੀਂ ਮੂੰਗਫ਼ਲੀ ਬੜੇ ਸਵਾਦ ਨਾਲ ਖਾਂਦੇ ਹੋ। ਇਹ ਸਿਹਤ ਲਈ ਬੜੀ ਲਾਭਦਾਇਕ ਹੁੰਦੀ ਹੈ। ਜਿਵੇਂ ਕੇ ਇਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਇਹ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਹ ਆਮ ਕਰਕੇ ਸਾਰਾ ਸਾਲ ਆਸਾਨੀ ਨਾਲ ਉਪਲੱਬਧ ਰਹਿੰਦੀ ਹੈ। ਇਸ ਨੂੰ ਖਾਣ ਲਈ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਤਿਆਰ ਮੱਖਣ ਵੀ ਬਹੁਤ ਸਵਾਦ ਨਾਲ ਖਾਧਾ ਜਾਂਦਾ ਹੈ। ....

ਬਿੱਲੀਆਂ ਦਾ ਵਚਿੱਤਰ ਸੰਸਾਰ

Posted On January - 7 - 2017 Comments Off on ਬਿੱਲੀਆਂ ਦਾ ਵਚਿੱਤਰ ਸੰਸਾਰ
ਬੱਚਿਓ! ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿੱਚ ਪਾਈਆਂ ਜਾਂਦੀਆਂ ਹਨ, ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖ਼ੂਨ ਚੂਸਦੀਆਂ ਹਨ। ਇਸੇ ਕਰਕੇ ਇਨ੍ਹਾਂ ਨੂੰ ਹਿੰਸਕ ਬਿੱਲੀਆਂ ਵੀ ਆਖਿਆ ਜਾਂਦਾ ਹੈ। ....

ਬਾਲ ਕਿਆਰੀ

Posted On January - 7 - 2017 Comments Off on ਬਾਲ ਕਿਆਰੀ
ਨਵਾਂ ਸਾਲ 2017 ਆਇਆ, ਬਾਲਾਂ ਲਈ ਸੁਗਾਤਾਂ ਲਿਆਇਆ। ਬਾਰਾਂ ਮਹੀਨੇ ਵਿੱਦਿਆ, ਖੁਸ਼ੀ ਖੇੜੇ, ਤਿੱਥ ਤਿਉਹਾਰਾਂ, ਮਨੋਰੰਜਨ ਕਰਵਾਇਆ। ਜਨਵਰੀ ’ਚ ਗਣਤੰਤਰ ਮਨਾਇਆ, ਫਰਵਰੀ ਬਸੰਤ ਰੁੱਤ ਲੈ ਆਇਆ। ....

ਅਸਲੀ ਖ਼ਜ਼ਾਨਾ

Posted On January - 7 - 2017 Comments Off on ਅਸਲੀ ਖ਼ਜ਼ਾਨਾ
ਇੱਕ ਦਿਨ ਰਾਜੇ ਕੋਲ ਇੱਕ ਜੋਤਿਸ਼ੀ ਆਇਆ। ਰਾਜੇ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਉਸ ਨੇ ਰਾਜੇ ਨੂੰ ਕਿਹਾ ਮਹਾਰਾਜ ‘ਮੈਂ ਆਪਣੀ ਦਿਵ ਦ੍ਰਿਸ਼ਟੀ ਰਾਹੀਂ ਦੇਖਿਆ ਹੈ ਕਿ ਤੁਹਾਡੇ ਰਾਜ ਵਿੱਚ ਕਿਸੇ ਥਾਂ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਨੂੰ ਹਾਸਲ ਕਰਕੇ ਤੁਸੀਂ ਦੁਨੀਆਂ ਦੇ ਸਭ ਤੋਂ ਅਮੀਰ ਬਾਦਸ਼ਾਹ ਬਣ ਸਕਦੇ ਹੋ, ਪਰ ਇਹ ਪਤਾ ਨਹੀਂ ਚਲ ਰਿਹਾ ਕਿ ਖ਼ਜ਼ਾਨਾ ਕਿੱਥੇ ਹੈ? ਇਸ ਲਈ ....

ਗ਼ਲਤੀ ਦਾ ਅਹਿਸਾਸ

Posted On December - 31 - 2016 Comments Off on ਗ਼ਲਤੀ ਦਾ ਅਹਿਸਾਸ
ਹੀਰਾ ਵਣ ’ਚ ਨੇਕੀ ਨਾਂ ਦਾ ਇੱਕ ਲੂੰਬੜ ਰਹਿੰਦਾ ਸੀ। ਉਸ ਦਾ ਆਪਣੇ ਨਾਂ ਦੇ ਉਲਟ ਸੁਭਾਅ ਸੀ। ਉਹ ਹੱਦ ਦਰਜੇ ਦਾ ਚਲਾਕ, ਫਰੇਬੀ ਤੇ ਚਾਲਬਾਜ਼ ਸੀ। ਉਸ ਕੋਲ ਭੇਡਾਂ ਦਾ ਇੱਕ ਚੰਗਾ ਇੱਜੜ ਸੀ। ਉਹ ਰੋਜ਼ਾਨਾ ਆਪਣੇ ਇੱਜੜ ਨੂੰ ਜੰਗਲ ’ਚ ਚਰਾਉਣ ਲਈ ਜਾਂਦਾ ਅਤੇ ਹਰੇਕ ਸਾਲ ਭੇਡਾਂ ਤੋਂ ਉੱਨ ਲਾਹੁੰਦਾ ਤੇ ਉਸ ਨੂੰ ਵੇਚ ਕੇ ਕਾਫ਼ੀ ਪੈਸੇ ਕਮਾਉਂਦਾ ਸੀ। ....

ਬਾਲ ਕਿਆਰੀ

Posted On December - 31 - 2016 Comments Off on ਬਾਲ ਕਿਆਰੀ
ਸਾਡੇ ਅਧਿਆਪਕਾਂ ਗੱਲ ਸਮਝਾਈ, ਰੱਖਦਾ ਸਫ਼ਾਈ ਜੋ ਮਿਲੇ ਵਡਿਆਈ। ....

ਭਾਰਤੀ ਸੰਵਿਧਾਨ ਸਬੰਧੀ ਅਹਿਮ ਜਾਣਕਾਰੀ

Posted On December - 31 - 2016 Comments Off on ਭਾਰਤੀ ਸੰਵਿਧਾਨ ਸਬੰਧੀ ਅਹਿਮ ਜਾਣਕਾਰੀ
1. ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ....

ਪੰਜਾਬ ਦੀ ਸ਼ਾਨ – ਇੰਡਸ ਡੌਲਫਿਨ

Posted On December - 31 - 2016 Comments Off on ਪੰਜਾਬ ਦੀ ਸ਼ਾਨ – ਇੰਡਸ ਡੌਲਫਿਨ
ਬੱਚਿਓ, ਪੰਜਾਬ ਵਿੱਚ ਹਰੀਕੇ ਪੱਤਣ ਲਾਗੇ ਪਿੰਡ ਕਰਮੂੰਵਾਲ ਵਿਖੇ ਮਿਲਣ ਵਾਲੀ ਇੰਡਸ ਡੌਲਫਿਨ ਕੋਈ ਮੱਛੀ ਨਹੀਂ, ਬਲਕਿ ਸਾਡੇ ਵਾਂਗ ਥਣਧਾਰੀ ਜੀਵ ਹੈ ਜੋ ਬੱਚੇ ਨੂੰ ਜਨਮ ਦਿੰਦਾ ਹੈ। ....

ਆਓ, ਕੇਸਰ ਬਾਰੇ ਜਾਣੀਏ

Posted On December - 31 - 2016 Comments Off on ਆਓ, ਕੇਸਰ ਬਾਰੇ ਜਾਣੀਏ
ਬੱਚਿਓ, ਤੁਸੀਂ ਕੇਸਰ ਦਾ ਨਾਮ ਸੁਣਿਆ ਹੀ ਹੋਵੇਗਾ। ਇਹ ਇੱਕ ਪੌਦੇ ਤੋਂ ਪ੍ਰਾਪਤ ਹੁੰਦਾ ਹੈ। ਕੇਸਰ ਦੇ ਪੌਦੇ ਨੂੰ ਲੱਗੇ ਫੁੱਲ ਦੇ ਸਟਿਗਮਾਂ ਨੂੰ ਕੇਸਰ ਕਿਹਾ ਜਾਂਦਾ ਹੈ। ....

ਸੁੱਚੀ ਕਿਰਤ ਦਾ ਫਲ

Posted On December - 24 - 2016 Comments Off on ਸੁੱਚੀ ਕਿਰਤ ਦਾ ਫਲ
ਪਿਆਰੇ ਬੱਚਿਓ! ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਨਗਰ ਦੇ ਮੰਦਿਰ ਵਿੱਚ ਪੁਜਾਰੀ ਕਥਾ ਕਰਦਾ ਸੀ। ਉਸ ਨਗਰ ਦੇ ਲੋਕ ਵਿਹਲੇ ਹੋ ਕੇ ਰਾਤ ਵੇਲੇ ਮੰਦਰ ਵਿੱਚ ਕਥਾ ਸੁਣਨ ਆਉਂਦੇ ਸਨ। ਨਗਰ ਦਾ ਗ਼ਰੀਬ ਲੱਕੜਹਾਰਾ ਵੀ ਰੋਜ਼ਾਨਾ ਕਥਾ ਵਿੱਚ ਹਾਜ਼ਰੀ ਭਰਦਾ ਸੀ। ....

ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’

Posted On December - 24 - 2016 Comments Off on ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’
ਸਰਦੀਆਂ ਦੇ ਮੌਸਮ ਵਿੱਚ ਇੱਕ ਵਾਰ ਸਵੇਰੇ 8 ਵਜੇ ਦੇ ਕਰੀਬ ਮੈਂ ਅਤੇ ਮੇਰੇ ਪਤੀ ਬਠਿੰਡੇ ਤੋਂ ਦਮਦਮਾ ਸਾਹਿਬ ਵਾਲੇ ਰਸਤੇ ਦਿੱਲੀ ਜਾ ਰਹੇ ਸੀ। ਇਸ ਦੌਰਾਨ ਇੱਕ ਥਾਂ ਸੜਕ ’ਤੇ ਕਾਨਿਆਂ ਦੇ ਪਿੱਛੇ ਇੱਕ ਬੀੜ ਅਤੇ ਛੱਪੜ ਆ ਗਏ। ਬੀੜ ਵਿੱਚ ਵੱਡੇ ਦਰੱਖ਼ਤਾਂ ਦੇ ਕਈ ਝੁੰਡ ਸਨ। ਦਰੱਖ਼ਤਾਂ ਦੇ ਨੇੜੇ ਵਾਲੇ ਕਾਨੇ ਦੇ ਬੂਝੇ ਵੱਲੋਂ ਉੱਚੀ-ਉੱਚੀ ਦੋ ਸੀਟੀਆਂ ਵੱਜੀਆਂ, ਜਦੋਂ ਕੁਝ ਦੇਰ ਬਾਅਦ ਫਿਰ ....

ਬਾਲ ਕਿਆਰੀ

Posted On December - 24 - 2016 Comments Off on ਬਾਲ ਕਿਆਰੀ
ਸੂਰਜ ਦਾ ਨੂਰ ਬ੍ਰਹਿਮੰਡ ਵਿੱਚ ਇੱਕ ਵੱਡਾ ਤਾਰਾ, ਇਹ ਹੈ ਸਾਡਾ ਸੂਰਜ ਪਿਆਰਾ । ਅੱਗ ਦਾ ਗੋਲ਼ਾ ਚਮਕ ਹੈ ਲਾਲ, ਬੇਅੰਤ ਊਰਜਾ ਰੱਖੀ ਸੰਭਾਲ। ਭਾਵੇਂ ਸਾਥੋਂ ਦੂਰ ਬੜਾ ਹੈ, ਫਿਰ ਵੀ ਇਸ ਦਾ ਨੂਰ ਬੜਾ ਹੈ। ....

ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ

Posted On December - 24 - 2016 Comments Off on ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ
ਬੱਚਿਓ, ਆਲੂੂ ਵਿੱਚ ਸਟਾਰਚ ਹੁੰਦਾ ਹੈ। ਸਟਾਰਚ ਗੁਲੂਕੋਜ਼ ਦੇ ਦੋ ਬਹੁਲਕ ਅਮਾਈਲੇਜ ਅਤੇ ਅਮਾਈਲੋਪੇਕਟੀਨ ਦਾ ਮਿਸ਼ਰਣ ਹੁੰਦਾ ਹੈ। ਆਲੂ ਵਿੱਚ ਸਟਾਰਚ ਦੇ ਕਣਾਂ ਦਾ ਅਕਾਰ ਸਭ ਤੋਂ ਵੱਡਾ ਹੁੰਦਾ ਹੈ। ਇਸ ਦੇ ਸਟਾਰਚ ਦੇ ਕਣਾਂ ਦਾ ਅਕਾਰ 0.1 ਮਿਲੀਮੀਟਰ ਹੁੰਦਾ ਹੈ ਜੋ ਅੰਡਕਾਰ ਹੁੰਦਾ ਹੈ। ਸਟਾਰਚ ਦੇ ਕਣ ਸਖਤ ਸੈਲੂਲੋਜ਼ ਦੀ ਸੈੱਲ ਕੰਧ ਨਾਲ ਢਕੇ ਹੋਏ ਹੁੰਦੇ ਹਨ, ਜਿਸ ਕਾਰਨ ਕੱਚਾ ਆਲੂ ਕੁਝ ਸਖ਼ਤ ਹੁੰਦਾ ....

ਹੰਕਾਰੀ ਰਾਜੇ ਦਾ ਅੰਤ

Posted On December - 17 - 2016 Comments Off on ਹੰਕਾਰੀ ਰਾਜੇ ਦਾ ਅੰਤ
ਜੰਗਲ ਦਾ ਰਾਜਾ ਸ਼ੇਰ ਕਾਫ਼ੀ ਬੁੱਢਾ ਹੋ ਚੁੱਕਾ ਸੀ। ਬਿਮਾਰ ਵੀ ਰਹਿੰਦਾ ਸੀ, ਪਰ ਉਸ ਦੀ ਔਲਾਦ ਵਿੱਚ ਕੋਈ ਜੰਗਲ ਦਾ ਰਾਜ ਸਾਂਭਣ ਦੇ ਕਾਬਲ ਨਹੀਂ ਸੀ ਤਾਂ ਜੰਗਲ ਦੇ ਸਾਰੇ ਜਾਨਵਰਾਂ ਨੂੰ ਆਪਣਾ ਭਵਿੱਖ ਮੁਸ਼ਕਿਲ ਦਿਖਾਈ ਦੇਣ ਲੱਗਾ। ਇੱਕ ਦਿਨ ਲੂੰਬੜੀ ਨੇ ਸ਼ੇਰ ਤੋਂ ਚੋਰੀ ਜੰਗਲ ਦੇ ਸਾਰੇ ਜਾਨਵਰਾਂ ਦਾ ਇਕੱਠ ਬੁਲਾਇਆ ਅਤੇ ਜੰਗਲ ਦੇ ਹਾਲਾਤਾਂ ਦਾ ਜ਼ਿਕਰ ਕਰਕੇ ਨਵਾਂ ਰਾਜਾ ਚੁਣਨ ਦਾ ਪ੍ਰਸਤਾਵ ....

ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ

Posted On December - 17 - 2016 Comments Off on ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ
ਬੱਚਿਓ, ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ ਪਿਛਲੇ ਪਾਸੇ ਪੌਦਿਆਂ ਅਤੇ ਫੁੱਲਾਂ ਨਾਲ ਮਹਿਕਦਾ ਬਾਗ ਮੁਗ਼ਲ ਗਾਰਡਨ ਸਥਿਤ ਹੈ। ਮੁਗ਼ਲ ਗਾਰਡਨ 4000 ਏਕੜ ਦੇ ਵੱਡੇ ਰਕਬੇ ਵਿੱਚ ਫੈਲਿਆ ਹੋਇਆ ਹੈ। ਬਰਤਾਨਵੀ ਨਕਸ਼ਾ ਨਵੀਸ ਐਡਵਿਨ ਲੁਟੀਅਨਜ਼ ਨੇ ਇਸ ਦਾ ਨਕਸ਼ਾ ਤਿਆਰ ਕੀਤਾ ਸੀ। ....

ਕੰਨ ਵਧਾਉਣ ਵਾਲਾ ਕੰਨੜ ਉੱਲੂ

Posted On December - 17 - 2016 Comments Off on ਕੰਨ ਵਧਾਉਣ ਵਾਲਾ ਕੰਨੜ ਉੱਲੂ
ਬੱਚਿਓ! ਇੱਕ ਦਿਨ ਮੇਰੇ ਪੰਛੀ ਪ੍ਰੇਮੀ ਦੋਸਤ ਨੇ ਪਹਿਲੀ ਵਾਰ ਮੈਨੂੰ ਹਰੀਕੇ ਤੋਂ ਲਹਿੰਦੇ ਪਾਸੇ ਵੱਲ ਕੰਨੜ ਉੱਲੂ ਵਿਖਾਇਆ। ਉਸ ਨੇ ਦੱਸਿਆ ਕਿ ਇੱਥੇ ਇਹ ਦਸ ਦੇ ਕਰੀਬ ਸੰਖਿਆ ਵਿੱਚ ਪੁੱਜੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਜਿਸ ਥਾਂ ’ਤੇ ਕੰਨੜ ਉੱਲੂ ਵੇਖਿਆ ਇਹ ਖੇਤਰ ਨਾ ਤਾਂ ਹਰੀਕੇ ਸੈਂਚੁਰੀ ਵਿੱਚ ਅਤੇ ਨਾ ਹੀ ਹਰੀਕੇ ਜਲਗਾਹ ਵਿੱਚ ਪੈਂਦਾ ਹੈ। ਹਾਲਾਂਕਿ ਹਰੀਕੇ ਸੈਂਚੁਰੀ ਅੰਤਰ ਰਾਸ਼ਟਰੀ ਪੱਧਰ ....
Page 1 of 9912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.