ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬਾਲ ਫੁਲਵਾੜੀ › ›

Featured Posts
ਖ਼ਜ਼ਾਨੇ ਦਾ ਲਾਲਚ

ਖ਼ਜ਼ਾਨੇ ਦਾ ਲਾਲਚ

ਬਾਲ ਕਹਾਣੀ ਖੁਸ਼ਵਿੰਦਰ ਸ਼ਰਮਾ ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਪਿੰਡ ਵਿੱਚ ਇੱਕ ਕਿਲਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਲਾ ਬੜੇ ਪੁਰਾਣੇ ਸਮੇਂ ਤੋਂ ਹੈ ਤੇ ਇਸ ਦੇ ਹੇਠ ...

Read More

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ ਦੇ ਵਹਿਣ ਦੇ ਨਾਲ-ਨਾਲ ਉੱਡਦੇ ਤਿੰਨ-ਚਾਰ ਪੰਛੀਆਂ ਵੱਲ ਇਸ਼ਾਰਾ ਕਰਕੇ ਮੈਂ ਬੱਚਿਆਂ ਨੂੰ ਦੱਸਿਆ ਕਿ ਉਹ ‘ਟਰਨ’ ਹੈ। ਇਹ ‘ਇੰਡੀਅਨ ਰਿਵਰ ਟਰਨ’ ਸਨ। ਉੱਤਰੀ ਧਰੁਵ ਤੋਂ ਦੱਖਣੀ ...

Read More

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ ਵਧਣ ਨਾਲ ਅੱਖਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 6 ਤੋਂ 9 ਮਹੀਨੇ ਬਾਅਦ ਜ਼ਿਆਦਾਤਰ ਬੱਚਿਆਂ ਵਿੱਚ ਅੱਖਾਂ ਆਪਣਾ ਪੱਕਾ ਰੰਗ ਲੈ ਲੈਂਦੀਆਂ ਹਨ, ਪਰ ਅੱਖਾਂ ...

Read More

ਬਾਲ ਕਿਆਰੀ

ਬਾਲ ਕਿਆਰੀ

ਪਿਆਰਾ ਬਚਪਨ ਭੋਲਾ-ਭਾਲਾ ਪਿਆਰਾ ਬਚਪਨ, ਰੰਗ-ਰੰਗੀਲਾ ਨਿਆਰਾ ਬਚਪਨ। ਮਾਂ ਦੀ ਲੋਰੀ ਸੁਣ ਕੇ ਸੌਂਦਾ, ਹੈ ਅੱਖੀਆਂ ਦਾ ਤਾਰਾ ਬਚਪਨ। ਤੁਰਨਾ ਸਿੱਖਦਾ ਉਂਗਲ ਫੜਕੇ, ਮੰਗਦਾ ਬਹੁਤ ਸਹਾਰਾ ਬਚਪਨ। ਚੋਜਾਂ ਰੀਝਾਂ ਚਾਵਾਂ ਰੰਗਿਆ, ਹੈ ਸਾਰੇ ਦਾ ਸਾਰਾ ਬਚਪਨ। ਪੁਠੀਆਂ- ਸਿੱਧੀਆਂ ਛਾਲਾਂ ਮਾਰੇ, ਲੈਂਦਾ ਬਹੁਤ ਨਜ਼ਾਰਾ ਬਚਪਨ। ਦਾਦੀ ਮਾਂ ਦੀਆਂ ਬਾਤਾਂ ਸੁਣ ਕੇ, ਭਰਦਾ ਬੈਠ ਹੁੰਗਾਰਾ ਬਚਪਨ। ਕੱਚੀ ਉਮਰੇ ਪੱਕੀ ਯਾਰੀ, ਲਾਉਂਦਾ ਨਾ ਕੋਈ ਲਾਰਾ ਬਚਪਨ। ਜੇ ਮਾਪਿਆਂ ...

Read More

ਬਾਲ ਕਿਆਰੀ

ਬਾਲ ਕਿਆਰੀ

ਚਾਈਂ ਚਾਈਂ ਪੜ੍ਹਨ ਭੁੱਲ  ਕੇ  ਵੀ ਕਦੇ ਨਾ ਬਹਾਨਾ ਲਾਈਂ ਤੂੰ, ਚਾਈਂ-ਚਾਈਂ  ਪੜ੍ਹਨ  ਸਕੂਲ ਜਾਈਂ ਤੂੰ। ਹਰ- ਰੋਜ਼  ਉੱਠ  ਕੇ  ਨਹਾਉਣਾ ਬੱਚਿਆ, ਪੈਰੀਂ ਹੱਥ  ਸਭਨਾਂ  ਦੇ  ਲਾਉਣਾ ਬੱਚਿਆ। ਰੋਣ  ਦੀ ਥਾਂ ਜ਼ਿਆਦਾ ਹੱਸ  ਕੇ ਵਿਖਾਈਂ ਤੂੰ, ਚਾਈਂ-ਚਾਈਂ...। ਅਧਿਆਪਕਾਂ ਨੂੰ ਜਾਣੀਂ ਮਾਈ-ਬਾਪ ਦੀ ਤਰ੍ਹਾਂ, ਤੈਨੂੰ  ਦੇਣਗੇ  ਗਿਆਨ  ਰੱਬੀ  ਦਾਤ ਦੀ ਤਰ੍ਹਾਂ। ਗਿਆਨ ਦਾ ਭੰਡਾਰ ਇਕੱਠਾ ਕਰ ਲਿਆਈਂ ਤੂੰ, ਚਾਈਂ-ਚਾਈਂ...। ਜਿਹੜਿਆਂ  ਘਰਾਂ  ਦੇ  ...

Read More

ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?

ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਕੁੱਤੇ ਦੇ ਨੱਕ ਵਿੱਚ ਸਪੰਜੀ ਝਿੱਲੀ ਹੁੰਦੀ ਹੈ ਜਿਸ ਵਿੱਚ ਗੰਧ ਨੂੰ ਅਨੁਭਵ ਕਰਨ ਵਾਲੇ ਸੈੱਲ ਹੁੰਦੇ ਹਨ। ਕੁੱਤੇ ਵਿੱਚ ਝਿੱਲੀ ਦਾ ਖੇਤਰਫਲ਼ 26 ਵਰਗ ਇੰਚ ਹੁੰਦਾ ਹੈ। ਜਦੋਂਕਿ ਮਨੁੱਖ ਵਿੱਚ ਝਿੱਲੀ ਦਾ ਖੇਤਰਫਲ਼ 1.6 ਵਰਗ ਇੰਚ ਹੁੰਦਾ ਹੈ। ਕੁੱਤੇ ਵਿੱਚ ਓਲਫੈਕਟਰੀ ਸੈੱਲਾਂ ਦੀ ਗਿਣਤੀ 20 ਤੋਂ ...

Read More

ਮਿੱਠੇ ਸੁਭਾਅ ਦਾ ਫਲ਼

ਮਿੱਠੇ ਸੁਭਾਅ ਦਾ ਫਲ਼

ਪ੍ਰੇਰਕ ਪ੍ਰਸੰਗ ਸੁਰਿੰਦਰ ਕੌਰ ਰੋਮੀ ਰਾਜੇ ਦਾ ਰਾਜ ਪ੍ਰਬੰਧ ਬਹੁਤ ਵਧੀਆ ਸੀ। ਉਹ ਨੇਕ ਦਿਲ ਤੇ ਇਨਸਾਫ਼ ਪਸੰਦ ਰਾਜਾ ਸੀ। ਉਸ ਦੀ ਪਰਜਾ ਉਸ ਦਾ ਬਹੁਤ ਸਤਿਕਾਰ ਕਰਦੀ ਸੀ। ਰਾਜ ਵਿੱਚ ਹਰ ਕੋਈ ਵਿਅਕਤੀ ਬਹੁਤ ਖ਼ੁਸ਼ ਸੀ। ਇੱਕ ਦਿਨ ਰਾਜਾ ਆਪਣੇ ਵਜ਼ੀਰ ਨੂੰ ਲੈ ਕੇ ਨਜ਼ਦੀਕ ਵਾਲੇ ਜੰਗਲ ਵਿੱਚ ਸ਼ਿਕਾਰ ਕਰਨ ਲਈ ...

Read More


 • ਖ਼ਜ਼ਾਨੇ ਦਾ ਲਾਲਚ
   Posted On March - 18 - 2017
  ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ....
 • ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’
   Posted On March - 18 - 2017
  ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ....
 • ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?
   Posted On March - 18 - 2017
  ਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ....
 • ਬਾਲ ਕਿਆਰੀ
   Posted On March - 18 - 2017
  ਪਿਆਰਾ ਬਚਪਨ ਭੋਲਾ-ਭਾਲਾ ਪਿਆਰਾ ਬਚਪਨ, ਰੰਗ-ਰੰਗੀਲਾ ਨਿਆਰਾ ਬਚਪਨ। ਮਾਂ ਦੀ ਲੋਰੀ ਸੁਣ ਕੇ ਸੌਂਦਾ, ਹੈ ਅੱਖੀਆਂ ਦਾ ਤਾਰਾ ਬਚਪਨ। ਤੁਰਨਾ ਸਿੱਖਦਾ 

ਧਾਰਮਿਕ ਗੀਤਾਂ ਦਾ ਰਚੇਤਾ

Posted On August - 21 - 2010 Comments Off on ਧਾਰਮਿਕ ਗੀਤਾਂ ਦਾ ਰਚੇਤਾ
ਪਿਛਲੇ ਕੁਝ ਸਮੇਂ ਵਿਚ ਪੰਜਾਬੀ ਸੰਗੀਤ ਨੇ ਹੱਦੋਂ ਵਧ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਸ ਸਮੇਂ ਦੌਰਾਨ ਜਿਥੇ ਅਨੇਕਾਂ ਗੀਤਕਾਰ ਤੇ ਗਾਇਕ ਸਾਹਮਣੇ ਆਏ ਹਨ ਉਥੇ ਇਨ੍ਹਾਂ ਵਿਚੋਂ ਇੱਕਾ-ਦੁੱਕਾ ਹੀ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ ਜਿਨ੍ਹਾਂ ਵਿਚ ਇਸ ਸਮੇਂ ਸਭਿਆਚਾਰਕ ਤੇ ਧਾਰਮਿਕ ਗੀਤਾਂ ਦਾ ਰਚੇਤਾ ‘ਭਿੰਦਾ’ ਬੱਲਾਂ ਵਾਲਾ ਕਾਫੀ ਨਾਮਣਾ ਖੱਟ ਰਿਹਾ ਹੈ ਜਿਸ ਨੇ ਲੰਬੇ ਸੰਘਰਸ਼ ਤੋਂ ਬਾਅਦ ਧਾਰਮਿਕ ਗੀਤਕਾਰੀ ਵਿਚ ਆਪਣੀ ਨਿਵੇਕਲੀ ਥਾਂ ਕਾਇਮ ਕਰ ਲਈ ਹੈ। ਜਲੰਧਰ ਜ਼ਿਲ੍ਹੇ ਦੇ ਵੱਖੀ 

ਬਿਹਤਰੀਨ ਗੋਲਕੀਪਰ

Posted On August - 21 - 2010 Comments Off on ਬਿਹਤਰੀਨ ਗੋਲਕੀਪਰ
ਕੁੱਝ ਲੋਕ ਜਨਮ ਤੋਂ ਵੱਖਰੀ ਸ਼ਖ਼ਸੀਅਤ ਵਾਲੇ ਪੈਦਾ ਹੁੰਦੇ ਹਨ। ਕੁਦਰਤ ਵੱਲੋਂ ਉਨ੍ਹਾਂ ਨੂੰ ਲਿਆਕਤ, ਗੁਣ, ਸੂਝ, ਸਿਆਣਪ ਅਜਿਹੀ ਬਖ਼ਸ਼ੀ ਹੁੰਦੀ ਹੈ ਕਿ ਉਹ ਸਮਾਜ ਵਿਚ ਵੱਖਰੀ ਲੀਹ ਬਣਾਉਂਦੇ ਹਨ ਤੇ ਲੋਕਾਂ ਲਈ ਮਿਸਾਲ ਬਣਦੇ ਹਨ। ਅਜਿਹਾ ਹੀ ਹੈ ਹਰਦੇਵ ਸਿੰਘ ਕਲਸੀ। ਹਰਦੇਵ ਸਿੰਘ ਦਾ ਜਨਮ ਪਿਤਾ ਬਲਵਿੰਦਰ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ 25 ਅਗਸਤ 1995 ਨੂੰ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਹੋਇਆ। ਪਿਤਾ ਦੀ ਇਕ ਬਾਂਹ ਟੋਕੇ ਵਿਚ ਆਉਣ ਕਾਰਨ ਕੂਹਣੀ ਤੱਕ ਵੱਢੀ ਗਈ ਤੇ ਮਾਤਾ ਬਲਵੀਰ ਕੌਰ 

ਵਿਦਿਅਕ ਖੇਤਰ ’ਚ ਮੋਹਰੀ

Posted On August - 21 - 2010 Comments Off on ਵਿਦਿਅਕ ਖੇਤਰ ’ਚ ਮੋਹਰੀ
ਪੜ੍ਹਾਈ ਦੇ ਖੇਤਰ ਵਿਚ ਲੜਕਿਆਂ ਨਾਲੋਂ ਲੜਕੀਆਂ ਹੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੀਆਂ ਹਨ। ਲੜਕੀਆਂ ਪੜ੍ਹ-ਲਿਖ ਕੇ ਉੱਚੇ ਅਹੁਦੇ ’ਤੇ ਪਹੁੰਚੀਆਂ ਹੋਈਆਂ ਹਨ। ਇਹ ਵਿਚਾਰ ਹਨ ਕਿੱਟੀ ਪਾਹਵਾ ਦੇ, ਜੋ ਖੁਦ ਬਾਟਨੀ ਦੀ ਲੈਕਚਰਾਰ ਬਣਨਾ ਚਾਹੁੰਦੀ ਹੈ। ਕਿੱਟੀ ਪਾਹਵਾ ਦਾ ਜਨਮ 11 ਮਈ 1986 ਨੂੰ ਪਿਤਾ ਦਵਿੰਦਰ ਪਾਹਵਾ ਦੇ ਘਰ ਮਾਤਾ ਸੁਨੀਤਾ ਪਾਹਵਾ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਕਿੱਟੀ ਨੇ ਦਸਵੀਂ ਜਮਾਤ ਵਿਚੋਂ 89.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਤੇ ਪੰਜਾਬ ਵਿਚੋਂ ਛੇਵਾਂ 

ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ

Posted On August - 21 - 2010 Comments Off on ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ
ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ ਦੀਆਂ ਤਿੰਨ ਵਿਦਿਆਰਥਣਾਂ ਦਾ ਕਵੀਸ਼ਰੀ ਜਥਾ ਅਜੇ ਕਰੂੰਬਲਾਂ ਵਾਂਗ ਫੁੱਟ ਰਿਹਾ ਪੌਦਾ ਹੀ ਹੈ। ਜੋ ਅੱਜ ਆਪਣੀਆਂ ਨਿੱਕੀਆਂ ਨਿੱਕੀਆਂ ਪੈੜਾਂ ਦੀ ਨਾ ਮਿਟਣ ਵਾਲੀ ਛਾਪ ਛੱਡ ਰਿਹਾ ਹੈ। ਇਸ ਤਿੱਕੜੀ ਦੀ ਪਹਿਲੀ ਹੇਕ ਨਾਲ ਆਵਾਜ਼ ਤੇ ਸੁਰ ਦਾ ਜਾਦੂ ਸਰੋਤਿਆਂ ਅੰਦਰ ਇਹ ਸੰਭਾਵਨਾਵਾਂ ਉਜਾਗਰ ਕਰ ਜਾਂਦਾ ਹੈ ਕਿ ਭਵਿੱਖ ਵਿਚ ਇਹ ਕਹਿੰਦਾ ਕਹਾਉਂਦਾ ਕਵੀਸ਼ਰੀ ਜਥਾ ਬਣ ਸਕਦਾ ਹੈ। ਸੁਮਨਪ੍ਰੀਤ ਕੌਰ (15), ਰਾਜਪਾਲ ਕੌਰ (12) ਅਤੇ ਗਗਨਦੀਪ ਕੌਰ (13) ਤਿੰਨੇ ਜਣੀਆਂ ਹਮਜੋਲਣਾਂ 

ਹੌਸਲੇ ਅੱਗੇ ਹਾਰ ਗਈ ਮੁਸੀਬਤ

Posted On August - 21 - 2010 Comments Off on ਹੌਸਲੇ ਅੱਗੇ ਹਾਰ ਗਈ ਮੁਸੀਬਤ
ਜੇ ਇਨਸਾਨ ਦੇ ਇਰਾਦੇ ਦ੍ਰਿੜ੍ਹ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਹ ਆਪਣੀ ਜ਼ਿੰਦਗੀ ਦਾ ਹਰ ਮੁਕਾਮ ਹਾਸਿਲ ਕਰ ਲੈਂਦਾ ਹੈ। ਅਜਿਹੇ ਹੀ ਦ੍ਰਿੜ੍ਹ ਇਰਾਦੇ ਵਾਲੀ ਲੜਕੀ ਹੈ ਪਿੰਡ ਕੋਟਭਾਈ ਦੀ ਗਗਨਦੀਪ ਕੌਰ। 13 ਅਗਸਤ 1996 ਪਿਤਾ ਜਸਵੰਤ ਸਿੰਘ ਮਾਤਾ ਸੁਖਦੀਪ ਕੌਰ ਦੇ ਘਰ ਜਨਮੀ ਅਤੇ ਸਰਕਾਰੀ ਸੈਕੰਡਰੀ ਸਕੂਲ ਕੋਟਭਾਈ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਬਚਪਨ ਤੋਂ ਹੀ ਅਪਾਹਜ ਹੈ, ਇਸ ਦੇ ਇਕ ਹੱਥ ਦੀਆਂ ਉਂਗਲਾਂ ਬਚਪਨ ਤੋਂ ਹੀ ਨਹੀਂ ਹਨ ਪਰ ਇਸ ਨੇ ਆਪਣੀ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ 

ਗੁਰਮਤਿ ਸੰਗੀਤ ਵਿੱਚ ਰੰਗਿਆ ਹਰਕੀਰਤ

Posted On August - 21 - 2010 Comments Off on ਗੁਰਮਤਿ ਸੰਗੀਤ ਵਿੱਚ ਰੰਗਿਆ ਹਰਕੀਰਤ
ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ (ਅੰਮ੍ਰਿਤਸਰ) ਦਾ ਵਿਦਿਆਰਥੀ ਹਰਕੀਰਤ ਸਿੰਘ ਪੜ੍ਹਾਈ ਦੇ ਨਾਲ ਪ੍ਰੋ. ਜਗਜੀਤ ਸਿੰਘ ਪਾਸੋਂ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਗੁਰਮਤਿ ਸੰਗੀਤ ਪ੍ਰਤੀਯੋਗਤਾ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਉਸ ਨੇ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਸਕੂਲ ਵਿਖੇ ਅਤੇ ਬਾਬਾ ਬਕਾਲਾ ਸਾਹਿਬ ਵਿਚ ਹੋਏ ਸ਼ਬਦ ਗਾਇਨ ਮੁਕਾਬਲੇ ਵਿਚੋਂ ਦੂਸਰਾ ਅਤੇ 
Page 101 of 101« First...9293949596979899100101
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.