ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਬਾਲ ਫੁਲਵਾੜੀ › ›

Featured Posts
ਜਨਮ ਲੈਣ ਤੋਂ ਬਾਅਦ ਬੱਚਾ ਚੀਕ ਕਿਉਂ ਮਾਰਦਾ ਹੈ?

ਜਨਮ ਲੈਣ ਤੋਂ ਬਾਅਦ ਬੱਚਾ ਚੀਕ ਕਿਉਂ ਮਾਰਦਾ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਅੰਡੇ ਅਤੇ ਸ਼ੁਕਰਾਣੂ ਦੇ ਮੇਲ ਤੋਂ ਯੁਗਮ ਬਣਦਾ ਹੈ। ਇਹ ਯੁਗਮ ਬੱਚੇਦਾਨੀ ਨਾਲ ਚਿਪਕ ਜਾਂਦਾ ਹੈ। ਚਿਪਕਣ ’ਤੇ ਯੁਗਮ ਦਾ ਵਿਕਾਸ ਹੋਣਾ ਆਰੰਭ ਹੋ ਜਾਂਦਾ ਹੈ। ਇਸ ਤੋਂ ਭਰੂਣ ਪੈਦਾ ਹੁੰਦਾ ਹੈ। ਭਰੂਣ ਅਤੇ ਬੱਚੇਦਾਨੀ ਦੀ ਕੰਧ ਨਾਲ ਜਿਹੜੀ ਰਚਨਾ ਆਪਸ ਵਿੱਚ ਸੰਪਰਕ ਬਣਾਉਂਦੀ ਹੈ, ਉਸ ਨੂੰ ...

Read More

ਬਾਲ ਕਿਆਰੀ

ਬਾਲ ਕਿਆਰੀ

ਕਤੂਰਾ ਆਇਆ ਸਾਡੇ ਘਰੇ ਕਤੂਰਾ ਡੱਬ-ਖੜੱਬਾ ਭੂਰਾ-ਭੂਰਾ। ਜੇ ਪੁਚਕਾਰਾਂ ਪੂੰਛ ਹਿਲਾਵੇ, ਪੰਜਾ ਦੇਵੇ ਪੈਰ  ਵਧਾਵੇ। ਨਾਂ ਮੈਂ ਉਹਦਾ ਧਰਿਆ ਨੂਰਾ, ਆਇਆ ਸਾਡੇ ਘਰੇ ਕਤੂਰਾ। ਆਪਣੇ ਨਾਲ ਖਿਡਾਵਾਂ ਉਹਨੂੰ, ਕੌਲੀ  ਦੁੱਧ  ਪਿਲਾਵਾਂ ਉਹਨੂੰ। ਰੋਟੀ ਪਾਵਾਂ ਕਰਕੇ  ਚੂਰਾ, ਆਇਆ ਸਾਡੇ ਘਰੇ ਕਤੂਰਾ। ਕਦੇ ਨਾ ਚੜ੍ਹਦਾ ਚੁੱਲੇ-ਚੌਂਕੇ, ਦੇਖ ਬਿਗਾਨਾ ਬਊਂ-ਬਊਂ ਭੌਂਕੇ। ਨਿੱਕੂ ਜਿਹੇ ਦਾ ਰੋਹਬ ਹੈ ਪੂਰਾ, ਆਇਆ ਸਾਡੇ ਘਰੇ ਕਤੂਰਾ। ਮਸਤ ਮਸਤ ਕੇ ਕਰਦਾ ਚੌੜਾਂ, ਮੇਰੇ ਨਾਲ ਲਗਾਵੇ  ...

Read More

ਸਿੱਖਿਆ ਅਤੇ ਸਬਕ

ਸਿੱਖਿਆ ਅਤੇ ਸਬਕ

ਪ੍ਰੇਰਕ ਪ੍ਰਸੰਗ ਦਰਸ਼ਨ ਸਿੰਘ ਗਰਮੀ ਦੀ ਰੁੱਤ ਹੋਣ ਕਰਕੇ ਪ੍ਰੀਤ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਲਈ ਮਿੱਟੀ ਦੇ ਬਣੇ ਵੱਡੇ ਕੁੱਜੇ ਵਿੱਚ ਰੋਜ਼ਾਨਾ ਪਾਣੀ ਰੱਖਦਾ ਸੀ। ਕੋਲ ਹੀ ਚੁਗ਼ਣ ਲਈ ਜੁਆਰ, ਬਾਜਰਾ, ਕਣਕ, ਮੱਕੀ ਆਦਿ ਵੀ ਖਿਲਾਰ ਦਿੰਦਾ ਸੀ। ਚਿੜੀਆਂ, ਕਬੂਤਰ ਅਤੇ ਹੋਰ ਪੰਛੀ ਆਉਂਦੇ, ਚੋਗਾ ਚੁਗਦੇ ਅਤੇ ਉੱਡ ਜਾਂਦੇ। ਜੀਅ ...

Read More

ਬੁਰੀ ਆਦਤ

ਬੁਰੀ ਆਦਤ

ਬਾਲ ਕਹਾਣੀ ਜੋਗਿੰਦਰ ਕੌਰ ਅਗਨੀਹੋਤਰੀ ਅਮਰ ਬਹੁਤ ਹੀ ਆਲਸੀ ਮੁੰਡਾ ਸੀ। ਉਹ ਕੋਈ ਵੀ ਕੰਮ ਸਮੇਂ ਸਿਰ ਨਾ ਕਰਦਾ। ਉਸ ਨੂੰ ਹਮੇਸ਼ਾਂ ਵਿਹਲਾ ਬੈਠਣਾ ਹੀ ਚੰਗਾ ਲੱਗਦਾ। ਸਵੇਰੇ ਉੱਠਣ ਵੇਲੇ ਵੀ ਉਹ ਬਹੁਤ ਤੰਗ ਕਰਦਾ। ਕਈ ਵਾਰ ਉਹ ਬਿਨਾਂ ਨਹਾਏ ਤੇ ਬਿਨਾਂ ਰੋਟੀ ਖਾਧੇ ਹੀ ਸਕੂਲ ਜਾਂਦਾ। ਉਸ ਦਾ ਸਕੂਲ ਦਾ ਕੰਮ ...

Read More

ਖ਼ਜ਼ਾਨੇ ਦਾ ਲਾਲਚ

ਖ਼ਜ਼ਾਨੇ ਦਾ ਲਾਲਚ

ਬਾਲ ਕਹਾਣੀ ਖੁਸ਼ਵਿੰਦਰ ਸ਼ਰਮਾ ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਪਿੰਡ ਵਿੱਚ ਇੱਕ ਕਿਲਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਲਾ ਬੜੇ ਪੁਰਾਣੇ ਸਮੇਂ ਤੋਂ ਹੈ ਤੇ ਇਸ ਦੇ ਹੇਠ ...

Read More

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ ਦੇ ਵਹਿਣ ਦੇ ਨਾਲ-ਨਾਲ ਉੱਡਦੇ ਤਿੰਨ-ਚਾਰ ਪੰਛੀਆਂ ਵੱਲ ਇਸ਼ਾਰਾ ਕਰਕੇ ਮੈਂ ਬੱਚਿਆਂ ਨੂੰ ਦੱਸਿਆ ਕਿ ਉਹ ‘ਟਰਨ’ ਹੈ। ਇਹ ‘ਇੰਡੀਅਨ ਰਿਵਰ ਟਰਨ’ ਸਨ। ਉੱਤਰੀ ਧਰੁਵ ਤੋਂ ਦੱਖਣੀ ...

Read More

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ ਵਧਣ ਨਾਲ ਅੱਖਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 6 ਤੋਂ 9 ਮਹੀਨੇ ਬਾਅਦ ਜ਼ਿਆਦਾਤਰ ਬੱਚਿਆਂ ਵਿੱਚ ਅੱਖਾਂ ਆਪਣਾ ਪੱਕਾ ਰੰਗ ਲੈ ਲੈਂਦੀਆਂ ਹਨ, ਪਰ ਅੱਖਾਂ ...

Read More


 • ਬੁਰੀ ਆਦਤ
   Posted On March - 25 - 2017
  ਅਮਰ ਬਹੁਤ ਹੀ ਆਲਸੀ ਮੁੰਡਾ ਸੀ। ਉਹ ਕੋਈ ਵੀ ਕੰਮ ਸਮੇਂ ਸਿਰ ਨਾ ਕਰਦਾ। ਉਸ ਨੂੰ ਹਮੇਸ਼ਾਂ ਵਿਹਲਾ ਬੈਠਣਾ ਹੀ....
 • ਸਿੱਖਿਆ ਅਤੇ ਸਬਕ
   Posted On March - 25 - 2017
  ਗਰਮੀ ਦੀ ਰੁੱਤ ਹੋਣ ਕਰਕੇ ਪ੍ਰੀਤ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਲਈ ਮਿੱਟੀ ਦੇ ਬਣੇ ਵੱਡੇ ਕੁੱਜੇ ਵਿੱਚ ਰੋਜ਼ਾਨਾ....
 • ਜਨਮ ਲੈਣ ਤੋਂ ਬਾਅਦ ਬੱਚਾ ਚੀਕ ਕਿਉਂ ਮਾਰਦਾ ਹੈ?
   Posted On March - 25 - 2017
  ਬੱਚਿਓ, ਅੰਡੇ ਅਤੇ ਸ਼ੁਕਰਾਣੂ ਦੇ ਮੇਲ ਤੋਂ ਯੁਗਮ ਬਣਦਾ ਹੈ। ਇਹ ਯੁਗਮ ਬੱਚੇਦਾਨੀ ਨਾਲ ਚਿਪਕ ਜਾਂਦਾ ਹੈ। ਚਿਪਕਣ ’ਤੇ ਯੁਗਮ....
 • ਬਾਲ ਕਿਆਰੀ
   Posted On March - 25 - 2017
  ਆਇਆ ਸਾਡੇ ਘਰੇ ਕਤੂਰਾ ਡੱਬ-ਖੜੱਬਾ ਭੂਰਾ-ਭੂਰਾ। ਜੇ ਪੁਚਕਾਰਾਂ ਪੂੰਛ ਹਿਲਾਵੇ, ਪੰਜਾ ਦੇਵੇ ਪੈਰ ਵਧਾਵੇ। ਨਾਂ ਮੈਂ ਉਹਦਾ ਧਰਿਆ ਨੂਰਾ, ਆਇਆ ਸਾਡੇ ਘਰੇ ਕਤੂਰਾ।....

ਆਓ, ਕੇਸਰ ਬਾਰੇ ਜਾਣੀਏ

Posted On December - 31 - 2016 Comments Off on ਆਓ, ਕੇਸਰ ਬਾਰੇ ਜਾਣੀਏ
ਬੱਚਿਓ, ਤੁਸੀਂ ਕੇਸਰ ਦਾ ਨਾਮ ਸੁਣਿਆ ਹੀ ਹੋਵੇਗਾ। ਇਹ ਇੱਕ ਪੌਦੇ ਤੋਂ ਪ੍ਰਾਪਤ ਹੁੰਦਾ ਹੈ। ਕੇਸਰ ਦੇ ਪੌਦੇ ਨੂੰ ਲੱਗੇ ਫੁੱਲ ਦੇ ਸਟਿਗਮਾਂ ਨੂੰ ਕੇਸਰ ਕਿਹਾ ਜਾਂਦਾ ਹੈ। ....

ਸੁੱਚੀ ਕਿਰਤ ਦਾ ਫਲ

Posted On December - 24 - 2016 Comments Off on ਸੁੱਚੀ ਕਿਰਤ ਦਾ ਫਲ
ਪਿਆਰੇ ਬੱਚਿਓ! ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਨਗਰ ਦੇ ਮੰਦਿਰ ਵਿੱਚ ਪੁਜਾਰੀ ਕਥਾ ਕਰਦਾ ਸੀ। ਉਸ ਨਗਰ ਦੇ ਲੋਕ ਵਿਹਲੇ ਹੋ ਕੇ ਰਾਤ ਵੇਲੇ ਮੰਦਰ ਵਿੱਚ ਕਥਾ ਸੁਣਨ ਆਉਂਦੇ ਸਨ। ਨਗਰ ਦਾ ਗ਼ਰੀਬ ਲੱਕੜਹਾਰਾ ਵੀ ਰੋਜ਼ਾਨਾ ਕਥਾ ਵਿੱਚ ਹਾਜ਼ਰੀ ਭਰਦਾ ਸੀ। ....

ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’

Posted On December - 24 - 2016 Comments Off on ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’
ਸਰਦੀਆਂ ਦੇ ਮੌਸਮ ਵਿੱਚ ਇੱਕ ਵਾਰ ਸਵੇਰੇ 8 ਵਜੇ ਦੇ ਕਰੀਬ ਮੈਂ ਅਤੇ ਮੇਰੇ ਪਤੀ ਬਠਿੰਡੇ ਤੋਂ ਦਮਦਮਾ ਸਾਹਿਬ ਵਾਲੇ ਰਸਤੇ ਦਿੱਲੀ ਜਾ ਰਹੇ ਸੀ। ਇਸ ਦੌਰਾਨ ਇੱਕ ਥਾਂ ਸੜਕ ’ਤੇ ਕਾਨਿਆਂ ਦੇ ਪਿੱਛੇ ਇੱਕ ਬੀੜ ਅਤੇ ਛੱਪੜ ਆ ਗਏ। ਬੀੜ ਵਿੱਚ ਵੱਡੇ ਦਰੱਖ਼ਤਾਂ ਦੇ ਕਈ ਝੁੰਡ ਸਨ। ਦਰੱਖ਼ਤਾਂ ਦੇ ਨੇੜੇ ਵਾਲੇ ਕਾਨੇ ਦੇ ਬੂਝੇ ਵੱਲੋਂ ਉੱਚੀ-ਉੱਚੀ ਦੋ ਸੀਟੀਆਂ ਵੱਜੀਆਂ, ਜਦੋਂ ਕੁਝ ਦੇਰ ਬਾਅਦ ਫਿਰ ....

ਬਾਲ ਕਿਆਰੀ

Posted On December - 24 - 2016 Comments Off on ਬਾਲ ਕਿਆਰੀ
ਸੂਰਜ ਦਾ ਨੂਰ ਬ੍ਰਹਿਮੰਡ ਵਿੱਚ ਇੱਕ ਵੱਡਾ ਤਾਰਾ, ਇਹ ਹੈ ਸਾਡਾ ਸੂਰਜ ਪਿਆਰਾ । ਅੱਗ ਦਾ ਗੋਲ਼ਾ ਚਮਕ ਹੈ ਲਾਲ, ਬੇਅੰਤ ਊਰਜਾ ਰੱਖੀ ਸੰਭਾਲ। ਭਾਵੇਂ ਸਾਥੋਂ ਦੂਰ ਬੜਾ ਹੈ, ਫਿਰ ਵੀ ਇਸ ਦਾ ਨੂਰ ਬੜਾ ਹੈ। ....

ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ

Posted On December - 24 - 2016 Comments Off on ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ
ਬੱਚਿਓ, ਆਲੂੂ ਵਿੱਚ ਸਟਾਰਚ ਹੁੰਦਾ ਹੈ। ਸਟਾਰਚ ਗੁਲੂਕੋਜ਼ ਦੇ ਦੋ ਬਹੁਲਕ ਅਮਾਈਲੇਜ ਅਤੇ ਅਮਾਈਲੋਪੇਕਟੀਨ ਦਾ ਮਿਸ਼ਰਣ ਹੁੰਦਾ ਹੈ। ਆਲੂ ਵਿੱਚ ਸਟਾਰਚ ਦੇ ਕਣਾਂ ਦਾ ਅਕਾਰ ਸਭ ਤੋਂ ਵੱਡਾ ਹੁੰਦਾ ਹੈ। ਇਸ ਦੇ ਸਟਾਰਚ ਦੇ ਕਣਾਂ ਦਾ ਅਕਾਰ 0.1 ਮਿਲੀਮੀਟਰ ਹੁੰਦਾ ਹੈ ਜੋ ਅੰਡਕਾਰ ਹੁੰਦਾ ਹੈ। ਸਟਾਰਚ ਦੇ ਕਣ ਸਖਤ ਸੈਲੂਲੋਜ਼ ਦੀ ਸੈੱਲ ਕੰਧ ਨਾਲ ਢਕੇ ਹੋਏ ਹੁੰਦੇ ਹਨ, ਜਿਸ ਕਾਰਨ ਕੱਚਾ ਆਲੂ ਕੁਝ ਸਖ਼ਤ ਹੁੰਦਾ ....

ਹੰਕਾਰੀ ਰਾਜੇ ਦਾ ਅੰਤ

Posted On December - 17 - 2016 Comments Off on ਹੰਕਾਰੀ ਰਾਜੇ ਦਾ ਅੰਤ
ਜੰਗਲ ਦਾ ਰਾਜਾ ਸ਼ੇਰ ਕਾਫ਼ੀ ਬੁੱਢਾ ਹੋ ਚੁੱਕਾ ਸੀ। ਬਿਮਾਰ ਵੀ ਰਹਿੰਦਾ ਸੀ, ਪਰ ਉਸ ਦੀ ਔਲਾਦ ਵਿੱਚ ਕੋਈ ਜੰਗਲ ਦਾ ਰਾਜ ਸਾਂਭਣ ਦੇ ਕਾਬਲ ਨਹੀਂ ਸੀ ਤਾਂ ਜੰਗਲ ਦੇ ਸਾਰੇ ਜਾਨਵਰਾਂ ਨੂੰ ਆਪਣਾ ਭਵਿੱਖ ਮੁਸ਼ਕਿਲ ਦਿਖਾਈ ਦੇਣ ਲੱਗਾ। ਇੱਕ ਦਿਨ ਲੂੰਬੜੀ ਨੇ ਸ਼ੇਰ ਤੋਂ ਚੋਰੀ ਜੰਗਲ ਦੇ ਸਾਰੇ ਜਾਨਵਰਾਂ ਦਾ ਇਕੱਠ ਬੁਲਾਇਆ ਅਤੇ ਜੰਗਲ ਦੇ ਹਾਲਾਤਾਂ ਦਾ ਜ਼ਿਕਰ ਕਰਕੇ ਨਵਾਂ ਰਾਜਾ ਚੁਣਨ ਦਾ ਪ੍ਰਸਤਾਵ ....

ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ

Posted On December - 17 - 2016 Comments Off on ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ
ਬੱਚਿਓ, ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ ਪਿਛਲੇ ਪਾਸੇ ਪੌਦਿਆਂ ਅਤੇ ਫੁੱਲਾਂ ਨਾਲ ਮਹਿਕਦਾ ਬਾਗ ਮੁਗ਼ਲ ਗਾਰਡਨ ਸਥਿਤ ਹੈ। ਮੁਗ਼ਲ ਗਾਰਡਨ 4000 ਏਕੜ ਦੇ ਵੱਡੇ ਰਕਬੇ ਵਿੱਚ ਫੈਲਿਆ ਹੋਇਆ ਹੈ। ਬਰਤਾਨਵੀ ਨਕਸ਼ਾ ਨਵੀਸ ਐਡਵਿਨ ਲੁਟੀਅਨਜ਼ ਨੇ ਇਸ ਦਾ ਨਕਸ਼ਾ ਤਿਆਰ ਕੀਤਾ ਸੀ। ....

ਕੰਨ ਵਧਾਉਣ ਵਾਲਾ ਕੰਨੜ ਉੱਲੂ

Posted On December - 17 - 2016 Comments Off on ਕੰਨ ਵਧਾਉਣ ਵਾਲਾ ਕੰਨੜ ਉੱਲੂ
ਬੱਚਿਓ! ਇੱਕ ਦਿਨ ਮੇਰੇ ਪੰਛੀ ਪ੍ਰੇਮੀ ਦੋਸਤ ਨੇ ਪਹਿਲੀ ਵਾਰ ਮੈਨੂੰ ਹਰੀਕੇ ਤੋਂ ਲਹਿੰਦੇ ਪਾਸੇ ਵੱਲ ਕੰਨੜ ਉੱਲੂ ਵਿਖਾਇਆ। ਉਸ ਨੇ ਦੱਸਿਆ ਕਿ ਇੱਥੇ ਇਹ ਦਸ ਦੇ ਕਰੀਬ ਸੰਖਿਆ ਵਿੱਚ ਪੁੱਜੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਜਿਸ ਥਾਂ ’ਤੇ ਕੰਨੜ ਉੱਲੂ ਵੇਖਿਆ ਇਹ ਖੇਤਰ ਨਾ ਤਾਂ ਹਰੀਕੇ ਸੈਂਚੁਰੀ ਵਿੱਚ ਅਤੇ ਨਾ ਹੀ ਹਰੀਕੇ ਜਲਗਾਹ ਵਿੱਚ ਪੈਂਦਾ ਹੈ। ਹਾਲਾਂਕਿ ਹਰੀਕੇ ਸੈਂਚੁਰੀ ਅੰਤਰ ਰਾਸ਼ਟਰੀ ਪੱਧਰ ....

ਆਓ ਹੱਸੀਏ

Posted On December - 17 - 2016 Comments Off on ਆਓ ਹੱਸੀਏ
ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਇੱਕ ਆਦਮੀ ਨੂੰ ਬੈਂਕ ਕਰਮਚਾਰੀ ਨੇ ਕਿਹਾ, ਪੈਸੇ ਕਢਵਾਉਣ ਤੋਂ ਪਹਿਲਾਂ ਸਿਆਹੀ ਲਗਾਉਣੀ ਪੈਣੀ ਹੈ। ....

ਭੁਚਾਲਾਂ ਦੀ ਧਰਤੀ

Posted On December - 17 - 2016 Comments Off on ਭੁਚਾਲਾਂ ਦੀ ਧਰਤੀ
ਨਿਊਜ਼ੀਲੈਂਡ ਨੂੰ ਕੁਦਰਤ ਨੇ ਬਹੁਤ ਸੁਹੱਪਣ ਬਖ਼ਸ਼ਿਆ ਹੈ, ਪਰ ਇਥੇ ਜ਼ਿਆਦਾ ਸੰਖਿਆ ਵਿੱਚ ਆਉਂਦੇ ਭੁਚਾਲਾਂ ਕਰਕੇ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ। ਇੱਕ ਤਾਂ ਨਿਊਜ਼ੀਲੈਂਡ ਜਵਾਲਾਮੁਖੀ ਤੋਂ ਬਣਿਆਂ ਹੋਇਆ ਹੈ, ਇਸੇ ਕਰਕੇ ਇਸ ਦੇ ਸੀਨੇ ਵਿੱਚ ਗਰਮਾਹਟ ਹੈ। ....

ਬਾਲ ਕਿਆਰੀ

Posted On December - 11 - 2016 Comments Off on ਬਾਲ ਕਿਆਰੀ
ਸਾਡੇ ਕੋਠੇ ਮੋਰ ਹੈ ਆਉਂਦਾ, ਕਿਆਊਂ-ਕਿਆਊਂ ਕਰਕੇ ਆਪ ਬੁਲਾਉਂਦਾ। ....

ਉੱਡਦੇ ਨਹੀਂ ਉੱਡਣ ਵਾਲੇ ਸੱਪ

Posted On December - 10 - 2016 Comments Off on ਉੱਡਦੇ ਨਹੀਂ ਉੱਡਣ ਵਾਲੇ ਸੱਪ
ਬੱਚਿਓ, ਐਂਟਾਰਕਟਿਕਾ ਅਤੇ ਹੋਰ ਬਰਫ਼ਾਨੀ ਖੇਤਰਾਂ ਨੂੰ ਛੱਡ ਕੇ ਵਿਸ਼ਵ ਦੇ ਸਾਰੇ ਭਾਗਾਂ ਵਿੱਚ ਸੱਪ ਵੇਖੇ ਜਾ ਸਕਦੇ ਹਨ, ਸਮੁੰਦਰ ਤੋਂ ਲੈ ਕੇ ਧਰਤੀ ਅਤੇ ਘਣੇ ਜੰਗਲਾਂ ਦੇ ਵਿਸ਼ਾਲ ਦਰੱਖਤਾਂ ਤਕ। ....

ਬਾਲ ਕਿਆਰੀ

Posted On December - 10 - 2016 Comments Off on ਬਾਲ ਕਿਆਰੀ
ਅਖ਼ਬਾਰ ਅਹਾ ਜੀ ਅਖ਼ਬਾਰ ਆਇਆ, ਨਿੱਕਾ ਵੀਰ ਚੁੱਕ ਲਿਆਇਆ। ਅੱਜ ਹੈ ਦਿਨ ਐਤਵਾਰ, ਅਸੀਂ ਵੀ ਪੜ੍ਹਨਾ ਹੈ ਅਖ਼ਬਾਰ। ਮੈਗਜ਼ੀਨ ਪੰਨਾ ਪਿਆਰਾ ਲੱਗਦਾ, ਪੜ੍ਹਨ ਨੂੰ ਜੀਅ ਕਰੇ ਸਭਦਾ। ਇਸ ਵਿੱਚ ਜੋ ਛਪਣ ਕਵਿਤਾਵਾਂ, ਨਿੱਕੇ ਵੀਰ ਨੂੰ ਵੀ ਪੜ੍ਹ ਸੁਣਾਵਾਂ। ਬਾਲ ਕਹਾਣੀ ਸਿੱਖਿਆ ਦਿੰਦੀ, ਚੁਟਕਲੇ ਪੜ੍ਹਨ ਦੀ ਵੀ ਤਾਂਘ ਰਹਿੰਦੀ। ਬੁਝਾਰਤਾਂ ਛੇਤੀ ਸਮਝ ਨਾ ਆਉਣ, ਪਾਪਾ ਬੁੱਝ ਕੇ ਫਿਰ ਸਮਝਾਉਣ। ਸੋਹਣਾ ਸਮਾਂ ਪਾਸ ਹੁੰਦਾ, ਛੁੱਟੀ ਦਾ ਦਿਨ ਖਾਸ ਹੁੰਦਾ। ਸੰਪਾਦਕ ਜੀ ਧੰਨਵਾਦ ਤੁਹਾਡਾ, ਅਖ਼ਬਾਰ 

ਉਪਦੇਸ਼ ਦਾ ਅਸਰ

Posted On December - 10 - 2016 Comments Off on ਉਪਦੇਸ਼ ਦਾ ਅਸਰ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਗੰਗਾ ਨਦੀ ਕਿਨਾਰੇ ਆਚਾਰੀਆ ਵਰਮਾ ਦੇਵ ਦੇ ਆਸ਼ਰਮ ’ਚ ਅਨੇਕਾਂ ਬੱਚੇ ਪੜ੍ਹਦੇ ਸਨ। ਸਾਰੇ ਬੱਚੇ ਬੜੇ ਪਿਆਰ ਅਤੇ ਸ਼ਾਂਤਮਈ ਢੰਗ ਨਾਲ ਪੜ੍ਹਦੇ ਤੇ ਇਕੱਠੇ ਖੇਡਦੇ ਸਨ। ਅਚਾਰੀਆ ਜੀ ਵੀ ਉਨ੍ਹਾਂ ਨੂੰ ਸਦਾ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਨੇਕ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਤੇ ਬੱਚਿਆਂ ਦੀ ਹਰ ਹਰਕਤ ’ਤੇ ਨਜ਼ਰ ਰੱਖਦੇ ਸਨ। ....

ਬਾਲ ਮਨਾਂ ਦੇ ਸੁਪਨਿਆਂ ਦੀ ਝਲਕ

Posted On December - 10 - 2016 Comments Off on ਬਾਲ ਮਨਾਂ ਦੇ ਸੁਪਨਿਆਂ ਦੀ ਝਲਕ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਰਸਾਲਾ ‘ਪ੍ਰਾਇਮਰੀ ਸਿੱਖਿਆ’ ਦਾ ਅਕਤੂਬਰ-ਦਸੰਬਰ 2016 ਵਿਸ਼ੇਸ ਅੰਕ ‘ਸੁਪਨਿਆਂ ਦੀ ਪਟਾਰੀ’ ਬੱਚਿਆਂ ਦੇ ਅਣਭੋਲ ਮਨਾਂ ਦੇ ਸੁਪਨਿਆਂ ਦੀ ਬਾਤ ਪਾਉਂਦਾ ਹੈ। ਇਸ ਵਿੱਚ ਪੰਜਾਬ ਵਿੱਚ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰ ਰਹੇ ਹੁਨਰਮੰਦ ਵਿਦਿਆਰਥੀਆਂ ਦੇ ਕੋਮਲ ਮਨਾਂ ਦੀ ਕਲਪਨਾ, ਭਾਵਨਾਵਾਂ, ਵਲਵਲਿਆਂ ਅਤੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਾ ਸੁਮੇਲ ਹੈ। ....

ਚੜ੍ਹਾਵਾ

Posted On December - 3 - 2016 Comments Off on ਚੜ੍ਹਾਵਾ
ਗੌਰਵ ਇੱਕ ਮੰਦਿਰ ਦੇ ਪੁਜਾਰੀ ਦਾ ਬੇਟਾ ਸੀ। ਉਹ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਜਦੋਂ ਕਦੇ ਪੰਡਿਤ ਜੀ ਨੇ ਕਿਸੇ ਘਰ ਪਾਠ-ਪੂਜਾ ਕਰਨ ਜਾਂ ਹੋਰ ਕਿਤੇ ਜ਼ਰੂਰੀ ਕੰਮ ਜਾਣਾ ਹੁੰਦਾ ਤਾਂ ਉਹ ਆਪਣੀ ਪਤਨੀ ਰੇਖਾ ਤੇ ਬੇਟੇ ਗੌਰਵ ਨੂੰ ਮੰਦਿਰ ਦੀ ਨਿਗਰਾਨੀ ਲਈ ਮੰਦਿਰ ਵਿੱਚ ਬਿਠਾ ਜਾਂਦਾ। ....
Page 4 of 10112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.