ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਬਾਲ ਫੁਲਵਾੜੀ › ›

Featured Posts
ਝੂਠ ਦੇ ਪੈਰ

ਝੂਠ ਦੇ ਪੈਰ

ਬਾਲ ਕਹਾਣੀ ਹਰਿੰਦਰ ਸਿੰਘ ਗੋਗਨਾ ਰਾਜਨ ਪੜ੍ਹਾਈ ਵਿੱਚ ਹੁਸ਼ਿਆਰ ਹੁੰਦਿਆਂ ਵੀ ਅਧਿਆਪਕਾਂ ਤੇ ਮਾਪਿਆਂ ਤੋਂ ਝਿੜਕਾਂ ਖਾਂਦਾ ਸੀ। ਆਪਣੇ ਜ਼ਿੱਦੀ ਸੁਭਾਅ ਕਾਰਨ ਜਦੋਂ ਵੀ ਉਹ ਕੋਈ ਗ਼ਲਤੀ ਕਰਦਾ ਤਾਂ ਬਚਾਅ ਲਈ ਝੂਠ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਾ ਕਰਦਾ। ਉਸ ਦੇ ਮੰਮੀ-ਪਾਪਾ ਨੇ ਕਈ ਵਾਰੀ ਉਸ ਨੂੰ ਸਮਝਾਇਆ ਸੀ ਕਿ ਹਰ   ...

Read More

ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ

ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਇੱਕ ਦਿਨ ਅਸੀਂ ਆਪਣੇ ਪਰਿਵਾਰ ਨਾਲ ਕਾਲੇ ਹਿਰਨ ਦੇਖਣ ਪਿੰਡ ਸੀਤੋਗੁੰਨੋਂ ਜਾ ਰਹੇ ਸੀ ਤਾਂ ਮੇਰੀ ਨਜ਼ਰ ਉੱਥੇ ਪਾਣੀ ਦੀ ਇੱਕ ਛੱਪੜੀ ਕੋਲ ਛੜੱਪੇ ਮਾਰਦੀ ਛੋਟੀ ਜਿੰਨੀ ਭੂਰੀ ਜਿਹੀ ਚਿੜੀ ’ਤੇ ਪਈ ਜਿਹੜੀ ਰੁਕ-ਰੁਕ ਕੇ ਜ਼ਮੀਨ ਉੱਤੇ ਪਏ ਪੱਤਿਆਂ ਨੂੰ ਫਰੋਲ ਰਹੀ ਸੀ। ਉਸ ਚਿੜੀ ਦੀ ਮੇਰੇ ...

Read More

ਅੱਗ ਬੁਝਾਉਣ ਵਾਲਾ ਲਾਲ ਸਿਲੰਡਰ

ਅੱਗ ਬੁਝਾਉਣ ਵਾਲਾ ਲਾਲ ਸਿਲੰਡਰ

ਅਮਰਜੀਤ ਚੰਦਰ ਬੱਚਿਓ, ਤੁਸੀਂ ਹਰੇਕ ਵੱਡੀ ਇਮਾਰਤ ਤੋਂ ਲੈ ਕੇ ਮੋਟਰ ਗੱਡੀਆਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਦੇ ਰੂਪ ਵਿੱਚ ਲਾਲ ਰੰਗ ਵਾਲੇ ਛੋਟੇ ਜਾਂ ਵੱਡੇ ਸਿਲੰਡਰ ਜ਼ਰੂਰ ਦੇਖੇ ਹੋਣਗੇ। ਇਹ ਇੱਕ ਤਰ੍ਹਾਂ ਸਾਨੂੰ ਭਰੋਸਾ ਦਿਵਾ ਰਹੇ ਹੁੰਦੇ ਹਨ ਕਿ ਕੋਈ ਹਾਦਸਾ ਹੋਣ ’ਤੇ ਇਹ ਤੁਹਾਨੂੰ ਬਚਾ ਲੈਣਗੇ। ਅੱਗ ਦੇ ਵਧਦੇ ...

Read More

ਬਾਲ ਕਿਆਰੀ

ਬਾਲ ਕਿਆਰੀ

ਪੇਪਰ ਪੇਪਰਾਂ ਦੀ ਕਰ ਲਓ ਤਿਆਰੀ ਬੱਚਿਓ, ਖੋਲ੍ਹ ਲਓ ਗਿਆਨ ਦੀ ਪਟਾਰੀ ਬੱਚਿਓ, ਪੜ੍ਹ ਲਓ ਕਿਤਾਬ ਵਾਰੀ-ਵਾਰੀ ਬੱਚਿਓ। ਸਾਰਾ ਧਿਆਨ ਕਰ ਲਓ ਪੜ੍ਹਾਈ ਵੱਲ ਨੂੰ, ਉੱਚੇ  ਰੁਤਬੇ ’ਤੇ  ਤੁਸੀਂ  ਜਾਣਾ ਕੱਲ੍ਹ ਨੂੰ, ਅੰਬਰਾਂ ’ਤੇ ਲਾਉਣੀ ਏ ਉਡਾਰੀ  ਬੱਚਿਓ, ਪੇਪਰਾਂ ਦੀ ਕਰ...। ਮਨ  ਲਾ  ਕੇ  ਪੜ੍ਹੋਗੇ  ਤਾਂ  ਪਾਸ ਹੋਵੋਗੇ, ਮਾਪੇ ਤੇ ਅਧਿਆਪਕਾਂ ਲਈ ਖ਼ਾਸ ਹੋਵੋਗੇ, ਚੰਗੇ  ਅੰਕ  ਲੈਣੇ  ਇਸ  ਵਾਰੀ  ਬੱਚਿਓ, ਪੇਪਰਾਂ ...

Read More

ਤੋਤਿਆਂ ਦੀ ਰੰਗ ਬਿਰੰਗੀ ਦੁਨੀਆਂ

ਤੋਤਿਆਂ ਦੀ ਰੰਗ ਬਿਰੰਗੀ ਦੁਨੀਆਂ

ਇਕਬਾਲ ਪਾਲੀ ਫ਼ਲੌਂਡ ਪਿਆਰੇ ਬੱਚਿਓ, ਤੋਤਾ ਆਪਣੇ ਰੰਗ ਅਤੇ ਮਨੁੱਖ ਦੀ ਬੋਲੀ ਬੋਲਣ ਕਾਰਨ ਸਾਡਾ ਹਰਮਨ ਪਿਆਰਾ ਪੰਛੀ ਹੈ। ਇਹ ਜਿੱਥੇ ਦੇਖਣ ਵਿੱਚ ਬਹੁਤ ਸੁੰਦਰ ਲੱਗਦਾ ਹੈ, ਉੱਥੇ ਹੀ ਕੁਝ ਵੀ ਬੋਲਣਾ ਸਿਖਾਉਣ ’ਤੇ ਉਸ ਨੂੰ ਮਨੁੱਖ ਵਾਂਗ ਬੋਲ ਵੀ ਲੈਂਦਾ ਹੈ। ਮਨੁੱਖੀ ਬੋਲੀ ਦੀ ਹੂ-ਬ-ਹੂ ਨਕਲ ਕਰਨ ਲਈ ਅਫ਼ਰੀਕਾ ਦਾ ...

Read More

ਮਾਂ ਦੀ ਮਿਹਨਤ

ਮਾਂ ਦੀ ਮਿਹਨਤ

ਬਾਲ ਕਹਾਣੀ ਜਗਤਾਰ ਸਮਾਲਸਰ ਗੇਲਾ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ। ਭਾਵੇਂ ਉਸ ਦਾ ਅਸਲ ਨਾਂ ਤਾਂ ਗੁਰਮੇਲ ਸਿੰਘ ਸੀ, ਪਰ ਪਿੰਡ ਵਿੱਚ ਉਸ ਦੇ ਸਾਥੀ ਅਕਸਰ ਹੀ ਉਸ ਨੂੰ ਗੇਲੂ ਗੇਲੂ ਆਖਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸ ਦਾ ਦਿਮਾਗ਼ ਹਮੇਸ਼ਾਂ ਸ਼ਰਾਰਤਾਂ ਕਰਨ ਅਤੇ ...

Read More

‘ਸੱਪ ਸੀੜੀ’ ਦੀ ਖੇਡ ਦਾ ਇਤਿਹਾਸ

ਬੱਚਿਓ, ਤੁਸੀਂ ਸੱਪ ਸੀੜੀ ਦੀ ਖੇਡ ਜ਼ਰੂਰ ਦੇਖੀ ਹੋਵੇਗੀ। ਆਓ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਸੱਪ ਸੀੜੀ ਦਾ ਖੇਡ ਬੋਰਡ ਉੱਤੇ ਡਾਈਸ ਨਾਲ ਖੇਡਿਆ ਜਾਣ ਵਾਲਾ ਖੇਡ ਹੈ। ਇਸ ਨੂੰ ਦੋ ਜਾਂ ਇਸ ਤੋਂ ਵੱਧ ਖਿਡਾਰੀ ਖੇਡ ਸਕਦੇ ਹਨ। ਇਸ ਖੇਡ ਦੀ ਖੋਜ ਭਾਰਤ ਵਿੱਚ ਪੂਰਵ ਇਤਿਹਾਸ ਕਾਲ ਵਿੱਚ ...

Read More


 • ਝੂਠ ਦੇ ਪੈਰ
   Posted On February - 25 - 2017
  ਰਾਜਨ ਪੜ੍ਹਾਈ ਵਿੱਚ ਹੁਸ਼ਿਆਰ ਹੁੰਦਿਆਂ ਵੀ ਅਧਿਆਪਕਾਂ ਤੇ ਮਾਪਿਆਂ ਤੋਂ ਝਿੜਕਾਂ ਖਾਂਦਾ ਸੀ। ਆਪਣੇ ਜ਼ਿੱਦੀ ਸੁਭਾਅ ਕਾਰਨ ਜਦੋਂ ਵੀ ਉਹ....
 • ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ
   Posted On February - 25 - 2017
  ਇੱਕ ਦਿਨ ਅਸੀਂ ਆਪਣੇ ਪਰਿਵਾਰ ਨਾਲ ਕਾਲੇ ਹਿਰਨ ਦੇਖਣ ਪਿੰਡ ਸੀਤੋਗੁੰਨੋਂ ਜਾ ਰਹੇ ਸੀ ਤਾਂ ਮੇਰੀ ਨਜ਼ਰ ਉੱਥੇ ਪਾਣੀ ਦੀ....
 • ਅੱਗ ਬੁਝਾਉਣ ਵਾਲਾ ਲਾਲ ਸਿਲੰਡਰ
   Posted On February - 25 - 2017
  ਬੱਚਿਓ, ਤੁਸੀਂ ਹਰੇਕ ਵੱਡੀ ਇਮਾਰਤ ਤੋਂ ਲੈ ਕੇ ਮੋਟਰ ਗੱਡੀਆਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਦੇ ਰੂਪ ਵਿੱਚ ਲਾਲ ਰੰਗ....
 • ਬਾਲ ਕਿਆਰੀ
   Posted On February - 25 - 2017
  ਪੇਪਰ ਪੇਪਰਾਂ ਦੀ ਕਰ ਲਓ ਤਿਆਰੀ ਬੱਚਿਓ, ਖੋਲ੍ਹ ਲਓ ਗਿਆਨ ਦੀ ਪਟਾਰੀ ਬੱਚਿਓ, ਪੜ੍ਹ ਲਓ ਕਿਤਾਬ ਵਾਰੀ-ਵਾਰੀ ਬੱਚਿਓ। ਸਾਰਾ ਧਿਆਨ ਕਰ ਲਓ ਪੜ੍ਹਾਈ 

ਅਸਲੀ ਆਨੰਦ

Posted On November - 12 - 2016 Comments Off on ਅਸਲੀ ਆਨੰਦ
ਸੁਖਚੈਨ ਦੇ ਸਕੂਲ ਵਿੱਚ ਸਫ਼ਾਈ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ। ਬੇਸ਼ੱਕ ਉਸ ਨੇ ਇਸ ਮੁਕਾਬਲੇ ਵਿੱਚ ਭਾਗ ਨਹੀਂ ਲਿਆ, ਪਰ ਫਿਰ ਵੀ ਵੱਖ ਵੱਖ ਵਿਦਿਆਰਥੀਆਂ ਦੇ ਭਾਸ਼ਣ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਇਆ ਸੀ। ਮੁੱਖ ਮਹਿਮਾਨ ਵਰਮਾ ਜੀ ਨੇ ਤਾਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਸਮੇਂ ਹੋਰ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ ਜਿਸ ਦਾ ਸੁਖਚੈਨ ’ਤੇ ਗਹਿਰਾ ਅਸਰ ਹੋਇਆ ਸੀ। ਉਸ ਦੇ ਮੰਮੀ ਅਤੇ ਪਾਪਾ ....

ਪਰਮਾਣੂ ਵਿਗਿਆਨੀ ਹੋਮੀ ਜਹਾਂਗੀਰ ਭਾਬਾ

Posted On November - 5 - 2016 Comments Off on ਪਰਮਾਣੂ ਵਿਗਿਆਨੀ ਹੋਮੀ ਜਹਾਂਗੀਰ ਭਾਬਾ
ਪ੍ਰਸਿੱਧ ਭਾਰਤੀ ਪਰਮਾਣੂ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਹਿਯੋਗ ਨਾਲ ਭਾਰਤ ਵਿੱਚ ਦੋ ਵਧੀਆ ਸੰਸਥਾਵਾਂ ਟਾਟਾ ਇੰਸੀਚਿਊਟ ਆਫ ਫੰਡਾਮੈਂਟਲ ਰਿਸਰਚ ਅਤੇ ਭਾਬਾ ਅਟੌਮਿਕ ਰਿਸਰਚ ਸੈਂਟਰ ਸਥਾਪਿਤ ਕੀਤਾ। ਹੋਮੀ ਜਹਾਂਗੀਰ ਭਾਬਾ ਭਾਰਤ ਦੇ ਅਟੌਮਿਕ ਐਨਰਜੀ ਕਮਿਸ਼ਨ ਦੇ ਪਹਿਲੇ ਚੇਅਰਮੈਨ ਸਨ। ....

ਦ੍ਰਿੜ੍ਹ ਇਰਾਦੇ ਦੀ ਜਿੱਤ

Posted On November - 5 - 2016 Comments Off on ਦ੍ਰਿੜ੍ਹ ਇਰਾਦੇ ਦੀ ਜਿੱਤ
ਭਾਰਤ ਦੇ ਉੱਤਰ ਪ੍ਰਦੇਸ਼ ਦੀ ਵਸਨੀਕ ਅਰੁਨਿਮਾ ਸਿਨਹਾ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਸੀ। 2011 ਵਿੱਚ ਉਹ ਇੱਕ ਇਮਤਿਹਾਨ ਲਈ ਦਿੱਲੀ ਜਾਣ ਵਾਸਤੇ ਰੇਲ ਗੱਡੀ ਵਿੱਚ ਬੈਠੀ। ਕੁਝ ਚੋਰ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਖੋਹਣਾ ਚਾਹੁੰਦੇ ਸਨ। ਇਹ ਬਹਾਦਰ ਲੜਕੀ ਉਨ੍ਹਾਂ ਨਾਲ ਉਲਝ ਗਈ। ਉਸ ਸਮੇਂ ਉਹ ਇਕੱਲੀ ਸੀ ਅਤੇ ਕੋਈ ਵੀ ਮੁਸਾਫ਼ਿਰ ਅਰੁਨਿਮਾ ਦੀ ਮਦਦ ਲਈ ਅੱਗੇ ਨਹੀਂ ਆਇਆ। ਚੋਰਾਂ ....

ਨੰਨ੍ਹਾ ਫਰਿਸ਼ਤਾ

Posted On November - 5 - 2016 Comments Off on ਨੰਨ੍ਹਾ ਫਰਿਸ਼ਤਾ
ਸੂਰਤ ਵਣ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਸੀ। ਜੰਗਲ ਦਾ ਰਾਜਾ ਦਲੇਰ ਸਿੰਘ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਪੁਲੀਸ ਦੀ ਪੂਰੀ ਚੌਕਸੀ ਦੇ ਬਾਵਜੂਦ ਚੋਰ ਫੜਿਆ ਨਹੀਂ ਸੀ ਜਾ ਰਿਹਾ। ਬਾਦਸ਼ਾਹ ਨੇ ਚੋਰ ਨੂੰ ਫੜਨ ਲਈ ਦਸ ਹਜ਼ਾਰ ਦਾ ਇਨਾਮ ਰੱਖਿਆ ਹੋਇਆ ਸੀ। ....

ਬਾਲ ਕਿਆਰੀ

Posted On November - 5 - 2016 Comments Off on ਬਾਲ ਕਿਆਰੀ
ਹਾਥੀ ਦੀਆਂ ਐਨਕਾਂ ਹਾਥੀ ਐਨਕਾਂ ਲਾਈਆਂ ਵੱਡੀਆਂ ਅੱਖਾਂ ਸਭ ਦੀਆਂ ਰਹਿ ਗਈਆਂ ਅੱਡੀਆਂ। ਭੱਜਿਆ-ਭੱਜਿਆ ਮੇਲੇ ਪੁੱਜਿਆ, ਬੱਸਾਂ-ਕਾਰਾਂ ਦੇ ਵਿੱਚ ਵੱਜਿਆ। ਮੇਲੇ ਵਿੱਚ ਕਈ ਟੈਂਟ ਵੀ ਪਾੜੇ, ਲੋਕੀਂ ਸਾਰੇ ਕੱਢਣ ਹਾੜ੍ਹੇ। ਸਰਕਸ ਵਾਲਿਆਂ ਕਰਿਆ ਬੰਦ, ਲਾਹੀਆਂ ਐਨਕਾਂ ਭੱਜਿਆ ਘੁਮੰਡ। – ਬਲਵਿੰਦਰ ਸਿੰਘ ਮਕੜੌਨਾ ਸੰਪਰਕ: 98550-20025 ਗਿਆਨ ਦਾ ਭੰਡਾਰ ਕਿਤਾਬਾਂ ਨੇ ਸਾਡੀਆਂ ਗਿਆਨ ਦਾ ਭੰਡਾਰ। ਪੜ੍ਹ ਕੇ ਇਨ੍ਹਾਂ ਨੂੰ, ਤੁਸੀਂ ਬਣੋ ਹੁਸ਼ਿਆਰ। ਪੜ੍ਹਨਾ ਇਨ੍ਹਾਂ ਨੂੰ 

ਅੰਗੂਰਾਂ ਦਾ ਵੱਡਾ ਗੁੱਛਾ

Posted On October - 31 - 2016 Comments Off on ਅੰਗੂਰਾਂ ਦਾ ਵੱਡਾ ਗੁੱਛਾ
ਇੱਕ ਸੀ ਅੰਗੂਰਾਂ ਦਾ ਗੁੱਛਾ। ਵੱਡੇ ਵੱਡੇ ਹਰੇ ਰੰਗ ਦੇ ਖੱਟੇ ਅੰਗੂਰਾਂ ਦਾ ਗੁੱਛਾ। ਜਿਹੜਾ ਚੌਕ ਵਿੱਚ ਲੱਗੀ ਸ਼ੰਕਰ ਦੀ ਰੇਹੜੀ ’ਤੇ ਪਿਆ ਸੀ। ਵੱਡਾ ਹੋਣ ਕਰਕੇ ਸ਼ੰਕਰ ਨੇ ਉਸ ਨੂੰ ਜਾਣ-ਬੁੱਝ ਕੇ ਅੱਗੇ ਰੱਖਿਆ ਹੋਇਆ ਸੀ। ਇਸ ਗੱਲ ਉੱਤੇ ਵੱਡੇ ਗੁੱਛੇ ਨੂੰ ਪੂਰਾ ਮਾਣ ਸੀ। ਉਹ ਫਖ਼ਰ ਨਾਲ ਨਿੱਕੇ ਨਿੱਕੇ ਗੁੱਛਿਆਂ ਵੱਲ ਝਾਕ ਰਿਹਾ ਸੀ। ....

ਫ਼ੈਸਲਾ

Posted On October - 29 - 2016 Comments Off on ਫ਼ੈਸਲਾ
ਅੱਜ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਦੀਪੂ ਸਵੇਰ ਤੋਂ ਹੀ ਖ਼ੁਸ਼ ਸੀ। ਉਸ ਨੇ ਆਪਣੇ ਇਕੱਠੇ ਕੀਤੇ ਪੈਸਿਆਂ ਨਾਲ ਪਾਪਾ ਤੋਂ ਅੱਖ ਬਚਾ ਕੇ ਵੱਡੇ ਧਮਾਕੇਦਾਰ ਪਟਾਕੇ ਲਿਆ ਕੇ ਘਰ ਦੀ ਛੱਤ ’ਤੇ ਇੱਕ ਪੁਰਾਣੇ ਸੰਦੂਕ ਵਿੱਚ ਛੁਪਾ ਦਿੱਤੇ ਸਨ। ਬੱਸ ਇੰਤਜ਼ਾਰ ਸੀ ਤਾਂ ਸ਼ਾਮ ਦਾ, ਜਦੋਂ ਉਸ ਨੇ ਇਨ੍ਹਾਂ ਪਟਾਕਿਆਂ ਨੂੰ ਚਲਾ ਕੇ ਆਨੰਦ ਮਾਣਨਾ ਸੀ। ਦੀਪੂ ਨੂੰ ਪਤਾ ਸੀ ਕਿ ਉਸ ....

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ

Posted On October - 29 - 2016 Comments Off on ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ
ਦੁਨੀਆਂ ਦੇ ਕੋਨੇ-ਕੋਨੇ ਤੋਂ ਤਕਰੀਬਨ 1.60 ਕਰੋੜ ਲੋਕ ਹਰ ਸਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਨੂੰ ਦੇਖਣ ਆਉਂਦੇ ਹਨ। ਇਹ ਸ਼ਹਿਰ ਅਮਰੀਕਾ ਦੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ....

ਭੁਲੱਕੜ ਆਈਨਸਟਾਈਨ

Posted On October - 29 - 2016 Comments Off on ਭੁਲੱਕੜ ਆਈਨਸਟਾਈਨ
ਕਈ ਵਾਰ ਅਸੀਂ ਇਕਾਗਰ ਹੋ ਕੇ ਕੰਮ ਕਰਨ ਵਾਲੇ ਕਿਸੇ ਇਨਸਾਨ ਨੂੰ ਭੁਲੱਕੜ ਦਾ ਦਰਜਾ ਦੇ ਦਿੰਦੇ ਹਾਂ। ਆਪਣੇ ਦਿਮਾਗ਼ ਨੂੰ ਕਿਸੇ ਇੱਕ ਕੰਮ ’ਤੇ ਇਕਾਗਰ ਕਰ ਲੈਣ ਵਾਲੇ ਲੋਕ ਅਕਸਰ ਹੀ ਬਾਕੀ ਸਭ ਕੁਝ ਭੁੱਲ ਜਾਂਦੇ ਹਨ। ਅਸਲ ਵਿੱਚ ਬਾਕੀ ਸਭ ਕੁਝ ਭੁੱਲਣ ਤੋਂ ਬਿਨੲ ਇਕਾਗਰਤਾ ਹੋ ਹੀ ਨਹੀਂ ਸਕਦੀ। ....

ਬਾਲ ਕਿਆਰੀ

Posted On October - 29 - 2016 Comments Off on ਬਾਲ ਕਿਆਰੀ
ਪੰਜਾਬ ਦਿਵਸ ਮਾਂ ਬੋਲੀ ਦੀ ਸ਼ਾਨ ’ਚ ਵਾਧਾ, ਹਰ ਪਲ ਕਰਦੇ ਜਾਵਾਂਗੇ। ਇੱਕ ਨਵੰਬਰ ਪੰਜਾਬ ਦਿਵਸ, ਸਕੂਲ ਦੇ ਵਿੱਚ ਮਨਾਵਾਂਗੇ। ਸਾਡੇ ਵੱਡ ਵਡੇਰਿਆਂ ਨੇ, ਮਾਂ ਬੋਲੀ ਨੂੰ ਮਾਣ ਦਿਵਾਇਆ। ਇੱਕ ਨਵੰਬਰ ਛਿਆਹਟ  ਨੂੰ, ਮਾਂ ਨੂੰ ਉੱਚੇ ਮਹਿਲੀਂ ਬਿਠਾਇਆ। ਮਾਂ ਨੂੰ ਮਹਿਲੀਂ ਬਿਠਾਉਣ ਲਈ, ਹਰ ਤਰ੍ਹਾਂ ਦਾ ਕਸ਼ਟ ਉਠਾਇਆ। ਜੇਲ੍ਹਾਂ ਕੱਟੀਆਂ ਤਸੀਹੇ ਝੱਲੇ, ਜਾਇਦਾਦਾਂ ਨੂੰ ਕੁਰਕ ਕਰਾਇਆ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ, ਆਪਣੇ ਕਦਮ ਟਿਕਾਵਾਂਗੇ। ਇੱਕ ਨਵੰਬਰ ਪੰਜਾਬ ਦਿਵਸ…। ਮਾਂ ਬੋਲੀ ਦੀ ਮਾਂ ਦੇ 

ਨੀਲੀ ਚਿੜੀ ਦਾ ਦਰਦ

Posted On October - 22 - 2016 Comments Off on ਨੀਲੀ ਚਿੜੀ ਦਾ ਦਰਦ
ਯਸ਼ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਸਨ। ਛੁੱਟੀਆਂ ਵਿੱਚ ਉਹ ਪੜ੍ਹਾਈ ਘੱਟ ਕਰਦਾ, ਪਰ ਪੰਗੇ ਜ਼ਿਆਦਾ ਲੈਂਦਾ ਸੀ। ਇੱਕ ਦਿਨ ਉਸ ਨੇ ਇੱਕ ਚਿੜੀ ਫੜੀ। ਉਸ ਨੇ ਚਿੜੀ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ। ਉਹ ਪਿੰਜਰਾ ਮਾਪਿਆਂ ਤੋਂ ਚੋਰੀ ਉਪਰ ਚੁਬਾਰੇ ਵਿੱਚ ਰੱਖ ਆਇਆ। ....

ਰਾਸ਼ਟਰੀ ਪੰਛੀ ਮੋਰ

Posted On October - 22 - 2016 Comments Off on ਰਾਸ਼ਟਰੀ ਪੰਛੀ ਮੋਰ
ਮੋਰਾਂ ਦੇ ਖੰਭਾਂ ਦਾ ਜਾਦੂ ਸਦੀਆਂ ਤੋਂ ਸਮਾਜ ਵਿੱਚ ਛਾਇਆ ਹੋਇਆ ਹੈ। ਕ੍ਰਿਸ਼ਨ ਜੀ ਵੱਲੋਂ ਆਪਣੇ ਮੁਕਟ ਵਿੱਚ ਮੋਰ ਦਾ ਖੰਭ ਲਾਉਣ ਦੇ ਨਾਲ ਨਾਲ ਇਹ ਰਿਸ਼ੀਆਂ-ਮੁਨੀਆਂ ਦੇ ਆਸ਼ਰਮਾਂ ਵਿੱਚ ਵੀ ਚੌਰ, ਪੱਖੀਆਂ ਅਤੇ ਝਾੜਫੂਸ ਦੇ ਝਾੜੂਆਂ ਵਿੱਚ ਵਰਤੇ ਜਾਂਦੇ ਰਹੇ ਹਨ। ....

ਇਨਾਮ

Posted On October - 22 - 2016 Comments Off on ਇਨਾਮ
ਇੱਕ ਭਿਖਾਰੀ ਨੂੰ ਇੱਕ ਬਟੂਆ ਲੱਭਿਆ ਜਿਸ ਵਿੱਚ ਕਾਫ਼ੀ ਸਾਰੀਆਂ ਅਸ਼ਰਫ਼ੀਆਂ ਸਨ। ਇਹ ਬਟੂਆ ਇੱਕ ਸੌਦਾਗਰ ਦਾ ਸੀ। ਸੌਦਾਗਰ ਨੇ ਐਲਾਨ ਕੀਤਾ ਕਿ ਜੋ ਕੋਈ ਉਸ ਦਾ ਬਟੂਆ ਵਾਪਸ ਦੇਵੇਗਾ ਤਾਂ ਉਸ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ। ਜਿਸ ਭਿਖਾਰੀ ਨੂੰ ਉਹ ਬਟੂਆ ਲੱਭਾ ਸੀ, ਉਹ ਬਹੁਤ ਇਮਾਨਦਾਰ ਸੀ। ....

ਆਓ ਮਿਲੀਏ ਨਿੱਕੀਆਂ ਗਊਆਂ ਨੂੰ

Posted On October - 22 - 2016 Comments Off on ਆਓ ਮਿਲੀਏ ਨਿੱਕੀਆਂ ਗਊਆਂ ਨੂੰ
ਬੱਚਿਓ! ਤੁਸੀਂ ਗਊਆਂ, ਬਲਦ ਅਕਸਰ ਹੀ ਦੇਖਦੇ ਹੋ। ਕਈ ਬੱਚਿਆਂ ਦੇ ਘਰਾਂ ਵਿੱਚ ਗਾਵਾਂ, ਮੱਝਾਂ ਰੱਖੀਆਂ ਵੀ ਹੋਣਗੀਆਂ ਜਿਨ੍ਹਾਂ ਤੋਂ ਖ਼ਾਲਸ ਦੁੱਧ, ਘਿਓ ਮਿਲਦਾ ਹੈ। ....

ਬਾਲ ਕਿਆਰੀ

Posted On October - 22 - 2016 Comments Off on ਬਾਲ ਕਿਆਰੀ
ਕੀੜੀ ਊੜਾ ਐੜਾ ਈੜੀ ਆ ਗਈ ਬੱਚਿਓ ਕੀੜੀ ਰੋਜ਼ ਸਵੇਰੇ ਨਹਾਉਂਦੀ ਹੈ ਬੜਾ ਹੀ ਮਿੱਠਾ ਗਾਉਂਦੀ ਹੈ ਆਪਣੇ ਦੰਦ ਤੁਸੀਂ ਸਾਫ਼ ਕਰੋ ਆਪਣੇ ਕੰਮ ਤੁਸੀਂ ਆਪ ਕਰੋ ਸਾਰੇ ਘਰ ਦੀ ਕਰੇ ਸਫ਼ਾਈ ਕਹਿੰਦੀ ਬੱਚਿਓ ਕਰੋ ਪੜ੍ਹਾਈ ਪੜ੍ਹ ਪੜ੍ਹ ਕੇ ਤੁਸੀਂ ਕਰੋ ਤਰੱਕੀ ਕੀੜੀ ਦੀ ਇਹ ਗੱਲ ਹੈ ਸੱਚੀ। – ਭੁਪਿੰਦਰ ਸਿੰਘ ਪੰਛੀ ਸੰਪਰਕ: 98559-91055 ਓਜ਼ੋਨ ਦੀ ਪਰਤ ਬਚਾਓ ਪ੍ਰਦੂਸ਼ਣ ਨੂੰ ਦੂਰ ਹਟਾਓ, ਰੁੱਖਾਂ ਦੀ ਨਾ ਦੇਣ ਭੁਲਾਓ। ਗੈਸਾਂ ਹਾਨੀਕਾਰਕ ਰੋੋਕ ਕੇ, ਓਜ਼ੋਨ ਦੀ ਪਰਤ ਬਚਾਓ। ਇਹ ਪਰਾਬੈਂਗਣੀ ਕਿਰਨਾਂ ਰੋਕੇ, ਆਪਣੇ 

ਆਗਿਆਕਾਰ ਪੁੱਤਰ ਤੇ ਨਿਕੰਮੀ ਔਲਾਦ

Posted On October - 15 - 2016 Comments Off on ਆਗਿਆਕਾਰ ਪੁੱਤਰ ਤੇ ਨਿਕੰਮੀ ਔਲਾਦ
ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਕਿਸਾਨ ਦੇ ਘਰ ਪਤਨੀ ਅਤੇ ਦੋ ਪੁੱਤਰਾਂ ਸਮੇਤ ਚਾਰ ਜੀਅ ਸਨ। ਕਈ ਸਾਲ ਮੀਂਹ ਨਾ ਪਿਆ ਅਤੇ ਕਾਲ ਪੈ ਗਿਆ। ਪਰਿਵਾਰ ਨੂੰ ਭੁੱਖੇ ਮਰਨ ਦੀ ਨੌਬਤ ਆ ਗਈ। ਡੰਗਰ ਵੀ ਚਾਰੇ ਬਗੈਰ ਸੁੱਕ ਕੇ ਤਾਂਬੜ ਬਣ ਗਏ ਸਨ। ਸਾਰੇ ਪਰਿਵਾਰ ਨੇ ਬਹਿ ਕੇ ਇਲਾਕਾ ਛੱਡਣ ਦੀ ਵਿਉਂਤ ਬਣਾਈ। ....
Page 5 of 10012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.